Exclusive Interview:Ravneet Bittu ਅਤੇ Harjit Grewal ਆਹਮੋ ਸਾਹਮਣੇ, News18 ਤੇ Congress-BJP ਚ ਸਿੱਧੀ ਟੱਕਰ

Поделиться
HTML-код
  • Опубликовано: 6 окт 2024
  • Farmers Protest: ਕਿਸਾਨ ਅੰਦੋਲਨ ਤੇ ਵੱਡੀ ਖ਼ਬਰ , ਕਦੋਂ ਗੱਲਬਾਤ ਦਾ ਸੱਦਾ ਮਿਲੇਗਾ ? ਤੇ ਕਦੋਂ ਕਿਸਾਨੀਂ ਅੰਦੋਲਨ ਦਾ ਖਤਮ ਹੋਵੇਗਾ ਰੇੜਕਾ ? Ravneet Bittu ਅਤੇ Harjit Grewal ਆਹਮੋ ਸਾਹਮਣੇ , ਸੱਦੇ ਦੀ ਚਰਚਾ ਵਿਚਾਲੇ ਕਿਸਾਨ ਜਥੇਬੰਦੀਆਂ ਦਾ ਮੰਥਨ, News18 ਤੇ Congress-BJP ਚ ਸਿੱਧੀ ਟੱਕਰ
    #Exclusiveinterview #RavneetBittu #HarjitGrewal #News18Punjab
    #FarmersProtest#FarmerProtestDelhi #KisanAndolan #FarmBills #HaryanaNewsLive #HimachalNews #News18PunjabHaryanaHimachal #PunjabNews #BreakingNews #LatestNews
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on RUclips which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

Комментарии • 1,7 тыс.

  • @vehlejanta5036
    @vehlejanta5036 3 года назад +7

    ਰਵਨੀਤ ਬਿੱਟੂ ਕਿਸਾਨਾ ਲਈ ਬਹੁਤ ਵੱਦੀਆ ਬੋਲੇ ਧੰਨਵਾਦ ਕਰਦੇ ਹਾ ਰਵਨੀਤ ਬਿੱਟੂ ਦਾ

  • @HarjinderSingh-tk2gb
    @HarjinderSingh-tk2gb 3 года назад +14

    1984 ਵਿਚ ਮੇਰੇ 2 ਵੀਰ ਸ਼ਹੀਦ ਹੋਏ ਪਰ ਹੁਣ ਤੱਕ ਕੋਈ ਵੀ ਹੈਲਪ ਨਹੀਂ ਹੁਈ ਮੇਰੀ 4 ਬੇਟੀ ਹੈ ਮੈਂ ਕਿਸਾਨ ਹਾਂ ਪਰ ਬਹੁਤ ਗੁਰਬੀ ਵਿੱਚ ਹਾਂ ਵਡਾਲੀ ਗੁਰੂ ਕੀ ਹੁਣ ਮੈਂ ਤਰਨ ਤਾਰਨ ਪੱਟੀ ਕੋਲੈ ਹਾਂ
    ਕਿਸਾਨ ਵੀਰਾਂ ਦੀ ਵਾਹਿਗੁਰੂ ਜੀ ਮਿਹਰ ਕਰਨ ਗੇ
    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @prabhjotbains8909
    @prabhjotbains8909 3 года назад +23

    ਬਿੱਟੂ ਦੀਆ ਗੱਲਾਂ ਸਹੀ ਹੈ

  • @naginderbhati968
    @naginderbhati968 3 года назад +4

    very nice arrow-short reply by Ravneet Bittu jee

  • @kanwaljitsingh9119
    @kanwaljitsingh9119 3 года назад +31

    ਅੱਜ ਕੀਤੀ ਸੱਚੇ ਲੀਡਰਾਂ ਵਾਲੀ ਗੱਲ ਬਿੱਟੂ ਨੇ

  • @karnailpuri1512
    @karnailpuri1512 3 года назад +6

    ਇਸ ਵੀਡੀਉ ਵਿੱਚ ਰਵਨੀਤ ਬਿੱਟੂ ਕਿਸਾਨਾ ਦੇ ਹੱਕ ਵਿੱਚ ਵਧੀਆ ਬੋਲਿਆ ਹੈ।ਰਵਨੀਤ ਬਿਟੂ ਵਧਾਈ ਦਾ ਪਾਤਰ ਹੈ।

  • @bhupindersidhuvlogs8142
    @bhupindersidhuvlogs8142 3 года назад +11

    ਜੈ ਜਵਾਨ ਜੈ ਕਿਸਾਨ ਕਿਸਾਨ ਏਕਤਾ ਜਿੰਦਾਬਾਦ

  • @gulzarsingh1342
    @gulzarsingh1342 3 года назад +25

    ਭਾਵੇਂ ਜੋ ਮਰਜ਼ੀ ਬਿੱਟੂ ਅੱਜ ਬਿਲਕੁਲ ਸਹੀ ਆ
    ਜਿਉਂਦਾ ਰਹਿ ਸ਼ੇਰਾ

  • @rajinder6205
    @rajinder6205 3 года назад +27

    kissan mazdur ekta zindabaad

  • @gurdeepsingh-rx3ye
    @gurdeepsingh-rx3ye 3 года назад +5

    Wah wah kisan zindabad,
    Politics is weeping .

