ਨੂੰਹ ਪੁੱਤ ਦੇ ਪੰਗੇ ep 207 ,new punjabi Short movie , Punjabi Natak , Sukhpal Video

Поделиться
HTML-код
  • Опубликовано: 3 июн 2024
  • ਨੂੰਹ ਪੁੱਤ ਦੇ ਪੰਗੇ ep 207 ,new punjabi Short movie , Punjabi Natak , Sukhpal Video‪@PenduVirsaMansa‬
    #penduvirsa #penduvirsavlogs #punjabivirsa #newpunjabimovie2023 #punjabishortfilm #punjabinatak #punjabifilm #sukhpal
    instagram - / pendu4virsa
    facebook - / mansavirsa
    Contact no. - 9876256925 - Veer Singh Parmar ( ਜੱਸਾ )
    ਚਲਾਕ ਨੂੰਹ ਫੁਕਰੀ ਸੱਸ-
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ-
    • ਮਾੜੀਆਂ ਨੂੰਹਾਂ ep 142 |...
    ਰਿਸ਼ਤੇ ਕੱਚੇ ਧਾਗੇ ਦੇ -
    • ਚੋਰ ਦੀ ਧੀ (ਭਾਗ-1) ep 7...
    ਤਿੰਨੇ ਭੈਣਾ ਆਲਸੀ-
    • ਤਿੰਨੇ ਭੈਣਾ ਆਲਸੀ ep 153...
    ਨਕਲੀ ਪਰਾਉਣਾ -
    • ਨਕਲੀ ਪਰਾਉਣਾ ep 151 | n...
    ਧੀ ਨਾਲੋਂ ਪੁੱਤ ਪਿਆਰਾ -
    • ਧੀ ਨਾਲੋਂ ਪੁੱਤ ਪਿਆਰਾ ep...
    ਭੈਣ ਕਲਯੁਗੀ ਦੀ -
    • ਭੈਣ ਕਲਯੁਗੀ ਦੀ ep 148 |...
    ਨੂੰਹ ਦੇ ਕਾਰਨਾਮੇ -
    • ਨੂੰਹ ਦੇ ਕਾਰਨਾਮੇ ep 147...
    ਅਨਪੜ ਨੂੰਹ ਦਾ ਟੈਸਟ -
    • ਅਨਪੜ ਨੂੰਹ ਦਾ ਟੈਸਟ ep 1...
    ਚਲਾਕ ਨੂੰਹ ਫੁਕਰੀ ਸੱਸ -
    • ਚਲਾਕ ਨੂੰਹ ਫੁਕਰੀ ਸੱਸ ep...
    ਮਾੜੀਆਂ ਨੂੰਹਾਂ -
    • ਮਾੜੀਆਂ ਨੂੰਹਾਂ ep 142 |...
    ਸਾਢੂਆਂ ਦਾ ਭੇੜ, ਸਾਲੇ ਦੀ ਰੇਲ -
    • ਸਾਢੂਆਂ ਦਾ ਭੇੜ, ਸਾਲੇ ਦੀ...
    ਮੇਰਾ ਬਾਪੂ -
    • ਮੇਰਾ ਬਾਪੂ ep 139 | new...
    ਤੋਤਲੀ ਵਹੁਟੀ -
    • ਤੋਤਲੀ ਵਹੁਟੀ ep 138 | n...
    ਨੂੰਹ ਲਾਈਲੱਗ ਪੁੱਤ ਸਕੀਮੀ -
    • ਨੂੰਹ ਲਾਈਲੱਗ ਪੁੱਤ ਸਕੀਮੀ...
    ਦਰਾਣੀ ਚੋਰਨੀ ਜਠਾਣੀ ਠੱਗਣੀ -
    • ਦਰਾਣੀ ਚੋਰਨੀ ਜਠਾਣੀ ਠੱਗਣ...
    ਨੂੰਹ ਕਹਿੰਦੀ ਸ਼ਹਿਰ ਵੱਸਣਾ -
    • ਨੂੰਹ ਕਹਿੰਦੀ ਸ਼ਹਿਰ ਵੱਸਣਾ...
    ਜਵਾਈ ਦੀ ਮਾੜੀ ਨੀਅਤ -
    • ਜਵਾਈ ਦੀ ਮਾੜੀ ਨੀਅਤ ep 1...
    ਖਾੜਕੂ ਦਾ ਪੁੱਤ -
    • ਖਾੜਕੂ ਦਾ ਪੁੱਤ ep 131 |...
    ਭੈਣ ਵਕੀਲ ਪ੍ਰਹੌਣਾ ਜੱਜ -
    • ਭੈਣ ਵਕੀਲ ਪ੍ਰਹੌਣਾ ਜੱਜ e...
    ਸਰੀਫ਼ ਹੌਲਦਾਰ -
    • ਸਰੀਫ਼ ਹੌਲਦਾਰ ep 129 |​⁠...
    ਜੇਠ ਦੀ ਸਕੀਮ -
    • ਜੇਠ ਦੀ ਸਕੀਮ ep 128 | n...
    ਚੋਰਾਂ ਨੂੰ ਮੋਰ -
    • ਚੋਰਾਂ ਨੂੰ ਮੋਰ ep126 | ...
    ਲੋਹਾ ਚੁਗਣੇ ਸ਼ਰਾਬੀ -
    • ਲੋਹਾ ਚੁਗਣੇ ਸ਼ਰਾਬੀ ep 12...
    ਪੈਸਾ ਪਿਆਰਾ ਜਾਂ ਰਿਸ਼ਤੇ -
    • ਪੈਸਾ ਪਿਆਰਾ ਜਾਂ ਰਿਸ਼ਤੇ |...
    ਕੁੱਤੇ ਤੇ ਪਰਚਾ -
    • ਕੁੱਤੇ ਤੇ ਪਰਚਾ | Ep -12...
    ਸੁਖਪਾਲ ਦੀ ਗਲਤ ਉਮੀਦ -
    • ਸੁਖਪਾਲ ਦੀ ਗਲਤ ਉਮੀਦ | E...
    ਸਾਲੀ ਦੀ ਕਰਤੂਤ -
    • ਸਾਲੀ ਦੀ ਕਰਤੂਤ | Sali d...
    ਤਰੇੜ -
    • ਤਰੇੜ ep 121 | New punj...
    ਬੇਅਕਲ ਬੰਦਾ -
    • ਬੇਅਕਲ ਬੰਦਾ ep 120 | Ne...
    ਜੱਸੇ ਦੇ ਕਾਰਨਾਮੇ
    • ਜੱਸੇ ਦੇ ਕਾਰਨਾਮੇ ep 119...
    ਨੂੰਹ ਸਰਦਾਰਾਂ ਦੀ -
    • ਨੂੰਹ ਸਰਦਾਰਾਂ ਦੀ ep 118...
    ਫੌਜੀ ਦੀ ਦੁੱਖਭਰੀ ਕਹਾਣੀ -
    • ਫੌਜੀ ਦੀ ਦੁੱਖਭਰੀ ਕਹਾਣੀ ...
    ਪਰਮਾਤਮਾ ਦੀਆਂ ਚਾਲਾਂ -
    • ਪਰਮਾਤਮਾ ਦੀਆਂ ਚਾਲਾਂ ep ...
    ਬੋਲਾ ਪੁੱਤ ਭੁਲੱਕੜ ਨੂੰਹ -
    • ਬੋਲਾ ਪੁੱਤ ਭੁਲੱਕੜ ਨੂੰਹ ...
    ਗਰੀਬਾਂ ਦੀ ਦੁਸ਼ਮਣ ਸਰਪੰਚਣੀ -
    • ਗਰੀਬਾਂ ਦੀ ਦੁਸ਼ਮਣ ਸਰਪੰਚਣ...
    ਕਰਵਾ ਚੌਥ -
    • ਕਰਵਾ ਚੌਥ| new punjabi ...
    ਬੇਬੇ ਦੀ ਸਹੇਲੀ -
    • ਬੇਬੇ ਦੀ ਸਹੇਲੀ | new pu...
    ਬੇਈਮਾਨ ਦਰਾਣੀ -
    • ਬੇਈਮਾਨ ਦਰਾਣੀ | new pun...
    ਨੂੰਹ ਦੀ ਗੁਲਾਮ -
    • ਨੂੰਹ ਦੀ ਗੁਲਾਮ | new pu...
    ਪੇਕਿਆਂ ਦੀ ਦੁਸ਼ਮਣ -
    • ਪੇਕਿਆਂ ਦੀ ਦੁਸ਼ਮਣ | new ...
    ਠੱਗ ਪੁਲਸੀਆ -
