Mittar Pyare Nu Bhai Satinderbir Singh Ji Hazoori Ragi Darbar Sahib Sodar Di Chowki 20-12-2017

Поделиться
HTML-код
  • Опубликовано: 13 окт 2024

Комментарии • 511

  • @gursahibgill4167
    @gursahibgill4167 Год назад +20

    ਸਾਰੇ ਸ਼ਬਦ ਰੱਬ ਦੀ ਉਸਤਤ ਵਿੱਚ ਹਨ ਤੇ ਸਾਰੇ ਰਾਗੀ ਸਿੰਘ ਬਹੁਤ ਪਿਆਰ ਨਾਲ ਪੜ੍ਹਦੇ ਹਨ । ਪਰ ਪਤਾ ਨਹੀਂ ਕਿਹੜਾ ਸ਼ਬਦ ? ਕਿਹੜੀ ਤੁਕ ? ਸਾਡੀ ਜ਼ਿੰਦਗੀ ਬਦਲ ਕੇ ਰੱਖ ਦਿੰਦੀ ਹੈ, ਧੰਨ ਹੈ ਉਹ ਸਮਾਂ ਜਿਹੜਾ ਉਸ ਵੇਲ਼ੇ ਹੁੰਦਾ ਤੇ ਗੁਰੂ ਜੀ ਤੇ ਹਰ ਵੇਲ਼ੇ ਆਪਣੇ ਸਿੱਖਾਂ ਨੂੰ ਗਲ਼ੇ ਲਾਉਣ ਲਈ ਤਿਆਰ ਹੁੰਦੇ ਆ ॥ਅਸੀਂ ਪਾਪੀ ਹਾਂ ॥ਵਾਹਿਗੁਰੂ ਜੀ ਸਾਨੂੰ ਸਮੱਤ ਬਖ਼ਸ਼ਣ 🙏

  • @jsingh6822
    @jsingh6822 7 дней назад +1

    ਵਾਹਿਗੁਰੂ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ

  • @arvinderraju1828
    @arvinderraju1828 3 года назад +16

    ਜਿਓ ਜਿਓ ਸਬਦ ਸੁਣਦੇ ਆਂ ਆਨੰਦ ਬੜਾ ਆਉਂਦਾ ਜੀ ਵਾਹਿਗੁਰੂ ਧਨਵਾਦ ਆਪਦਾ ਸਭਨਾ ਜੀਆ ਤੇ ਕਿਰਪਾ ਕਰੇ ਜੀ

  • @malkiatsingh4267
    @malkiatsingh4267 Год назад +72

    ਜਦੋਂ ਮੇਰੇ ਪਾਤਸ਼ਾਹ ਨੇ ਏਹ ਸ਼ਬਦ ਉਚਾਰਣ ਕੀਤਾ ਸੀ ਓਹ ਸਮਾਂ ਵੀ ਠਹਿਰ ਗਿਆ ਹੋਏ ਗਾ. ਭਾਈ ਸਾਬ ਜੀ ਵਾਹਿਗੁਰੂ ਆਪ ਜੀ ਨੂੰ ਲੰਮੀ ਉਮਰ ਬਖਸ਼ੇ. ਏਸੇ ਤਰ੍ਹਾਂ ਸੇਵਾ ਨਿਬੋਨਦੇ ਰਹੋ.

    • @SmilingAnteater-ck4io
      @SmilingAnteater-ck4io 2 месяца назад

      Manu maaf kareo par manu is de katha daso plese manu arth ne ਕਾਨੀ audey ਵਾਹਿਗੁਰੂ soji paun manu maaf kareo galat na samjeo 🙏

