ਪਿੰਡ ਵਾਲਿਆਂ ਨੇ ਘੇਰਿਆ ਮੰਤਰੀ ਗੁਰਮੀਤ ਖੁੱਡੀਆਂ ਦਾ ਮੁੰਡਾ,ਕਹਿੰਦੇ ਹੁਣ ਮੂੰਹ ਚੱਕ ਕੇ ਆ ਗਿਆ

Поделиться
HTML-код
  • Опубликовано: 10 сен 2024
  • ਪਿੰਡ ਵਾਲਿਆਂ ਨੇ ਘੇਰਿਆ ਮੰਤਰੀ ਗੁਰਮੀਤ ਖੁੱਡੀਆਂ ਦਾ ਮੁੰਡਾ,
    ਕਹਿੰਦੇ ਹੁਣ ਮੂੰਹ ਚੱਕ ਕੇ ਆ ਗਿਆ ਜਦੋਂ ਸਾਡੀਆਂ ਕਣਕਾਂ ਮ-ਰੀਆਂ ਸੀ ਉਦੋਂ ਕਿੱਥੇ ਸੀ?
    ਭੱਜ ਜਾ ਐਥੋਂ ਨਹੀਂ ਡਲੇ ਪੈਣਗੇ।
    #mpelection2024 #politics #lokawaztv
    Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Комментарии • 1,8 тыс.

  • @balwantsingh6251
    @balwantsingh6251 5 месяцев назад +275

    ਹੁਣ ਰਾਜਨੀਤੀ ਕਰਨੀ ਬਹੁਤ ਔਖੀ ਝੂਠ ਨਹੀਂ ਚੱਲਣੇ ਹੁਣ ਲੀਡਰਾਂ ਦੇ

    • @sonusinghsonusingh6847
      @sonusinghsonusingh6847 5 месяцев назад

      Eh treeka v ena de sardar bhgwant maan ne e lokan nu dsya c..aakhe swaal puchya kro.. dlle maarya kro..hun ohi sab ena te aa pya

  • @CanadaKD
    @CanadaKD 5 месяцев назад +73

    ਭੰਡ ਨੂੰ ਭਜਾਉ ਪੰਜਾਬ ਬਚਾਉ। ਲੋਕ ਹੁਣ ਜਾਗ ਪਏ ਹੁਣ ਕਮੇਡੀ ਨੀ ਚੱਲਣੀ।

  • @user-lu8hz1kk3h
    @user-lu8hz1kk3h 5 месяцев назад +127

    ਇਸ ਲੀਡਰ ਦਾ ਐਨਾ ਵਧੀਆ ਸਵਾਗਤ ਇਹ ਬਹੁਤ ਹੀ ਬਹਾਦਰ ਅਤੇ ਅਣਖੀਲੇ ਕਿਸਾਨਾਂ ਵੱਲੋ ਹੁਣ ਕਿਸ ਪਿੰਡ ਵਿੱਚ ਕਰਿਆ ਗਿਆ ਹੈ।ਧੰਨਵਾਦ ਜੀਉ।

  • @balrajsingh3392
    @balrajsingh3392 5 месяцев назад +55

    ਬਹੁਤ ਵਦੀਆ ਕੀਤਾ ਪਿੰਡ ਵਾਲਿਆ ਨੇ ਸਾਰੇ ਪਿੰਡਾ ਦੇ ਲੋਕਾਂ ਨੂੰ ਐਵੇਂ ਹੀ ਇਕੱਠੇ ਹੋਣਾ ਚਾਹੀਦਾ

  • @BhinderSran-ky8ok
    @BhinderSran-ky8ok 5 месяцев назад +255

    ਬਹੁਤ ਵਧੀਆ ਕੰਮ ਕੀਤਾ ਹੈ ਬਾਈ ਜੀ ਜੋਦੇ ਵਸਦੇ ਰਹੋ ਬਾਈ ਜੀ ਏਨਾਂ ਝਾੜੂ ਵਾਲੇ ਨੂੰ ਪਿੰਡ ਦੇ ਵਿੱਚ ਨਾਂ ਆਉਣ ਦਿਓ ਭੰਡ ਅਤੇ ਕੰਜਰੀਵਾਲ ਵਾਲ ਭਜਾਓ ਪੰਜਾਬ ਵਚਾਓ ਬਾਈ

  • @NarinderSingh-mg4sw
    @NarinderSingh-mg4sw 5 месяцев назад +16

    ਬਹੁਤ ਹੀ ਵਧੀਆ ਗੱਲਾਂ ਕੀਤੀਆਂ ਪਿੰਡ ਵਾਸੀਆਂ ਨੇ ਪੰਜਾਬ ਦੇ ਸਾਰੇ ਪਿੰਡਾਂ ਦੇ ਵੀਰਾ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਹੀ ਏਨਾ ਨੂੰ ਸਵਾਲ ਜਵਾਬ ਜਰੂਰ ਪੁਛਿਆ ਕਰੋ ਜੀ

  • @jashpalsingh1875
    @jashpalsingh1875 5 месяцев назад +379

    ਵਸਦੇ ਰਹੋ ਪੰਜਾਬੀਓ ਏਦਾਂ ਹੀ ਸਾਰੀਆਂ ਸਿਆਸੀ ਪਾਰਟੀਆਂ ਦਾ ਸਨਮਾਨ ਕਰੀ ਜਾਓ।ਖਿੱਚ ਕੇ ਰੱਖੋ

    • @97_AkashUSA
      @97_AkashUSA 4 месяца назад +4

      ਕਾਂਗਰਸੀਆਂ ਤੇ ਅਕਾਲੀ ਭਾਜਪਾ ਵਾਲਿਆ ਨੂੰ ਤਾਂ ਹਾਰ ਪਾਉਂਦੇ ਆ...ਏਹ ਆਮ ਪਾਰਟੀ ਤਾਂ ਕਰਕੇ ਬੋਲੀ ਜਾਂਦੇ ਨੇ...

    • @RajSingh-be2gz
      @RajSingh-be2gz 4 месяца назад

      Nala vata wala day vota pmogaa

  • @jatinderdeol6942
    @jatinderdeol6942 5 месяцев назад +21

    ਚੋਣ ਜ਼ਾਬਤਾ ਵਿਚ ਰਾਜ ਆਮ ਲੋਕਾਂ ਦਾ ਹੁੰਦਾ। ਆਪਣੇ ਕੀਤੇ ਵਾਅਦਿਆਂ ਤੋਂ ਭਜਿਆ ਦਾ ਸਵਾਗਤ ਸਵਾਲਾਂ ਦੇ ਨਾਲ ਹੀ ਹੁੰਦਾ। ਪਿੰਡ ਵਾਸੀਆਂ ਦੇ ਹੋਂਸਲੇ ਨੂੰ ਸਲਾਮ ਹੈ।

  • @rupindersingh9252
    @rupindersingh9252 5 месяцев назад +82

    ਕਿਆ ਬਾਤਾਂ ਬਹੁਤ ਵਧੀਆ ਧੰਨਵਾਦ ਲੋਕਾਂ ਦਾ ਜਿੰਨਾ ਨੇ ਇੰਨੀ ਹਿੰਮਤ ਕੀਤੀ

  • @sandeepdhillon6719
    @sandeepdhillon6719 5 месяцев назад +16

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤ ਬਹੁਤ ਵਧੀਆ ਕੀਤਾ ਪਿੰਡ ਵਾਲਿਆਂ ਨੇ

  • @Dhillon5657
    @Dhillon5657 5 месяцев назад +306

    ਭੰਡਾਂ ਤੇ ਨਚਾਰਾਂ ਦੀ ਸਰਕਾਰ, ਪਿੰਡਾਂ ਵਿੱਚੋਂ ਕੱਢੋ ਬਾਹਰ, ਕਿਸਾਨ ਜ਼ਿੰਦਾਬਾਦ

  • @pannu0686
    @pannu0686 5 месяцев назад +11

    ਬਹੁਤ ਵਧੀਆ ਕੀਤਾ, 👏 . ਪੰਜਾਬੀਓ ਵੇਲਾ ਆ ਗਿਆ ਹੁਣ, ਇਹਨਾਂ ਨੂੰ ਕੁਰਸੀ ਤੋਂ ਥੱਲੇ ਲਾਹੁਣ ਦਾ

  • @santlashmanmuni6045
    @santlashmanmuni6045 5 месяцев назад +145

    ਆਮ ਆਦਮੀ ਪਾਰਟੀ ਨੇ ਹੀ ਰਾਜਨੀਤਕ ਪਾਰਟੀਆਂ ਨੂੰ ਸਵਾਲ ਕਰਨਾ ਸਿਖਾਇਆ ਸੀ ਪਰ ਅੱਜ ਆਪ ਹੀ ਸਵਾਲਾਂ ਚ, ਘਿਰਦੇ ਨਜ਼ਰ ਆ ਰਹੇ ਨੇ