    • ਠੱਗ ਪੁਲਸੀਆ | thug | ne...
    ਵਡੇਰਿਆਂ ਦੀ ਰੋਟੀ -
    • ਵਡੇਰਿਆਂ ਦੀ ਰੋਟੀ | maa ...
    ਮਾਂ ਵਰਗੀ ਤਾਈ -
    • ਮਾਂ ਵਰਗੀ ਤਾਈ | maa | ...
    ਵਹਿਮੀ ਜੇਠਾਣੀ -
    • ਵਹਿਮੀ ਜੇਠਾਣੀ | jethani...
    ਸਿਰਫਿਰੀ ਨੂੰਹ -
    • ਸਿਰਫਿਰੀ ਨੂੰਹ | nooh|ne...
    ਧੀ ਦੇ ਵੈਰੀ -
    • ਧੀ ਦੇ ਵੈਰੀ |dhee |new ...
    ਸੱਸ ਮੇਰੀ ਬੇਅਕਲ -
    • ਸੱਸ ਮੇਰੀ ਬੇਅਕਲ |sass |...
    Story Writer - Taini Kotkapura (9988105100)
    This work is subjected to copyright . All rights of this property are reserved to Pendu Virsa.
    Note - If anyone uploads any of our videos or a part of video on any social media platform [ without permission ] , their page will be reported immediately and can be a subject to legal proceedings.
    ਨੋਟ - ਸਾਡੀ ਮਨਜੂਰੀ ਤੋਂ ਬਿਨਾਂ ਇਸ ਚੈਨਲ ਦੀ ਕੋਈ ਵੀ ਵੀਡੀਓ youtube ਜਾਂ ਫੇਸਬੁੱਕ ਤੇ ਅੱਪਲੋਡ ਨਾ ਕਰੋ। ਅਜਿਹਾ ਕਰਨ ਵਾਲੇ ਤੇ ਕਨੂੰਨੀ ਕਾਰਵਾਈ ਕੀਤੀ ਜਾਵੇਗੀ।
    SUBSCRIBE OUR CHANNEL TO WATCH MORE VIDEOS .
    STAY TUNED .
    #penduvirsa
    #penduvirsavlogs
    #punjabivirsa
    #newpunjabimovie2023
    #punjabinatak
    #punjabishortsvideo
    #punjabishortfilm
    punjabi short natak
    #maa
    #sas
    #nooh
    #bebe
    #massi
    #bapu
    #bhainjikomalpreetkaur
    #chachi
    #bharjai
    #bharat
    #gharwali
    #mansa
    pendu virsa, pendu virsa vlogs, pendu virsa video, punjabi virsa, punjabi web series on youtube, punjabi short web series, sas, peke, mansa, jassa, sas nooh, khalsa tv, thug peke, jatt sauda, jassa baba, tunda jeth, sada punjab, new punjabi short movie, aman dhillon, sass da katal, judagi jassa, mr mrs devgan, sukhpal video, pekeya da kutta, sali di kartoot, moh diyan tanda, punjabi videos, jassa te sukhpal, punjabinewvideo, punjabi new video, dhillon mansa wala, dhillon mansa wale, diwali short video, punjabi short movie
    punjabi short movie, short punjabi movie, shortpunjabimovie, #punjabi short movie, punjabishortmovies, new punjabi short movie, short punjabi movie 2023, punjabi short movie 2023, latest punjabi short movie, new punjabi short movie 2022, new punjabi short movie 2023, punjabi comedy short movies, punjabi movie, best punjabi short movie 2023, best punjabi short movies 2023, punjabi movies, short movie, latest punjabi short movie 2023, punjabi short video, short movies
    punjabi films, punjabi film, punjabi film new, latest punjabi films, punjabi film 2023, punjabi film 2022, punjabi short film, punjabi latest film, latest punjabi film, punjabi, new punjabi film 2022, new punjabi film 2023, punjabi new film 2023, punjabi new film 2022, latest punjabi film 202, latest film punjabi 2023, latest film punjabi 2022, binnu films, punjabi new film full movie, punjabi news, punjabi song, new punjabi comedy video film, punjabi full movie,short video short video,sukhpal , punjabi short natak
  • РазвлеченияРазвлечения