    • @mohindergill7478
      @mohindergill7478 3 года назад

      Bitu tu vee changa kam karde jail vicho loka noo free karvade tera nam moon vag charm key ga

  • @SikanderSingh-sw5py
    @SikanderSingh-sw5py 3 года назад +66

    ਲਖਾਂ ਲੋਕਾਂ ਦੀ ਅਪੀਲ ਇਕ ਐਮ ਪੀ ਹੈ 13 ਐਮ ਪੀ ਪੂਰੇ ਪੰਜਾਬ ਦੀ ਅਵਾਜ਼ ਹੈ ਪਰ ਅੰਦੋਲਨ ਤੋਂ ਪਹਿਲਾਂ ਕਿਉਂ ਨਹੀਂ ਉਠਾਈ ਆਵਾਜ਼

    • @feels5299
      @feels5299 3 года назад +1

      ruclips.net/video/ymeGyP7DDR4/видео.html

    • @Sher.singhpress
      @Sher.singhpress 3 года назад

      It is absolutely right Sir,
      All 13 punjab MP should go to PM for farmers...

    • @tarasingh6632
      @tarasingh6632 3 года назад

      @@feels5299 ਏ ze

    • @jashanbhullar92
      @jashanbhullar92 3 года назад

      @@Sher.singhpress am. K
      Of

    • @HarjeetSingh-r9s
      @HarjeetSingh-r9s 7 месяцев назад

      😅😅😅😅😅😅😅😅😊 ji ko ye
      I. ​@@Sher.singhpress

  • @Gurjitsingh-vk2dw
    @Gurjitsingh-vk2dw 3 года назад +4

    Very nice speech veer Ravnit Singh buttu hi. Jug jug jio.

  • @gurkirpalsingh7133
    @gurkirpalsingh7133 3 года назад +7

    Aj rooh khush kar ditti bittu nai grewal dai changai chittar phere bittu saab thora captain noovi samjao punjab dai hitta di gal karo tai apnai bill vapas lavo

  • @hardeepaulakh9372
    @hardeepaulakh9372 3 года назад +2

    Bittu aj dilo sahi bolda aj taa kmal karti bai ne kisaan ekta Zindabad

  • @GurdeepSingh-rp9fy
    @GurdeepSingh-rp9fy 3 года назад +8

    Gurdaspuria ਇੱਕੋ ਹੱਲ ਖਾਲਿਸਤਾਨ 🚩🚩🚩🚩

  • @jagtarchahal2541
    @jagtarchahal2541 3 года назад +4

    ਵਾਹ ਜੀ ਵਾਹ ਜੀ ਵਾਹ ਕਮਾਲ ਕਰਤੀ ਬਿੱਟੂ ਜੀ ਨੇ

  • @princerangi6922
    @princerangi6922 3 года назад +133

    ਬਿੱਟੂ ਨੇ ਚੰਗੀ ਰੇਲ ਬਣਾਤੀ ਇਹਦੀ ਇਹ ਗਰੇਵਾਲ ਵਿਚਾਰਾਂ ਰੱਖਿਆ ਸੀ ਛਿੱਤਰ ਖਾਣ ਨੂੰ ਬੇਜੇਪੀ ਵਾਲਿਆਂ ਨੇ 😭

  • @gulzarsingh1342
    @gulzarsingh1342 3 года назад +7

    ਬਿੱਟੂ ਜੀ ਪਹਿਲੀ ਵਾਰ ਤੁਹਾਨੂੰ ਸਲਾਮ

  • @RSSodhi946
    @RSSodhi946 3 года назад +59

    ਜਦੋਂ ਪੰਜਾਬ ਦੀ ਜਵਾਨੀ ਦਾ ਸ਼ਿਕਾਰ ਖੇਡਿਆ ਜਾਂਦਾ ਸੀ ਉਸ ਵੇਲੇ ੳੇਹਨਾ ਚ ਰੱਬ ਨੀ ਸੀ ਵਸਦਾ

  • @manadhillon4408
    @manadhillon4408 3 года назад +6

    ਯਾਰ ਕਿਸੇ ਨੂੰ ਲੋੜ ਨੀ ਤੁਹਾਡੀ ਹੁਣ ਲੋਕਾ ਨੇ ਸਿੱਧੇ ਕਰਨਾ ਲਿਡਰ ਸਾਰੇਆ ਨੂੰ

  • @clicklearn5177
    @clicklearn5177 3 года назад +74

    ਕੁੱਲ ਮਿਲਾ ਕੇ ਡਰਾਮਾ ਹੈ ਯਰ ਆਵਦੀ ਡੁੱਬਦੀ ਬੇੜੀ ਨੂੰ ਬਚਾਉਣ ਲੲੀ ਖੇਖਣ ਕਰ ਰਹੇ ਨੇ ਯਰ 16:04

  • @jagdeepsingh4981
    @jagdeepsingh4981 3 года назад +2

    ਬਹੁਤ ਹੀ ਵਧੀਆ ਵਿਚਾਰ ਹੈ ਬਾਈ ਜੀ ਰਵਨੀਤ ਬਿੱਟੂ ਜੀ

  • @jagadishsingh3949
    @jagadishsingh3949 3 года назад +78

    ਦੋਨਾ ਪਾਰਟੀਆਂ ਦੀਆਂ ਇੱਕੋ ਹੀ ਗੱਲਾਂ ਬਾਤਾ ਇੰਨਾ ਦੀਆਂ ਲੋਕਾਂ ਨੂੰ ਮੂਰਖ ਬਣਾਉਂਦੇ ਆ ਰੋਲਾਂ 2022ਦੀਆ ਚੋਣਾਂ ਜਿੱਤਣ ਲਈ ਕਰਦੇ ਆ ਨਾਟਕ