  • @gurparkashsingh541
    @gurparkashsingh541 2 года назад +16

    ਵਾਹ ਜੀ ਵਾਹ ਕਿਆ ਆਵਾਜ਼ ਦਿੱਤੀ ਮੇਰੇ ਬਾਬੇ ਨਾਨਕ ਦੇਵ ਜੀ ਨੇ ਭਾਈ ਸਾਬ ਨੂੰ ਬਕਮਾਲ ਸ਼ਬਦ👍👍

  • @NirbhaiSingh-b8f
    @NirbhaiSingh-b8f Год назад +8

    ਆਪ ਜੀ ਵੱਲੋਂ ਗੁਰੂ ਰਾਮਦਾਸ ਜੀ ਦੇ ਦਰਬਾਰ ਵਿੱਚ ਗਾਇਨ ਕੀਤਾ ਸਬਦ ਦਿਲਾਂ ਨੂੰ ਛੂਹਣ ਵਾਲਾ ਹੈ ਜੀ। ਵਾਹਿਗੁਰੂ ਜੀ ਆਪ ਤੇ ਮੇਹਰ ਭਰਿਆ ਹੱਥ ਰੱਖੇ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਪ੍ਰਵਾਨ ਕਰਨੀ ਜੀ। ਮਾ ਨਿਰਭੈ ਸਿੰਘ ਰੀਟਾ੍ ਫਤਿਹਗੜ੍ਹ ਸਾਹਿਬ 👌✌️👍🙏🙏🙏🙏🙏

  • @amriksingh3007
    @amriksingh3007 4 года назад +16

    ਖੁਸ਼ ਰਹੋ ਗੁਰੂ ਦੇ ਪਿਆਰਿਉ ਕੀਰਤਨੀਏ ਸਿੰਘ ਜੀਉ

  • @amriksingh3007
    @amriksingh3007 3 года назад +9

    ਖੁਸ਼ ਰਹੋ ਗੁਰੂ ਦੇ ਪਿਆਰਿਉ ਵਾਹਿਗੁਰੂ ਹਮੇਸ਼ਾਂ ਆਪ ਜੀ ਨੂੰ ਹਮੇਸ਼ਾਂ ਚੜ੍ਹਦੀ ਕਲਾ ਬਖਸ਼ੇ ਬਹੁਤ ਹੀ ਪਿਆਰ ਸਾਹਿੱਤ ਸੁਰੀਲੀ ਆਵਾਜ਼ ਵਿਚ ਕੀਰਤਨ ਕਰ ਰਹੇ ਹਨ ।
    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ।

  • @Gurjeetsingh-hx9fq
    @Gurjeetsingh-hx9fq Год назад +10

    ਧੰਨ ਗੁਰ ਗੋਬਿੰਦ ਸਿੰਘ ਜੀ ਮਹਾਰਾਜ

  • @Motivational_life429
    @Motivational_life429 5 месяцев назад +9

    ਕਿਸ ਕਿਸ ਦਾ ਮਨ ਵੈਰਾਗ ਨਾਲ ਭਰ ਜਾਂਦਾ ਇਹ ਸ਼ਬਦ ਸੁਣਕੇ 🙏🙏🙏🙏

  • @kamaldeol2679
    @kamaldeol2679 Год назад +11

    ਧੰਨ ਮੇਰਾ ਗੁਰੂ ਤੇ ਧੰਨ ਤੇਰੇ ਸੇਵਕ ਸੱਚੇ ਪਾਤਸਾਹ ਜੀ ਰੂਹ ਨੂੰ ਸਕੂਨ ਆ ਗਿਆ ਸਬਦ ਸੁਣ ਕੇ 👏👏👏👏👏👏

  • @RanjitSingh-ed2bf
    @RanjitSingh-ed2bf 9 месяцев назад +4

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤❤

  • @GurpreetSingh-en8if
    @GurpreetSingh-en8if 7 месяцев назад +1

    SATNAAM SHRI WAHEGURU JI MAHARAJ JI.........

  • @talwandikhalsa7039
    @talwandikhalsa7039 10 месяцев назад +2

    ਭਾਈ ਸਾਹਿਬ ਬਹੁਤ ਵਧੀਆ ਸ਼ਬਦ ਮੈ ਤੇ ਮੇਰਾ ਬਾਪੂ ਲੱਖਾ ਸਿੰਘ ਪਾਲਦੀ ਹਰ ਰੋਜ ਸੁਣ ਦੇ

  • @parmindernandha9286
    @parmindernandha9286 5 лет назад +27

    Meri 1 year di Beti da favourite shabad

  • @hillclimbgamer325
    @hillclimbgamer325 8 месяцев назад +1

    I’m proud of born in Sikh family

  • @manjitkaur4053
    @manjitkaur4053 Год назад +10

    ਬਹੁਤ ਬਹੁਤ ਸੋਹਣਾ ਸ਼ਬਦ,ਭਾਈ ਸਾਹਿਬ ਦੀ ਆਵਾਜ਼ ਬਕਮਾਲ। ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ 🙏

