15 ਸਾਲਾਂ ਦੇ ਮੁੰਡੇ ਦਾ ਆਇਆ 40 ਸਾਲਾਂ ਆਂਟੀ ਤੇ ਦਿਲ, ਪਿੰਡ ਦੀ ਪੰਚਾਇਤ ਨੇ ਪਾਇਆ ਦੋਨਾਂ ਦੇ ਲਈ ਐਸਾ ਮਤਾ

Поделиться
HTML-код
  • Опубликовано: 8 май 2024
  • 15 ਸਾਲਾਂ ਦੇ ਮੁੰਡੇ ਦਾ ਆਇਆ 40 ਸਾਲਾਂ ਆਂਟੀ ਤੇ ਦਿਲ
    ਪਿੰਡ ਦੀ ਪੰਚਾਇਤ ਨੇ ਪਾਇਆ ਦੋਨਾਂ ਦੇ ਲਈ ਐਸਾ ਮਤਾ
    ਕੀ ਕਹੋਗੇ ਅਜਿਹੇ ਰਿਸ਼ਤੇ ਬਾਰੇ
    #justiceforsidhumossewala#malukatv #hanisailbrah #jaskarnsinghmaluka #smalsar #moga #ludiana #longowal #cmbhagwantmaan #tobacco #blame #threat #australia #australiapr #australian #fraud #canada #canadaimmigration
    #cmbhagwantmaan #jaskarnsinghmaluka #policepunjab #instagram #facebook #youtube #kiralgarh #amritsar #amritsarnews #punjab #punjabi #hospital #drpunjab #doctor #cmbhagwantmaan #newwife #marriage #illegal #sangrur #nri #donkey #ਮਲੇਸ਼ੀਆ #jaito #mlajaito
    #malukatv

Комментарии • 1 тыс.

  • @satpalbrar1012
    @satpalbrar1012 Месяц назад +59

    ਪੱਤਰਕਾਰ ਸੋਡੀਆਂ ਵੀਡੀਓ ਤੋਂ ਕਮੇਟੀ ਨਾਲੋਂ ਵੀ ਬਹੁਤ ਵਧੀਆ

  • @gurdeepkhattra7840
    @gurdeepkhattra7840 Месяц назад +23

    ਪਿਆਰ ਤਾਂ ਕਦੇ ਵੀ ਹੋ ਸਕਦਾ ਹੈ ਪਿਆਰ ਉਮਰ ਜਾਤ ਨਹੀਂ ਦੇਖਦਾ ਦੇ ਅਸਲ ਸੱਚਾ ਪਿਆਰ ਹੋਵੇ ਜੇ ਪਰ ਇੱਕ ਤਾਂ ਨਾਟਕ ਹੈ

    • @gurtejshing6785
      @gurtejshing6785 Месяц назад +2

      ਸੱਚਾ ਪਿਆਰ ਇਸ ਘੋਰ ਕਲਯੁਗ ਦੇ ਵਿੱਚ ਕਿੱਥੇ

  • @sunil_datarpuri.01
    @sunil_datarpuri.01 Час назад

    ਪੰਚਾਇਤ ਨੇ ਬਹੁਤ ਚੰਗਾ ਕੀਤਾ

  • @MadanLal-gl5tz
    @MadanLal-gl5tz Месяц назад +71

    ਮਲੂਕਾ ਜੀ ਤੁਸੀਂ ਬਹੁਤ ਵਧੀਆ ਇੰਟਰਵਿਊ ਕਰ ਰਹੇ ਹੋ। ਕਾਨੂੰਨਣ ਦੋਹਾਂ ਤੇ ਪਰਚਾ ਦਰਜ ਹੋਣਾ ਚਾਹੀਦਾ ਹੈ।

    • @AvtarSingh-bb1di
      @AvtarSingh-bb1di Месяц назад +6

      ਮੈਨੂੰ ਤਾਂ ਇਸ ਦੀਆਂ ਵੀਡੀਓ ਫੇਕ ਲਗਦੀਆਂ

    • @SagarK-iq4bq
      @SagarK-iq4bq Месяц назад +1

      Sahi gall aa dona te parcha hona cahida

    • @GillGill-og2oe
      @GillGill-og2oe 29 дней назад +1

      O bai eh sare artist aa te comedy videos bnode aa

    • @prabhdyalsingh4722
      @prabhdyalsingh4722 24 дня назад +2

      ਇਹ ਕਮੇਡੀ ਪਤਰਕਾਰ ਹੈ। ਸਮਾਜ ਤੇ ਪਤਰਕਾਰੀ ਨੂੰ ਸੇਧ ਦੇਣ ਵਾਲੀਆ ਵੀਡੀਓ ਬਣਾਉਂਦਾ ਹੈ।

    • @DaljitKaur-iz7be
      @DaljitKaur-iz7be 22 дня назад

      ​@GillGill-og2oskzmkmkkcy uffofgjhXXtzbe z
      Cu
      Cu
      😊
      N
      Bi

  • @harmeetsingh5283
    @harmeetsingh5283 Месяц назад +119

    ਸੋਹਣੀ ਫਿਲਮ ਬਣਾਈ ਆ ਤੇ ਨਵੀਂ ਪੀੜੀ ਨੂੰ ਸੇਧ ਦੇਣ ਵਾਲੀ ਕਹਾਣੀ ਆ 😂

  • @Harman6800
    @Harman6800 Месяц назад +30

    ਫੇਕ ਹੈ ਜ਼ਨਾਨੀ ਹਰਿਆਣੇ ਕਿ ਬੋਲੀ ਬੋਲ ਰਹੀ ਹੈ

  • @user-cp8km6bk4u
    @user-cp8km6bk4u Месяц назад +55

    ਸਭ.ਝੂਠ
    ਲਗ.ਰਿਹਾ.