  • @Pindersaab1990
    @Pindersaab1990 5 месяцев назад +8

    ਇੱਕ ਹੀ ਸਟੇਟ ਆ ਇੰਡੀਆ ਦੀ ਪੰਜਾਬ ਜਿਸ ਵਿਚ ਮਰਦ ਰਹਿੰਦੇ ਆ ਖੁਸ਼ ਕਰਤਾ ਵੀਰੋ ਇਹ ਵੀ ਆਪ ਵਾਲੇ ਸਿਰਫ ਫੁੱਦੁ ਹੀ ਬਣਾਉਂਦੇ ਆ।lok awaz tv zindabaaz

  • @hakamsinghhakamsinghhakams4664
    @hakamsinghhakamsinghhakams4664 5 месяцев назад +98

    ਹੁਣ ਪਹਿਲਾਂ ਵਾਗੂ ਗੱਪ ਨਹੀ ਚਲਣਗੇ।ਹੁਣ ਲੋਕ ਭੋਲੋ ਨਹੀ ।ਬਹੁਤ ਜਾਗਰੂਕ ਹਨ।

  • @kuljindersingh3000
    @kuljindersingh3000 5 месяцев назад +5

    ਤੁਸੀਂ ਬਹੁਤ ਹੀ ਵਧੀਆ ਕੀਤਾ ਇੰਨਾਂ ਨੂੰ ਠੋਕ ਕਿ ਰੱਖੋ ਇਦੱਾ ਹੀ ਬਹੁਤ ਬਹੁਤ ਧੰਨਵਾਦ ਬਾਈ ਜੀ

  • @hakamsinghhakamsinghhakams4664
    @hakamsinghhakamsinghhakams4664 5 месяцев назад +56

    ਇਹ ਹਨ ਪੰਜਾਬ ਦੇ ਬੱਬਰ ਸੇਰ ।ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ

  • @user-nh2bt2fx1e
    @user-nh2bt2fx1e 5 месяцев назад +6

    ਕਿਸਾਨ ਵੀਰੋ ਮੈਂ ਸਲੂਟ ਕਰਦਾ ਤੁਹਾਨੂੰ

  • @rupindersingh9252
    @rupindersingh9252 5 месяцев назад +96

    ਮਨਜਿੰਦਰ ਸਿਆਂ ਨਜ਼ਾਰਾ ਪੇਸ਼ ਕੀਤਾ ਧੰਨਵਾਦ

  • @niranjansinghsandhu1520
    @niranjansinghsandhu1520 5 месяцев назад +4

    ਬਹੁਤ ਵਧੀਆ ਕੀਤਾ ਜਿਸ ਸਨਮਾਨ ਦੇ ਯੋਗ ਸੀ ਸਰਵਿਸ ਵਧੀਆ ਹੋ ਗਈ ਹੈ ਕਿਸਾਨ ਏਕਤਾ ਜ਼ਿੰਦਾਬਾਦ

  • @SukhjinderSingh-xs1zg
    @SukhjinderSingh-xs1zg 5 месяцев назад +91

    ਇਹਨਾਂ ਨੂੰ ਗਿਰਦੌਰੀ ਨਾਲ ਕੀ ਲੱਗੇ ਇਹਨਾਂ ਨੂੰ ਨਿਆਣੇ ਜੰਮਣ ਦੀ ਪਈ ਏ,ਇਹ ਹੁੰਦੀ ਕਿਸਾਨਾਂ ਦੀ ਪਾਵਰ, ਮਜਦੂਰ ਕਿਸਾਨ ਏਕਤਾ ਜਿੰਦਾਬਾਦ, ਠੋਕੋ ਇਹਨਾਂ ਨੂੰ, ਲਵਾਓ ਦੌੜਾ,

  • @unknownforu581
    @unknownforu581 5 месяцев назад +4

    ਬਹੁਤ ਵਧੀਆ ਉਪਰਾਲਾ ਪਿੰਡ ਵੱਲੋਂ....ਹੋਰ ਪਿੰਡਾਂ ਵਾਲਿਆਂ ਨੂੰ ਵੀ ਐਵੀ ਕਰਨਾ ਚਾਹੀਦਾ... ਜਿਉਂਦੇ ਵਸਦੇ ਰਹੋ

  • @kulwantsinghkulwantsingh3329
    @kulwantsinghkulwantsingh3329 5 месяцев назад +547

    ਵੋਟਾਂ ਵੇਲੇ ਬਾਪੂ ਕਹਿੰਦੇ ਮੁੜਕੇ ਸਾਡੀ ਸਾਰ ਨਾ ਲੈਂਦੇ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

    • @SukhpreetBhamaddi
      @SukhpreetBhamaddi 5 месяцев назад +6

      Good verro kisan ikta jindabad

    • @JassS634
      @JassS634 5 месяцев назад +3

      ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ​@@SukhpreetBhamaddi

    • @babbugamer418
      @babbugamer418 5 месяцев назад +1

      ❤🎉🎉🎉🎉🎉🎉🎉ਬਾਈ ਜੀ❤ਕਰਤਾ

    • @shindashinda3170
      @shindashinda3170 4 месяца назад

      ​@@SukhpreetBhamaddi😊😊

    • @SurinderSingh-mg5le
      @SurinderSingh-mg5le 4 месяца назад

      Uu😅😅uuuuuuu

  • @ranfatehsingh9399
    @ranfatehsingh9399 5 месяцев назад +9

    ਅੰਮ੍ਰਿਤਪਾਲ ਸਿੰਘ zindabad

    • @emileeem4909
      @emileeem4909 3 месяца назад

      Veerji Amritpal di country kihdi a??

  • @bhupindersinghsaini2186
    @bhupindersinghsaini2186 5 месяцев назад +114

    ਬਹੁਤ ਵਧੀਆ ਕੀਤਾ। ਜਿੰਨਾ ਚਿਰ ਇਸ ਤਰ੍ਹਾਂ ਇਹਨਾਂ ਦਾ ਵਿਰੋਧ ਨਾ ਕੀਤਾ ਇਹਨਾਂ ਪਾਖੰਡ ਕਰਨੋਂ ਤੇ ਝੂਠੇ ਲਾਰੇ ਲਾਉਣੋਂ ਨਹੀਂ ਹੱਟਣਾ।

  • @user-qv5hv7zt8x
    @user-qv5hv7zt8x 5 месяцев назад +1

    ਆਮ ਆਦਮੀ ਪਾਰਟੀ ਦਾ ਇਹੀ ਹਾਲ ਹੋਣਾ ਬਹੁਤ ਬੁਰਾ ਹਾਲ ਕਰਿਆ ਪੰਜਾਬ ਚ ਇਸ ਸਰਕਾਰ ਨੇ ਸਾਡੇ ਹੀਰੇ ਮਾਰਤੇ ਕੋਈ ਨੀ ਛਡਿਆ ਹੰਕਾਰ ਬਹੁਤ ਬੁਰਾ ਟੁੱਟਦਾ ਹੁੰਦਾ ਭਗਵੰਤ ਮਾਨ ਸਾਬ ਕਦੇ ਅਰਸ਼ ਤੈ ਕਦੇ ਫਰਸ਼ ਤੈ....