Комментарии • 638

  • @manjeetsinghsukhanand2473
    @manjeetsinghsukhanand2473 Месяц назад +80

    ਬਹੁਤ ਵਧੀਆ ਵੀਡੀਓ ਬਾਈ ਜੀ ਸੁਖਪਾਲ ਭੈਣ ਜੀ ਬਹੁਤ ਹਾਸੇ ਵਾਲੀ ਵੀਡੀਓ ਸੀ ਵਾਹਿਗੁਰੂ ਜੀ ਮੇਹਰ ਕਰਨ ਤਰੱਕੀਆਂ ਬਖ਼ਸ਼ਣ ਸਾਰੀ ਟੀਮ ਨੂੰ 🙏🙏👍👍👌❤

  • @user-hx4zy3mv7i
    @user-hx4zy3mv7i Месяц назад +3

    ਜੱਸੇ ਤੇ ਸੁਖਪਾਲ ਦੀਆਂ ਗੱਲਾਂ ਸੁਣ ਸੁਣ ਕੇ ਬਹੁਤ ਹਾਸਾ ਆਇਆ ਕਿਥੇ ਬੁੜੀ ਦਾ ਮਰਨਾ ਹਲ ਓਕੜੂ ਬਹੁਤ ਵਧੀਆ ਵੀਡਿਓ ਆ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ 🙏

  • @SukhwinderSingh-wq5ip
    @SukhwinderSingh-wq5ip Месяц назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @Jasp442
    @Jasp442 Месяц назад +7

    Kon Kon jasse bai te sukhpal bhen nu filma ch dekhna chunda 😊

  • @rachhpalsingh78466
    @rachhpalsingh78466 Месяц назад +8

    ਸਾਰੀ ਟੀਮ ਨੇ ਬਹੁਤ ਹੀ ਮਿਹਨਤ ਅਤੇ ਲਗਨ ਨਾਲ ਕੰਮ ਕੀਤਾ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਰਛਪਾਲ ਸਿੰਘ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @JAGJIWAN_CANADA
    @JAGJIWAN_CANADA Месяц назад +4

    Sira Bai gg

  • @HardeepKaur-yv8ng
    @HardeepKaur-yv8ng Месяц назад +4

    ਬਹੁਤ ਵਧੀਆ ਵੀਡੀਓ ਹੈ ਜੀ 👌ਕੁਲਦੀਪ ਸਿੰਘ ਸਿੱਧੂ ਭਰਤਗੜ੍ਹ (ਰੋਪੜ)