    • @varinder3847
      @varinder3847 Месяц назад +1

      Tanu lag reha ay ????
      Hai hi jhooth 😂

  • @manjindersinghsidhu1275
    @manjindersinghsidhu1275 Месяц назад +88

    ਜਨਾਨੀ ਤੇ ਪਰਚਾ ਹੋਣਾ ਚਾਹੀਦਾ ਕਾਨੂੰਨ ਅਨੁਸਾਰ 21 ਸਾਲ ਤੋਂ ਪਹਿਲਾਂ ਮੁੰਡੇ ਦਾ ਵਿਆਹ ਨੀ ਹੋ ਸਕਦਾ ਮੁੰਡਾ ਨਾਬਾਲਿਗ ਆ ਔਰਤ ਤੇ ਮੁੰਡੇ ਨੂੰ ਗੁਮਰਾਹ ਕਰਨ ਦਾ ਪਰਚਾ ਹੋ ਸਕਦਾ

    • @deepsilon2799
      @deepsilon2799 Месяц назад +9

      ohh bharawa ehh comedy channel a 😂😂😂

    • @Mandeepgill45
      @Mandeepgill45 Месяц назад

      😅​@@deepsilon2799

    • @KiratKaur-qv6uj
      @KiratKaur-qv6uj Месяц назад +1

      Aa ni cy​❤❤❤❤❤❤

    • @mangatram5548
      @mangatram5548 Месяц назад

      P​@@deepsilon2799

    • @jatt-lk9vb
      @jatt-lk9vb 20 дней назад

      @@KiratKaur-qv6uj ਹੈਲੋ ਜੀ

  • @jsnahal5586
    @jsnahal5586 Месяц назад +19

    ਇਹ ਤਾਂ ਉਹੀ ਕੁੜੀ ਆ ਜਿਹਦਾ ਕਨੇਡਾ ਤੋ ਆਈ ਦਾ ਸੱਸ ਨੇ ਪਾਸਪੋਰਟ ਲਕੋ ਲਿਆ ਸੀ

    • @laichushashajidohakvale7100
      @laichushashajidohakvale7100 Месяц назад +1

      ha bai Teri gl bilkul shi aa a ohi kudi aa jisda pasport osdi sas ne lko liaa c

    • @govindgill8097
      @govindgill8097 Месяц назад +1

      ik he kudi all videos vich layi firde aw 🤣🤣🤣 mama nal likh diyaa kro k funny video aw khe rahe ho k news channel aw te video kidaa diyaa bnayi jana aw 😂😂😂

    • @gurnoorgill2772
      @gurnoorgill2772 10 дней назад

      ਸਹੀ ਗੱਲ ਏ ਵੀਰ

  • @BalkarSingh-ke7up
    @BalkarSingh-ke7up Месяц назад +10

    ਇਸ ਦੀ ਉਮਰ 20 ਸਾਲ ਤੋਂ ਜਿਆਦਾ ਹੈ l ਜੋੜੀ ਬਰਾਬਰ ਦੀ ਹੈ l

  • @ratanjit9675
    @ratanjit9675 Месяц назад +60

    ਇਹ ਪਤਰਕਾਰ ਹਮੇਸ਼ਾ ਝੂਠੀਆਂ ਕਹਾਣੀਆਂ ਸਤਾਉਂਦਾ
    ਪਤਾ ਨਹੀਂ ਇਹਦੇ ਕੋਲ ਇਤਨਾ ਸਮਾਂ ਕਿਥੋਂ ਮਿਲ ਜਾਂਦਾ ਇਹ ਕੁੜੀ ਪਹਿਲਾਂ ਵੀ ਬਹੁਤ ਵਾਰ ਆਉਦੀ ਇਹਦੀ ਆਵਾਜ ਤੋਂ ਪਤਾ ਲਗ ਰਿਹਾ ਝੂਠਾ ਪਤਰਕਾਰ

    • @RollnoGurtajSingh
      @RollnoGurtajSingh Месяц назад +3

      Bilkul sahi keha veer ji, eh passport wali hai

    • @ManjitSingh-qo4zq
      @ManjitSingh-qo4zq Месяц назад +3

      ਏ ਸਿਰਫ ਲੋਕਾਂ ਨੂੰ ਸਮਝਾਉਂਦੇ ਹਨ ਕੇ ਮਾਪੇ ਆਪਣੇ ਬੱਚਿਆਂ ਤੇ ਨਿਗ੍ਹਾ ਰੱਖਣ, ਮੋਬਾਈਲ ਤੇ ਕੀ ਕਰਦੇ ਹਨ ਤਾਂ ਜੋ ਗਲਤ ਕਦਮ ਨਾ ਚੁੱਕਣ, ਪਹਿਲਾਂ ਆਪਣਾ ਕੈਰੀਅਰ ਬਣਾਉਣ, ਵਿਆਹ ਤਾਂ ਮਾਪਿਆਂ ਨੇ ਕਰਨਾ ਹੀ ਹੈ ਕਦੇ ਨਾ ਕਦੇ

    • @gopibains1982
      @gopibains1982 Месяц назад +1

      Ih sirf acting kr rhe ne

    • @user-jz1mb9vs4q
      @user-jz1mb9vs4q Месяц назад

      Veer a gall smaaj vich hundi oda reaction videos hundi a veer

    • @NavneetKaur-sr2ge
      @NavneetKaur-sr2ge Месяц назад +1

      right

  • @PagalShayar917
    @PagalShayar917 Месяц назад +20

    ਪਿਆਰ ਅੰਨਾ ਹੁੰਦਾ ਸੁਣਿਆ ਸੀ ਪਰ ਇੱਥੇ ਤਾਂ ਸਾਲਾਂ ਪਿਆਰ ਕੋਮਾ ਚ' ਫਿਰਦਾ 😅

    • @fivestar3216
      @fivestar3216 15 дней назад

      यह पाकिस्तानी है

    • @fivestar3216
      @fivestar3216 15 дней назад

      यह भाषा पाकिस्तान के कश्मीर में बोली जाती है

    • @ShinderpalJalandharPunjabPunja
      @ShinderpalJalandharPunjabPunja 57 минут назад

      😂😂

  • @user-pj1ot8wf8j
    @user-pj1ot8wf8j Месяц назад +65

    ਐਕਟਿੰਗ ਬਹੁਤ ਵਧੀਆ ਐ ਜੀ. ਪਰ ਐਂਡ ਤੇ ਦੱਸ ਦਿਆ ਕਰੋ ਜੀ ਕੇ ਇਹ ਸਿਰਫ ਇੱਕ ਨਾਟਕ ਐ ਲੋਕ ਸੱਚ ਮੰਨ ਲੈਂਦੇ ਐ ਜੀ.