  • @hardeepaulakh9372
    @hardeepaulakh9372 3 года назад +2

    Aj paheli var bittu nu me v sahi bolda vekh rha bai ji danvaad bittu veer da

  • @LakhwinderSingh-pe1pv
    @LakhwinderSingh-pe1pv 3 года назад +76

    ਬਿੱਲੀ ਥੈਲਿਓਂ ਬਾਹਰ ਆ ਰਹੀ ਐ, ਬਿੱਟੂ ਕਹਿੰਦਾ ਜੁੱਤੀਆਂ ਮਾਰਦੇ ਆ ਲੋਕ,ਉਸੇ ਤੋਂ ਬਚਣ ਲਈ ਦਿੱਲੀ ਬਹਿ ਗਏ ਆ।

    • @rumbirsingh4464
      @rumbirsingh4464 3 года назад +3

      bittu ta over acting kri jnda jawa fake hai bittu mainu lagda enna de paiya .... raat nu 😇🤣🤣🤣

    • @SandeepSingh-ul7wl
      @SandeepSingh-ul7wl 3 года назад

      Nmmy

    • @baljitkaur9754
      @baljitkaur9754 3 года назад

      ਖਰੀਦਣ ਲਈ ਕੇ ਪੰਜ ਆ ਜੋ

    • @MaalSingh-ze1lp
      @MaalSingh-ze1lp 7 месяцев назад

      😊.​@@rumbirsingh4464

    • @MaalSingh-ze1lp
      @MaalSingh-ze1lp 7 месяцев назад

      7764😊😅😮😢5😢7😊😅😮😢😂❤😊😊😊l😊0
      😊3​@@rumbirsingh4464😅😮😮😮😮😮

  • @SM-ls2se
    @SM-ls2se 3 года назад +2

    Very true and very good speaker Bittu sahib salute you

  • @sahilmehta4283
    @sahilmehta4283 3 года назад +13

    Vry Good..Pheli Wari Congress Nu Dekh Dil Khush Hoeya❤❤

  • @bhullar3555
    @bhullar3555 3 года назад +4

    Kisan majdoor ekta zindabad 🙏👌🌾

  • @jashanpreet9021
    @jashanpreet9021 3 года назад +177

    ਗਰੇਵਾਲ ਆਪਣੇ ਪਿੰਡ ਪੰਚ ਬਣ ਕੇ ਦਖਾਵੇ ਦੱਲਾ ਕੌਮ ਦਾ ਲੀਡਰ ਬਣਨ ਨੂੰ ਫਿਰਦਾ

  • @taranbenipal9857
    @taranbenipal9857 3 года назад +4

    ਸ਼ਾਬਾਸ਼ ਬਿਟੂ ਪੰਜਾਬ ਦਾ ਪੁੱਤਰ ਬਣ ਕੇ ਦਿਖਾ ਦਿੱਤਾ ਹੈ

  • @chamkaursidhu464
    @chamkaursidhu464 3 года назад +4

    MP Bittu G Thank u Good Vichar

  • @sukhigrewal413
    @sukhigrewal413 7 месяцев назад +1

    Very good respected MP Bittu ji I as a senior citizen salute you

  • @kulwantsinghkulwant698
    @kulwantsinghkulwant698 3 года назад +31

    ਵੀਰ। ਜੀ। ਜਦੋਂ। ਬੈਹਸ। ਖ਼ਤਮ। ਹੋਗੀ
    ਫਿਰ। ਇਕਠੇ। ਬੈਠ। ਕੇ। ਤੁਸੀਂ। ਚਾਹ
    ਵੀ। ਪੀਣੀ। (। ਪਰਦਾ)।

  • @gaggigill1832
    @gaggigill1832 3 года назад +3

    Bittu sira vdiya kri laa paa grewal di

  • @amrindersinghamrindersingh294
    @amrindersinghamrindersingh294 3 года назад +35

    ਬਾਇਊਸਟਾਰ ਵਾਲਾ ਪਾਪ ਵੀ ਕਾਂਗਰਸ ਤੋਂ ਬੇ ਜੀ ਪੀ (ਭਾਰਤੀ ਜੁਮਲਾ ਪਾਰਟੀ ਦੇ ਸੀਨੀਅਰ ਆਗੂ ਲਾਲ ਕ੍ਰਿਸ਼ਨ ਅਡਵਾਨੀ ਅਤੇ ਬਾਜਪਾਈ ਨੇ ਕਰਾਈਆ ਸੀ 1984 ਵੇਲੇ

    • @NirmalSingh-qx4tr
      @NirmalSingh-qx4tr 3 года назад +3

      ਵੀਰੌ ਸਿਖ ਦੀਆ ਕੁਰਬਾਨੀਆ ਭੁੱਲ ਗਏ ਹਿੰਦੋਸਤਾਨ ਹਰਿਮੰਦਰ ਸਾਹਿਬ ਤੇ ਰਲ ਮਿਲ ਕੇ ਹਮਲਾ ਕੀਤਾ ਗਿਆ ਹੈ । ਪਰ ਸਿਖ ਧਰਮ ਫਿਰ ਵੀ ਦੁਨੀਆ ਵਿੱਚ ਚਮਕ ਗਿਆ ।