  • @sidhusiblings385
    @sidhusiblings385 Месяц назад +6

    ਜਸਾ ਬਾਈ ਵਹਿਗੁਰੂ ਚੜਦੀਕਲਾ ਬਖ਼ਸ਼ੇ। ਬਹੁਤ ਵਧੀਆ ਵਿਡੀਉ
    ਤਰਨਪ੍ਰੀਤ ,,ਜਸਨੂਰ,, ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ

  • @GurmeetSingh-bk7gg
    @GurmeetSingh-bk7gg Месяц назад +7

    ਬਹੁਤ ਵਧੀਆ ਵੀਡੀਓ ਬਣਾਈ ਗਈ ਹੈ ਪਰਮੇਸ਼ੁਰ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ✅

  • @user-kn8pw2ko1k
    @user-kn8pw2ko1k Месяц назад +2

    ਚੱਲੋ ਇਹ ਤਾਂ ਮੰਨੋਰੰਜਨ ਲਈ ਵੀਡੀਓ ਬਣਾਈ ਆ
    ਪਰ ਪਰਮਾਤਮਾ ਇਹੋ ਜਿਹਾ ਵੇਲਾ ਕਿਸੇ ਤੇ ਨਾ ਲਿਆਵੇ

  • @ExcitedHardHat-bo7dk
    @ExcitedHardHat-bo7dk Месяц назад +2

    Jivensathi madda hove chagga hove sihana hove te bhave kamla hove jdo pyar hove taa oo bhut chagga lgdaa fer ehe ruh diya gallan har koi nii samaj sakhda 🎉❤ waheguru sab diya jodiya sukhi rakhan

  • @rachhpalsingh78466
    @rachhpalsingh78466 Месяц назад +4

    ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।

  • @jass3620
    @jass3620 Месяц назад +6

    ਤੁਹਾਡੀਆਂ ਸਾਰੀਆਂ ਵੀਡੀਓ ਬਹੁਤ ਵਦੀਆ ਹੁੰਦੀਆ ਮੇਰੀ 3ਸਾਲ ਦੀ ਬੇਟੀ ਆ ਉਹ ਤੁਹਾਡੀ ਫੇਨ ਆ ਇੱਟਲੀ ਤੋਂ ਪਾਵਲੀਨ ਰਾਏ

  • @user-vf5gu8po1m
    @user-vf5gu8po1m Месяц назад +3

    ਬਹੁਤ ਵਧੀਆ ਵੀਡੀਓ ਵੀਰ ਜੀ ਅਤੇ ਭੈਣ ਜੀ 🎉🎉🎉 ਵਾਹਿਗੁਰੂ ਜੀ ਸਭ ਤੇ ਆਪਣੀ ਕਿਰਪਾ ਬਣਾਈ ਰੱਖਣ 🙏🏼🙏🏼🙏🏼🙏🏼🙏🏼 ਬਲਜੀਤ ਕੌਰ ਰਣ ਸਿੰਘ ਵਾਲਾ ਜ਼ਿਲ੍ਹਾ ਫਰੀਦਕੋਟ 🙏🏼🙏🏼🙏🏼🙏🏼🙏🏼

  • @daljeetjeeti383
    @daljeetjeeti383 Месяц назад +6

    ਪੇਂਡੂ ਵਿਰਸਾ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ ਤੁਹਾਡੀਆ ਵੀਡੀਓ ਬਹੁਤ ਹਈ ਵਧੀਆ ਹੁੰਦੀਆ ਹਨ ਜੀਤੀ ਪੰਧੇਰ ਪਿੰਡ ਰਜੂਰ ਮਾਛੀਵਾੜਾ ਸਾਹਿਬ 4 / 6

  • @premmittal7111
    @premmittal7111 Месяц назад +2

    🎉🎉 ਨੂੰਹ ਪੁੱਤ ਦੇ ਪੰਗੇ🎉🎉 ਵਧੀਆ entertainment ਮੂਵੀ 🎉🎉ਸੰਨ 1972 1:16 ਵਿੱਚ ਸਾਨੂੰ ਪੰਜਵੀਂ ਕਲਾਸ ਵਿੱਚ (ਨੂਰਾ) ਨਾਮ ਦੀ ਕਹਾਣੀ ਤੇ ਆਧਾਰਿਤ ਹੈ ਸੌ ਵਧਾਈ ਪੈਂਡੂ ਵਿਰਸਾ ਟੀਮ ਬੱਪੀਆਣਾ ਪ੍ਰੇਮ ਸਿੰਘ ਮਿੱਤਲ ਰੀਟਾਇਰ ਡੀ ਸੀ ਦਫਤਰ ਮਾਨਸਾ 🎉😮😅❤