  • @baljeetsinghdehalbaljeetsi5144
    @baljeetsinghdehalbaljeetsi5144 5 месяцев назад +127

    ਭਗਵੰਤ ਮਾਨ 13, 0 ਦਾ ਟ੍ਰੇਲਰ ਦਿਖਾਇਆ ਹੈ ਪੰਜਾਬ ਦੇ ਲੋਕਾਂ ਨੇ ਕਿਸਾਨਾਂ ਏਕਤਾ ਜਿੰਦਾਬਾਦ

    • @Aman-pm5wc
      @Aman-pm5wc 5 месяцев назад

      Fr jito kon

    • @naharsinghsekhon1586
      @naharsinghsekhon1586 5 месяцев назад +3

      ਕਿਸਾਨ ਭਰਾਵੋ ਅਕਾਲੀ ਦਲ ਹੀ ਮੁਆਵਜਾ ਦੇ ਸਕਦਾ ਇਸ ਕਰਕੇ ਅਕਾਲੀ ਦਲ ਨੂੰ ਮੋਕਾ ਦਿਉ ਜੀ

    • @satindersingh7406
      @satindersingh7406 5 месяцев назад

      ਬੇਅਦਬੀਆਂ ,ਸਰਸੇ ਵਾਲੇ ਨੂੰ ਮਾਫੀ ਬਰਗਾੜੀ ਕਾਂਡ ਵੀ ਅਕਾਲੀ ਦਲ ਹੀ ਕਰਵਾ ਸਕਦਾ ਇਸ ਲਈ ਇਹਨਾਂ ਨੂੰ ਮੋਕਾ ਨੀ ਮਿਲਣਾ।
      ​@@naharsinghsekhon1586

    • @user-mk8jx3xj7y
      @user-mk8jx3xj7y 5 месяцев назад +1

      ​@@naharsinghsekhon1586ਹਾ ਹਾ ਉਹ ਅਕਾਲੀ ਦਲ ਜਿਸਨੇ ਕਾਲੇ ਕਾਨੂੰਨ ਬਣਾਉਣ ਚ ਸੰਯੋਗ ਦਿੱਤਾ ਤੇ ਫਿਰ ਇਸਦੇ ਹੱਕ ਚ ਵੀਡੀਓ ਵੀ ਪਾਈਆਂ ਜਦੋਂ ਵਿਰੋਧ ਹੋਇਆ ਤਾਂ ਡਰਾਮੇਂ ਕੀਤੇ ਤੇ ਸਭ ਤੋਂ ਜ਼ਿਆਦਾ ਨੁਕਸਾਨ ਕੌਮ ਦਾ ਕੀਤਾ 326 ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗਾਇਬ ਕਰਕੇ ਨਾਗਪੁਰ ਅਰ,ਐਸ,ਐਸ਼ ਦੇ ਦਫਤਰ ਭੇਜੇ ਤਾਂ ਕਿ ਪਵਿੱਤਰ ਗੁਰਬਾਣੀ ਚ ਮਿਲਾਵਟ ਕੀਤੀ ਜਾ ਸਕੇ। ਸਿੱਖ ਕੌਮ ਦੇ ਵਿਰੋਧੀ ਗੰਦੇ ਰਾਮ ਰਹੀਮ ਨੂੰ ਮੁਆਫ਼ੀ ਦਿੱਤੀ ਤੇ ਵਿਰੋਧ ਕਰ ਰਹੀਆਂ ਸੰਗਤਾਂ ਤੇ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਨਾਲੀਆਂ,ਰੂੜੀਆਂ ਚ ਰੋਂਦਿਆਂ ਲਾਹਣਤ ਆ ਤੁਹਾਡੀ ਸੋਚ ਤੇ।

    • @akashdeep.95
      @akashdeep.95 5 месяцев назад +1

      @@naharsinghsekhon1586akali nu koi ni haron alla jamiya c … kuj avdiya nitiya galtiya krke harre dujiya ne ni haraiya avdiya nitiya ch badalah cahida panthak party aa apni

  • @gursidhu895
    @gursidhu895 4 месяца назад +5

    ਬਹੁਤ ਵਧੀਆ ਪੰਜਾਬੀਓ , ਹੁਣ ਜਾਗ ਕੇ ਰਹੀਓ , ❤❤

  • @sarabjitSingh-vd2lz
    @sarabjitSingh-vd2lz 5 месяцев назад +241

    ਇਨ੍ਹਾਂ ਨੇ ਸਾਡੇ ਬੱਚੇ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਕਰ ਦਿਤੇ । ਗ਼ਦਰ ਪਾਰਟੀ ਹੈ।

    • @gurpreetsingh1596
      @gurpreetsingh1596 5 месяцев назад +4

      right bai apne kehriwal wele ron rahe aa os nu v bhejo dibrugarh

    • @baljinder685
      @baljinder685 5 месяцев назад +3

      ਗ਼ਦਰ ਪਾਰਟੀ ਮਹਾਨ ਸੀ ਗਦਾਰ ਲਿਖਿਆ ਕਰੋ

    • @sarabjitSingh-vd2lz
      @sarabjitSingh-vd2lz 5 месяцев назад +1

      @@baljinder685 g g ਬਾਈ ਜੀ

    • @KaranSharmagp
      @KaranSharmagp 4 месяца назад +1

      14:49 😂 😂 😂

    • @KaranSharmagp
      @KaranSharmagp 4 месяца назад +1

      17:22 😂 😂 😂 😂

  • @gurdwarashritibbisahibkasi5902
    @gurdwarashritibbisahibkasi5902 5 месяцев назад +1

    ਧਨਵਾਦ ਜੀ

  • @AmandeepSingh-bu4wn
    @AmandeepSingh-bu4wn 5 месяцев назад +53

    ਬਹੁਤ ਵਧੀਆ ਸੇਵਾ ਕੀਤੀ ਭੇਡਾ ਦੀ

  • @jagdeepsidhu1313
    @jagdeepsidhu1313 5 месяцев назад +4

    ਸ਼ੁਕਰ ਆ ਮੇਰੇ ਪੰਜਾਬ ਨੂੰ ਗੂੜ੍ਹੀ ਨੀਂਦ ਵਿਚੋਂ ਜਾਗ ਆ ਗਈ ਹੈ

  • @RamandeepSingh-mp7be
    @RamandeepSingh-mp7be 5 месяцев назад +66

    ਕੇਂਦਰ ਨਾਲ ਮਿਲ ਕੇ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ ਪੰਜਾਬ ਵਿੱਚ ਭਾਰੀ ਫੌਜ ਪੁਲਿਸ ਫੋਰਸ ਲਗਾ ਕੇ ਇੰਟਰਨੈਟ ਸੇਵਾਵਾਂ ਬੰਦ ਕਰਕੇ ਥਾਂ-ਥਾਂ ਨਾਕੇ ਲਾ ਕੇ ਪੰਜਾਬ ਵਿੱਚ ਦਹਿਸ਼ਤ ਦਾ ਮਾਹੌਲ ਬਣਾ ਕੇ ਭਾਈ ਅੰਮ੍ਰਿਤਪਾਲ ਸਿੰਘ ਤੇ ਉਸਦੇ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਫੇਰ ਮੀਡੀਆ ਰਾਹੀਂ ਉਹਨਾਂ ਦੀ ਕਿਰਦਾਰ ਕੁਸ਼ੀ ਰੱਜ ਕੇ ਕੀਤੀ ਗਈ ਕਿਉਂਕਿ ਉਹ ਅੰਮ੍ਰਿਤ ਛਕਾਉਂਦਾ ਸੀ ਨਸ਼ਾ ਛਡਾਉ ਸੀ ਨਸ਼ੇ ਵਾਲੇ ਇਹਨਾਂ ਤੋਂ ਅੰਦਰ ਕੀਤੇ ਨਹੀਂ ਜਾਂਦੇ ਪੰਜਾਬ ਦੀ ਗੱਲ ਕਰਨ ਵਾਲੇ ਭਾਨਾ ਸਿੱਧੂ ਲੱਖਾ ਸਿਧਾਣਾ ਪਰਮਿੰਦਰ ਝੋਟਾ ਸੁਖਪਾਲ ਸਿੰਘ ਖਹਿਰਾ ਤੇ ਹੋਰ ਵੀ ਅਨੇਕਾਂ ਪੰਜਾਬ ਅਤੇ ਹੀ ਲੋਕਾਂ ਤੇ ਪਰਚੇ ਦਿੱਤੇ ਗਏ ਕਈਆਂ ਨੂੰ ਜੇਲ ਭੇਜਿਆ ਗਿਆ ਆਪਣੇ ਕੀਤੇ ਵਾਅਦਿਆਂ ਤੋਂ ਮੁੱਕਰੇ ਪੰਜਾਬ ਵਿੱਚ ਬੋਰਡ ਲਗਾ ਲਗਾ ਕੇ ਪੰਜਾਬ ਦਾ ਪੈਸਾ ਬਰਬਾਦ ਕੀਤਾ ਹਮੇਸ਼ਾ ਪੰਜਾਬ ਵਿਰੋਧੀ ਕੰਮ ਕੀਤੇ ਹੁਣ ਕਿਹੜੇ ਮੂੰਹੋਂ ਪੰਜਾਬ ਦੇ ਲੋਕਾਂ ਤੋਂ ਵੋਟ ਮੰਗ ਰਹੇ ਹੋ ਆਮ ਆਦਮੀ ਪਾਰਟੀ ਵਾਲਿਓ ਭਾਜਪਾ ਵਾਂਗੂੰ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਵੀ ਪਿੰਡਾਂ ਵਿੱਚ ਹੁਣ ਵੜਨ ਨਹੀਂ ਦੇਣਾ ਲੋਕ ਹੁਣ ਜਾਗ ਚੁੱਕੇ ਨੇ ਹੁਣ ਤੁਸੀਂ ਲੋਕਾਂ ਨੂੰ ਹੋਰ ਬੇਵਕੂਫ ਨਹੀਂ ਬਣਾ ਸਕਦੇ ਆਪਣੇ ਕੀਤੇ ਕਰਮਾਂ ਦਾ ਖਮਿਆਜਾ ਤਾ ਭੁਗਤਣਾ ਹੀ ਪੈਣਾ ਤੁਹਾਨੂੰ