    • @pardhanji5614
      @pardhanji5614 3 года назад

      Hi

    • @pardhanji5614
      @pardhanji5614 3 года назад +2

      Hitjby by by

    • @pardhanji5614
      @pardhanji5614 3 года назад

      Stop cryFYI

    • @karnailsingh7296
      @karnailsingh7296 3 года назад

      @@pardhanji5614 ak

  • @sarabjitgoodbabysingh2678
    @sarabjitgoodbabysingh2678 3 года назад +5

    sahi gal aa bittu 22ji👍

  • @punjjaabdesh8659
    @punjjaabdesh8659 3 года назад +10

    ਬਿੱਟੂ ਜਿਹੋ ਜਿਹਾ ਮਰਜ਼ੀ ਆ ,ਪਰ ਗਰੇਵਾਲ ਦੀ ਨੇਰੀ ਲਿਆਤੀ ।

  • @Harwindersingh-t8e
    @Harwindersingh-t8e 3 года назад +3

    Ravneet ji bilkul siraa laa rahe

  • @gursimran640
    @gursimran640 3 года назад +7

    Kisan ekta zindabad

  • @SatpalSingh-rb9re
    @SatpalSingh-rb9re 3 года назад +5

    ਗੁਡ ਬਿੱਟੂ ਸ਼ਾਬ ਠੋਕ ਕੇ ਰੱਖ ਕੋਈ ਗਲ ਨਹੀਂ ਅਸੀ ਆਪ ਜੀ ਨਾਲ ਹਾ

  • @DavinderSingh-yl1gt
    @DavinderSingh-yl1gt 3 года назад +53

    ਗਰੇਵਾਲਾਂ ਬਿੱਲ ਤਾਂ ਹੀ ਰੱਦ ਹੋਣ ਗੇ

  • @jaskarnsingh8694
    @jaskarnsingh8694 3 года назад +4

    Aaj sahi boleo tusi bittu sabb

  • @harchandkothalamalerkotlap1564
    @harchandkothalamalerkotlap1564 3 года назад +6

    ਕੋਈ ਹੱਲ ਕਰੋ ਜੀ ਬਸ ਇਹ ਹੀ ਬੇਨਤੀ ਹੈ ਵਲੋਂ ਹਰਚੰਦ ਸਿੰਘ ਕੁਠਾਲਾ ਮਲੇਰਕੋਟਲਾ ਪੰਜਾਬ

  • @ManmeetSandhu-Music
    @ManmeetSandhu-Music 3 года назад +23

    ਬਿੱਟੂ ਨੇ ਕਈ ਸਾਲਾ ਬਾਅਦ ਅੱਜ ਕੋਈ ਕੰਮ ਦੀ ਗੱਲ ਕੀਤੀ ਆ 😊 ਦੂਜਾ ਤੇ ਹੈ ਹੀ ਮੋਦੀ ਦਾ ਚਮਚਾ ਪਤਾ ਸਭ ਨੂੰ 😎

  • @yaartera383
    @yaartera383 3 года назад +46

    ਪੱਤਰਕਾਰ ਜੀ ਹਰਜੀਤ ਗਰੇਵਾਲ ਨੁੰ ਨਾ ਬਲਾੲਿਅਾ ਕਰੋ ਹੁਣ ੲਿਹਨੇ ਕਿਸਾਨ ਨੁੰ ਅਤਵਾਦੀ ਕਹਿੰਦਾ ਸੀ

  • @Advocateamrishsharma
    @Advocateamrishsharma 3 года назад +2

    Live TV te jutti laan leyi jigra chahiday jo Pehli baar kisey leader ne dikhaya Saanu Maan ae tere te Bittu Veer tu Sacha punjabi hon da farz nibhaya aaj . Tainu dilon salute ae veer ❤️❤️❤️❤️❤️❤️❤️

  • @badb0yz542
    @badb0yz542 3 года назад +4

    Mera Naam Badal Dayi..
    J b.j.p punjab vich vaad gyi..sehi gall aa..100% Sach aa..full sport aa bittu paji Nu...👍👍👍

  • @gouravsethi4330
    @gouravsethi4330 3 года назад +4

    ਬਿੱਟੂ ਨੇ ਗਰੇਵਾਲ ਦੇ ਭੇਂ ਭੇਂ ਕੇ ਛਿੱਤਰ ਮਾਰੇਂ ਬਹੁਤ ਵਧੀਆ ਬਿੱਟੂ ਸਾਬ

  • @punjjaabdesh8659
    @punjjaabdesh8659 3 года назад +6

    ਗਰੇਵਾਲ ਤਾਂ ਅੱਜ ਬਰਫ ਖਾਈਂ ਬੈਠਾ, ਜਮਾਂ ਈ ਠੰਡਾ ।

  • @nikhilchoudhary4532
    @nikhilchoudhary4532 3 года назад +5

    Guru Teg bahadur ji satnam waheguru 🙏

  • @LakhwinderSingh-pe1pv
    @LakhwinderSingh-pe1pv 3 года назад +78

    ਕੈਪਟਨ ਅਮਰਿੰਦਰ ਸਿੰਘ ਵੀ ਗਦਾਰ ਐ, ਕਮੇਟੀ ਦੀਆਂ ਮੀਟਿੰਗਾਂ ਵਿੱਚ ਹਿੱਕ ਠੋਕਵਾਂ ਵਿਰੋਧ ਕਰਨ ਦੀ ਬਜਾਇ ਪਰਦਾ ਪਾ ਕੇ ਰੱਖਿਆ।