  • @KulwinderKaur-kj9rx
    @KulwinderKaur-kj9rx Месяц назад +8

    ਕੁਲਵਿੰਦਰ ਕੌਰ ਗਰੇਵਾਲ ਬਹੁਤ ਵਧੀਆ ਵੀਡੀਓ 🌿💘🌿💘🌿💘🌿💘🌿💘🌿💘🌿💘🌿💘🌿💘🌿💘

  • @pomwow6601
    @pomwow6601 Месяц назад +6

    Thudi acting Boot Boot soni hundi a Dil kush ho janda video dakh ke

  • @gurmangatsingh4518
    @gurmangatsingh4518 Месяц назад +1

    ਪੇਂਡੂ ਵਿਰਸਾ ਦੀ ਸਾਰੀ ਟੀਮ ਦੁਆਰਾ ਪੇਸ਼ ਕੀਤਾ ਗਿਆ ਹਰ ਐਪੀਸੋਡ ਬਹੁਤ ਵਧੀਆ ਲੱਗਦਾ ਹੈ ਜੀ। ਵਾਹਿਗੁਰੂ ਜੀ ਸਾਰਿਆਂ ਨੂੰ ਤਰੱਕੀ ਬਖਸ਼ਣ।
    ਗੁਰਮੰਗਤ ਸਿੰਘ, ਜਸਵਿੰਦਰ ਕੌਰ
    ਸ੍ਰੀ ਮੁਕਤਸਰ ਸਾਹਿਬ।

  • @SimranSingh-zx4wj
    @SimranSingh-zx4wj Месяц назад +2

    ਵੈਰੀ ਵੈਰੀ ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਡੇ ਪਰਿਵਾਰ ਤੇ ਸਾਰੀ ਟੀਮ ਉੱਤੇ ਮੇਹਰ ਭਰਿਆ ਹੱਥ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ਹਰ ਘਰ ਵਿੱਚ ਸੁੱਖ ਰੱਖੇ ਮਨ ਖ਼ੁਸ਼ ਹੋ ਗਿਆ ❤❤❤❤ ਅੰਨਾ ਝੋਟਾ ਖੇਡ ਯਾਦ ਆ ਗਈ

  • @sarabjeetkaur-rd8kd
    @sarabjeetkaur-rd8kd Месяц назад +4

    Very very nice 👍👍👍👍👍👍👍👍👍👍👍👍👍👍👍👍👍👍👍👍👍👍👍👍👍👍👍 video Talwandi sabo Sri dmdma sahib ji ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰੱਖਣ ਤਰੱਕੀਆਂ ਬਖਸ਼ਣ

  • @gurjitsingh7404
    @gurjitsingh7404 Месяц назад +4

    ਵੀਡੀਓ ਬਹੁਤ ਵਧੀਆ ਹੈ।

  • @user-xd3zx6ui9s
    @user-xd3zx6ui9s Месяц назад +2

    Bhai rab sodi sari team nu tarkia bakhsayaa Bai video aa Bhai rab sodi sari team nu tarkia bakhsayaa

  • @BeantSingh-ih1sn
    @BeantSingh-ih1sn Месяц назад +1

    ਬਹੁਤ ਵਧੀਆ ਹਾਸੇ ਵਾਲੀ ਵੀਡੀਓ ਹੈ ਜੀ
    ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ ਜੀ
    ਭਾਈ ਬੇਅੰਤ ਸਿੰਘ ਗ੍ਰੰਥੀ ਪਿੰਡ ਡਰੋਲੀ ਭਾਈ ਮੋਗਾ।

  • @ANMOLPREETSINGH295
    @ANMOLPREETSINGH295 Месяц назад +4

    ਬਹੁਤ ਸੋਹਣੀ ਵੀਡੀਓ ਬਣਾਈ ਆ ਤੁਸੀਂ ਵੀਰੇ। Gbu

  • @user-cg6lz2fu2c
    @user-cg6lz2fu2c Месяц назад +1

    ਬਹੁਤ ਵਧੀਆ ਵੀਡੀਓ

  • @userPali
    @userPali Месяц назад +2

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ 🙏🏻👌😀ਪਾਲੀ,ਪੈਰੀ ਮਾਨਸਾ

  • @surindergill8714
    @surindergill8714 Месяц назад +1

    ਬਹੁਤ ਸੋਹਣੀ ਐਕਟਿੰਗ ਹੈ ਦੋਹਾ ਜਸਪਾਲ ਤੇ ਜੱਸੇ ਦੀ surinder kaur gill USA 🙏🙏🙏👍👍👍❤️❤️❤️❤️

  • @gurpreetmaan-oh1yr
    @gurpreetmaan-oh1yr Месяц назад +3

    ਬਹੁਤ ਵਧੀਆ ਵੀਡੀਓ ਗੁਰਪ੍ਰੀਤ ਸਿੰਘ ਮਾਨ ਮੋਗਾ

  • @M___10____KING514
    @M___10____KING514 Месяц назад +1

    ਬਹੁਤ ਹੀ ਵਧੀਆ ਵੀਡੀਓ ਸੀ ਬਹੁਤ ਹਾਸਾ ਆਇਆ😂😂😂😂। ਪਿੰਡ ਸਦੋਹਾ ਰਮਨਦੀਪ ਕੌਰ❤❤❤

  • @inderjitkaur4820
    @inderjitkaur4820 Месяц назад +1

    Bahut vadhia video banai hai ji 👌👌👌👌👍👍👍👍 inderjit kaur bathinda

  • @JaspalKaur-ts5xz
    @JaspalKaur-ts5xz Месяц назад

    ਜੱਸੇ, ਵੀਰ, ਬਹੁਤ, ਵਧੀਆ, ਸਟੋਰੀ, ਵੀਰ, ਜੀ, ਇਨ੍ਹਾਂ, ਵੀ ਸਿਧਰੇ, ਨਹੀਂ, ਹੋਣੇ ਚਾਹੀਦੇ

  • @mohabbataliashrafi7366
    @mohabbataliashrafi7366 Месяц назад +4

    Sasriyakal pendu virsa team
    Bahut badhiya videoji nice top
    SHAKEENA ASHRAFI
    HANUMANGARH