  • @kuljitrana4851
    @kuljitrana4851 Месяц назад +50

    ਕੁੜੀ ਤੇ ਕੇਸ ਹੋਣਾ ਚਾਹੀਦਾ ਹੈ ਮੁੰਡੇ ਦੀ ਉਮਰ ੨੧ ਸਾਲ ਤੋਂ ਘੱਟ ਹੈ

  • @pammiverma3819
    @pammiverma3819 Месяц назад +11

    ਲਗਦਾ ਤਾਂ ਨਹੀਂ ਕਿ ਇਹ ਪੰਦਰਾਂ ਸਾਲਾਂ ਦਾ ਹੋਉ 😅

  • @RamKumar-ce8xy
    @RamKumar-ce8xy Месяц назад +2

    ਇਨ੍ਹਾਂ ਦੋਨਾਂ ਨੂੰ ਚਾਹੀਦਾ ਹੈ ਕਿ ਦੂਜੇ ਸ਼ਹਿਰ ਵਿੱਚ ਚਲੇ ਜਾਣ

  • @gurmailsinghgill
    @gurmailsinghgill Месяц назад +6

    ਬੂਟਾ ਸਿੰਘ ਜੀ ਬਹੁਤ ਵਧੀਆ ਜੀ ❤

  • @user-mf1bq4jf6s
    @user-mf1bq4jf6s 24 дня назад +65

    ਫੇਂਕ ਲਗਦਾ ਹੈ

    • @Technicalhackig
      @Technicalhackig 18 дней назад +18

      Eh Aunti boldi ki me bihar to aye hai per eh jooth hai eh Rajasthan di bhasha boldi
      Bdi Tagdi scheem lye script video😂😂😂 18:27

    • @user-wg7bn2gu4f
      @user-wg7bn2gu4f 13 дней назад

      A fak hi hundki

    • @harmeetsingh2055
      @harmeetsingh2055 10 дней назад

      ਫੈਕ ਏ ਸਾਲੇ ਫੁੱਦੀ ਦੇ

    • @guriranjeetdhillon6350
      @guriranjeetdhillon6350 8 дней назад +1

      Mama ahe sirf acting karde 😂 loka diya sachai dasde 😂 ahe je loka de made hal

    • @PawankumarShah-fr8ou
      @PawankumarShah-fr8ou 3 дня назад

      Bro eh motivation videos bnaonde hunn, maluka Saab, very nice Preserporter👍👍

  • @amarjeetsinghamar7197
    @amarjeetsinghamar7197 Месяц назад +2

    ਹੁਣ ਦੱਸੋ ਚਮਕੀਲਾ ਕੀ ਗ਼ਲਤ ਲਿਖਦਾ ਸੀ ਅੱਜ ਤੋਂ 36 ਸਾਲ ਪਹਿਲਾ ਹੀ ਲਿਖਤਾਂ ਸੀ ਬੁੱਢੀ ਘੋੜੀ ਲਾਲ ਲਗਾਮਾ ਦਾ ਕੀ ਜੋੜਾਂ

  • @SukhwinderSingh-yv9ur
    @SukhwinderSingh-yv9ur 22 дня назад +2

    ਇਹ ਲੜਕੀ ਹਰਿਆਣੇ ਦੀ ਹੋਗੀ।
    ਇਹ ਲੜਕੀ ਦੀ ਬੋਲੀ ਬਿਹਾਰ ਵਾਲੀ ਨਹੀ ਹੈ

  • @user-rk7uj3vn4n
    @user-rk7uj3vn4n Месяц назад +12

    ਇਹ,ਕੁੜੀ,ਪਾਸਪੋਰਟ,ਵਾਲੀ,ਹੈ

  • @umarsharif516
    @umarsharif516 Месяц назад +4

    واہ رے سردار جی مزہ اگیا میں پاکستان سے ھوں

  • @harbhajansinghsekhon2899
    @harbhajansinghsekhon2899 Месяц назад +51

    ਝੂਠੀ ਸਟੋਰੀ ਬਣਾਈ ਹੋਈ ਏ, ਐਵੇ ਬਕਵਾਸ ਕਰੀ ਜਾਦੇ ਨੇ

    • @Preeetmehra786
      @Preeetmehra786 Месяц назад +1

      Right

    • @user-oe7ij4jq8m
      @user-oe7ij4jq8m Месяц назад

      FIR Kiya Pyar Ho Gaya to Fir Ki Ho Gaya saaf dabav Pyar Umra Nahin Mili Pyar

    • @Arsh_Sandhu377
      @Arsh_Sandhu377 Месяц назад +1

      ​@@user-oe7ij4jq8mfunny video hai jo channel walo ny bnai hai yar 😂😂😂😂😂😂😂😂

  • @deepchand6605
    @deepchand6605 Месяц назад +2

    ਬਕਵਾਸ ਕਰਦਾ ਇਸ ਦੀ ਪ੍ਰੇਟ ਵੀ ਕਰਨੀ ਚਾਹੀਦੀ ਹੈ।ਇਸ ਨੂੰ ਇਕ ਇੰਚ ਵੀ ਜਗ੍ਹਾ ਨਹੀਂ ਦੇਣੀ ਚਾਹੀਦੀ।

