KHALAS KHANA-12 । ਫੁੱਲ ਗੋਭੀ ਦਾ ਫੁੱਲ ਨਹੀਂ ਪੱਤੇ ਖਾਉ । Benefits of cauliflower । Dr Harshindar Kaur

Поделиться
HTML-код
  • Опубликовано: 25 окт 2024

Комментарии • 107

  • @JaspalSingh-qs9tk
    @JaspalSingh-qs9tk 11 месяцев назад +2

    Verygood.information

  • @surjitkaur1895
    @surjitkaur1895 2 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।ਧੰਨਵਾਦ ਜੀ।

  • @ranjitkaur4465
    @ranjitkaur4465 3 года назад +2

    ਧਨਵਾਦ ਜੀ ਵਾਹਿਗੁਰੂ ਚੜ੍ਹਦੀਕਲਾ ਕਰੇ ਜੀ

  • @KewalMahi-n6p
    @KewalMahi-n6p Год назад +1

    Very good information ji

  • @JaspalSingh-qs9tk
    @JaspalSingh-qs9tk 11 месяцев назад +1

    Specialthanks.harsharanji

  • @DaljitSingh-ho9rx
    @DaljitSingh-ho9rx 3 года назад +1

    ਡਾਕਟਰ ਸਾਹਿਬ ਜੀ ਅਸੀਂ ਤਾਂ ਅਣਜਾਣ ਹੀ ਰਹੇ ਹਾਂ। ਹੁਣ ਪੱਤੇ ਹੀ ਖਾਇਆ ਕਰਾਂਗੇ। ਸ਼ੁਕਰੀਆ ਜੀ

  • @manjeetkaurwaraich1059
    @manjeetkaurwaraich1059 Месяц назад

    ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਜੀ 🎉🎉🎉🎉🎉

  • @bsingh1310
    @bsingh1310 3 года назад +9

    ਬਹੁਤ ਵਧੀਆ ਜਾਣਕਾਰੀ ਖਾਲਸਾ ਜੀ ਖਾਲਸ ਖਾਣਾ ਖਾਲਸ ਟੀਵੀ ਵਹਿਗੁਰੂ ਚੜਦੀਕਲਾ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ

  • @alhequoqcrp3205
    @alhequoqcrp3205 2 года назад +1

    Nyc.g

  • @kulwinderkaur2621
    @kulwinderkaur2621 3 года назад +8

    ਬਹੁਤ ਹੀ ਵਧੀਆ ਵਿਚਾਰ ਦਸੇ ਜੀ ਇਨੇ ਗੁਣ ਗੋਬੀ ਦੇ ਪੱਤੇ ਵਿੱਚ ਹਨ ਸੁਣਕੇ ਬਹੁਤ ਹੀ ਹੈਰਾਨ ਰਹਿ ਗਏ