  • @Londonukk
    @Londonukk Месяц назад

    Ida di video hor v la k aaya funny kyo k Loka da dimag te tension Bohot aaa ida di funny video Dekh k dimag theek ho janda 😂😂😂😂😂

  • @IqbalHaans
    @IqbalHaans Месяц назад +1

    ਸਾਰੀ ਟੀਮ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ । ਸਾਰੀ ਟੀਮ ਦਾ ਬਹੁਤ - ਬਹੁਤ ਧੰਨਵਾਦ ਜੀ ( ਮਨਜੀਤ ਕੌਰ , ਇਕਬਾਲ ਸਿੰਘ ਹਾਂਸ ਪਿੰਡ ਫਰੀਦਪੁਰ ਖੁਰਦ ਜ਼ਿਲ੍ਹਾ ਮਲੇਰਕੋਟਲਾ )

  • @baljitsingh4543
    @baljitsingh4543 Месяц назад +2

    ਬਹੁਤ ਵਧੀਆ ਵੀਡੀਓ ਐ ਵੀਰ ਜੀ (ਬਲਜੀਤ ਸਿੰਘ ਮਾਡਲ ਟਾਊਨ ਸ਼ੇਰੋਂ)

  • @gurditsingh1258
    @gurditsingh1258 Месяц назад

    ਵੋਹਤ ਹੀ ਵਦੀਆ ਵਿਡੀਉ ਹੈਂ ਜੀ 😊😊

  • @tejindersingh1472
    @tejindersingh1472 Месяц назад

    ਵੀਡੀਓ ਬਹੁਤ ਵਧੀਆ ਲੱਗੀ

  • @TajindersinghTajindersin-bj8jv
    @TajindersinghTajindersin-bj8jv Месяц назад +1

    ਚੋਰ ਤਾਂ ਚੋਰਨੀ ਮੈਡਮ ਨੇ ਕਮਾਲ ਕਰਤੀ ਕਵੀਸ਼ਰ ਭਾਈ ਰਣਜੀਤ ਸਿੰਘ ਚੋਹਲਾ ਸਾਹਿਬ

  • @user-ox6oz6fc3x
    @user-ox6oz6fc3x Месяц назад +1

    Jasvinder. Akalgarh. Sudhar❤❤🎉🎉🎉🎉

  • @Preet-oc2hc
    @Preet-oc2hc Месяц назад +4

    Very nice video ji. PAREET BAPPIANA

  • @BaljeetKaur-wd6zc
    @BaljeetKaur-wd6zc Месяц назад +1

    ਬਹੁਤ ਵਧੀਆ ਵੀਡੀਓ ਜੀ ਪਰਮਾਤਮਾ ਤਰੱਕੀਆਂ ਬਖਸ਼ੇ ਬਲਜੀਤ ਕੌਰ ਦਿੜ੍ਹਬਾ

  • @satnamSingh-qw9fn
    @satnamSingh-qw9fn Месяц назад +1

    ਚੋਰ ਸਾਹਿਬ ਅਤੇ ਚੋਰ ਮੈਡਮ😅😂😂😂😂

  • @SimranKaur-xp8xy
    @SimranKaur-xp8xy Месяц назад

    Very nice god bless you team members

  • @kulwindersingh-ro5wc
    @kulwindersingh-ro5wc Месяц назад

    ਬਹੁਤ ਵਧੀਆ ਵੀਡੀਉ ਸੀ. ਬਾਈ ਜੱਸਾ ਜੀ.

  • @rajansingla6345
    @rajansingla6345 Месяц назад +4

    Very nice video

  • @BoharDhillon-hw3uc
    @BoharDhillon-hw3uc Месяц назад

    Very Very nice ji 👍👍👍👍👍
    👌👌👌👌👌

  • @gurveersinghdhillon4517
    @gurveersinghdhillon4517 Месяц назад +1

    😂😂😂😂 boht hase vali video c 😂😂😂😂

  • @user-re7og6uq6t
    @user-re7og6uq6t Месяц назад +10

    ਵੈਸੇ ਤਾਂ ਸਾਰੇ ਕਲਾਕਾਰ ਬਹੋਤ ਹੀ ਵਧੀਆ ਕਲਾਕਾਰ ਹਨ ਜੱਸੇ ਤੇ ਸੁਖਪਾਲ ਦੀ ਕਲਾਕਾਰੀ ਨੰਬਰ ੧ ਹੈ
    ਪ੍ਰੇਮ ਮੱਲਕੇ ਕੋਟਕਪੂਰਾ