    • @feels5299
      @feels5299 3 года назад +4

      ruclips.net/video/ymeGyP7DDR4/видео.html

    • @betasingh9328
      @betasingh9328 3 года назад +3

      ਸਹੀ ਕਿਹਾ ਜੀ ਰਵਨੀਤ ਬਿੱਟੂ ਬਾਦਲ ਪਰਿਵਾਰ ਤੇ ਕੈਪਟਨ ਗੱਧਾ ਦੇ ਰਿਸ਼ਤੇ ਦਾਰ ਨੇ ਪੰਜਾਬ ਦਾ ਬੇੜਾ ਗ਼ਰਕ ਕੀਤਾ ਹੋਇਆ ਹੈ ਕਾਂਗਰਸ ਤੇ ਅਕਾਲੀ ਦਲ ਭਾਜਪਾ ਗਠਜੋੜ ਦੇ ਉਮੀਦਵਾਰਾਂ ਦੇ ਲੀਡਰਾਂ ਨੇ ਪੰਜਾਬ ਗੋਲੀਆਂ ਚਿੱਟੇ ਦੀ ਭੇਟ ਚੜ੍ਹ ਦਿੱਤਾ ਹੈ ਜੈਲਾਂ ਵਿੱਚ ਬੰਦ ਸੁੱਖੇ ਗੱਪੀ ਦੇ ਕਹਿਣ ਤੇ ਝੂਠੇ ਪਰਚੇ ਕਰਵਾਉਣੇ ਤੇ ਬਾਦਲ ਪਰਿਵਾਰ ਜ਼ਿੰਮੇਵਾਰ ਹੈ ਪੰਜਾਬ ਬਰਵਾਦ ਕੀਤਾ ਹੋਇਆ ਹੈ ਕਾਂਗਰਸ ਤੇ ਅਕਾਲੀ ਦਲ ਭਾਜਪਾ ਗਠਜੋੜ ਮੋਦੀ ਸਰਕਾਰ ਬਾਦਲ ਸਰਕਾਰ ਨੇ ਪੰਜਾਬ ‌ਵਿਤਚ ਬਾਦਲ ਸਰਕਾਰ ਨੇ ਪੰਜਾਬ ਦੇ ਪਿੰਡਾਂ ਵਿਚ ਭਾਰੀ ਨੁਕਸਾਨ ਕੀਤਾ ਗਰੀਬ ਲੋਕਾਂ ਨੂੰ ਪੁਲਿਸ ਥਾਨਿਆਂ ਵਿਚ ਬਰਵਾਦ ਕੀਤਾ ਮੋਦੀ ਸਰਕਾਰ ਮੁਰਦਾਬਾਦ ਕੈਪਟਨ ਸਰਕਾਰ ਮੁਰਦਾਬਾਦ ਬਾਦਲ ਸਰਕਾਰ ਮੁਰਦਾਬਾਦ ਆਮ ਆਦਮੀ ਪਾਰਟੀ ਜ਼ਿੰਦਾਬਾਦ

    • @harjotsingh5682
      @harjotsingh5682 3 года назад

      @@betasingh9328 Huvbbg

    • @baljitsingh-yf8iy
      @baljitsingh-yf8iy 3 года назад

      Bro sab tu vade lok pubjab de hun fer congress jit gi mc dyian vota ch

    • @ranjitkaur9601
      @ranjitkaur9601 3 года назад

      At 0he
      Q
      R

  • @gurnursandhu1300
    @gurnursandhu1300 3 года назад

    Bittu ji wadhia bulara hai congress vichon bhoot tagra jawab ditta bittu ne

  • @sarabjeetsingh2919
    @sarabjeetsingh2919 3 года назад +65

    ਜਦੋਂ ਗਏ ਸੀ ਉਦੋਂ ਕੀ ਕੀੜੇ ਪੈ ਗਏ ਤੋਮਰ ਨੂੰ

    • @altpunjabi5886
      @altpunjabi5886 3 года назад

      किसान आन्दोलन में रंगे हाथ पकड़ा गया RSS एजेंट...हुए बड़े खुलासे.. ruclips.net/video/zmEvRN8NkzU/видео.html

    • @harwinderharwinder1252
      @harwinderharwinder1252 3 года назад

      @@altpunjabi5886 l

    • @malooksingh6657
      @malooksingh6657 3 года назад

  • @davinderdeol3618
    @davinderdeol3618 3 года назад +1

    Bittu ji tusi te bahut hi khubsurat tarikey naal javaab dittey Wah esnu keh sakdey han Punjab da Putt baley sher de 👌👌👌👌👌

  • @DilbagSingh-jj5ev
    @DilbagSingh-jj5ev 3 года назад +10

    ਪਬਲਿਕ ਨੇ ਜੁੱਤੀ ਫੇਰਨੀ ਗਰੇਵਾਲ ਵਰਗਿਆਂ ਬਾਂਦਰਾ ਨੂੰ ,,, ਬਾਂਦਰ ਪੰਜਾਬ ਚ ਵੜ ਕੇ ਵੇਖੇ ਪਾੜ ਕੇ ਗਲ੍ਹ ਚ ਪਾ ਦਿਆਂਗੇ

  • @JasbirSingh-hc7bw
    @JasbirSingh-hc7bw 3 года назад +3

    Bittu veer ko Respect sei belo je.. kishan dee help karte hi

  • @jasbirkaur125
    @jasbirkaur125 3 года назад +71

    ਗਰੇਵਾਲ ਕੂੱਤੇ ਨੀ ਵੋਟ ਕਿਉ ਪਾਈ

    • @LakhwinderSingh-pe1pv
      @LakhwinderSingh-pe1pv 3 года назад +6

      ਹਾਰਿਆ ਤੇ ਲੋਕਾਂ ਦਾ ਨਕਾਰਿਆ ਬੰਦਾ ਹੈ ਗਰੇਵਾਲ

  • @sukhjindergill4345
    @sukhjindergill4345 3 года назад +5

    Very good brother god bless you great job

  • @ravneetsharma4778
    @ravneetsharma4778 3 года назад +99

    ਗਰੇਵਾਲ ਮੋਦੀ ਦਾ ਚਮਚਾ ਪੰਜਾਬ ਦਾ ਗਦਾਰ ਇਹੋ ਜਿਹੇ ਬੰਦਿਆਂ ਕਰਕੇ ਹੀ ਦੇਸ਼ ਦਾ ਬੇੜਾ ਗਰਕ ਹੋ ਰਿਹਾ ਹੈ