  • @nachhatarsingh261
    @nachhatarsingh261 3 года назад +1

    ਡਾਕਟਰ ਸਾਹਿਬ ਜੀ ਅਨਮੁਲੀ ਜਾਣਕਾਰੀ ਦਿੱਤੀ ਹੈ ਜੀ ਬਹੁਤ ਵਧੀਆ ਲੱਗਾ ਜੀ।ਧੰਨਵਾਦ ਜੀ।

  • @ManjitKaur-vy1ey
    @ManjitKaur-vy1ey 3 года назад +5

    ਦੋਨਾਂ ਭੈਣਾ ਨੂੰ ਸਤਿ ਸਿਰੀ ਅਕਾਲ ਜੀ

  • @ਸਿਮਰਸੰਧੂ
    @ਸਿਮਰਸੰਧੂ 3 года назад +6

    ਬਹੁਤ ਵਧੀਆ ਵਿਚਾਰ ਨੇ ਆਪ ਜੀ ਦੇ ਧੰਨਵਾਦ

  • @satpalkaur4118
    @satpalkaur4118 3 года назад +3

    ਵਧੀਆ ਜਾਣਕਾਰੀ ਜੀ

  • @Kartoon260
    @Kartoon260 3 года назад +1

    Spical thanks mam Harsharan kaur ji

  • @gurmailkapoor4241
    @gurmailkapoor4241 3 года назад +8

    Waheguru ji bles both of you bhain ji

  • @sewasingh5142
    @sewasingh5142 3 года назад +4

    ਧਨਵਾਦ ਜੀ

  • @Kartoon260
    @Kartoon260 3 года назад +1

    Thanks mam Dr Harshinder kaur ji
    Good nd important information

  • @babujatt285
    @babujatt285 3 года назад +1

    ਫੁੱਲ ਗੋਭੀ ਨਾਲੋਂ ਜ਼ਿਆਦਾ ਵਧੀਆ ਬਰੋਕਲੀ ਗੋਭੀ ਦੇ ਜਿਆਦਾ ਫਾਇਦੇਮੰਦ ਹੈ

  • @jagdishsindhu3017
    @jagdishsindhu3017 3 года назад +5

    Very nice Dr ji

  • @kamleshkaur4176
    @kamleshkaur4176 3 года назад +5

    Very good information Thanks 🙏 Waheguru ji bless you both

  • @RajeshKumar-qn4pw
    @RajeshKumar-qn4pw 3 года назад +1

    NICE

  • @BhupinderSingh-ul8im
    @BhupinderSingh-ul8im 3 года назад +4

    ਅਸੀਂ ਤਾਂ ਪੱਤੇ ਪਸ਼ੂਆਂ ਨੂੰ ਪਾ ਦਿੰਦੇ ਹਾਂ,ਪਰ ਜ਼ਿਆਦਾ ਪਾਉਣ ਨਾਲ ਪਸ਼ੂਆਂ ਨੂੰ ਵਾਈ ਹੋ ਜਾਂਦੀ ਹੈ, ਅੱਖਾਂ ਵਿਚੋਂ ਗਿਡ ਆਉਣ ਲਗ ਪੈਂਦੀ ਐ।
    ਬੇਗਣ, ਗੋਭੀ ਵਿਚ ਕੀੜੇ ਤਾਂ ਬਹੁਤ ਹੁੰਦੇ ਨੇ,
    ਸਪਰੇਅ ਤੋਂ ਬਿਨਾਂ ਪੈਦਾ ਨਹੀਂ ਹੁੰਦਾ।

  • @Vansh_gill70
    @Vansh_gill70 3 года назад +2

    ਸਤਿ ਸ੍ਰੀ ਅਕਾਲ ਭੈਣ ਜੀ ।ਤੁਸੀਂ ਜਿਵੇਂ ਗੋਭੀ ਦੇ ਫਾਇਦੇ ਦੱਸੇ ਮੈਂ ਤਾਂ ਸੁਣ ਕੇ ਹੈਰਾਨ ਹੋ ਗਿਆ ।ਕੀ ਤੁਹਾਡਾ ਮੋਬਾਈਲ ਨੰਬਰ ਮਿਲ ਸਕਦਾ ਹੈ ।ਧੰਨਵਾਦ ਜੀ

  • @organicspace3352
    @organicspace3352 3 года назад +8

    Thank you for the information 🙏

  • @sitalsinghmahrok2538
    @sitalsinghmahrok2538 3 года назад

    Bahut vadia jankariDr.sahib da bahut dhanvad.

