ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ . सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥ . “Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.” . And again . ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ . अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥ . "The Being of Immortal Manifestation is found in the Saadh Sangat, the Company of the Holy Saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.” . ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ । ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ । . ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1161ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ । _________________________________ . ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥ . Har-Sohang-Satnaam: Saa-a0a0a0a Naam!!
Je baba g guru ravidas ji ne apni maa da dhudh ni si Peeta es da matlab guru ravidas ji apni maa nu neech smjde c tuhada eh ken da matlab aa je ravidas ji apni maa nu neech smjde c fr una nu guru Granth Sahib Ji de vich jagah kis trah mil gy Guru Granth Sahib Ji de vich oh ne jina de mann vich koi uch nich ny koi jaat paat ny Eh sab apne kolo baniya gallan ne Satguru Ravidas ji ne ta Sarya de mann de vicho jaat paat kadi Je una de mann vich och neech nhi c tahi aj Sani guru ravidas ji Satguru Granth Sahib Ji de vich milde ne Waheguru
Baba g Plz Eda dian Manghatat te Nakammia kahania na sunaya karo sangat nu.ek Jammda bacha es tara di harkat kar sakda tusi aap seyane o, jekar eda di koi ghatna hoi hai te fer os da verva Gurbani vich kiu nai hai. Aur os wele Brahmanwaad enna jada c k koi brahman kadi kise shooder de ghar nai janda c te Ramanand kida Chamar de ghar chal geya brahmn te ohna nu apne lage khada nai c hon dinde te tusi kehnde o k Guru Ravidas Maharaj g de Father ne Ohna nu matha tekeya. Jekar sare brahmn samaj nu pata c k Guru Ravidas G Ramanand de chele fer ohna ne Guru Ravidas maharaj nu enne dukh kiu ditte. Ohna de janam wele v tusi Gareeb parivar keh ditta kiuki Chamar kehn nal Ramanand wali kahani sire nai chadni c 🙏🏻🙏🏻
guru arjan de ne kyu bitya aw ke kai bolo tuc aw na bolo sone ya goldan teple bici bitya baba ji satguru ravidas ji di bhagti gurbani mohh lendi aw isliy una de karam c oh khud reybar c guru arjan dev ji nu khud peta c kithe adhikar guruseba da
Ramanand ji ta aap guru Ravidas ji te guru Kabir ji de jiwan toh bharwavit ho k Murti puja shad k Parmatma di bandi suru kiti awe suni sunayi gallan na mareya karo pehla etihaas jarur padiya karo ji
ਊਚ ਤੋਂ ਊਚ ਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਏ । ਬਾਣੀ ਗੁਰੁ ਅਰਜਨ ਦੇਵ ਜੀ।
ਸਿੱਖੀ ਦੇ ਜਨਮਦਾਤਾ ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਚਰਨਾ ਵਿੱਚ ਲੱਖ ਲੱਖ ਪ੍ਰਣਾਮ