    • @sarabjitSingh-vd2lz
      @sarabjitSingh-vd2lz 5 месяцев назад +1

      ਬਾਈ ਜੀ ਇਹ ਸਿੱਖ ਵੀਰੋਦੀ ਗ਼ਦਾਰਾਂ ਦੀ ਪਾਰਟੀ ਹੈ

  • @gurpreetgill7672
    @gurpreetgill7672 5 месяцев назад +2

    ਬਹੁਤ ਵਧੀਆ ਕੀਤਾ ਵੀਰ ਜੀ । ਇਸੇ ਤਰਾਂ ਵਿਰੋਧ ਕਰੋ ਕੋਈ ਵੋਟ ਨਾ ਪਾਓ ਇਹਨਾਂ ਨੂੰ।

  • @RAKESHKUMAR-ei5oy
    @RAKESHKUMAR-ei5oy 5 месяцев назад +113

    ਬੱਲੇ ਬੱਲੇ ਕਰ ਦਿੱਤੀ ਲੋਕਾਂ ਨੇ ਇਨ੍ਹਾਂ ਕਮੀਨੀਆਂ ਨੂੰ ਵਾਪਿਸ ਮੋੜ ਕੇ, ਲਿਤਰਾਂ ਦੀ ਲੋੜ ਹੈ ਆਮ ਆਦਮੀ ਪਾਰਟੀ ਨੂੰ

    • @user-rr7jw4bz4p
      @user-rr7jw4bz4p 5 месяцев назад +5

      ਸਾਰੀਆਂ ਪਾਰਟੀਆਂ ਕੁਰਸੀ ਤੇ ਬੈਠ ਕੇ ਇਹ ਹੀ ਕਰਦੀਆਂ ਐ , ਸਭ ਪਾਰਟੀਆਂ ਇੱਕ ਹੀ ਐ

    • @RAKESHKUMAR-ei5oy
      @RAKESHKUMAR-ei5oy 5 месяцев назад +4

      @@user-rr7jw4bz4p ਹਾਂ ਜੀ ਵੀਰ

    • @SK-io4gd
      @SK-io4gd 5 месяцев назад +1

      ਇਸੇ ਨੂੰ ਕਹਿੰਦੇ ਆ ਲੋਕ ਰੋਹ,ਨਾਕਾਬਲ ਲੀਡਰਸ਼ਿਪ ਆਪਣੀ ਨਲਾਇਕੀ ਦਾ ਕੋਈ ਜਵਾਬ ਦੇਣ ਤੋਂ ਅਸਮਰਥ,ਵਰਕਰਾਂ ਤੇ ਭਮੱਕੜਾਂ ਦੀ ਹਾਲਤ ਪਤਲੀ। ਦੋਵੇਂ ਪੀਲੀ ਪਗੜੀ ਵਾਲੇ ਬਾਉਂਸਰ ਬਣ ਕੇ ਵਿਚਰ ਰਹੇ ਸੀ। ਲੋਕਾਂ ਵਲੋਂ ਮਾਨ ਸਨਮਾਨ ਵਿੱਚ ਕਮੀ ਰਹਿ ਗਈ ਇਨ੍ਹਾਂ ਬਾਊਂਸਰਾਂ ਦੀ।

  • @majorsingh1124
    @majorsingh1124 5 месяцев назад +2

    Kisan majdur Ekta jindabad jindabad❤🎉🎉

  • @Pargatsinghkhera-fh2iq
    @Pargatsinghkhera-fh2iq 5 месяцев назад +2

    ਕਿਸਾਨ ਮਜ਼ਦੂਰ ਜਥੇਬੰਦੀਆਂ ਜ਼ਿੰਦਾਬਾਦ

  • @PS-mz6gs
    @PS-mz6gs 5 месяцев назад +276

    ਏਨੇ ਸਿਆਣੇ ਲੋਕ ਪਹਿਲੀ ਵਾਰੀ ਵੇਖੇ ਆ ਨਹੀਂ ਤੇ ਭੇਡਾਂ ਇੱਕ ਦੂਜੇ ਚ ਐਂ ਈ ਵੱਜਦੀਆਂ ਫਿਰਨਗੀਆਂ

    • @user-kSSingh
      @user-kSSingh 5 месяцев назад +9

      ਵੀਰ ਜੀ 70 ਸਾਲ ਹੋ ਗਏ ਸਬਰ ਦਾ ਬੰਨ ਟੁੱਟ ਹੀ ਜਾਂਦਾ

    • @honeychechi7235
      @honeychechi7235 5 месяцев назад +10

      ਸਾਰੀਆਂ ਪਾਰਟੀ ਆ ਤੋਂ ਹਿਸਾਬ ਲਓ ਜੀ

    • @PS-mz6gs
      @PS-mz6gs 5 месяцев назад +3

      @@GarryD717 ਵੀਰ ਕਾਮਰੇਡ ਵੀ ਮਾੜੇ ਨਹੀ ਹੁੰਦੇ ਜ਼ਮੀਰ ਜਾਗਦੀ ਚਾਹੀਦੀ ਆ

    • @gurmukhsingh2059
      @gurmukhsingh2059 5 месяцев назад +2

      ਇਹ ਜਿਮੀਂਦਾਰਾਂ ਦਾ ਦਰਦ ਬੋਲਦਾ ਹੈ

    • @balihardhillon8859
      @balihardhillon8859 5 месяцев назад +1

      Good

  • @ManpreetKaur-xw1lm
    @ManpreetKaur-xw1lm 4 месяца назад +2

    ਸਿਰਾ ਲਾ ਤਾਂ ਪਹਿਲੀ ਵਾਰ ਸਵਾਦ ਆ ਗਿਆ ਵੀਡੀਓ ਦੇਖ ਕੇ ....ਠੰਡ ਪੈ ਗਈ ਕਾਲ਼ਜੇ ਚ ❤❤❤

  • @rajinderpunia8353
    @rajinderpunia8353 5 месяцев назад +50

    ਜੇ ਸਾਰੇ ਪਿੰਡਾ ਵਾਲੇ ਇੱਦਾ ਹੀ ਲੀਡਰਾ ਦੇ ਚਪੇੜਾ ਲਾਉਣ ਤਾ ਇਹਨਾ ਦੀ ਅਕਲ ਟਿਕਾਣੇ ਆਉਗੀ

  • @jasvirsinghjasvirsingh8414
    @jasvirsinghjasvirsingh8414 4 месяца назад +5

    ਆਹ ਇਕ ਮੋਨੇ ਜੇ ਬਾਈ ਨੂੰ ਤਾਂ ਆਹੀ ਦੁੱਖ ਜਿਆਦਾ ਲੱਗਦਾ ਏ ਕਿ ਮੈਨੂੰ ਪ੍ਰਧਾਨ ਕਿਉਂ ਨਹੀਂ ਬਣਾਇਆ ।
    ਸੱਭ ਨੇ ਕਿਸਾਨੀ ਦੀ ਗੱਲ ਕੀਤੀ ਏ ।
    ਪਰ ਇਹ ਪਤੰਦਰ ਤਾਂ ਪ੍ਰਧਾਨ ਪ੍ਰਧਾਨ ਹੀ ਕਰੀ ਗਿਆ ।
    😂😂