  • @manjitdhanju4615
    @manjitdhanju4615 3 года назад +2

    A very good video msdhanju

  • @pritamkaur1083
    @pritamkaur1083 3 года назад +2

    Good Massage all worlds

  • @gurmitgill397
    @gurmitgill397 3 года назад +2

    Good information

  • @baljinderbanipal3438
    @baljinderbanipal3438 3 года назад +1

    ਕਿਸਾਨ ਦਾ ਵਿਕਾਸ ਹੀ ਭਾਰਤ ਦਾ ਵਿਕਾਸ ।।

  • @jasnoorsingh2430
    @jasnoorsingh2430 3 года назад

    Thnks ji

  • @skstarpunjabi3551
    @skstarpunjabi3551 3 года назад +6

    ਪਿਂਡਾਂ ਵਾਲੇ ਤਾਂ ਜੀ ਚਾਰ ਚਾਰ ਦਿਨ ਸਰੋਂ ਦਾ ਸਾਗ ਖਾਂਦੇ ਰਹਿਂਦੇ ਹਨ।

  • @balvirkaur4474
    @balvirkaur4474 3 года назад +1

    Thanks Dr ji for good information

  • @chahal7528
    @chahal7528 3 года назад

    Thanks mam

  • @kuljitkaur61
    @kuljitkaur61 3 года назад +1

    thanks

  • @drharjeetsinghuppal5771
    @drharjeetsinghuppal5771 3 года назад +1

    ਡਾ ਸਾਹਿਬਾ ਜੇ ਆਪ ਜੀ ਦੇ ਘਰ ਘੋਭੀ ਦੇ ਪੱਤੇ ਖਾਧੇ ਜਾਂਦਾ ਹਨ ਫਿਰ ਗੋਭੀ ਦਾ ਫੁੱਲ ਕਿੱਥੇ ਭੇਜਦੇ ਹੋ ?

  • @paramjitkaur6477
    @paramjitkaur6477 3 года назад +4

    Dr sahib ji ssa ji, please tusi masroom khan bare vi program kro ji

  • @pardeepkaile2991
    @pardeepkaile2991 3 года назад

    🙏🙏

  • @SandeepKaur-sq6zx
    @SandeepKaur-sq6zx 3 года назад

    Thanks for good information 👍🏻👍🏻🙏🏻🙏🏻

  • @kaurreview2293
    @kaurreview2293 3 года назад

    ਪੱਤੇ ਗੋਭੀ ਨਾਲ਼ੋਂ ਜ਼ਿਆਦਾ ਮੰਹਿਗੇ ਵਿਕਣਗੇ

  • @Jaswinderkaur-nc4uu
    @Jaswinderkaur-nc4uu 3 года назад

    Waheguru ji

  • @lovepreetsingh5119
    @lovepreetsingh5119 3 года назад

    👌🏻👌🏻👌🏻👌🏻

  • @kuldeep5818
    @kuldeep5818 3 года назад +3

    ਬਰਸੀਮ ਵਿਚ ਵੀ ਕੈਲਸੀਅਮ ਹੁਁਦਾ ਉਹ ਵੀ ਖਾ ਲਿਆ ਕਰੋ।

  • @sukhwinderkaurpannu157
    @sukhwinderkaurpannu157 3 года назад

    Dr sahib menu arthritis e os bare vi kush daso

  • @jasveerkaur8574
    @jasveerkaur8574 3 года назад +7

    ਤੁਸੀ ਗੋਭੀ ਸਰੋਂ ਦੇ ਫ਼ਾੲੀਦੇ ਦੱਸ ਸਕਦੇ ਹੋ ਜੀ

  • @manjitkaur9053
    @manjitkaur9053 3 года назад +1

    Local people of chhitishghah eat the leaves of all vegetables like cabbage cauliflower beans karela tori Loki they makes bhanji from them .they remains healthy all life

  • @rupinderjitkaur9295
    @rupinderjitkaur9295 Год назад

    ਕੀੜਾ ਗੋਭੀ ਵਿੱਚ ਹੁੰਦਾ ਜਾਂ ਇਸਦੇ ਪੱਤਿਆਂ ਵਿੱਚ ?

  • @devindersidhu650
    @devindersidhu650 3 года назад

    thanks mam ji🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @tractormodelmodifytochan5908
    @tractormodelmodifytochan5908 3 года назад +2

    ਮੈਨੂੰ ਲੱਗਦਾ ਕਿ ਮੋਦੀ ਨੇ ਫੁੱਲ ਜ਼ਿਆਦਾ ਖਾਂਦੇ ਨੇ ਸ਼ਾਇਦ ਮੋਦੀ ਨੂੰ ਇਹ ਵੀ ਨਹੀਂ ਪਤਾ ਕਿ ਗੋਭੀ ਮਸ਼ੀਨਾਂ ਨਾਲ ਬਣਾਈ ਜਾਂਦੀ ਹੈ ਕਿ ਖੇਤਾਂ ਵਿੱਚ ਉਗਾਈ ਜਾਂਦੀ ਹੈ ।

  • @blessings30
    @blessings30 3 года назад +2

    Gobi thyriod lai theek aa ji???

  • @parvindersingh1423
    @parvindersingh1423 3 года назад

    Waheguru🙏

  • @babaljitkaur872
    @babaljitkaur872 3 года назад +2

    Ki Gobbi leaves noo oven wich v sukaya ja sakda hai ?