ਵੀਰ ਜੀ ਬਾਬਾ ਜੀ ਸਿੱਖੀ ਦੇ ਦਾਤਾ ਨਹੀ ਸਿੱਖੀ 1699 ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਬਕਸੀ ਹੈ
Sikhi di jad ta satguru Ravidas ji ne sachha soude vele hi lga diti c@@ramankaur188
Dhan dhan Guru Ravidas ji Maharaj,🙏🌹🙏🌹🙏🌹🙏🌹🙏🌹🙏🌹
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ
जय गुरुदेव जी जय गुरुदेव जी
🌹 ਧੰਨ ਧੰਨ ਜਗਤ ਗੁਰੂ ਰਵਿਦਾਸ ਮਹਾਰਾਜ ਜੀ 🌹🙏🌹🌹🙏🙏 ਬਾਬਾ ਜੀ ਗੁਰੂ ਨਾਨਕ ਦੇਵ ਜੀ ਖ਼ੁਦ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਇਕੱਤਰ ਕਰਕੇ ਲਿਆਂਦੀ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਕਿਤੇ ਵੀ ਕਿਸੇ ਨੂੰ ਵੀ ਗੁਰੂ ਨਹੀਂ ਲਿਖਿਆ ਗਿਆ ਉਨ੍ਹਾਂ ਨੂੰ ਅਸੀਂ ਸਭ ਗੁਰੂ ਸਾਹਿਬਾਨ ਨੂੰ ਗੁਰੂ ਸਾਹਿਬ ਮਨਦੇ ਹਾਂ ਤੁਸੀਂ ਗੁਰੂ ਰਵਿਦਾਸ ਮਹਾਰਾਜ ਕਿਊਂ ਨਹੀਂ ਕੇਹਂਦੇ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਰਣ ਵਿੱਚ ਆ ਜਾਣ ਉਹ ਇਰਖਾ ਨਹੀਂ ਕਰਦੇ 🌹ਗੁਰੂ ਸਾਹਿਬ ਜੀ ਲਿਖਦੇ ਨੇ
ਰਵਿਦਾਸ ਚਮਾਰੁ ਉਸਤਤਿ ਕਰੇ ਹਰ ਨਿਮਖ ਇਕ ਗਾਇ ਪਤਿਤ ਜਾਤਿ ਉਤਮੁ ਭਇਆ ਚਾਰਿ ਵਰਨ ਪਏ ਪੱਗ ਆਏਂ 🌹🌹🌹🌹🌹🌹🌹🌹🌹
ਇਸ ਸ਼ਬਦ ਦੀ ਵਿਆਖਿਆ ਬਾਬਾ ਜੀ ਕਰ ਲੇਉ ਜੀ 🌹🌹
À
🎉🎉🎉🎉nice baba ji guru rvidas gi bare soch
Very good video dhan dhan satguru Ravi dass Maharaj ji
Guru hai te guru hi rehana guru ravidass ji ne
🌺🌹🙏 Jai guru dav g 🙏🌹🌺
Jai hoo.. Guru ravidaas jin❤
Jai gurudev g🙏🙏🙏🙏🙏
🙏🙏जय गुरु रविदास जी महाराज 🙏🙏
dhan dhan satguru ravidass Maharaj ji ❤❤❤
Jai gurudev dhan satguru ji ❤❤
Dhangurdev Jai gurudev........r
ਬਾਬਾ ਜੀ ਤੋਹਾਡੀਆ ਆਵਾਜਾ ਦੋ ਦੋ ਆ ਰਹੀਆ ਨੇ ਕਥਾ ਬਹੁਤ ਸੋਹਣੀ ਸੀ ਪਰ ਸੁਣੀ ਬਹੁਤ ਮੁਸਕਿਲ ਨਾਲ 🙏🙏
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ❤❤ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
Dhan dhan Sri guru devji❤❤❤
Jai guru ravidash ji
❤❤❤❤❤JAIGURDEV JI DHAN GURUDEV JI JAI SANTAN DI EH PURANIAN MANGHART KAHANIAN SUNAUNIA CHHAD DEO JI❤❤❤❤❤
ਗਲਤ ਹੈ ਉਸ ਦਾ ਕੋਈ ਗੁਰੂ ਨਹੀਂ ਸੀ
👌
History pdho
ਬਾਬਾ ਜੀ ਸਤਿਗੁਰੂ ਰਵਿਦਾਸ ਜੀ ਮਹਾਰਾਜ ਬੋਲੋ ਜੀ
Guru Ravidas ji ❤❤❤❤
Jagat pita dhan dhan satguru Shri guru ravidas ji Maharaj ki Jai 🙏🙏
Jai guru ravidass ji mharaj
Guru hi ne bhai shab ji
Maf krna guru vrge c nhi ji
Dhan Satguru Ravidas Ji Maharaj 🙏🙏
ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
.
सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
.
“Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
.
And again
.
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
.
अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
.
"The Being of Immortal Manifestation is found in the Saadh Sangat, the Company of the Holy Saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”
.
ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ ।
ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ ।
.
ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1161ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ ।
_________________________________
.
ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥
.
Har-Sohang-Satnaam: Saa-a0a0a0a Naam!!