  • @bhajankaur8289
    @bhajankaur8289 Месяц назад

    Mere TN bachpan yad aa gya❤❤❤❤❤ bhajan kaur jirkpur Chandigarh ❤❤❤❤❤

  • @balwinderjindal4360
    @balwinderjindal4360 Месяц назад

    Jaisha bhi ji jai Shri shaym baba ki

  • @parwaaz8431
    @parwaaz8431 Месяц назад +3

    Good parwaaz Bawa bachhoana

  • @ManvirBhullar-bn7lv
    @ManvirBhullar-bn7lv Месяц назад +1

    Baljinder Singh bhullar U.A.E GOOD video

  • @RanaShahzadRanaShahzad-wz8fe
    @RanaShahzadRanaShahzad-wz8fe Месяц назад +1

    Bout ashi acting ha ji very nice 👍👍👍👍❤❤Rana Shahzad Pakistan

  • @user-wd9zu4nz4y
    @user-wd9zu4nz4y Месяц назад

    Very funny nd fantastic video sukhpal didi nd jassy brother g baba g bless you and
    Your team 🎉🎉🎉🎉❤❤

  • @binderdhumi1232
    @binderdhumi1232 Месяц назад

    ਬਹੁਤ ਵਧੀਆ ਜੀ❤❤❤❤❤❤

  • @harbanssingh5966
    @harbanssingh5966 Месяц назад

    ਹਰਬੰਸ ਭੀਖੀ ਓ ਕੇ ਜੀ ਵਾਹਿਗੁਰੂ ਜੀ ❤❤ਵਾਹਿਗੁਰੂ ਜੀ ਵਾਹਿਗੁਰੂ❤❤❤❤❤❤❤❤❤😂

  • @msrana5960
    @msrana5960 Месяц назад

    Dear Jassa Singh ji
    Madam Sukhpal ji
    Satsriakal
    So nice your vedios
    Mahender Singh Rana
    Reema Rana saksham Rana
    Shivansh Rana
    Ambala City

  • @KamalJeet-ps8ep
    @KamalJeet-ps8ep Месяц назад +1

    Nice video 📷❤

  • @official_sahil_10000
    @official_sahil_10000 Месяц назад +2

    Very very Nice video and act jassa and sukhpal sahil badungar patiala

  • @user-hx5ze3zk7x
    @user-hx5ze3zk7x Месяц назад

    ਬਹੁਤ ਬਹੁਤ ਸੋਹਣੀ ਵੀਡੀਓ ਜੀ ❤❤

  • @gurjeetsingh6142
    @gurjeetsingh6142 Месяц назад +2

    ਬਹੁਤ ਵਧੀਆ ਵੀਡੀਓ ਬਣਾਉਦੇ ਹੋ
    ਸੰਨੀ ਚਾਵਲਾ ਲੁਧਿਆਣਾ

  • @KulwantSingh-er4im
    @KulwantSingh-er4im Месяц назад

    Bout shoni video a 😂❤

  • @GurpinderKaur-kx1vg
    @GurpinderKaur-kx1vg Месяц назад +2

    Bahut vadiya video ji ♥️♥️

  • @BaljitSingh-lq9tk
    @BaljitSingh-lq9tk Месяц назад

    Very good video hai veer ji thanks

  • @ChamkaurDhaliwal-fb5fx
    @ChamkaurDhaliwal-fb5fx Месяц назад +1

    ਬਹੁਤ ਵਧੀਆ ਬਾਈ ਜੀ
    ❤😊

  • @TejwinderSingh-gp7cf
    @TejwinderSingh-gp7cf Месяц назад +1

    Nice video 🥰🌹🥰🥰🥰🥰🥰🥰🥰🥰🥰🥰🥰

  • @KevinDogra
    @KevinDogra 23 дня назад

    Hello main Girish Kumar Soni bahut commentary Aandhi hai bahut

  • @user-yo2zz8hp3o
    @user-yo2zz8hp3o Месяц назад +1

    Good ji

  • @rajwinder9341
    @rajwinder9341 Месяц назад +2

    ❤ bhut vdia vdio g

  • @nimran8787
    @nimran8787 Месяц назад

    Nimranjeet Singh Mandi Gobind Garh toh Bahut badia ne ji sariya video

  • @jagdevsingh8335
    @jagdevsingh8335 Месяц назад +6

    ਜੱਸੇ ਵੀਰ ਜੀ ਆ ਜਿਹੜੀ ਖੇਡ ਖੇਡਣ ਲੱਗੇਂ ਤੁਸੀਂ ਤਾਂ ਪੂਰਾ ਬਚਪਨ ਯਾਦ ਕਰਵਾ ਦਿੱਤਾ ਜੱਸੇ ਵੀਰੇ ਜਦੋਂ ਤੁਸੀਂ ਕਿਹਾ ਸੀ ਕਿ ਸੁਖਪਾਲ ਆਪਾਂ ਅੰਨਾ ਝੋਟਾ ਖੇਡੀਏ ਬੋਲਣ ਦਾ ਢੰਗ ਸੁਣ ਕੇ ਮੇਰਾ ਤਾਂ ਹਾਸਾ ਤਾਂ ਬੰਦ ਨਹੀ ਹੁੰਦਾ ਹੈ ਵੀਡੀਓ ਬਹੁਤ ਹੀ ਸ਼ਲਾਘਾਯੋਗ ਬਣੀ ਹੈ ਸਭ ਨੇ ਬਾਖੂਬੀ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਪ੍ਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