  • @user-bp1ee6ke5r
    @user-bp1ee6ke5r Месяц назад +14

    ਬਾਈ।ਇਹ। ਕਹਾਣੀ ਆਪਣੀਂ ਮਾਂ ਨਾਲ ਛਾਦੀ।ਕਰ।ਲੈਂਦਾ।ਬਿਛਰਮੀ। ਦੀ ਵੀ ਹੱਦ ਹੁੰਦੀ ਹੈ ਇਸ ਤਰ੍ਹਾਂ ਦੀਆਂ ਗੱਲਾਂ ਸੁਣ ਕੇ ਆਪਣੇ ਆਪ ਨੂੰ ਛਰਮ।ਉਦੀ। ਹੈ ਪੰਜਾਬ ਦੀ ਪੰਜਾਬਣ ਹੋਣ ਤੇ ਵੀ ਹਿੰਦੀ। ਬੋਲਣ ਦੀ। ਕਓਛਛ ਕਰ ਰਹੀਂ ਹੈ

    • @gurkiratkaur9684
      @gurkiratkaur9684 Месяц назад +1

      View Lyn lyi

    • @gurkiratkaur9684
      @gurkiratkaur9684 Месяц назад +2

      Passport vali a

    • @gurdevkaur4691
      @gurdevkaur4691 Месяц назад +2

      ਸਾਡੇ ਦੇਸ਼ ਵਿਚ ਕਿੰਨੀ ਅਨਪੜ੍ਹਤਾ ਨਾਂ ਕੋਈ ਕੰਮ, ਜੇਕਰ ਮੁੰਡਾ ਉਮਰ ਦਾ ਛੋਟਾ ਤੇ ਏਸ ਬਿਹਾਰਣ ਨੂੰ ਵੀ ਨਹੀਂ ਸ਼ਰਮ ਆਈ, ਕੁੜੀ ਤੇ ਅੱਗੇ ਹੀ ਘਰੋਂ ਭਜਣ ਨੁੰ ਤਿਆਰ ਸੀ ਪੰਦਰਾਂ ਸਾਲ ਦੇ ਨਾਲ ਭਜ ਆਈ, ਕੁੜੀ ਤਾਂ ਹੈ ਹੀ ਪੂਰੀ ਬੇਅਕਲ, ਮੁੰਡਾ ਸਾਰੀ ਉਮਰ ਮੁਸੀਬਤਾਂ ਦਾ ਸਾਹਮਣਾ ਕਰਕੇ ਦੁੱਖੀ ਹੋਵੇਗਾ

  • @prabhleenkour8769
    @prabhleenkour8769 Месяц назад +25

    ਵਿਡੀਓ ਦੇਖ ਕੇ ਮਜ਼ਾ ਆ ਗਿਆ ਮੈਨੇ ਇਹ ਵਿਡੀਓ ਦੋ ਵਾਰ ਦੇਖੀ ਹੈ ਪੱਤਰਕਾਰ ਨੇ ਬਹੁਤ ਹਸਾਆ

    • @hundalsaab3706
      @hundalsaab3706 Месяц назад

      she bhabi te aunty a kudi nalo jada najara dindia 😋😜. but bugge ah video saari a fake bonde a 😅

    • @amandeepsinghlitt9135
      @amandeepsinghlitt9135 Месяц назад

      😂😂😂😂

  • @LyricsprincePrince-mf5dj
    @LyricsprincePrince-mf5dj 23 дня назад

    ਬਾਈ ਪਤਰਕਾਰ ਸਿਰਾ ਈ ਆ ਵਧੀਆ ਯਾਰ ਦਿਲ ਖੁਸ਼ ਕਰ ਦਿੰਦੇ ਬਾਈ ਇਹ ਨਾਟਕ ਨੀ ਨਾਟਕ ਰਾਹੀਂ ਸਚਾਈ ਦੱਸ ਰਹੇ ਏਦਾ ਹੀ ਹੁੰਦਾ ਸੰਬਲ ਕੇ ਚਲੋ ਸਾਰੇ ਪਤਰਕਾਰ ਬਾਈ ਤੇਰੇ ਦਿਮਾਗ਼ ਵਿਚ ਖਰੀਆ ਖਰੀਆ ਗੱਲਾ ਹੀ ਆਉਂਦੀਆਂ ਵਧੀਆ msg ਆ

  • @maheshchander2534
    @maheshchander2534 10 дней назад

    Good Malooka ji❤

  • @GurmitSingh-sl7xy
    @GurmitSingh-sl7xy Месяц назад +22

    ਇਹਨਾਂ ਦੋਨਾਂ ਤੇ ਪਰਚਾ ਦਰਜ ਹੋਣਾ ਚਾਹੀਦਾ

  • @DesiLok-vp4rn
    @DesiLok-vp4rn Месяц назад +15

    ਅੱਜ ਕੱਲ ਮੂੰਗਫ਼ਲੀ ਲੋਕ ਖਾਦੇ ਨਹੀ ਕਿਉ ਕੇ ਗਰਮ ਹੁੰਦੀ ਹੈ 😂😂😂😂

  • @Gavishkumar4960
    @Gavishkumar4960 9 дней назад

    , ਅਨੂਮੁਲਾ ਫੇਰੋ

  • @ritu9812
    @ritu9812 4 дня назад

    ਲੱਗਦਾ ਟੂਣਾ ਕਰ ਦਿੱਤਾ ਆਂਟੀ ਜੀ ਨੇ ਬੱਚੇ ਤੇ 😂😂

  • @darshangill9613
    @darshangill9613 Месяц назад +25

    ਇਹ ਲੜਕੀ ਤਾਂ ਹਰਿਆਣੇ ਦੀ ਆ
    ਜਿਹੜੀ ਇਹ ਭਾਸ਼ਾ ਬੋਲਦੀ ਆ ਉਹ
    ਹਰਿਆਣਾ ਦੀ ਬਿਹਾਰ ਦੀ ਨਹੀਂ ਆ

  • @user-vz4qk4ru6i
    @user-vz4qk4ru6i Месяц назад +73

    ਇਕ ਹੀ ਕੁੜੀ ਰੱਖੀ ਆ ਹਰ ਖਬਰ ਦੇ ਵਿੱਚ

  • @harneksingh1590
    @harneksingh1590 3 дня назад

    ਉਹ ਚਾਚਾ +12 15 ਸਾਲ ਵਾਲੇ ਦੀ ਕਦੋਂ ਹੋਣ ਲਗ ਗਈ

  • @shersingh-yb4wx
    @shersingh-yb4wx Месяц назад

    Nice message conveyed to Youngster's.