  • @BaldevSingh-jv7jp
    @BaldevSingh-jv7jp 3 года назад +1

    ਬਿੱਟੂ ਬਾਈ ਜੀ ਬਹੁਤ ਸਚਾਈ ਲੋਕਾਂ ਦੇ ਸਾਹਮਣੇ ਰੱਖੀ

  • @rickyd5758
    @rickyd5758 3 года назад +36

    ਕਰਨੀਆਂ ਤੁਸੀਂ ਬੱਸ ਗੱਲਾਂ ਈ ਆਂ। ਹੋਰ ਕੁੱਝ ਨਹੀਂ ਕਰਨਾ ਤੁਸੀਂ

  • @brarbrar6884
    @brarbrar6884 3 года назад +1

    ਅੱਜ ਬਿੱਟੂ ਨੇ ਕਮਾਲ ਕਰਤੀ

  • @pritammanshahia3030
    @pritammanshahia3030 3 года назад +18

    ਬੀਜੇਪੀ ਦੇ ਵਿੱਚ ਵੰੜਕੇ ਦੇਖਣ ਜੱਤੀਆ ਪੈਣਗੀਆ ਕੋਈ ਨਹੀਂ ਵੰੜਣ ਦਿੱਦਾ ਪਿੱਡਾ

    • @feels5299
      @feels5299 3 года назад

      ruclips.net/video/ymeGyP7DDR4/видео.html

    • @ekamsingh2344
      @ekamsingh2344 3 года назад

      yhuuuuuuu

  • @gsinghkhalsa247
    @gsinghkhalsa247 3 года назад +5

    Please sign this petition to request greater intervention and support from the FAO UN in the ongoing Farmers Protest in India. This petition will be submitted to the FAO UN at the Rally outside the HQ in Rome on 15 Jan 2021.
    link to sign Farmers Rights Petition.

  • @amrindersinghamrindersingh294
    @amrindersinghamrindersingh294 3 года назад +5

    ਰਵਨੀਤ ਬਿੱਟੂ ਪੰਜਾਬ ਦਾ ਬੱਬਰ ਸ਼ੇਰ ਹੈ ਸੁਖਪਾਲ ਖਹਿਰਾ ਵਾਂਗ, ਰਵਨੀਤ ਬਿੱਟੂ ਬਿਲਕੁਲ ਸਹੀ ਕਹਿ ਰਿਹਾ ਹੈ, ਰਵਨੀਤ ਬਿੱਟੂ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ ਜਿੰਦਾਬਾਦ

  • @vazeersingh3113
    @vazeersingh3113 3 года назад +8

    ਸੱਪ ਨੂੰ ਸੱਪ ਲੜੇ ਜ਼ਹਿਰ ਕਿਸ ਨੂੰ ਚੜੇ 😅😅

  • @kulwantsingh2337
    @kulwantsingh2337 3 года назад +19

    ਇਹ ਦੋਨੋਂ ਪੈਸੇ ਦੇ ਕੇ ਚੈਨਲ ਤੇ ਭੌਂਕਦੇ ਆ ਕਿਉਂਕਿ ਹੁਣ ਬਿੱਲੀ ਥੈਲਿਓਂ ਬਾਹਰ ਆ ਗਈ ਆਪਣੀ ਸਾਖ਼ ਬਚਾਉਣ ਲਈ ਇਹ ਡਰਾਮਾ ਕੀਤਾ ਜਾ ਰਿਹਾ ਆ ਹੋਰ ਕੁਝ ਵੀ ਨਹੀਂ।

  • @PrabhSekhon-u3u
    @PrabhSekhon-u3u 6 месяцев назад +1

    Kisan ekta jindabad ❤❤❤❤❤❤

  • @bohar5315
    @bohar5315 3 года назад +20

    ਗਰੇਵਾਲ ਆਰ ਐਸ ਐਸ ਦਾ ਦੱਲਾ
    ਇਸ ਦਾ ਥਾਂ ਥਾਂ ਘੇਰਾਓ ਕੀਤਾ ਜਾਵੇ

    • @rajvirsidhu5242
      @rajvirsidhu5242 3 года назад +2

      ਸਿਰਫ ਘਿਰਾਓ ਨਹੀ ਇਹਦੇ ਡਾਂਗ ਟੂ ਗਾਂ¿¿¿ ਕੀਤੀ ਜਾਵੇ(Dang to Gan¿¿)

