Jagjit Dallewal ਦੇ ਕਰੋ ਦਰਸ਼ਨ, ਅੱਖਾਂ ਚੜ੍ਹੀਆਂ ਉਤਾਂਹ ! ਮਸ਼ੀਨਾਂ ਕਰਦੀਆਂ ਘੂੰ-ਘੂੰ ! Farmers Protest |

Поделиться
HTML-код
  • Опубликовано: 15 дек 2024

Комментарии • 29

  • @aashmsidhu7217
    @aashmsidhu7217 4 часа назад +10

    ਵਹਿਗੁਰੂ ਜੀ ਸਾਡੇ ਬਾਪੂ ਜੀ ਨੂੰ ਚੜਦੀ ਕਲਾ ਵਿਚ ਰੱਖਣਾ

  • @sabi-mansa
    @sabi-mansa 3 часа назад +2

    🙏🏻🪯🙏🏻
    ਡੱਲੇਵਾਲ ਸਾਬ ਜ਼ਿੰਦਾਬਾਦ
    🌾🚜🌾🚜🌾🚜🚜🚜🚜🚜

  • @vuvucjcu308
    @vuvucjcu308 5 часов назад +6

    waheguru.ji

  • @lavidhaliwalSingh
    @lavidhaliwalSingh 3 часа назад +1

    WAHEGURU JI 🙏🙏🙏🙏

  • @gurinderpalsingh-g2f
    @gurinderpalsingh-g2f 3 часа назад +2

    ਵਾਹਿਗੁਰੂ ਜੀ ਕਿਰਪਾ ਰੱਖਿਉ ਡਲੇਵਾਲ ਜੀ ਨੂੰ ਲੰਮੀ ਉਮਰ ਦੀ ਦਾਤ ਬੱਖਸਣਾ ਉਹਨਾ ਜ਼ਿੰਦਗੀ ਕਿਸਾਨਾਂ ਨੂੰ ਬਹੁਤ ਜ਼ਰੂਰਤ ਹੈ

  • @harbanssingh6037
    @harbanssingh6037 4 часа назад +4

    Waheguru dalewal nu Chad di kala baksan

  • @MohanSingh-gt9ks
    @MohanSingh-gt9ks 4 часа назад +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @surindernijjar7024
    @surindernijjar7024 3 часа назад +1

    ਡੱਲੈ ਵਾਲ ਜੀ ਦੀ ਤਦਰੂਸਤੀ ਦੀ ਅਰਦਾਸ ਕਰਦੇ ਹਾਂ

  • @sunitanarru8909
    @sunitanarru8909 4 часа назад +1

    ❤❤❤❤❤❤❤great Bhai ji God bless you 💖 all always

  • @jindersinghjindersingh8402
    @jindersinghjindersingh8402 3 часа назад +1

    ਡੱਲੇਵਾਲ ਸਾਹਿਬ ਜ਼ਿੰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @jindersinghjindersingh8402
    @jindersinghjindersingh8402 3 часа назад

    Waheguru ji ka Khalsa waheguru ji ki Fateh bapu ji 🙏

  • @GurleenKaur-f2c
    @GurleenKaur-f2c 4 часа назад +2

    Waheguru g bal karo g babu g te👏🙏🏻

  • @AmrikSaini-f6y
    @AmrikSaini-f6y 4 часа назад

    Waheguru ji

  • @gurcharnsingh8342
    @gurcharnsingh8342 3 часа назад

    Great leadership 🙏

  • @yuvrajsanghera4891
    @yuvrajsanghera4891 3 часа назад +1

    Salute his spirits🫡🫡🙏🙏😇😇

  • @gurindersinghhari1043
    @gurindersinghhari1043 4 часа назад

    Waheguru ji 😢😢

  • @salinderkaur8471
    @salinderkaur8471 3 часа назад

    ❤🙏🙏🚜🚜

  • @gurcharnsingh8342
    @gurcharnsingh8342 2 часа назад

    Salute to pota great 🙏🌾🎉🍀🌳🌿🎊

  • @BaldevSingh-yh8hg
    @BaldevSingh-yh8hg 3 часа назад

    Baphu ji jindabad ❤se salout hai ji 🙏

  • @harpalkaursandhu4250
    @harpalkaursandhu4250 3 часа назад +2

    ਹਿੰਮਤ ਵਾਲੇ ਹਨ ਡੱਲੇਵਾਲ ਆਪਣਾ ਆਪ ਸੰਭਾਲ ਰਹੇ ਹਨ ਮੂਵਮਿੰਟ ਹਿੰਮਤ ਹੈ ਚੜਦੀ ਕਲਾ ਵਿੱਚ ਹਨ ..ਖ਼ਬਰ ਵਧਾ ਚੜਾ ਕੇ ਲਾ ਰਹੇ ਹਨ