ਵਾਹਿਗੁਰੂ ਖਾਲਸਾ
ਸ੍ਰੀ ਗੁਰੂ ਗ੍ਰੰਥ ਸਾਹਿਬ
ਸਹੀ ਗੱਲ ਵਾ ਬਾਬਾ ਜੀ ਆਪਾਂ ਲੜੀ ਜਾਂਦੇ
Dhan dhan guru ravidas ji maharaja ji
Dhan Dhan har bhagat Satguru hamara
Jis ki sewa te ham har naam liv laayi 🙏🌹🐘
Guru Fateh Ji ❤
Waheguru ji Mehar kare sab te ji guru nanak dev ji Guru ravidas ji
ਸੰਤ ਸ਼੍ਰੀ ਗੁਰੂ ਰਵਿਦਾਸ ਜੀ ਮਹਾਰਾਜ ਜੀ ਕੀ ਜੈ
Dhan dhan Guru Ravidas ji Maharaj,,
0 BHAI SATLAR VASTE GURU RAVIDAS JI MAHARAJ JI KHO
ਰਾਮਾਨੰਦ ਭਗਤੀ ਚ ਲੀਨ ਪ੍ਰਮਾਤਮਾ ਨੂੰ ਮਿਲਣ ਦੀ ਬੇਨਤੀ ਕਰ ਰਿਹਾ ਸੀ ਇਕ ਦਿਨ ਕੰਨਾਂ ਚ ਅਵਾਜ਼ ਪੈਈ ਰਾਮਾਨੰਦ ਪ੍ਰਮਾਤਮਾ ਧਰਤੀ ਤੇ ਆ ਰਿਹਾ ਹੈ ਉਹਦੇ ਜਾਕੇ ਦਰਸ਼ਨ ਕਰੀ ਪ੍ਰਮਾਤਮਾ ਜੀ ਆਏ ਪਿਤਾ ਸੰਤੋਖ ਦਾਸ ਜੀ ਤੇ ਮਾਤਾ ਕਲਸਾਂ ਜੀ ਦੇ ਰਾਮਾਨੰਦ ਨੂੰ ਪ੍ਰਮਾਤਮਾ ਦਾ ਕਿਵੇਂ ਪਤਾ ਲੱਗਿਆ ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਪੁਰੇ ਸਨਸਾਰ ਚਾਨਣ ਹੋ ਗਿਆ ਸੀ ਅੱਧੀ ਰਾਤ ਮੰਦਿਰਾਂ ਦੇ ਟੱਲ ਖੜਕਣ ਲੱਗ ਪਏ ਸੀ ਫੇਰ ਰਾਮਾਨੰਦ ਜੀ ਸਤਿਗੁਰ ਰਵਿਦਾਸ ਮਹਾਰਾਜ ਜੀ ਦਰਸ਼ਨ ਕਰਨ ਗਿਆ ਸੀ ਪਹਿਲਾਂ ਰਾਮਾਨੰਦ ਨੇਂ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਪੈਰਾਂ ਨੂੰ ਮੱਥੇ ਨਾਲ ਲਾਇਆ ਫੇਰ ਉਹਨਾਂ ਦਾ ਮੱਥਾ ਚੁਮਿਆਂ ਇਹ ਗੱਲਤ ਕਹਾਣੀ ਨਾਲਦੇ ਪੰਡਿਤਾਂ ਨੇ ਬਣਾਈ ਹੋਈ ਆ ਜਿਹੜੀ ਤੈ ਸਣਾਈ ਪਹਿਲਾਂ ਇਤਿਹਾਸ ਨੂੰ ਚੰਗੀ ਤਰਾਂ ਫੋਲੋ ਤੇ ਫੇਰ ਬੋਲੋ ਸਤਿਗੁਰ ਰਵਿਦਾਸ ਮਹਾਰਾਜ ਜੀ ਦੀ ਕਿਰਪਾ ਨੇਂ ਰਾਮਾਨੰਦ ਕੋਲੋਂ ਪੈਰੀ ਹੱਥ ਲੁਆ ਪਿਤਾ ਸੰਤੋਖ ਦਾਸ ਜੀ ਦੇ
Jai Guru Ravidass ji Maharaj ji ki Jai 🙏 🙌 ❤️
Guru ravidas maharaj ke jai ho
Dhan guru ravidas ji
Sarb Sri sat guru ji mharaj ji guru hi ne jinna nu Raje raniya ne guru bnaya mera ji te asi chamar kau de guru ne
सतनाम श्री वाहेगुरु जी।
धन्यवाद महाराज जी।
ਸਤਿਗੁਰ ਜੀ ਸਭ ਦਾ ਭਲਾ ਕਰੀਂ ❤❤❤❤
Waheguru Ji Hota Ek Nirankari Joshila nesi
Eh 35 mahapurkha ji di bani bina sab gharth fail hai
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏🙏
Gyani ji Hota Ek Nirankari Joshi
ਫੇਰ ਗੁਰੂ ਕਹਿਣ ਤੇ ਤੁਹਾਨੂੰ
ਛਾਰਮ ਆੳਦੀ ਹੈ
Khud rabb c guru ravidas ji koi v guru ni c unada je ni pata hunda gal da te gal ni kari di hundi ji
🙏🙏🙏🙏🙏🙏🙏🙏🙏
Because of guru ravidas ji ,
ਵਾਹਿਗੁਰੂ ਜੀ
Jai Guru Ravidas ji Maharaj ji
Dhan Dhan shri guru Nanak Dev ji Dhan Dhan shri guru Ramdas ji waheguru ji waheguru ji waheguru ji waheguru ji waheguru ji ☬🚩💐💐🌹🌹❤