  • @abhishekrana8268
    @abhishekrana8268 Месяц назад +8

    ਕਿਉਂ ਪੰਜਾਬ ਦਾ ਨਾਂ ਬਦਨਾਮ ਕਰ ਰਹੇ ਹੋ। ਡਰਾਮਾ ਨਾ ਕਰੋ

  • @user-mz4ov3bk6q
    @user-mz4ov3bk6q Месяц назад +17

    15ਸਾਲ ਤੋਂ ਵੱਧ ਉਮਰ ਮੁੰਡੇ ਦੀ

  • @harbansdhaliwal486
    @harbansdhaliwal486 Месяц назад +1

    ਬਹੁਤ ਹੀ ਵਧੀਆ ਜੀ

  • @HarwinderSingh-cj9mk
    @HarwinderSingh-cj9mk Месяц назад +21

    ਏ ਜਨਾਨੀ ਬਹਿਹਾਰੀ ਨੀਂ ਜੀ ਮੈਨੂੰ ਲੱਗਦਾ ਏ ਪੰਜਾਬ ਦੀ ਹੀ ਆਂ ਸ਼ਹਿਰੀ ਕੁੜੀ ਏ ਵੀਰ ਜੀ

  • @manjindersinghsidhu1275
    @manjindersinghsidhu1275 Месяц назад +49

    ਨੰਗ ਮਲੰਗ ਨਾਲ ਵਿਆਹ ਕਰਵਾ ਕੇ ਕੀ ਤਰਜੂ ਗੀ

  • @user-il8it5gu2m
    @user-il8it5gu2m Месяц назад +9

    ਪਤਰ ਕਾਰ ਨੁ ਏਦਾਂ ਦਿਆ ਖੱਬਰਾ ਰੱਬ ਦਿਆ ਆਸ਼ਿਕਾ ਦਿਆ

  • @SukhdevSingh-tt7nf
    @SukhdevSingh-tt7nf Месяц назад

    ਇਸ ਕੰਮ ਦੇ ਵਿਚ ਸਚੀਂ ਨਿਰੀ ਖੁਆਰੀ ਆ।।ਲਗਦਾ ਪਾਧਾ ਹਲਕਾ ਤੇ ਪਤਰੀ ਭਾਰੀ ਆ । ਮਲੂਕਾ ਜੀ ਨਾ ਘਰ ਦਾ ਰਿਹਾ ਨਾ ਘਾਟ ਦਾ ਇਹ ਕਾਹਦੀ ਯਾਰੀ ਆ ।। ਧੰਨਵਾਦ ।।

  • @aniketdhaliwal384
    @aniketdhaliwal384 8 дней назад

    ਮੈ ਸੰਗਰੂਰ ਤੋ ਹਾਂ ਮੈ ਰੱਖ ਲਵਾਗਾਂ

  • @RanjitSingh-zo1ej
    @RanjitSingh-zo1ej Месяц назад +49

    ਸਭ ਝੂਠ ਹੈ

  • @SandeepSingh-yz8by
    @SandeepSingh-yz8by Месяц назад +4

    ਬਾਈ ਜੀ ਇਸ ਔਰਤ ਦਾ ਰਿਸ਼ਤਾ ਮੇਰੇ ਦੋਸਤ ਨਾਲ ਕਰਾ ਦੂਗਾ ਜੇ ਇਸ ਔਰਤ ਨੂੰ ਮਜੂਰ ਹੋਵੇ ਮੁੰਡਾ ਵੀ ਬਜ਼ਾਰ ਵਿੱਚ ਰੇੜੀ ਲਾਉਂਦਾ ਕਮ ਬਹੁਤ ਹੈ ਤੇ ਉਹਨਾਂ ਦੀ ਉਮਰ ਵੀ ਸੇਮ ਹੈ ਇਹ ਮੰਡਾ ਤਾਂ ਭੋਲਾ ਗਲਤੀ ਦਾ ਛਕਾਰ ਹੋ ਗਿਆਂ ਇਹਨਾਂ ਦੀ ਉਮਰ ਵਿਚ ਬੋਹੁਤ ਵੱਡਾ ਫ਼ਰਕ ਹੈ ਕੁੜੀ ਨੂੰ ਮੰਜ਼ੂਰ ਹੈ ਤਾਂ ਦੱਸੇ ਪੱਤਰ ਕਾਰ ਬਾਈ ਜੀ ਨੂੰ

  • @gurtejshing6785
    @gurtejshing6785 Месяц назад +2

    15 ਸਾਲਾਂ ਦਾ ਦਾਨੇ ਚਬਾਉਂਦਾ ਹੈ ਮੂੰਗ ਫਲੀ ਦੇ ਬੜਾ ਘੈਂਟ ਬੰਦਾ ਹੈ ਯਾਰ ਫੇਰ ਆਪਾਂ ਐਵੇਂ ਹੀ ਭਈਆਂ ਨੂੰ ਮਾੜਾ ਬੋਲਦੇ ਹਾਂ ਹਿਸਾਬ ਕਿਤਾਬ ਤਾਂ ਬਰਾਬਰ ਬਚੇ ਕੀ ਕਰ ਰਹੇ ਹਨ ਪਰ ਅੜੇ ਹੋਏ ਕੰਮ ਕੜਦੇ ਬਕਰੀਆਂ ਵਾਲੇ ਹੀ ਹਨ