  • @RajdeepsinghRajdeepsingh-ck6rw
    @RajdeepsinghRajdeepsingh-ck6rw Месяц назад +1

    👍🏻👍🏻👍🏻👍🏻

  • @jashmandeol175
    @jashmandeol175 Месяц назад

    ਗੁਰਮੇਲ ਸਿੰਘ ਦਿਓਲ ਘੋੜੀਵਾਲਾ ਪਿੰਡ ਛਾਪਾ

  • @smilewithbipan974
    @smilewithbipan974 Месяц назад

    All the respect full pendu virsa team and very nyc this episode, ਸੱਤਪਾਲ ਸਿੰਘ ਢਿੱਲੋਂ ਬਠਿੰਡਾ ਤੋਂ ਜੀ ❤❤❤❤

  • @user-mz3zq9ng2y
    @user-mz3zq9ng2y Месяц назад +2

    Ekam singh Nehian wale tu very nice video

  • @armaansingh1468
    @armaansingh1468 Месяц назад

    Daljit. Kaur. USA. Very. Very. Very. Good. Very. Very. Nice. Video

  • @NavjotKaurD4
    @NavjotKaurD4 Месяц назад

    ❤❤❤❤❤😂😂😂😂😂😂😂😂 ਜਸਵਿੰਦਰ ਕੌਰ ਜੰਗੀਆਣਾ

  • @TejwinderSingh-gp7cf
    @TejwinderSingh-gp7cf Месяц назад +1

    Nice 🙏👌🙏👌🙏👌🙏👌🙏👌🙏👌🙏👌🙏👌

  • @aonshah9966
    @aonshah9966 Месяц назад

    Boht vadiya super sy bhe oper from Pakistan panjab ❤

  • @satnamsatans990
    @satnamsatans990 Месяц назад

    Very nice Satnam Singh Patiala

  • @user-by2vv5jz9v
    @user-by2vv5jz9v Месяц назад +3

    Very nice

  • @user-my1xd7fj2d
    @user-my1xd7fj2d Месяц назад

    ਬਹੁਤ ਵਧੀਆ ਵੀਡੀਓ
    ਬਾਈ ਬਿੰਦਰ ਤੇ ਬਾਈ ਜਸਾ ਲਵ ਯੂ
    ਗੁਰਮੁੱਖ ਸਿੰਘ ਬਰਾੜ
    ਸਰੀ ਕੈਨੇਡਾ

  • @mukhtiarsinghdhindsa5974
    @mukhtiarsinghdhindsa5974 Месяц назад

    Very nice video. God bless you. Mukhtiar Singh Dhindsa New York USA

  • @msingh9634
    @msingh9634 Месяц назад

    Very good. All good movies. Money Singh Sidhu, England.

  • @Londonukk
    @Londonukk Месяц назад

    Sukhpal bean 😂😂😂😂😂 jassaaaaa veer 😂😂😂😂😂😂😂😂😂😂😂😂😂😂😂😂😂😂
    😂😂😂😂😂😂😂😂😂😂

  • @husanshergill
    @husanshergill Месяц назад +2

    ❤ very nice

  • @lashmandasschandhar5546
    @lashmandasschandhar5546 Месяц назад +1

    Jassaychanezendabaad

  • @user-xr3mu2he6g
    @user-xr3mu2he6g Месяц назад

    ਜਸਪਾਲ ਕੀ ਕਰੀਏ ਹੱਸਿਆ ਨੀ ਜਾਦਾ ਬਾਹਲੀ ਵਧੀਆ ਐਕਟਿੰਗ

  • @manjindersingh5679
    @manjindersingh5679 Месяц назад +2

    Very nice ji 👌 from jagraon

  • @AmarjitKaur19552
    @AmarjitKaur19552 Месяц назад

    Best video. Very good. Amarjit Sidhu, England

  • @Kindukaur12Kulwinderkaur12
    @Kindukaur12Kulwinderkaur12 Месяц назад

    All teem best acting bhot vadia video ji bhot hassa aea video dekh kea😂❤❤❤❤❤

  • @hamirsinghsingh8102
    @hamirsinghsingh8102 Месяц назад

    Very very nice video Hamir Singh New Delhi

  • @kaurparm97
    @kaurparm97 Месяц назад +1

    Very nice video plz aga tu v ada di hi videos bana kro

  • @usharani6155
    @usharani6155 Месяц назад

    Vadia video

  • @manpreetkaurbrarbrar1264
    @manpreetkaurbrarbrar1264 Месяц назад

    Very nice video aa sis and veerji god bless you 🙏🙏🙏

  • @PYAR_MUSIC.
    @PYAR_MUSIC. Месяц назад +2

    Best video gagan kaur

  • @monaaaa00
    @monaaaa00 Месяц назад +1

    Sukhpal g nd jassa g inni late aayee ajj video swere di wait krde c

  • @user-md7nc9hn5w
    @user-md7nc9hn5w Месяц назад +1

    Bhut vadia video bhanji🙏🙏

  • @manjitkaurfaridkot2888
    @manjitkaurfaridkot2888 Месяц назад +1

    Bhuat hase wzli video aa ❤❤❤❤