  • @Bhangujatt3191
    @Bhangujatt3191 5 месяцев назад +34

    ਹੁਣ ਲੋਕ ਸਿਆਣੇ ਹੋ ਗਏ ਹੁਣ ਚਲਾਕੀ ਬੇਈਮਾਨੀ ਝੁੁਠ ਨਹੀ ਚੱਲੇਗਾ ਕਿਸਾਨ ਏਕਤਾ ਜਿੰਦਾਬਾਦ

  • @chamkaursinghkaka8953
    @chamkaursinghkaka8953 5 месяцев назад +13

    ਇਸ ਪਿੰਡ ਨੂੰ ਪੰਜਾਬ ਦਾ ਜਾਗਰੂਕ ਪਿੰਡ ਦਾ ਦਰਜਾ ਦੇਣਾ ਚਾਹੀਦਾ।

  • @sarabjitSingh-vd2lz
    @sarabjitSingh-vd2lz 5 месяцев назад +325

    ਅਮ੍ਰਿਤ ਪਾਲ ਸਿੰਘ ਦੀ ਮਾਤਾ ਨੂੰ ਇਨ੍ਹਾਂ ਗ਼ਦਾਰਾਂ ਨੇ ਜੇਲ੍ਹ ਵਿਚ ਬੰਦ ਕਰ ਦਿੱਤਾ ।

    • @singhjugraj528
      @singhjugraj528 5 месяцев назад +10

      Ehna di sarkar nu pehla bhai amritpal singh ji to khatra c te hun mata ji to v khatra aa lahnati sarkar

    • @jaspreetgill3576
      @jaspreetgill3576 5 месяцев назад

      ​@@singhjugraj528absolutely 💯

    • @kuldipsingh7622
      @kuldipsingh7622 4 месяца назад +1

      ਵੀਰ ਅਸੀਂ ਗੁਲਾਮ ਹਾਂ

  • @gursidhu895
    @gursidhu895 4 месяца назад +1

    ਬਾਈ ਏਦਾ ਦੁਸ਼ਮਣੀਆਂ ਨਾ ਪਾਓ , ਵੋਟਾਂ ਵਾਲੇ ਦਿਨ ਕੱਢ ਲਿਓ ਗੁੱਸਾ , ਵੋਟਾਂ ਵਿੱਚ ਇਹਨਾ ਨੂੰ ਜਵਾਬ ਦਿਓ, ਵੋਟਾਂ ਓਸ ਪਾਰਟੀ ਨੂੰ ਪਾਓ , ਗਰੀਬ ਮਜ਼ਦੂਰ ਕਿਸਾਨ ਵਾਸਤੇ ਸਰਕਾਰ ਸਹੀ ਹੋਵੇ

  • @karamsingh5855
    @karamsingh5855 5 месяцев назад +148

    ਆਮ ਆਦਮੀ ਪਾਰਟੀ ਮੁਰਦਾਬਾਦ ਫੇਲ ਸਾਬਤ ਹੋਈ ਭਗਵੰਤ ਮਾਨ ਸਰਕਾਰ

  • @HARJEETSINGH-yv1np
    @HARJEETSINGH-yv1np 5 месяцев назад +2

    ਸਹੀ ਕੀਤਾ , ਕਿਸਾਨ ਮਜ਼ਦੂਰ ਏਕਤਾ ਜਿੰਦਾ ਬਾਦ ❤

  • @harpalsinghhandahanda9798
    @harpalsinghhandahanda9798 5 месяцев назад +56

    ਪੰਜਾਬ ਦੇ ਅਣਖੀ ਲੋਕ ਜ਼ਿੰਦਾਬਾਦ

  • @mantabsinghmantab1074
    @mantabsinghmantab1074 5 месяцев назад +2

    😢 ਬਹੁਤ ਮਾੜੀ ਹਾਲਤ ਅਹਿਜੇ ਲੀਡਰ ਦੀ ਪਰਮਾਤਮਾਂ ਹੀਕਿਰਪਾ ਕਰੇ

  • @GurdeepSingh-jq2uu
    @GurdeepSingh-jq2uu 5 месяцев назад +42

    ਕਾਸ਼ ਸਾਡੇ ਪਿੰਡ ਦੇ ਵੀ ਇਨੇ ਸਿਆਣੇ ਹੋ ਜਾਣ॥

  • @13sandhu001
    @13sandhu001 4 месяца назад +1

    ਸਾਰੇ ਪਿੰਡਾਂ ਚ ਏਹਦਾ ਇਕ ਹੋ ਜਾਓ

  • @armylover5546
    @armylover5546 5 месяцев назад +50

    ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਲੋਕਾਂ ਦੀ ਸੋਚ ਇਸੇ ਤਰ੍ਹਾਂ ਬਣਾਈ ਰਖਿਓ... ਆਪਣਾ ਚੰਗਾ ਮਾੜਾ ਸਮਝ ਸਕਣ

  • @tejassekhon7958
    @tejassekhon7958 5 месяцев назад +1

    Sahi gal yar

  • @Kabaddi_da_ishq
    @Kabaddi_da_ishq 5 месяцев назад +193

    ਮਿਲ ਗਈ ਬਠਿੰਡੇ ਵਾਲੀ ਸੀਟ ਤੇ ਹੁਣ 12 ਸੀਟਾਂ ਰਹਿ ਗਈਆ ਉਹ ਵੀ ਮਿਲ ਜਾਣ ਗਿਆ

  • @rajdosanjh-gl9vd
    @rajdosanjh-gl9vd 5 месяцев назад +2

    ਸ਼ੁਕਰ ਹੈ ਆਮ ਲੋਕਾਂ ਨੂੰ ਇੰਨੀ ਅਕਲ ਆਈ

  • @JaspalVirk-kk4uo
    @JaspalVirk-kk4uo 5 месяцев назад +91

    ਬਿਲਕੁਲ ਬਕਵਾਸ ਦਾ ਪੁਲੰਦਾ ਮਾਂਜਾ ਪਾਰਟੀ,
    ਕਿਸਾਨ ਦੀ ਬਰਬਾਦੀ ਦੇ ਜਿੰਮੇਵਾਰ,

    • @visakhasidhu3710
      @visakhasidhu3710 5 месяцев назад +1

      ਜਟ ਦੀ ਜੁਨ ਬੁਰੀ

  • @Pardeepsingh-yh9kv
    @Pardeepsingh-yh9kv 5 месяцев назад +4

    ਹਰ ਇਕ ਪਿੰਡ ਵਿਚ ਏਸ ਤਰ੍ਹਾਂ ਹੀ ਜਲੂਸ ਕੱਢਿਆ ਜਾਵੇ ਏਹਨਾਂ ਭੰ ਡਾਂ ਦਾ

  • @user-do7qz2bh8q
    @user-do7qz2bh8q 5 месяцев назад +39

    ਕਿਸਾਨ ਮਜ਼ਦੂਰ ਏਕਤਾ ਜ਼ਿਆਦਾ

  • @gursidhu895
    @gursidhu895 4 месяца назад +3

    ਸਵਾਦ ਆ ਬਾਈ ਜਿਉਂਦੇ ਰਹੋ❤❤

  • @GursewakSingh-wf7dl
    @GursewakSingh-wf7dl 5 месяцев назад +45

    ਬਹੁਤ ਵਧੀਆ ਕੀਤਾ ਜਿਉੰਦੇ ਵਸਦੇ ਰਹੋ

  • @SukhwinderSingh-dg7br
    @SukhwinderSingh-dg7br 4 месяца назад

    ਗੁਰਮੀਤ ਖੁਡੀਆ ਜ਼ਿੰਦਾਬਾਦ ਇਹ ਵਿਕਾਉ ਟੋਲਾ ਮੁਰਦਾ ਬਾਦ😊

  • @hardeepkaur7407
    @hardeepkaur7407 5 месяцев назад +66

    ਐਤਕੀਂ ਤਸੱਲੀ ਕਰਾ ਦਿਉ ਇਸੇ ਤਰ੍ਹਾਂ ਹੀ ਸਾਰੇ ਪੰਜਾਬ ਦੇ ਸਹਿਰਾਂ ਅਤੇ ਪਿੰਡਾਂ ਵਿੱਚ

    • @fazilkawala22
      @fazilkawala22 4 месяца назад

      vote kinu pahiye 😢

    • @parwindersingh2953
      @parwindersingh2953 4 месяца назад

      ​@@fazilkawala22 lakha nu moka dwo bai eh v dekhle ohnu b dekhlo

  • @harpalsingh3194
    @harpalsingh3194 5 месяцев назад

    ਸਹੀ‌ ਕੀਤਾ ਪਿੰਡ ਵਾਸੀਆਂ ਨੇ,,ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @gurchransingh5674
    @gurchransingh5674 5 месяцев назад +27

    ਧੰਨਵਾਦ ਦਿਲੋ ਸਲੂਟ ਪੰਜਾਬ ਦੇ ਯੋਧੇ ਜਾਗਦੀਆ ਜਮੀਰਾ ਵਾਲੇ ਲੋਕ

  • @RanjitSinghRanjitSingh-ce6qi
    @RanjitSinghRanjitSingh-ce6qi 5 месяцев назад +2