  • @MsTiwana
    @MsTiwana 7 месяцев назад

    ਕਿਸੇ ਵੀ ਪਾਰਟੀ ਨਾਲ ਸੰਬੰਧ ਨਹੀਂ ਰੱਖਦੇ ਠੀਕ ਆ ਬਿੱਟੂ ਸਾਹਿਬ ਦੀ ਗੱਲ ਠੀਕ ਆ ਇਹ ਲੱਗੇ ਗਰੇਵਾਲ ਮੂਹਰੇ ਲੱਗੇ ਬੀਜੇਪੀ ਮੂਹਰੇ ਹੁਣ ਇਕੱਠੇ ਲੈ ਕੇ ਜਾਣ ਪ੍ਰਧਾਨ ਮੰਤਰੀ ਕੋ ਕੌਣ ਇਹਨਾਂ ਦੀ ਗੱਲਬਾਤ ਕਿਉਂ ਨਹੀਂ ਵਾਪਸ ਹੋ ਸਕਦੇ ਜਦ ਐਡਾ ਐਡਾ ਕੰਮ ਹੋ ਸਕਦਾ ਐਡੇ-ਐਡੇ ਕਾਨੂੰਨ ਵਾਪਸ ਹੋ ਸਕਦੇ ਨੇ ਇਹ ਤਾਂ ਮਿਲੇ ਕੁਝ ਨਹੀਂ ਹੈਗਾ ਛੋਟੀ ਜਿਹੀ ਗੱਲ ਆ ਇਹਨਾਂ ਦੀ ਵੀਜੇਪੀ ਦੀ ਨੀਅਤ

  • @jagvirsidhu663
    @jagvirsidhu663 3 года назад +8

    ਗਰੇਵਾਲ ਜਿਨ੍ਹਾਂ ਠੀਠ ਬੰਦਾ ਮੈਂ ਅੱਜ ਤੱਕ ਨਈ ਦੇਖਿਆ

    • @veenasaini7682
      @veenasaini7682 3 года назад +2

      ÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛÛ

    • @veenasaini7682
      @veenasaini7682 3 года назад +1

      I'm just hm tm na
      0=.
      Mein yaad deta

  • @jaswantnagra2612
    @jaswantnagra2612 3 года назад

    Bitu veer ji jindawad full spot kissan akta jindawad full spot 👍🏼👍🏼👍🏼🙏🏼🙏🏼👏💪🏽💪🏽💪🏽🌾👌🏼👌🏼👌🏼👌🏼

  • @gurchransingh5674
    @gurchransingh5674 3 года назад +7

    ਬਿੱਟੂ ਨੂੰ ਮੋਦੀ ਦੇ ਗੁਰੂਦੁਆਰਾ ਸਾਹਿਬ ਜਾਣ ਤੇ ਵੱਧ ਵਿਰੋਧ ਹੈ ਬਿੱਲਾ ਤੇ ਘੱਟ

  • @Sukh_kaunke
    @Sukh_kaunke 3 года назад +2

    👍👍👍

  • @Advocateamrishsharma
    @Advocateamrishsharma 3 года назад +3

    Bohat wadiya bittu ji

  • @JasbirSingh-hc7bw
    @JasbirSingh-hc7bw 3 года назад +1

    Very good Bittu je

  • @balwindercheema6033
    @balwindercheema6033 3 года назад +20

    ਜਨਤਾ ਨੂੰ ਦੁਖੀ ਨਾ ਕਰੋ ਅਸੀਂ ਮੋੜਕੇ ਨਹੀ ਵੇਖਣਾ

  • @SatpalSingh-rb9re
    @SatpalSingh-rb9re 3 года назад

    ਬਿੱਟੂ ਸ਼ਾਬ ਠੋਕ ਕੇ ਰੱਖ ਬਹੁਤ ਵਧਿਆ

  • @raviinder80
    @raviinder80 3 года назад +6

    ਵੀਰ ਜੀ ਚੰਗੇ ਲੀਡਰ ਵੀ ਆ ਭਾਰਤ ਦੇਸ਼ ਵਿਚ ਜੋ ਲੋਕਾਂ ਵਿਚ ਵਿਚਰ ਸਕਦੇ ਆ ਜੀ।

  • @punjabitone5765
    @punjabitone5765 3 года назад +1

    ਮੋਦੀ ਸਰਕਾਰ ਮੁਰਦਾਬਾਦ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @yaartera383
    @yaartera383 3 года назад +37

    ਗਰੇਵਾਲ ਮੋਦੀ ਨੂੰ ਕਹਿੰਦਾ ਨਹੀ ਬਿਲ ਰਦ ਕਰਨੇ ੲਿਹ ਬੰਦੇ ਨੁੰ ਪਗ ਬੰਨਣ ਦਾ ਕੋੲੀ ਹਕ ਨਹੀ

  • @GUNIDAS
    @GUNIDAS 3 года назад

    ਬਿੱਟੂ ਨੇ ਠੀਕ ਕਿਹਾ। ਮੈਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਮੂਹਰੇ ਰੋਜ਼ ਨਤਮਸਤਕ ਹੁੰਦਾ ਹਾਂ, ਅਤੇ ਸਲੋਕ ਮਹਲਾ ੯ ਸੁਣਦਾ ਹਾਂ।

  • @Amrit_sandhu555
    @Amrit_sandhu555 3 года назад +14

    ਬਿੱਟੂ ਜੀ ਗਧੇ ਅੱਗੇ ਬੀਨ ਵਜਾਉਣ ਦਾ ਕੀ ਫਾਇਦਾ

    • @satinderkaur3448
      @satinderkaur3448 3 года назад +1

      He doesn't need to Gurdwara sahib. He should respect old people and old men and women.

    • @satinderkaur3448
      @satinderkaur3448 3 года назад +1

      Bitty you are right.