  • @SurjitSingh-oq5zz
    @SurjitSingh-oq5zz 3 года назад +2

    🙏🙏👌

  • @raviinder80
    @raviinder80 3 года назад

    ਕਹਿੰਦੇ ਨੇ ਕੇ ਪੱਤ ਗੋਭੀ ਜਾਣੀ ਬੰਦ ਗੋਭੀ ਦੇ ਪੱਤਿਆਂ ਵਿੱਚ ਕੀੜਾ ਹੁੰਦਾ । ਇਸ ਬਾਰੇ ਜਾਣਕਾਰੀ ਦਿਓ ਜੀ।

  • @BalwinderKaur-ph6dy
    @BalwinderKaur-ph6dy 3 года назад

    Mm.... kirha full gobhi ch
    Band gobi ch.

  • @gaganjotsingh1851
    @gaganjotsingh1851 3 года назад +7

    kisano sun lo, sprey baare

  • @manmeetbrar1617
    @manmeetbrar1617 3 года назад

    🙏🏻🙏🏻🙏🏻

  • @prabhjotkaur2649
    @prabhjotkaur2649 3 года назад

    Is juice of the leaves equally beneficial?

  • @majorsingh8139
    @majorsingh8139 3 года назад

    Can we check insect(keera)in cauliflower leaves before taking its salad. ?

  • @kulbirkaur1463
    @kulbirkaur1463 3 года назад

    Mam eye light back to hi low ho gyi hai theek krne lai koi medicin daso plz

  • @jaskiratsinghranveersingh1423
    @jaskiratsinghranveersingh1423 3 года назад

    Season vich koi v spre nhi hundi

  • @Kabr-tv7ii
    @Kabr-tv7ii 3 года назад +1

    Kithy check kete c patte ?? World vich ta koi information nahi dekhi , kehra c oh Banda ??

  • @surjitkaulbillu2951
    @surjitkaulbillu2951 3 года назад +4

    ਜਦੋਂ ਸਬਜੀ ਵਿਚ ਪੱਤੇ ਪੱਕ ਜਾਂਦਾ ਹੈ ਕੀ ਫੇਰ ਵੀ ਉਹ ਕੀੜਾ ਰਹੇ ਜਾਦਾ ਹੈ

    • @surjitkaulbillu2951
      @surjitkaulbillu2951 3 года назад

      Kehri gobi vich keera hunda a?

    • @vinnij.8296
      @vinnij.8296 3 года назад

      Don't worry dear gobhi ch keeda ni hunda
      Keeda every living creation ch hunda but active hrr kisse de nhi hunda and stress esda size vdha dindi hai
      M real ch dekhya hoya keeda

  • @avtarsaini5271
    @avtarsaini5271 3 года назад

    Very nice mam g brokli gobi bare v dasso

  • @kastplank6337
    @kastplank6337 3 года назад +1

    Main ta Hamesha e patte gobhi mix bannde aa

  • @guestinnquintewest2015
    @guestinnquintewest2015 3 года назад +1

    We can eat like cabbage because cabbage only pate hi te han te full gobhi de v pate di sabji banao

  • @surinderklair1726
    @surinderklair1726 3 года назад

    God bless you both sisters

  • @kulwantjohal2198
    @kulwantjohal2198 3 года назад

    Gobhi da achar te patia di sabji

  • @kulbirkaur1463
    @kulbirkaur1463 3 года назад

    Koi video banao

  • @JaspalSingh-qs9tk
    @JaspalSingh-qs9tk 11 месяцев назад

    Specialmadam.harsharankaurji

  • @tractormodelmodifytochan5908
    @tractormodelmodifytochan5908 3 года назад +5

    ਮੋਦੀ ਨੂੰ ਵੀ ਪੱਤੇ ਖਲਾਊ ਦੇ ਦੇਸ਼ ਦਾ ਭਲਾ ਹੋ ਸਕੇ ।

  • @premkour3425
    @premkour3425 3 года назад +2

    Asi te gobi de chotte2 pate bachpan to bare shok nal khande hain

  • @manjitdhanju4615
    @manjitdhanju4615 3 года назад

    Acording to a reacherh by the john hopkinns university gobi prevents cancer we eat even leaves of shalgam and muli is it correct to 'do it msdhanju