  • @sukhirandhawa3569
    @sukhirandhawa3569 Год назад +6

    ਵਾਹਿਗੁਰੂ ਜੀ ਭਾਈ ਸਾਹਿਬ ਚੜ੍ਹਦੀ ਕਲਾ ਵਿੱਚ ਰੱਖੇ ❤❤

  • @bhopalanil473
    @bhopalanil473 5 лет назад +52

    ਮਿੱਤਰ ਪਿਆਰੇ ਨੂੰ
    ===========
    ਮਿੱਤਰ, "ਪਿਆਰੇ ਨੂੰ ll'',
    "ਹਾਲ ਮੁਰੀਦਾ ਦਾ ਕਹਿਣਾ x॥"
    ਮਿੱਤਰ, "ਪਿਆਰੇ ਨੂੰ ll'',
    "ਹਾਲ ਮੁਰੀਦਾ ਦਾ ਕਹਿਣਾ x॥"
    ਮਿੱਤਰ, "ਪਿਆਰੇ ਨੂੰ ll'',
    "ਹਾਲ ਮੁਰੀਦਾ ਦਾ ਕਹਿਣਾ x॥"
    ਤੁਧੁ ਬਿਨੁ ਰੋਗੁ, ਰਜਾਈਆ ਦਾ ਓਢਣ ll
    ਨਾਗ ਨਿਵਾਸਾ ਦੇ ਹਹਿਣਾ x॥
    ਮਿੱਤਰ, "ਪਿਆਰੇ ਨੂੰ ll'',
    "ਹਾਲ ਮੁਰੀਦਾ ਦਾ ਕਹਿਣਾ ॥"
    ਸੂਲ ਸੁਰਾਹੀ, ਖੰਜਰ ਪਿਆਲਾ ll
    ਬਿੰਗ ਕਸਾਈਆਂ ਦਾ ਸਹਿਣਾ x॥
    ਮਿੱਤਰ, "ਪਿਆਰੇ ਨੂੰ ll'',
    "ਹਾਲ ਮੁਰੀਦਾ ਦਾ ਕਹਿਣਾ ॥"
    ਯਾਰੜੇ ਦਾ ਸਾਨੂੰ, ਸੱਥਰੁ ਚੰਗਾ ll
    ਭਠ ਖੇੜਿਆ ਦਾ ਰਹਿਣਾ x॥
    ਮਿੱਤਰ, "ਪਿਆਰੇ ਨੂੰ ll'',
    "ਹਾਲ ਮੁਰੀਦਾ ਦਾ ਕਹਿਣਾ ॥"

  • @jotkaur7597
    @jotkaur7597 5 лет назад +37

    Bohat sohna shabad aa. Dhan guru gobind singh ji

    • @sherpartapsingh1079
      @sherpartapsingh1079 5 лет назад +1

      Hnji 👏

    • @angadkohli8350
      @angadkohli8350 5 лет назад +1

      ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਹੁਤ ਵਧੀਆ ਸ਼ਬਦ ਅਾ ਜੀ

  • @BHUPINDERKAUR-wy8me
    @BHUPINDERKAUR-wy8me Месяц назад

    ਭਾਈ ਸਤਿੰਦਰਬੀਰ ਸਿੰਘ ਜੀ ਵਹਿਗੁਰੂ ਚੜ੍ਹਦੀ ਕਲਾ ਰੱਖਣ

  • @BaljitSingh-jl8he
    @BaljitSingh-jl8he Год назад +20

    I am proud of born in sikh family.waheguruji mehar káre.