Bhai sahib ji kite apji di peshi na mang len dharm de thekedar sach bolna bara aukha ji sach bolan da ap ji dhanwad hai ji
🙏🙏
Waheguru ji🙏🌸
Waheguru ji
Jai Guru dev ji ❤
Waheguru ji ❤❤❤
🙏
ਉਹ ਤਾਂ ਗੁਰੂਆਂ ਦੇ ਗੁਰੂ ਸੀ ਭਲੋ ਕਬੀਰ ਦਰਸ਼ਨ ਦਾਸ਼ ਕੋ ਉੱਤਮ ਜਨ ਸੈਣ ਨਾਈ ਉਚ ਤੇ ਉਚ ਨਾਮ ਦੇਵ ਭਿਉਂ ਸਮਦਰਸੀ ਰਵਿਦਾਸ ਠਾਕੁਰ ਬਣਿ ਆਏ 1207 ਅੰਗ ਗੁਰੂ ਗ੍ਰੰਥ ਸਾਹਿਬ ਜੀ ਉਹ ਠਾਕੁਰ ਵੀ ਕਹਿ ਰਹੇ ਨੇ ਉਹ ਵੀ ਦਸੀਆ ਕਰੋਂ ਆਜ ਗੁਰੂ ਘਰਾਂ ਵਿੱਚ ਜੋੜਿਆ ਸੇਵਾ ਇਸ ਕਰਕੇ ਹੀ ਹੁੰਦੀ ਹੈ
Tusi Katha Karan Bade Rab nado cut Nahin Tusi bahut pahunche hue ho ho ji
👏🏻 Waheguru ji 👏🏻
🙏🙏🙏🙏🙏🙏
❤❤❤❤❤
👏🏻👏🏻
Baba ji faq story kio suna rhe o
Gurmat Ansar sakhishi nhi he
Je baba g guru ravidas ji ne apni maa da dhudh ni si Peeta es da matlab guru ravidas ji apni maa nu neech smjde c tuhada eh ken da matlab aa je ravidas ji apni maa nu neech smjde c fr una nu guru Granth Sahib Ji de vich jagah kis trah mil gy
Guru Granth Sahib Ji de vich oh ne jina de mann vich koi uch nich ny koi jaat paat ny
Eh sab apne kolo baniya gallan ne
Satguru Ravidas ji ne ta
Sarya de mann de vicho jaat paat kadi
Je una de mann vich och neech nhi c tahi aj Sani guru ravidas ji
Satguru Granth Sahib Ji de vich milde ne
Waheguru
bilkul ji pr😢
Eh kute babe nanak ji de nhi babe te glGuru ravidas mharaj ji de kitho nit ban jana kute sale
Baba g Plz Eda dian Manghatat te Nakammia kahania na sunaya karo sangat nu.ek Jammda bacha es tara di harkat kar sakda tusi aap seyane o, jekar eda di koi ghatna hoi hai te fer os da verva Gurbani vich kiu nai hai. Aur os wele Brahmanwaad enna jada c k koi brahman kadi kise shooder de ghar nai janda c te Ramanand kida Chamar de ghar chal geya brahmn te ohna nu apne lage khada nai c hon dinde te tusi kehnde o k Guru Ravidas Maharaj g de Father ne Ohna nu matha tekeya. Jekar sare brahmn samaj nu pata c k Guru Ravidas G Ramanand de chele fer ohna ne Guru Ravidas maharaj nu enne dukh kiu ditte.
