ਬਾਈਕ ਤੇ ਸਫ਼ਰ ਕਰਨ ਆਲ਼ੇ ਵੀਰਾ ਭੈਣਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਲੱਭ ਗਿਆ। share ਤੁਸੀਂ ਆਪੇ ਕਰ ਦੇਣੀ ਆ ਵੀਡੀਓ

Поделиться
HTML-код
  • Опубликовано: 18 сен 2024
  • ਬਾਈਕ ਤੇ ਸਫ਼ਰ ਕਰਨ ਆਲ਼ੇ ਵੀਰਾ ਭੈਣਾਂ ਦੀ ਬਹੁਤ ਵੱਡੀ ਸਮੱਸਿਆ ਦਾ ਹੱਲ ਲੱਭ ਗਿਆ। share ਤੁਸੀਂ ਆਪੇ ਕਰ ਦੇਣੀ ਆ ਵੀਡੀਓ
    ਅਸੀ ਇਹ ਵੀਡੀਓ ਬਣਾਈ ਆ ਮੋਟਰਸਾਈਕਲ ਤੇ ਸਫ਼ਰ ਕਰਨ ਆਲੇ ਵੀਰਾ ਭੈਣਾਂ ਲਈ ਗਰਮੀ ਦੇ ਵਿਚ ਬਾਈਕ ਦੀ ਸੀਟ ਬਹੁਤ ਜ਼ਿਆਦਾ ਗ਼ਰਮ ਹੋ ਜਾਂਦੀ ਆ ਜਿਸ ਕਰਕੇ ਬਹੁਤ ਸਮੱਸਿਆ ਆਉਂਦੀ ਆ ਇਹ ਸ਼ੀਟ ਕਵਰ ਜੋ ਅਸੀਂ ਦਿਖਾਇਆ ਆ ਇਹ ਸ਼ੀਟ ਨੂੰ ਕਦੇ ਵੀ ਗ਼ਰਮ ਨਹੀਂ ਹੋਣ ਦਿੰਦਾ ਚਾਹੇ ਜਿੰਨੀ ਮਰਜੀ ਗਰਮੀ ਹੋਵੇ ਧੰਨਵਾਦ ਦੋਸਤੋ ਸੁਪੋਰਟ ਕਰਦੇ ਰਹੋ ਵਾਹਿਗੁਰੂ ਜੀ

Комментарии •