  • @arshbir-tl8wh
    @arshbir-tl8wh 4 месяца назад

    ਧੰਨ ਧੰਨ ਧੰਨ ਪਾਤਸ਼ਾਹ ਸਰਬੰਸਦਾਨੀ ਜੀ ਪਿਆਰੇ❤
    ਧੰਨ ਧੰਨ ਧੰਨ ਗੁਰੂ ਨਾਨਕ ਦੇਵ ਜੀ ਪਿਆਰੇ❤

  • @KulwinderSingh-ok9bo
    @KulwinderSingh-ok9bo 3 года назад +4

    ਵਾ.ਵਾ.ਆਨੰਦ ਬਹੁਤ ਆਇਆ.ਸਬਦ.ਸੁਣਕੇ

  • @BaldevSingh-hw6ok
    @BaldevSingh-hw6ok 2 года назад +6

    ਇਹ ਸ਼ਬਦ ਸੁਣ ਮੰਨ ਨੂੰ ਬਹੁਤ ਹੀ ਸਕੂਨ ਮਿਲਦਾ ਵਾਹਿਗੁਰੂ ਜੀ ।

  • @arvinderkaur769
    @arvinderkaur769 4 месяца назад

    Jado man varag ch hunda eh shabad Sunan nu ji karda🙏🙏🙏🙏🙏

  • @ravinderkaur3999
    @ravinderkaur3999 Год назад

    Wow kini surili awaz hai bhai sahib ji di.bahut hi sun k Anand Aya.

  • @dalbirkaur3554
    @dalbirkaur3554 4 года назад +10

    ਬਹੁਤ ਹੀ ਮਿਠੀ ਆਵਾਜ

  • @JasbirSingh-mf2fu
    @JasbirSingh-mf2fu 9 месяцев назад +1

    Wahe guru ji Dan Dan Guru Gobind Singh ji🙏🙏🙏🙏🙏❤❤❤❤❤

  • @rashanpreetsingh1072
    @rashanpreetsingh1072 5 лет назад +8

    ਬਹੁਤ ਵਧੀਅਾ ਜੀ

  • @pritamrupana9550
    @pritamrupana9550 Год назад +4

    Heart touching sabad a bhae sahib God bless you

  • @sachiangallangurpreetsingh1407
    @sachiangallangurpreetsingh1407 5 лет назад +56

    I watched daily it's my heart beat shabad tks guru Govind Singh g I love you

  • @kiranjotkaur2502
    @kiranjotkaur2502 Год назад +1

    Love uhh. So much waheguru g ap g bina koi n jisnu suna sakiye

  • @piarasingh6607
    @piarasingh6607 Год назад

    VERY BEAUTIFUL SHABAD THINK YOU SINGH SHAB JI WAHE GURU MEHAR KARE

  • @bharpursingh7243
    @bharpursingh7243 4 года назад +4

    ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਆਪ ਜੀ ਦੇ ਚਰਨਾਂ ਵਿੱਚ ਕੋਟ ਕੋਟ ਨਮਸਕਾਰ ਜੀ

  • @jasmaan5543
    @jasmaan5543 5 лет назад +8

    Dhan dhan guru Gobind Singh buht shabad vadia hai favorite thanks g

  • @GurpreetSingh-rn3kg
    @GurpreetSingh-rn3kg 3 года назад +12

    I am very happy that born in a Sikh family . Waheguru g

    • @Kafkaesque1965
      @Kafkaesque1965 3 года назад +1

      Being a human is important than being a sikh

  • @arshbir-tl8wh
    @arshbir-tl8wh 4 месяца назад

    ਸਤਿਨਾਮ ਜੀ ਵਾਹਿਗੁਰੂ ਜੀ ਪਿਆਰੇ❤

  • @GurmeetSingh-yd6zn
    @GurmeetSingh-yd6zn 10 месяцев назад

    ❤❤❤❤❤❤❤❤❤❤ wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji wahe guru ji

  • @nirmalattri6572
    @nirmalattri6572 Год назад +1

    Bahut hi dard hunda jdo iss shabad nu Sunni da eh trz bhut hi drd bhri hai dil karda baar baar suni jayey. Bhut attach ha Sikhi naal Sikh ghar di beti hindu ghar vich aai pr sikhi nhi chhdi

  • @nirankarsingh8884
    @nirankarsingh8884 Год назад

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @richardsaxecoburg3872
    @richardsaxecoburg3872 4 года назад +43

    What a poet this warrior was! A lover of God if there ever was one.

    • @gagangill8831
      @gagangill8831 4 года назад +1

      Wow.. you read about it. It is even great.