  • @user-dj4xx2yz7l
    @user-dj4xx2yz7l 3 дня назад

    So sweet 💞😊

  • @chamkurthind7765
    @chamkurthind7765 Месяц назад +7

    ਮਲੂਕਾ ਸਾਹਿਬ ਨਵਾਂ ਸਪ ਕੱਢਿਆ ਮਲੂਕੇ ਦੇਖ ਕੇ ਸਵਾਦ ਵਾਲਾ ਆਉਦਾ ਤੂੰ ਵੀ ਦੇਖੀ ਦੇਖੀ ਚਾਹਪੀ ਕੇ ਪੀ ਲਵੇ ਸਟੋਰੀ ਘੈਟ ਆ

  • @bikramjitsingh1701
    @bikramjitsingh1701 Месяц назад +14

    ਇਹ ਬੀਬੀ ਜਿਹੜੇ ਹਿਸਾਬ ਨਾਲ ਪਿਛਲੇ ਛੇ ਮਹੀਨੇ ਚ ਮੋਟੀ ਹੋਈ ਐ ਛੇਤੀ ਹੀ ਤੁਰਨੋਂ ਰਹਿਜੂ

  • @jagmohansingh879
    @jagmohansingh879 Месяц назад +1

    ਐਕਟਿੰਗ ਬਹੁਤ ਵਧੀਆ ਪਰ ਮੁੰਡੇ ਦੀ ਉਮਰ ਥੋੜੀ ਘਟ ਦਸੀ ਜਿਹੜੀ ਕਿ ਵਧ ਦਸਣੀ ਚਾਹੀਦੀ ਸੀ

  • @jaswindersinghjaswindersin2257
    @jaswindersinghjaswindersin2257 4 дня назад

    New pidi li ta bhut badhiya msg aa ji

  • @rajisekhusekhu6363
    @rajisekhusekhu6363 Месяц назад +5

    ਬਾਈ ਜੀ ਇਹਨੂੰ ਮੇਰੇ ਨਾਲ ਤੋਰ ਦੋ 🙏

  • @user-ut8zl3tj6n
    @user-ut8zl3tj6n Месяц назад +4

    ਦਾਣਾ ਕੱਡ ਕੇ ਦਿੰਦੀ ਆ ਕੇ ਸਣੇ ਫੋਟਕ ਮੁੰਗਫਲੀ ਦੇ

  • @baljindersinghsidhu2735
    @baljindersinghsidhu2735 Месяц назад +2

    V good

  • @amanpreetkaur8781
    @amanpreetkaur8781 Месяц назад +28

    ਮੈਨੂੰ ਤਾਂ ਲੱਗਦਾ ਇਹ ਸਭ ਝੂਠ ਹੈ ਜੇ ਸੱਚੀ ਗੱਲ ਹੋਵੇ ਫੇਰ ਇਹਦੇ ਦੰਦ ਨੀਂ ਜੀ ਨਿਕਲ਼ਦੇ ਸੀ ਦੰਦ ਤਾਂ ਆਏਂ ਕੱਢਦਾ ਜਿਵੇਂ ਕੋਈ ਨੇਕੀ ਦਾ ਕੰਮ ਕਰਕੇ ਤਗਮਾ ਜਿੱੱਤ ਕੇ ਲਿਆਇਆ ਹੋਵੇ ਸੰਗ ਸ਼ਰਮ ਤਾਂ ਕੋਲ ਦੀ ਵੀ ਨੀ ਲੰਘਧੀ ਇਹਦੇ ਤੇ ਨਾ ਹੀ ਇਹ ਬਿਹਾਰ ਦੀ ਆ ਇਹ ਤਾਂ ਹਰਿਆਣਵੀ ਬੋਲਦੀ ਆ ਹਿਰਆਣੇ ਦੀ ਆ ਵੀਡੀਓ ਬਣਾਉਣ ਲਈ ਧੰਨਵਾਦ ਹੱਸਲੲਏ ਬਿੰਦ ਸਾਰਿਆਂ ਨੇ ਮਨ ਪਰਚਾ ਲਿਆ ਤੇ ਇਹਨੇ ਵੀ ਮਨ ਪਰਚਾ ਲਿਆ ਵਿਆਹ ਅਸਲੀ ਨੀਂ ਤਾਂ ਝੂਠਾ ਹੀ ਸਹੀ

    • @GurmeetSingh-wq7zu
      @GurmeetSingh-wq7zu Месяц назад

      Jo hunda oh di kapi kr de hunde ni .... Eh tk Tim a

    • @mohalicranes1568
      @mohalicranes1568 Месяц назад +2

      22 eh channel aala 22 script bna k smjonda hunda a
      Script aa eh

    • @hundalsaab3706
      @hundalsaab3706 Месяц назад +1

      vshe bhabi te aunty a kudi nalo jada najara dindia 😋😜. but bugge ah video saari a fake bonde a 😅

  • @harnamsinghsran80
    @harnamsinghsran80 Месяц назад +6

    ਕੋਈ ਚੱਜਦੀ ਵੀਡੀਓ ਵੀ ਬਣਾ ਲਿਆ ਕਰੋ ਗ੍ੰਥੀ ਸਾਹਿਬ ਜੀ ਸਭ ਝੂਠੀਆਂ ਵੀਡੀਓ ਬਣਾ ਕਿ ਵਾਹ ਵਾਹ ਖੱਟਣ ਲੱਗਿਆ ਰਹਿੰਦਾ ਏ ਤੂੰ ਵੀਰ ਖੁਦ ਗੁਰੂ ਸਾਹਿਬ ਦਾ ਵਜੀਰ ਸੀ ਕਿਹੜੇ ਪਾਸੇ ਤੁਰ ਪਿਆ ਏ ਵੀਰ ਮਲੂਕਾ ਸਾਹਿਬ