    ਵੈਰੀ ਗੁੱਡ ਵੀਰ ਜੀ ਧੰਨ ਧੰਨ ਗੁਰੂ ਰਾਮਦਾਸ ਚੜਦੀ ਕਲਾ ਚ ਰੱਖੇ ਤੁਹਾਨੂੰ ਵੀਰ ਜੀ ਇਸੇ ਤਰ੍ਹਾਂ ਇਹਨਾਂ ਲੋਕਾਂ ਦਾ ਜਲੂਸ ਕੱਢੋ ਇਹਨਾਂ ਨੂੰ ਤਾਂ ਹੀ ਅਕਲ ਇਹਨਾਂ ਲੋਕਾਂ ਦਾ ਆਪਣੀ ਕੋਈ ਤਰੀ ਪਾਰਟੀ ਬਣਾਓ

  • @GurnamSingh-pj4pv
    @GurnamSingh-pj4pv 5 месяцев назад +28

    ਕਿਸਾਨ ਏਕਤਾ ਜਿੰਦਾਬਾਦ। ।

  • @JaspreetSingh-ir2gq
    @JaspreetSingh-ir2gq 5 месяцев назад +35

    ਸਾਰੇ ਪਿੰਡਾਂ ਆਲੇ ਏਵੇਂ ਹੀ ਟਾਪ ਲਵਾਉ ਇਹਨਾਂ ਝੋਲੇ ਚੱਕ ਲੀਡਰਾਂ ਦਾ

  • @GoluGill-dl2mf
    @GoluGill-dl2mf 3 месяца назад

    ਸਲਾਮ ਹੈ ਤੁਹਾਨੂੰ ਵੈਰੀ ਗੁੱਡ ਤੁਹਾਡਾ ਪਿੰਡ ਇਕਜੁੱਟ ਹੈ ਇਦਾਂ ਰੱਖੋ ਦੱਬ ਕੇ ਇਹਨਾਂ ਨੂੰ ਕਿਉਂਕਿ ਅੱਗੇ ਤੋਂ ਪਿੰਡ ਵਿੱਚ ਆਉਣ ਲਈ ਕਈ ਵਾਰ ਸੋਚਣ

  • @harjeet_maan_
    @harjeet_maan_ 5 месяцев назад +70

    ਲੋਕਾਂ ਨੂੰ ਅਵਾਜ਼ ਬੁਲੰਦ ਕਰਨੀ ਪੳ ਸਾਡੇ ਪਿੰਡ ਉਹ ਭਗਵੰਤ ਮਾਨ ਬਣੀਆਂ ਫਿਰਦਾ

  • @user-km6wq5bb5t
    @user-km6wq5bb5t 5 месяцев назад

    ਬੀ ਜੇ ਪੀ ਦਾ ਧਿਆਨ ਰੱਖੋ ਇਹਨਾ ਵੀ ਸਾਨੂੰ ਸੜਕਾ ਤੇ ਰੋਲੀਆ ਹੈ ਭੁਲਕੇ ਵੀ ਬੀ ਜੇ ਪੀ ਨੂੰ ਵੋਟ ਨਾ ਪਾਉ

  • @jovansingh1934
    @jovansingh1934 5 месяцев назад +30

    ਕਿਸਾਨੀ ਖ਼ਤਮ ਅਨਾਜ ਖਤਮ ਭੁੱਖ ਮਾਰੀ ਹੋਵੇਗੀ

  • @singhhardeep5094
    @singhhardeep5094 5 месяцев назад +2

    ਹਰ ਪਿੰਡ ਚ ਐਵੇਂ ਹੀ ਹੋਣਾ ਚਾਹੀਦਾ ਇਨਾ ਨਾਲ 🙏

  • @jovansingh1934
    @jovansingh1934 5 месяцев назад +29

    ਸ਼ਰਾਬੀ ਨੂੰ ਤਾਂ ਰਾਤ ਨੂੰ ਰੋਟੀ ਖਾਦੀ ਪਤਾ ਨਹੀਂ ਕਾਹਦੇ ਨਾਲ ਖਾਂਦੀ ਭਗਵੰਤ ਪੰਜਾਬ ਕਿਥੇ ਚਲਾ ਲੳਉ

  • @manishkumarbansal-qc6wj
    @manishkumarbansal-qc6wj 5 месяцев назад +47

    ਮਨਿੰਦਰਜੀਤ ਸਿੰਘ ਸਿੱਧੂ ਵੀਰ ਜੀ ਜਿੰਦਾਬਾਦ

  • @SurjitSingh-iw5ek
    @SurjitSingh-iw5ek 5 месяцев назад

    ਗੁਰੂ ਘਰ ਦੇ ਦੋਖੀਆਂ ਦਾ ਵੀ ਇਸੇ ਤਰ੍ਹਾਂ ਹੀ ਸਵਾਗਤ ਕਰਨਾ ਕਿਸਾਨ ਭਰਾਵੋ

  • @tarsemsohi677
    @tarsemsohi677 5 месяцев назад +98

    ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ,,ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੀ ਸੋਚ ਨੂੰ ਬਚਾਇਓ, ਪੰਜਾਬੀਓ,

    • @sukhpalsinghsandhu9963
      @sukhpalsinghsandhu9963 5 месяцев назад +6

      ਸਿਮਰਨ ਜੀਤ ਸਿੰਘ ਮਾਨ ਨੇ ਵੀ ਕੀ ਕੀਤਾ

    • @GurmailSingh-fr9ph
      @GurmailSingh-fr9ph 5 месяцев назад +1

      Pehlan ajadi di hun kursidi gll krda aa

    • @navsran36
      @navsran36 5 месяцев назад +1

      Ki kita maan ne v hun party kisan mjdoora di aavu ta gal bnu

    • @SinghGill7878
      @SinghGill7878 5 месяцев назад +6

      ​@@sukhpalsinghsandhu9963ਸੰਗਰੂਰ ਦੇ ਲੋਕ ਕਹਿੰਦੇ ਬਹੁਤ ਕੰਮ ਕੀਤੇ ਬਾਕੀ ਸਮਾਂ ਵੀ ਥੋੜ੍ਹਾ ਈ ਮਿਲਿਆ ਓਹਨੂੰ

    • @user.harman1477
      @user.harman1477 5 месяцев назад +3

      ਸੰਗਰੂਰ ਵਾਲੇ ਆਹ ਅਸੀਂ ਬੋਹਤ ਕੰਮ ਕਰੇ ਆਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਦੁਬਾਰਾ mp ਬਣਨ ਗੇ