  • @JagpalsinghBal-cf9tv
    @JagpalsinghBal-cf9tv 3 часа назад +1

    ਤੁਹਾਡੇ ਬਾਪੂ ਨੂੰ ਕੁਝ ਨਹੀਂ ਹੁੰਦਾ ਉਹਨੂੰ ਰੋਟੀ ਦਿਉ ਪਾਣੀ ਦਿਉ ਦਵਾਈ ਦਿਉ ਉਹਨੂੰ ਭੁੱਖਾ ਕਿਉਂ ਰੱਖੀ ਬੈਠੇ ਹੋ ਭੁੱਖਾ ਆਦਮੀ ਤਾਂ ਮਰੂਗਾ

  • @gurcharnsingh8342
    @gurcharnsingh8342 3 часа назад

    Pota great leadership 🙏

  • @mandeepsingh5257
    @mandeepsingh5257 3 часа назад

    किसानों शेयर ओर comment karooo

  • @jeevangharachon8299
    @jeevangharachon8299 3 часа назад +1

    ਮੈ ਇੱਕ ਮਜਦੂਰ ਪਰਿਵਾਰ ਵਿਚੋ ਹਾ ਮੈਰੇ ਕੋਲ ਕੋਈ ਜਮੀਨ ਨਹੀ ਪਰ ਮੈ ਡੱਲੇਵਾਲ ਦੇ ਨਾਲ ਹਾ

    • @LovelyStudio-v8r
      @LovelyStudio-v8r 3 часа назад

      ਐਸ਼ ਪ੍ਰਸਤੀ ਕਰਨ ਤੋਂ ਬਗੈਰ ਸਰ ਜਾਵੇਗਾ। ਫਰੂਟ ਨਾ ਖਾਵਾਂਗੇ ਤਾਂ ਸਰ ਜਾਵੇਗਾ। ਬਾਕੀ ਤਰ੍ਹਾਂ ਤਰ੍ਹਾਂ ਦੇ ਚਸਕੇ ਕਰਨ ਬਗੈਰ ਸਰ ਜਾਵੇਗਾ ਪਰ ਰੋਟੀ ਖਾਣ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਸਰਦਾ।ਅਮੀਰ ਹੈ ਗਰੀਬ ਹੈ ਹਰ ਕੋਈ ਰੋਟੀ ਖਾ ਕੇ ਸੌਂਦਾ ਹੈ। ਸਭ ਕੁਝ ਅਸਲੀਅਤ ਤੋਂ ਕੋਹਾਂ ਦੂਰ ਹੈ। ਜ਼ਿਆਦਾਤਰ ਪੰਜਾਬੀਆ ਵਿੱਚ ਭੇਡਚਾਲ ਦੀ ਆਦਤ ਬਣੀ ਹੋਈ ਹੈ ਭਾਵੇਂ ਮੈਂ ਵੀ ਖੁਦ ਕਿਉਂ ਨਾ ਹੋਵਾਂ।

  • @RajinderNobby
    @RajinderNobby 4 часа назад +2

    Ena na deep veer da saath nahi deta

    • @tejindersinghgrewal7958
      @tejindersinghgrewal7958 4 часа назад

      ਡੱਲੇਵਾਲ ਜੀ ਨੇ ਤਾਂ ਦੀਪ ਬਾਈ ਦੇ ਖ਼ਿਲਾਫ਼ ਕੁਝ ਨੀ ਕਿਹਾ

  • @yuvrajsanghera4891
    @yuvrajsanghera4891 3 часа назад

    🫡🫡🫡🫡

  • @dimpychhabra01635
    @dimpychhabra01635 3 часа назад

    A ke hai ik cancer hove phir 20 dina to kujh nahin kha rahe a sab theek nahin dul manta nahin