  • @naibsingh7670
    @naibsingh7670 3 года назад

    G9d

  • @ramansandhu827
    @ramansandhu827 3 года назад

    Actully saanu ajay taj echi nahi patta ke ki kgana te ki nahi khanna kadey paanibarey inj onj ini ona peeoactully body di demand de qcc khanna peena chahida

  • @paramjitsingh-vh9le
    @paramjitsingh-vh9le 2 года назад

    iiio

  • @vinnij.8296
    @vinnij.8296 3 года назад

    Brain worm gobhi ton hi banda eh tusi kida keh skde ho
    Tusi dekhya kise ne v tn explain jrur kreo I want to know what world know about it
    Main dekhya hoya g brain worm real ch after death of my uncle before cremation

    • @skstarpunjabi3551
      @skstarpunjabi3551 3 года назад

      ਕੀ ਇਹ ਸਁਚ ਹੈ ਜੀ ਗੋਭੀ ਵਿਁਚ ਕੀਡਾ ਹੁਂਦਾ

    • @vinnij.8296
      @vinnij.8296 3 года назад

      @@skstarpunjabi3551 no dear
      Gobhi de vich worm hunda jo asi cut krde time dekh skde hn baki all worms clean nhi hunde vegetable vicho so keh dinde ne k gobhi ch worm hunda
      Worm hrr ikk cheej vich hunda specially in vegetables
      But brain worm hr living creature ch hunda jisde active hon de many reasons hunde ne

  • @BaljeetKaur-yj6qn
    @BaljeetKaur-yj6qn 3 года назад +5

    ਭੈਣ ਮੇਰੀਐ ਤੁਹਾਨੂੰ ਕੁਛ ਭੁਲੇਖਾ ਲਗਦੈ।ਤੁਹਾਡੀ ਉਮਰ ਐਨੀ ਨਹੀਂ ਕਿ ਤੁਹਾਨੂੰ। ਕਲ ਦੀਆਂ ਛੋਕਰੀਆਂ ਕਿਹਾ ਜਾ ਸਕੇ।

  • @jagjitkaur2115
    @jagjitkaur2115 3 года назад

    F

  • @parinder_singh_4254
    @parinder_singh_4254 3 года назад +2

    🎃😆😆😆😆

  • @sukhbirsingh-ir4np
    @sukhbirsingh-ir4np 3 года назад

    Ful gobh
    I nahi pa.t gobhi wi
    Tch hind ha

  • @webtvshergarh3099
    @webtvshergarh3099 3 года назад

    ਡਾਕਟਰ ਪੱਤਾਗੋਭੀ ਖਾ ਸਕਦੇ ਹਾ ਕੱਚਾ

  • @BalwinderSingh-sc1bc
    @BalwinderSingh-sc1bc 3 года назад

    tusi full gobi . te full gobi de pateya te dandla baare jaankari diti tuwade kehan mutabik gobi naalo pateya vich jiyada kailsiyam tataw hunde ne . koi na tusi xpariment karde jayo sabjiya naalo patte TE FALLA VICH V FULL PATTE TAHANIA TE JARAH KAWAI CHALO

  • @iam5068
    @iam5068 3 года назад

    ਬਕਵਾਸ

  • @gurinderkaur5005
    @gurinderkaur5005 3 года назад +1

    ਵਧੀਆਂ ਜਾਣਕਾਰੀ ਜੀ

  • @sahibsingh4988
    @sahibsingh4988 3 года назад +2

    Good

  • @kamleshkaur4176
    @kamleshkaur4176 3 года назад +1

    Very good information Thanks 🙏 Waheguru bless you both

  • @kirankaur4504
    @kirankaur4504 3 года назад +2

    🙏🙏🙏

  • @satpalkaur4118
    @satpalkaur4118 3 года назад +2

    ਵਧੀਆ ਜਾਣਕਾਰੀ ਜੀ

  • @amarjitsinghamarjit6832
    @amarjitsinghamarjit6832 3 года назад +1

    Good

  • @naibsingh7670
    @naibsingh7670 3 года назад

    Good

  • @SurinderSingh-rr3mf
    @SurinderSingh-rr3mf 3 года назад

    Good

  • @prabhramgharia4391
    @prabhramgharia4391 3 года назад

    🙏🙏