  • @dalbirsingh6368
    @dalbirsingh6368 4 месяца назад

    ਪਿੰੰਡ ਵਾਲਿਆਂ ਵੱਲੋੰ ਬਹੁਤ ਵਧੀਆ ਸਰਵਿਸ ਕੀਤੀ ਗਈ ਖਿੱਚ ਕੇ ਰੱਖੋ ਕੰਮ ਆਂਏ ਲੋਟ ਆਓਣਗੇ ਇਹ

  • @tarlochansingh5877
    @tarlochansingh5877 5 месяцев назад +20

    ਜਦੋਂ ਜਾਗੇ ਉਦੋਂ ਸਵੇਰਾ, ਸਦਕੇ ਤੇਰੇ ਪੰਜਾਬੀ ਸ਼ੇਰਾ। ਸਾਰੇ ਪੰਜਾਬ ਦੇ ਪਿੰਡਾਂ ਦੇ ਲੋਕ ਇਨ੍ਹਾਂ ਲੀਡਰਾਂ ਨੂੰ ਇਸੇ ਤਰ੍ਹਾਂ ਸੁਆਲ ਕਰਨ। ਬਿਨਾਂ ਕਿਸੇ ਝਿਝਕ ਤੋਂ ਪੁੱਛਿਆ ਜਾਵੇ ਕਿ ਜੋ ਤੁਸੀਂ ਸਾਡੇ ਨਾਲ ਵਾਅਦੇ ਕੀਤੇ ਨੇ ਉਹ ਕਿਉਂ ਨੀ ਪੂਰੇ ਹੋਏ। ਘੱਟੋ ਘੱਟ 10ਵਾਰ ਸੋਚਕੇ ਇਹ ਲੀਡਰ ਪਿੰਡਾਂ ਵਿੱਚ ਵੜਿਆ ਕਰਨਗੇ। ਪੰਜਾਬ ਦੇ ਲੋਕ ਸੁਚੇਤ ਹੋਣਗੇ ਤਾਂ ਸਰਕਾਰ ਕੰਮ ਕਰੂਗੀ। ਪੰਜਾਬੀਆਂ ਨੂੰ ਇੱਕ ਬੇਨਤੀ ਹੈ ਕਿ ਵੋਟਾਂ ਦੇ ਵੇਲੇ ਕਿਸੇ ਤੋਂ ਵੀ ਸ਼ਰਾਬ, ਭੁੱਕੀ ਜਾਂ ਪੈਸੇ ਲੈਕੇ ਵੋਟਾਂ ਨਾ ਪਾਉਣ। ਪੰਜਾਬ ਤੇ ਪੰਜਾਬ ਦੇ ਲੋਕਾਂ ਲਈ ਜੋ ਕੰਮ ਕਰੇ ਉਸ ਬੰਦੇ ਨੂੰ ਵੋਟਾਂ ਪਾਓ। ਝੋਲੀਚੁੱਕ ਤੇ ਲੰਡੀਬੁੱਚੀ ਜਿਹੜੀ ਲੀਡਰ ਬਣੀ ਫਿਰਦੀ ਏ ਇਨ੍ਹਾਂ ਨੂੰ ਪਿੰਡਾਂ ਵਿੱਚ ਨਾ ਵੜਨ ਦੇਓ ਜੋ ਹੋ ਸਕੇ ਤਾਂ ਦੋ ਚਾਰ ਲੀਡਰਾਂ ਦੀ ਛਿੱਤਰ ਪਰੇਡ ਵੀ ਕਰੋ।ਇਹ ਤਾਂ ਹੱਥ ਬੰਨ੍ਹ ਕੇ ਕੰਮ ਕਰਿਆ ਕਰਨਗੇ.....

  • @gurjindersingh956
    @gurjindersingh956 5 месяцев назад +3

    ਜਿਉਂਦੇ ਰਹੋ ਵੀਰੋ ਗੱਪੀ ਪਾਰਟੀ

  • @charanjeetsingh7782
    @charanjeetsingh7782 5 месяцев назад +47

    ਭਗਵੰਤ ਨੂੰ ਜਾਂ ਤਾਂ ਕੇਜਰੀਵਾਲ ਦਿੱਸਦਾ ਜਾ ਉਸ ਦੇ ਘਰ ਤੇ ਟਿੱਪਣੀ ਕਰ ਦੇਵੇ ਉਸ ਨੂੰ ਟਾਵੀਟ ਕਰ ਦਿੰਦਾ ਹੈ

  • @TSFITNESSHUB123
    @TSFITNESSHUB123 5 месяцев назад +5

    ਪਿੰਡ ਦੇ ਕੁੱਛ ਦੁੰਬਚੁੱਕ ਬੰਦੇ ਕਿੱਦਾ ਅੱਗੇ ਜਾ ਜਾ ਹੱਥ ਸੁੱਟਣ ਦਏ ਮਾਮੇ 😂😂

  • @KuldeepSingh-fo9mc
    @KuldeepSingh-fo9mc 5 месяцев назад +30

    ਬੋਤ ਵਧੀਆ ❤❤

  • @TajinderUGGcseexxzzsbrdddd
    @TajinderUGGcseexxzzsbrdddd 4 месяца назад

    ਪਿੰਡ ਵਾਲੇ ਬਹੁਤ ਵਧੀਆ ਇਨਸਾਨ ਹੈ ਮਹਿਮਾਨਾਂ ਦਾ ਬਹੁਤ ਆਦਰ ਮਾਣ ਕਰਦੇ ਹੈ।

  • @charanjeetsingh7782
    @charanjeetsingh7782 5 месяцев назад +32

    ਝਾੜੂ ਐਤਕੀਂ ਜ਼ੀਰੋ ਹੈ ਮੈਨੂੰ ਇੱਕ ਸਾਲ ਹੋ ਗਿਆ ਪਿੱਟਦੇ ਨੂੰ ਉਸ ਸਮੇਂ ਘੜ੍ਹਮ ਚੌਧਰੀ ਮੰਨਦੇ ਨਹੀਂ ਸਨ ਬ ਭਗਵੰਤ ਬੈਠ ਕਿ ਲੋਕਾਂ ਤੋਂ ਮਾਫ਼ੀ ਮੰਗ ਕੇ ਮੁਫ਼ਤ ਖੋਰੀ ਬੰਦ ਕਰ ਕੇ ਲੋਕਾਂ ਨੂੰ ਸਹੂਲਤਾਂ ਦੇ ਦਿੱਲੀ ਤੇ ਚੱਪਲ ਚੱਟ ਨਾਂ ਬਣੋ ਕਰੂਕਸ਼ੇਤਰਾਂ ਦਾ ਖਹਿੜਾ ਛੱਡ ਦਿਓ ਕਿਰਪਾ ਕਰਕੇ ਪੰਜਾਬ ਵੱਲ ਧਿਆਨ ਕਰੋ। ਇਹਨਾਂ ਵੱਡਾ ਲੀਡਰ ਤੂੰ ਹੈ ਨਹੀਂ ਜਿਨ੍ਹਾਂ ਸਮਝੀ ਬੈਠਾ ਹੈ ਤੂ ਇਹ ਤਾਂ ਪੋਰਨ ਥੱਲੇ ਬਟੇਰਾ ਆ ਗਿਆ ਕੁਦਰਤੀ ਸੰਭਲ ਜਾਓ ਜੇ ਸੰਭਲ ਹੁੰਦਾ ਹੈ

  • @user-mk8jx3xj7y
    @user-mk8jx3xj7y 5 месяцев назад +4

    ਇਸਦੇ ਪਿਓ ਨੇ ਖ਼ਸਖ਼ਸ ਦੀ ਖੇਤੀ ਦਾ ਵਿਰੋਧ ਕਰਕੇ ਦੱਸ ਦਿੱਤਾ ਕਿ ਅਸੀਂ ਚਿੱਟੇ ਦੇ ਮਾਫੀਆ ਨਾਲ ਮਿਲੇ ਹੋਏ ਹਾਂ।

  • @RamandeepSingh-mp7be
    @RamandeepSingh-mp7be 5 месяцев назад +19

    ਹੁਣ ਜਾਗ ਚੁੱਕ ਕੇ ਆ ਪਿੰਡਾਂ ਵਾਲੇ ਹੁਣ ਲੀਡਰਾਂ ਨੂੰ ਘੇਰ ਘੇਰ ਕੇ ਸਵਾਲ ਹੋਣਗੇ
    ਜਿਨਾਂ ਨੇ ਕੰਮ ਨਹੀਂ ਕੀਤੇ ਉਹ ਲੀਡਰ ਪਿੰਡੋਂ ਬਾਹਰ ਹੋਣਗੇ ਇਨਾਂ ਲੀਡਰਾਂ ਨੂੰ ਹੁਣ ਪਿੰਡਾਂ ਵਾਲਿਆਂ ਤੋਂ ਵੋਟਾਂ ਲੈਣੀਆਂ ਸੌਖੀਆਂ ਨਹੀਂ ਐਤਕੀ

  • @amaraulakh6684
    @amaraulakh6684 5 месяцев назад +2

    ਨੌਜਵਾਨੋ ਬਹੁਤ ਵਧੀਆ ਕੀਤਾ

  • @sukhwantsandhu3263
    @sukhwantsandhu3263 5 месяцев назад +29

    ਰਾਜ ਕਰਨ ਵਾਲੇ ਰਾਜੇ ਸ਼ਰਾਬੀ ਹੀ ਨਹੀਂ ਅਜਾਸ ਵੀ ਨੇ.....