    • @cajaswindersingh8182
      @cajaswindersingh8182 3 года назад +3

      The God He was , that ever existed and that too between 1469-1708 AD.

  • @BalbirSingh-uz5ng
    @BalbirSingh-uz5ng Год назад

    Bhai sahib ji ne bahut vdhia gyne kita hai satnam shri waheguru ji

  • @surjitsingh-bp5qd
    @surjitsingh-bp5qd 22 дня назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JasbirSingh-vl6qw
    @JasbirSingh-vl6qw Месяц назад +1

    Waheguru waheguru.wahegurun
    Ji

  • @Kjas133
    @Kjas133 5 лет назад +94

    Finally a version which satisfied my heart and connected to Guru Gobind Ji's love letter to Waheguru Ji after sacrificing his family for AMRIT and making us believe us that how much important and valuable AMRIT for even Guru Ji himself is. Thank you Waheguru Ji for beautifully sung shabad.

  • @sardsgsp4084
    @sardsgsp4084 7 месяцев назад

    Bahut hi mithi awaz bakshi hai sache parshah ji ne.

  • @RanjodhSingh-fu8ms
    @RanjodhSingh-fu8ms Год назад

    Waheguru ji. Bohat mithi Aawaz

  • @learnenglishwithme7615
    @learnenglishwithme7615 4 года назад +19

    This shabad is food of my soul. Can't help listening

  • @tarlochansingh9107
    @tarlochansingh9107 Год назад

    ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸਦਾਨੀ

  • @HarwindarSingh-ls7vx
    @HarwindarSingh-ls7vx 2 месяца назад

    Dhan Dhan Satguru Ramdas jii

  • @i.jmalhotra851
    @i.jmalhotra851 Год назад +5

    Rage Jee voice is very devotional that it vibrates and touches every soul most inspiring 🙏🙏

  • @surindermarva5323
    @surindermarva5323 9 месяцев назад

    Waheguru ji bhut vadhia daat Bakshi aa,,Singh Saab nu

  • @SukhwinderSingh-dq2xt
    @SukhwinderSingh-dq2xt Год назад +1

    ਭਾਈ ਸਾਹਿਬ ਨੇ ਬਹੁਤ ਹੀ ਸੋਹਣਾ ਗਾਇਆ ਜੀ
    ਮਨ ਖ਼ੁਸ਼ ਹੋ ਗਿਆ ਜੀ

  • @GurjantSingh-ns1oq
    @GurjantSingh-ns1oq Месяц назад

    Dhan dhan Guru Gobind Singh ji Maharaj Sachepatisha ji 🙏🙏❤️❤️😍

  • @harisinghharisingh7048
    @harisinghharisingh7048 11 месяцев назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @AmandeepSingh-zy5xd
    @AmandeepSingh-zy5xd 9 месяцев назад +1

    ਵਾਹਿਗੁਰੂ ਜੀ🙏🏻🙏🏻

  • @GurpreetSingh-en8if
    @GurpreetSingh-en8if 7 месяцев назад +1

    DHAN DHAN SHRI GURU GOBIND SINGH MAHARAJ JI........

  • @gurnoorsingh2632
    @gurnoorsingh2632 2 года назад

    Waheguru. Ji ka khalsa waheguru ji ke fateh Waheguru ji chardi Kalah bakhsan ji chardi Kalah bakhsan ji waheguru ji

  • @balwindersandhu4029
    @balwindersandhu4029 Год назад +1

    ਭਾਈ ਸਤਿਦੰਰਬੀਰ ਸਿੰਘ ਜੀ ਦੀ ਆਵਾਜ਼ ਬਹੁਤ ਮਿੱਠੀ ਹੈ ❤❤❤❤❤❤

  • @abhijotsingh2287
    @abhijotsingh2287 Год назад

    ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਜੀ

  • @rajwinderkaur3113
    @rajwinderkaur3113 2 года назад +2

    I love this shabad and I love so much shri guru Gobind singh Ji mera subb kuj hai Guru Gobind sigh Ji ajj mai jo kuj vi ha ohna di kirpa naal ha ❤