  • @rattithakur5511
    @rattithakur5511 Месяц назад

    🎉VERY INTERESTED

  • @sukhapkaur4511
    @sukhapkaur4511 29 дней назад +1

    ਵੀਡੀਓ ਬੂਹੁਤ ਵਧੀਆ

  • @kewalsingh4609
    @kewalsingh4609 Месяц назад +36

    ਮਲੂਕਾ ਨਵੀਆਂ ਨਵੀਆਂ ਕਹਾਣੀਆਂ ਸੁਣਾ ਕੇ ਮਨੋਰੰਜਨ ਵਧੀਆ ਕਰਦਾ । ਮਿੱਤਰਾਂ ਡੋਡੇ ਖਾ ਕੇ ਚੰਗੀ ਤਰ੍ਹਾਂ ਵਜਾ ਏਹਨੂੰ ਵੈਸੇ ਮਸੀਨ ਤੇਰੀ ਤੱਕੜੀ ਆ ਦਿਨ ਰਾਤ ਇੱਕ ਕਰ ਦੇ ।

  • @harpreetharpreetsingh6483
    @harpreetharpreetsingh6483 Месяц назад +5

    ਮੈ ਜਦੋ ਵੀ ਇਸ ਦੀ ਖਬਰ ,ਕੇ ਲੋ ,ਜਾ ਵਿਡੀਓ ਲਿਖੀ ਹੋਈ ਸੋਚ ਕੇ ਲੱਗਦਾ ਸਬ ਕੁਝ ਪਹਿਲਾ ਹੀ ਬਣਾ ਇਆ ਹੋਏਆ ,,ਸਹੀ ਕਿਹਾ

  • @guribanwait787
    @guribanwait787 Месяц назад +1

    ਬਹੁਤ ਸੋਣਾ ਨਵਾਂ ਯੂਥ ਨੂੰ ਮੈਸੇਜ ਦੇਣ ਲਈ ❤😂

  • @PardeepSingh-oy2sh
    @PardeepSingh-oy2sh Месяц назад +2

    ਪਾਤਰ ਕਾਰ ਨੂੰ ਕਿਉਂ ਬੁਲਾਇਆ ਇਹਨੇ ਤੇਰੀ ਲੱਸੀ ਕਰਤੀ 😂😂😂😂 ਜੌ ਥੋੜ੍ਹੀ ਬਹੁਤੀ ਇਜ਼ਤ ਸੀ ਉਹ ਵੀ ਗਈ😂😂

  • @bikramjitsingh1701
    @bikramjitsingh1701 Месяц назад +21

    ਕਿੱਡਾ ਜਗਾੜ ਲਿਆਂਦਾ ਕੰਜਰ ਨੇ ਇਹ ਤਾਂ ਟਕਾਕੇ ਪਿੰਜੂ ਇਹਨੂੰ

    • @inderjit748
      @inderjit748 Месяц назад +2

      BAI JI DRAMA HAI SARA AH BIBA ACTRES AA FILMA CH KAM KÀRDI AA

  • @kamleshsardana3682
    @kamleshsardana3682 Месяц назад +3

    MAZEDAR INTERVIEW VADHIA AA.