  • @malkiatsingh4267
    @malkiatsingh4267 3 года назад

    ਬਿੱਟੂ ਦੀਆਂ ਗੱਲਾਂ ਸਹੀ ਨੇ
    ਗਰੇਵਾਲ ਚਵਲ ਆ l ਪੰਜਾਬ ਚ ਲੋਕਾਂ ਵੜਨ ਨਹੀਂ ਦੇਣਾ l ਬੀਜੇਪੀ ਵਾਲੋ ਪੰਜਾਬ ਦੇ ਕਿਸਾਨਾਂ ਨਾਲ ਖੜ੍ਹ ਜੋ ਤੁਸੀਂ ਵੀ ਸਾਡੇ ਭਰਾ ਹੋ l ਪੰਜਾਬੀ ਟੁਕੜਬੋਚ ਨਹੀਂ ਹੁੰਦੇ l

  • @AvtarSingh-qn4ew
    @AvtarSingh-qn4ew 3 года назад +9

    ਕਾਗਰਸ ਬੀਜੇਪੀ ਭਜਾੳ ਪੰਜਾਬ ਬਚਾਓ

  • @gurpreetsidhu688
    @gurpreetsidhu688 3 года назад +1

    ਸੱਭ ਰਾਜਨੀਤਿਕ ਗੱਲਾ ।ਕੈਮਰੇ ਅੱਗੇ ਇਹ ਇਕ ਦੂਜੇ ਦੇ ਵੈਰੀ ਨੇ । ਕੈਮਰੇ ਪਿੱਛੇ ਜੱਫੀ ਪਾ k ਮਿਲਣੀ ਹੁੰਦੀ ਇਹਨਾ ਦੀ । ਇਹ ਸਭ ਸਿਆਸਤ ਹੈ ।ਸਿਆਸਤ ਤਾਂ ਪਿਓ ਪੁੱਤ ਨੂੰ ਲੜਾ ਦਿੰਦੀ ਹੈ

  • @raviinder80
    @raviinder80 3 года назад +51

    ਮਾਰੋ ਛਿੱਤਰ ਸਾਰੇ ਲੀਡਰਾਂ ਦੇ ।

  • @harbanslal1628
    @harbanslal1628 6 месяцев назад

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਿੱਟੂ, ਪਹਿਲਾਂ, ਦੇਸ਼,ਨਾਮ, ਕੀ ਹੈ ਹਿੰਦੋਸਤਾਨ ਨਹੀਂ ਹੈ ਭਾਰਤ ਇੰਡੀਆਂ ਹੈ

  • @JaswinderKaur-yp9sj
    @JaswinderKaur-yp9sj 3 года назад +3

    ਜੇ ਮਕਾਨ ਦੀ ਛੱਤ ਈ ਮਾੜੀ ਐ ਤਾਂ ਫਿਰ ਓਹਦੇ ਵਿੱਚ ਕੁੱਝ ਭਰਨ ਦਾ ਵੀ ਕੀ ਫਾਇਦਾ

  • @Sher.singhpress
    @Sher.singhpress 3 года назад +1

    Good idea all punjab MP should go to PM
    for farmers...
    Could be win win proposition...

  • @kuldipjamus1968
    @kuldipjamus1968 3 года назад +12

    Bjp, Harjit singh shame on u.

  • @gffpak
    @gffpak 3 года назад +1

    Deep Siddu Sikhaan dee shaan haaiy.
    Deep Zindabad.

  • @arshmunawargrewal8240
    @arshmunawargrewal8240 3 года назад +6

    He ( Bittu) don't know how to respect elders DOUBLE STANDARD TOTALLY DOUBLE STANDARD AND HE IS DOING DRAMA. AND TOTALLY NONSENSE.😠😠😠😠

    • @Mrindia699
      @Mrindia699 3 года назад +1

      ਬੇਅੰਤ ਬੁੱਚੜ ਦਾ ਪੋਤਾ ਆ ਬਿੱਟੁ.... ਡਰਾਮੇ ਕਰਦਾ ਆ

    • @arshmunawargrewal8240
      @arshmunawargrewal8240 3 года назад

      @@Mrindia699 yeah you're right! I really don't like his way of talk anyways I really don't like him 😠😠

  • @jagjitsingh8823
    @jagjitsingh8823 3 года назад

    ਮੈਨੂੰ ਸਿਆਸਤ ਦਾ ਪਤਾ ਨਹੀਂ ਪਰ ਬਿੱਟੂ ਗੱਲ ਤਾਂ ਸਹੀ ਲੱਗੀ

  • @KuldeepKaur-pp4bd
    @KuldeepKaur-pp4bd 3 года назад +5

    Kisan majdoor ekkta zidabaad modi sarkar murabaad

  • @JasbirSingh-hc7bw
    @JasbirSingh-hc7bw 3 года назад +2

    Bittu jee aap ko Milan ko dilkarda hi.. very thinks ..veer je think's je

  • @raviinder80
    @raviinder80 3 года назад +8

    ਬਹੁਤ ਛਿੱਤਰ ਪੈਣੇ ਆ ਜੀ ਲੀਡਰਾਂ ਦੇ ।

  • @BaldevSingh-jv7jp
    @BaldevSingh-jv7jp 3 года назад

    ਬਿਟੂ ਸਾਹਿਬ ਬਹੁਤ ਵਧੀਆਂ ਗੱਲ ਕਹੀ ਤੁਸੀਂ

  • @amritjatt667
    @amritjatt667 3 года назад +5

    Kissan brand high of all

  • @mohindersinghsidhu3345
    @mohindersinghsidhu3345 3 года назад

    ਜੇ ਬਿੱਟੂ ਚੰਗਾ ਸੋਚਦਾ ਹੈ ਤਾਂ ਬਹਾਦਰ ਵੀ ਬਣ ਸਕਦਾ ਹੈ