  • @surjitghotra7266
    @surjitghotra7266 Год назад

    Wah satguru wah,putra de dani wah ,jag which tera sahani aaj tak koi nahi hoiya

  • @amriksingh3007
    @amriksingh3007 4 года назад

    ਕਾਦਰੇ ਹਰ ਕਾਰ ਗੁਰੂ ਗੋਬਿੰਦ ਸਿੰਘ

  • @harjeetsinghkasyhap3469
    @harjeetsinghkasyhap3469 5 месяцев назад

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ❤❤❤❤❤❤❤❤❤❤❤❤❤❤❤❤❤❤❤

  • @sukhvindersingh3143
    @sukhvindersingh3143 4 месяца назад

    Dhan Dhan Shri Guru Gobind singh ji Maher karo Mera data.ji 🙏🙏🙏🙏🙏🙏

  • @hardeepsinghhardeep4164
    @hardeepsinghhardeep4164 Год назад

    Very very nice ji Waheguru ji chardikla bakhshan ji

  • @partapsingh4158
    @partapsingh4158 Год назад

    Bhai sahab te waheguru ji di Puri kripa hai

  • @kirpalkaur-8519
    @kirpalkaur-8519 2 года назад

    🏵️🗯️🍀🌺🗯️🙏🙏🙏🙏❤️ ਮਿੱਤਰ ਪਿਆਰੇ ਨੂੰ ਹਾਲੁ ਮੁਰੀਦਾ ਦਾ ਕਹਿਣਾ🍀🌺🗯️🌹🌷🙏🙏🙏🙏🙏🙏🙏🙏🏵️🍀🌺🗯️🌹🙏🙏🙏🙏🙏🙏🙏🙏🙏🙏🙏🌹

  • @surinderkaur4925
    @surinderkaur4925 Год назад +1

    Dhan Dhan Shri Guru Gobind Singh Ji Maharaj 🙏🏻❤️🌹❣️🙏🏻 Satnam Waheguru Ji 🙏🏻❤️🌹❣️🙏🏻

  • @kaursatbeer
    @kaursatbeer 4 года назад +3

    waaaah ji waaaah bhut sohni awaj wich gayin kita shabad bhai satinderbeer Singh ji ne
    🌹🙏mittar pyare nu haal murida da kehna 🌹🙏
    Dhan Dhan shri Guru Gobind Singh ji

  • @AmanDeep-ef3jo
    @AmanDeep-ef3jo Год назад

    Waheyguru ji mere dono betyo or beti ka keal rakna waheguru ji 😭😭🙏🙏

  • @sukhdevsinghaulakh5346
    @sukhdevsinghaulakh5346 4 месяца назад

    ਭਾਈ ਸਤਿਦਰਬੀਰ ਸਿੰਘ ਜੀ ਦੇ ਪਿਆਰੇ ਜੱਥੇ ਤੇ ਗੁਰੂ ਰਾਮਦਾਸ ਜੀ ਦਾ ਹੱਥ ਹੈ

  • @raghvirsingh9905
    @raghvirsingh9905 5 лет назад +3

    Waheguru ji sarbat da bhala kario ji
    Bahut sunder shabad bar bar sunan nu dil karda
    Deg The Fateh

  • @mandeepnagra2311
    @mandeepnagra2311 3 года назад

    Dhan deshmesh pita Bhai sahib ji ne eh Shabad darbar sahib padhea ena rass aya ki roz sunn rahe

  • @AmanDeep-ef3jo
    @AmanDeep-ef3jo Год назад

    Sàtnam shree waheyguru ji 🙏🌺🌺🌺🌺🌺🌺

  • @AmanDeep-ef3jo
    @AmanDeep-ef3jo Год назад

    Sàtnam shree waheyguru ji Meher karna 🙏🌺🌺🌺🌺

  • @seemavohra5513
    @seemavohra5513 2 месяца назад

    🙏🌲💖🇮🇳Dhan Dhan Guru Nanak Dev Sahib Ji 🇮🇳💖🌲🙏💐💐💐💐💐💐😇

  • @gurinderkaur5303
    @gurinderkaur5303 2 года назад +2

    ਵਾਹਿਗੁਰੂ ਜੀ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਧੰਨ ਤੁਹਾਡੇ ਫਰਜ਼ੰਦ