  • @AmrikSingh-mu3ly
    @AmrikSingh-mu3ly 4 месяца назад

    ਲੱਖਾ ਸਿਧਾਨਾ ਨੂੰ ਵੋਟ ਪਾੳੁ ਸਗਰੂਰ ਵਾਲੋ

  • @HarvinderPPL
    @HarvinderPPL 5 месяцев назад +34

    ਲਵਾ ਦਿੱਤੀ ਰੇਸ😀

  • @Xavier2663
    @Xavier2663 4 месяца назад +1

    ਬਹੁਤ ਵਧੀਆ ਕਿੱਤਾ ਵੀਰੋ।। ਏਦਾ ਇ ਖਿੱਚ ਕੇ ਰੱਖੋ।। ਸਾਰੇ ਇ ਚੋਰ ਆ। ਕੋਇ ਵੀ ਨਹੀਂ ਦਿਲੋਂ ਕਿਸੇ ਦਾ ਹੱਲ ਕਰਨਾ ਚਾਹੁੰਦਾ ਜੇ ਚਾਹੁੰਦੇ ਹੁੰਦੇ ਤਾਂ ਸੱਭ ਕੁੱਛ ਤੇ ਇੱਕ ਦਿੰਨ ਚ ਕਰ ਸਕਦੇ ਨੇ।। ਪਰ ਨੀਯਤ ਈ ਨਹੀਂ ਹੈਣੀ।। ਬੱਸ ਅਪਣਿਆ ਜੇਬਾਂ ਭਰਨਾ ਚੋਂਦੇ ਨੇ।

  • @user-du5kj5nv5w
    @user-du5kj5nv5w 5 месяцев назад +46

    ਲੋਕ ਹਿਸਾਬ ਲੈਣ ਗੇ

  • @ManinderSingh-ce8qy
    @ManinderSingh-ce8qy 5 месяцев назад +1

    Sirsa swaagat bhut vadia kita, salute

  • @AmandeepSingh-bu4wn
    @AmandeepSingh-bu4wn 5 месяцев назад +26

    ਪੰਜਾਬ ਸਰਕਾਰ ਮੁਰਾਦਾਬਾਦ

  • @user.harman1477
    @user.harman1477 5 месяцев назад +1

    ਜੇ ਦੁਬਾਰਾ rrs ਦੀ ਪਾਰਟੀ ਬੀਜੇਪੀ ਤੇ ਚਾੜੁ ਵਾਲੇ ਆਹ ਗਏ ਪੂਰਾ ਪੰਜਾਬ ਯੂਪੀ ਬਿਹਾਰ ਬਣਜੋ ਬਚਾ ਲੋ ਪੰਜਾਬ ਨੂੰ

  • @ravibrar9626
    @ravibrar9626 5 месяцев назад +79

    ਧਰਮ ਨਾਲ ਛਾਂਨਤੀ ਜਹੀਂ ਆਈ ਮੇਰੇ ਤਾਂ ਬਰਫ਼ ਦੀ ਸੀਲੀ ਹੀ ਰੱਖਤੀ ਹਿੱਕ ਤੇ ਪਿੰਡ ਵਾਲੇਆਂ ਨੇ

  • @KuldeepSingh-qz3ur
    @KuldeepSingh-qz3ur 4 месяца назад

    ਇਹ ਜੋ ਕੁੱਝ ਹੋਇਆ ਇਹ ਬਿਲਕੁਲ ਗਲਤ ਹੈ, ਕਿਉਂਕਿ ਸਿਰਫ ਕਿਸਾਨੀ ਹੀ ਨਹੀਂ ਹੁਣ ਲੋੜ ਆ ਅਮ੍ਰਿਤਪਾਲ ਸਿੰਘ ਜੀ ਦੇ ਨਾਲ ਖੜਨ ਦਾ ਸਮਾਂ ਹੈ,,,, ਕਿਸਾਨ ਤੇ ਕਿਰਸਾਨੀ ਦੁਬਾਰਾ ਖੜੀ ਹੋ ਸਕਦੀ ਆ ਪਰ ਜੇਲ੍ਹਾਂ ਵਿੱਚ ਬੰਦ ਸਿੰਘਾਂ ਨੂੰ ਰਿਹਾਈ ਨੀ ਮਿਲ ਸਕੇਗੀ ਜੇਕਰ ਅੱਜ ਮੌਜੂਦਾ ਸਰਕਾਰ ਦਾ ਆਪਾਂ ਸਾਰੇ ਲੋਕਾਂ ਨੇ ਸਾਥ ਨਾ ਦਿੱਤਾ।ਭਾਈ ਸਾਹਿਬ ਜੀ ਕੋਲ ਵੀ ਤਾਂ ਜ਼ਮੀਨ ਹੈਗੀ ਆ,ਮੁੱਖ ਮੰਤਰੀ ਬਾਜੇਕੇ ਕੋਲ ਵੀ ਤੇ ਬਾਕੀ ਜਿਹੜੇ ਸਿੰਘ ਪਹਿਲਾਂ ਤੋਂ ਸਜਾਵਾਂ ਭੁਗਤਣ ਤੋਂ ਬਾਅਦ ਵੀ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਨੇ ਕਿਉਂ ਆਪਣੇ ਪਰਿਵਾਰ ਨੂੰ ਛੱਡ ਕੇ ਸਿੱਖੀ ਨੂੰ ਬਚਾਉਣ ਦਾ ਬੀੜਾ ਚੁੱਕਿਆ ਸੀ😢ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਸਿੱਖੀ ਦਾ ਮਿਆਰ ਦਿਨ ਪ੍ਰਤੀ ਦਿਨ ਨੀਵਾਂ ਹੁੰਦਾ ਜਾ ਰਿਹਾ ਹੈ😢ਜੋ ਬਹੁਤ ਮੰਦਭਾਗਾ ਸੰਕੇਤ ਹੈ।ਹੁਣ ਪਿੱਛੇ ਜੇ ਕਿੰਨਾ ਕੁਦਰਤੀ ਆਫ਼ਤਾਂ ਕਰਕੇ ਨੁਕਸਾਨ ਹੋਇਆ ਫੇਰ ਦੱਸੋ ਕੀ ਹੋ ਗਿਆ ਆਪਣਾ ਤੇ ਆਪਣੀ ਕਿਰਸਾਨੀ ਦਾ,ਦੁਬਾਰਾ ਫੇਰ ਤੋਂ ਸਭ ਦੇ ਚੇਹਰੇ ਖੁਸ਼ ਹੋਏ ਕਿ ਨਾ,ਪਰ ਇੱਕ ਮਾਂ ਆਪਣੇ ਪੁੱਤ ਨੂੰ ਬਚਾਉਣ ਵਾਸਤੇ ਇਕੱਲੀ ਸੰਘਰਸ਼ ਕਰ ਰਹੀ ਸੀ, ਉਹਨੂੰ ਵੀ ਬੰਦ ਕਰ ਦਿੱਤਾ ਜੇਲ੍ਹ ਵਿੱਚ।😢😢ਜੇਕਰ ਪੰਜਾਬ ਸਰਕਾਰ ਜਾਂ ਇਸਦੀ ਲੀਡਰਸਿੱਪ ਗਲਤ ਹੁੰਦੀ ਤਾਂ ਦੱਸੋ ਇਹਨਾਂ ਦੇ ਦਿੱਲੀ ਦੇ ਮੁੱਖ ਮੰਤਰੀ ਨੂੰ ਜੇਲ੍ਹਾਂ ਕੱਟਣੀਆਂ ਪੈਂਦੀਆਂ।ਮਿਲਣ ਲਈ ਸਮਾਂ ਮੰਗਿਆ ਭਗਵੰਤ ਮਾਨ ਨੇ ਅਗਲੇ ਕਹਿੰਦੇ ਸ਼ੀਸ਼ੇ ਦੀ ਦੀਵਾਰ ਦੇ ਪਿੱਛੇ ਬੈਠ ਕੇ ਗੱਲ ਕਰੋ ਟੈਲੀਫੋਨ ਰਾਹੀਂ, ਤਾਂ ਕੀ ਇਹ ਸਰਕਾਰ ਗਲਤ ਆ।😢😢🙏🏻🙏🏻🙏🏻🙏🏻

  • @DeepakKumar-nl1ik
    @DeepakKumar-nl1ik 5 месяцев назад +45

    ਸਵਾਗਤ ਚੰਗਾ ਹੋ ਰਿਹਾ।

  • @harsharnkamalpreetsingh9046
    @harsharnkamalpreetsingh9046 5 месяцев назад

    ਏਹੇ ਜੇ ਮੌਕੇ ਸਰਕਾਰਾਂ ਤੋਂ ਤਾਂ ਕੋਈ ਆਸ ਨੀ ਪਰ ਬਾਈ ਪਿੰਡ ਦੇ ਵੱਡੇ ਜ਼ਿਮੀਂਦਾਰ ਵੀ ਛੋਟੇ ਕਿਸਾਨਾਂ ਨੂੰ ਰਾਹਤ ਦੇਇਆ ਕਰਨ ਠੇਕੇ ਤੋਂ

  • @jagdeep9264
    @jagdeep9264 5 месяцев назад +13

    ਬੱਲੇ ਬਾਈ ਸਾਰਿਆਂ ਦੇ ਸੱਚ ਬੋਲਣ ਲਈ