  • @narindermarya2760
    @narindermarya2760 22 дня назад

    👌👌👌

  • @sanjeevpunjpunj5026
    @sanjeevpunjpunj5026 14 дней назад

    ਸਿਰਫ ਮੂਰਖ ਬਣਾ ਰਿਹਾ ਗਿਆਨੀ ਵੀਰ ਲੋਕਾਂ ਤਿਨਾ ਦੀ ਮਿਲੀ ਭੁਗਤ ਨਾਲ ਖਬਰ ਬਣਾ ਰਹੇ

  • @user-oe2ce5io4h
    @user-oe2ce5io4h Месяц назад +3

    ਫਨੀਅਰ ਨਾਗ
    ਨੇ ਕੀਲ ਲਿਆ
    ਹੁਣ ਲੈ ਮੌਜਾ

  • @SukchainSingh-jo5vy
    @SukchainSingh-jo5vy Месяц назад +8

    Very good ❤❤❤❤❤

  • @user-ql6kc9fb9y
    @user-ql6kc9fb9y Месяц назад

    ਵਧੀਆ ਫਿਲਮ ਬਣਾਈ ਆ

  • @Nirmalsingh-kc6dt
    @Nirmalsingh-kc6dt 27 дней назад

    ਇਹ ਸਭ ਇਕ ਫਿਲਮ ਬਣਾਈ ਹੌਈ ਆ ਪਰ ਇਹ ਇਕ ਚੰਗੀ ਚੀਜ ਬਣਾਕੇ ਪੈਸ਼ ਕੀਤੀਆ

  • @Mahi045_
    @Mahi045_ Месяц назад +3

    Superb picture 🖼️

  • @JaspalSingh-lc2eq
    @JaspalSingh-lc2eq Месяц назад +16

    ਇਹ ਲੜਕੀ ਤਾ ਪਾਸਪੋਰਟ ਵਾਲੀ ਲੱਗਦੀ ਆ ਕਿਉਕੇ ਇਸ ਦੀ ਅਵਾਜ ਦੱਸਦੀ ਆ

    • @user-ce6tx3pq5z
      @user-ce6tx3pq5z Месяц назад +2

      Bilkul sai gal tuhadi. Eh ohi kudi aa

    • @bimladevi7415
      @bimladevi7415 Месяц назад

      Same kuri h iooo persent

    • @samans4202
      @samans4202 Месяц назад

      Hor Bhai nit Naviya kudiya kitho liayi jave

    • @pawanbrar1560
      @pawanbrar1560 Месяц назад

      Eh v story aa passport wali v story c

  • @user-kl9vy9to4e
    @user-kl9vy9to4e Месяц назад +1

    Bhukh na veekhia mass mot na veekhia Umer eshak na vekhia yat ❤❤❤❤❤❤❤❤❤❤❤❤❤❤

  • @BittuSingh-vn8uc
    @BittuSingh-vn8uc 11 дней назад +2

    ਸਟੋਰੀ ਵੱਧੀਆ ਬੱਣਾਈ😂

  • @rahulff8830
    @rahulff8830 Месяц назад +3

    Bhot hasa a reha😂😂😂😂😂😂

  • @GurmeetSingh-wq7zu
    @GurmeetSingh-wq7zu Месяц назад +7

    15sal de ne 12kive krli

  • @naseebchand8371
    @naseebchand8371 28 дней назад

    40 ਸਾਲ ਦੀ ਔਰਤ 15 ਸਾਲ ਦਾ ਮੁੰਡਾ ਡਬਲ ਟਾਇਰਾਂ ਵਾਲੀ ਟਰਾਲੀ 15 ਹਾਰਸ ਪਾਵਰ ਦਾ ਟਰੇਕਟਰ ਨਹੀਂ ਖਿੱਚ ਸਕਦਾ ਇਸ ਦਾ ਪੰਪ ਬੈਠ ਗਿਆ ਹੈ

  • @gurdevkaur1209
    @gurdevkaur1209 22 дня назад +1

    ਘੋਰ ਕਲਯੁੱਗ ਘੋਰ ਕਲਯੁੱਗ

  • @KuldeepKumar-xn3vw
    @KuldeepKumar-xn3vw Месяц назад +6

    Lady di bihar di nahi hai ,. Yeh haryana or rajasthan di hai

  • @manjindersinghsidhu1275
    @manjindersinghsidhu1275 Месяц назад +6

    ਕੁੜੀ ਦੀ ਬੋਲੀ ਹਰਿਆਣੇ ਦੀ ਆ

  • @amantentbhikhi1344
    @amantentbhikhi1344 4 дня назад

    Boht sira interview 😂😂😂😂 a paji
    😂Sira 😂 boht sira

  • @arshpeetmlk5283
    @arshpeetmlk5283 Месяц назад +1

    ਪੰਜਾਬੀ ਦੀ ਹਿੰਦੀ ਬਣਾ ਕੇ ਬੋਲਦੀ ਹੇ ਕਹਾਣੀ ਵਧੀਆ

  • @ManjeetKaur-cz3jd
    @ManjeetKaur-cz3jd Месяц назад +3

    ਇਹਦੀ ਉਮਰ 18

  • @BalwantsinghSandhu-tb5eo
    @BalwantsinghSandhu-tb5eo Месяц назад +6

    ਸੱਦ ਤੱਕੜਾ ਸੱਦ ਨੁੰ ਸਲਾਮ ਆ

  • @SardarniKaurlabana
    @SardarniKaurlabana 5 дней назад +1

    😂😂 ghaint comedy 😅😅

  • @tarloksingh9594
    @tarloksingh9594 17 дней назад

    Punjaban hai video bahut badhiya badhiya

  • @RakeshRaju-jl9qj
    @RakeshRaju-jl9qj Месяц назад +10

    ऐसे भाई को शर्म नहीं आई साले अपनी माँ की उम्र कीबीबी लाया 15साल का लड़का और 40साल की लड़की है 🌹🚩🚩🚩

  • @Reshamsingh150
    @Reshamsingh150 Месяц назад +4

    Moga pb29 😀👍

  • @preetwalia4905
    @preetwalia4905 8 дней назад

    🤦🏻🤦🏻🤦🏻🤦🏻🤦🏻hy rba mereya waheguru waheguru

  • @stardjtapa4302
    @stardjtapa4302 19 дней назад

    ਕਮੇਡੀ ਫਿਲਮ ਬਣਾਈ ਹੈ ਜੀ ਲੋਕਾਂ ਨੂੰ ਸੁਚੇਤ ਕਰ ਰਹੇ ਨੇ

  • @parmjitsingh1815
    @parmjitsingh1815 Месяц назад +3

    ਇਹ ਪੱਤਰ ਕਾਰ ਫੇਕ ਵੀਡੀਓ ਬਣਾਉਂਦਾ ਹੈ

    • @Buttasingh-ds3sf
      @Buttasingh-ds3sf Месяц назад

      Veer story sachi aw eh veer ohna storya te vedio bnoda bas

  • @JagroopSingh-wf3nw
    @JagroopSingh-wf3nw Месяц назад +9

    ਇਹ ਬਿਹਾਰ ਦੀ ਨਹੀਂ ਹਰਿਆਣਾ ਦੀ ਹੈ 😂😂

  • @manjeetkaur1146
    @manjeetkaur1146 Месяц назад +1

    Sarr ji nice

  • @Indiauntoldstory
    @Indiauntoldstory 7 дней назад

    Punjab mien jab Bihari , Bengali 20 saal jhugi dal ke rehte hai sarkari banzar zamin par tab zakar AYESE log paida hote hain.

  • @jinderpreet7621
    @jinderpreet7621 Месяц назад +5

    A passport wali kurhi tusi hunh baiey rangi bnha tifaik video,faik faik faik faik

  • @GogiBoparai-os2wh
    @GogiBoparai-os2wh Месяц назад +7

    ਕੰਮ ਹੈ ਨੀ ਵਿਹਲਾ ਜਨਤਾ 😅😅😅😅😅😅

  • @lallykounta5472
    @lallykounta5472 Месяц назад +1

    bahut vadiya video banayi a veera ta ak hasaa hasa ch bahut vadiya masege dita tusi nva prami jodya nu

  • @manjit8singh915
    @manjit8singh915 Месяц назад +2

    Very very shameful.

  • @majorsingh4407
    @majorsingh4407 Месяц назад +4

    Mangatat story hai yeh ladies nahi hai yeh fake story hai eh admi Haryana ka hai manoranjan story hai