  • @shingarasingh5493
    @shingarasingh5493 Год назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @gurnoorsingh2632
    @gurnoorsingh2632 Год назад

    Waheguru ji ka khalsa waheguru ji ke fateh Waheguru ji chardi Kalah bakhsan ji chardi Kalah

  • @kiratpreetsinghriar7843
    @kiratpreetsinghriar7843 2 года назад

    Waheguru ji meher karan bhai sahab ji bhot sohna gaya bhai sahab ji ne🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @gurmeetsingh-fq9vs
    @gurmeetsingh-fq9vs 7 месяцев назад

    ਧੰਨ ਧੰਨ ਭਾਈ ਸਾਹਿਬ ਜੀ ਦੀ ਅਵਾਜ਼ ਬਹੁਤ ਹੀ ਕ੍ਰਿਪਾ ਵਾਹਿਗੁਰੂ ਜੀ ਕੀ ਤੁਹਾਡੇ ਤੇਜੀ

  • @harpalsingh3690
    @harpalsingh3690 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🌹🌹

  • @bhajansinghkhinda5636
    @bhajansinghkhinda5636 4 года назад +1

    ਮਨ ਸ਼ਾਂਤ ਹੋ ਗਿਆ ਸ਼ਬਦ ਸੁਣਕੇ ਜੀ

  • @arunpalsingh9511
    @arunpalsingh9511 Год назад

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ,

  • @dalvirsingh7002
    @dalvirsingh7002 3 года назад

    Mai is sabad nu bar bar sunda

  • @amanbrar2881
    @amanbrar2881 5 лет назад +1

    Dil nu eina sakun milda sabdh sun k sariya tension dur ho jandiyan

  • @mehakpreetsinghpreet9233
    @mehakpreetsinghpreet9233 5 лет назад +20

    Waheguru ji dhan guru gobind singh ji maharaj

  • @SukhdevSingh-ti2lq
    @SukhdevSingh-ti2lq 3 месяца назад

    ਵਾਹਿਗਰੂ ਜੀ 🙏🙏

  • @user-ud1zm4yn5e
    @user-ud1zm4yn5e 2 года назад +3

    Waheguru ji 🙏
    Shabd sunn ke akha vicho paani aw gya😢Love you Sri Guru Gobind Singh Ji🙏❤

  • @سنتوکھسنگھکمبوج

    بہت سریلی اور مٹھاس بھری آواز بھائ صاحب کی

  • @sukhwindersingh5342
    @sukhwindersingh5342 3 года назад +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ।।

  • @SUNDERSINGH-v2z
    @SUNDERSINGH-v2z 5 месяцев назад

    Waheguru ji ka khalsa Waheguru ji ki fateh

  • @HarpreetKaur-xj1xo
    @HarpreetKaur-xj1xo Год назад

    ੴਵਾਹਿਗੁਰੂੴ ਸਤਿਨਾਮਵਾਹਿਗੁਰੂ ੴਵਾਹਿਗੁਰੂੴ
    ੴਵਾਹਿਗੁਰੂੴ ਸਤਿਨਾਮੁਵਾਹਿਗੁਰੂ ੴਵਾਹਿਗੁਰੂੴ

  • @DarshanSingh-op2gj
    @DarshanSingh-op2gj 2 месяца назад

    Waheguru ji ras bhara kirtan

  • @jassasingh71
    @jassasingh71 Год назад

    Dhan Dhan Guru Ramdas sodi parsha ameshana mehar Barea hatth sir te Rakheo ji

  • @GurmeetSingh-yd6zn
    @GurmeetSingh-yd6zn Год назад +1

    Wahe guru ji ka khalsa waheguru ji ki fateh ji

  • @navjotsingh-sr8mg
    @navjotsingh-sr8mg 5 лет назад +3

    Dhan Jigra Kalgiwale da putt chaar Dharm tu vaar gaye

  • @AmanDeep-ef3jo
    @AmanDeep-ef3jo Год назад

    Waheyguru waheyguru waheguru waheguru waheguru waheguru waheguru waheguru waheguru waheguru waheguru waheguru ji waheguru ji waheguru ji waheguru ji waheguru ji 🌹🌹🌹🌹🌹🌹🌹🌹🌹🌹🙏🙏🙏🌺🌺🌺🌺