Ohna de janam wele v tusi Gareeb parivar keh ditta kiuki Chamar kehn nal Ramanand wali kahani sire nai chadni c 🙏🏻🙏🏻
E sab kolo baniya galaan ne maaf krna
guru arjan de ne kyu bitya aw ke kai bolo tuc aw na bolo sone ya goldan teple bici bitya baba ji satguru ravidas ji di bhagti gurbani mohh lendi aw isliy una de karam c oh khud reybar c guru arjan dev ji nu khud peta c kithe adhikar guruseba da
ਭੁੱਖ ਤੋਂ ਤਾਂ ਬੰਦਾ ਚਾਰ ਘੰਟੇ ਨੀਂ ਕੱਢਦਾ ਬੱਚਾ ਦਿਹਾੜੀ ਭੁੱਖਾ ਕਿਵੇਂ ਰਹਿ ਲਵੇ ਗਾ ਪੰਡਿਤ ਤਾਂ ਚਮਾਰਾਂ ਦੇ ਲਾਗੇ ਨਹੀਂ ਸੀ ਆਉਂਦੇ ਰਾਮਾਨੰਦ ਨੇ ਪੈਰੀ ਹੱਥ ਕਿਵੇਂ ਲੁਆ ਲਿਆ
Kuch nhi pta baba ji aapko guru ravidas ji k jiwan baare...bina soche vichare suni sunai baate aage tor di bs
ਗਿਆਨੀ ਜੀ ਇਤਨਾ ਚਿੱਟਾ ਝੂਠ ਕਿਉਂ ਬੋਲ ਰਹੇ ਓ . ਅਗਰ ਰਾਮਾ ਨੰਦ ਗੁਰੂ ਰਵਿਦਾਸ ਜੀ ਦਾ ਗੁਰੂ ਹੁੰਦਾ ਤਾਂ ਗੁਰੂ ਜੀ ਨੇ ਬੜੇ ਮਾਨ ਸਤਿਕਾਰ ਨਾਲ ਉਹਨਾਂ ਦਾ ਜਿਕਰ ਆਪਣੀ ਬਾਣੀ ਵਿਚ ਕਰ ਦੇਣਾ ਸੀ . ਔਰ ਫਿਰ ਰਾਮਾ ਨੰਦ ਮੁਸਲਮਾਨਾਂ ਅਤੇ ਸ਼ੂਦਰਾਂ ਦੇ ਮੱਥੇ ਨਹੀਂ ਸੀ ਲਗਦਾ . ਤੁਹਾਡੇ ਵਰਗੇ 6ਵੀਂ ਪਾਸ ਗਿਆਨੀ ਲੋਕ ਆਪਣੀ ਬੁੱਧੀ ਦਾ ਜਨਾਜਾ ਆਪ ਹੀ ਕੱਢ ਰਹੇ ਹੋ .
Very good ji tusin bahut vadhiya kiha ji JAIGURDEV JI DHAN GURUDEV JI JAI SANTAN DI JAIBHIM 🙏🙏🙏🙏🙏🙏🙏🙏🙏🙏❤❤❤❤❤❤❤❤🌹🌹🌹🌹🌹🌹🌹🌹🌹
galat parcar na karo
ਫਿਰ ਤੁਸੀਂ ਗੁਰੂ ਕਿਉਂ ਨਹੀਂ ਬੋਲ ਰਹੇ ਹੋ ।।
ਕਹਿ ਰਵਿਦਾਸ ਖਲਾਸ ਚਮਾਰਾ ।।
ਜੋ ਹਮ ਸ਼ਹਿਰੀ ਸੋ ਉਮੀਦ ਹਮਾਰਾ
Ramanand ji ta aap guru Ravidas ji te guru Kabir ji de jiwan toh bharwavit ho k Murti puja shad k Parmatma di bandi suru kiti awe suni sunayi gallan na mareya karo pehla etihaas jarur padiya karo ji
Wrong
Ramanadh valli sarri khani jhoothi aa
Ki bhakwis kar reha
ਬਾਬਾ ਜੀ ਰਾਮਾਨੰਦ ਜੀ ਵਾਲਾ ਗਪੌੜ ਹਜ਼ਮ ਨਹੀਂ ਹੁੰਦਾ।। ਥੋੜੀ ਸਰਮ ਕਰ ਲਿਆ ਕਰੋ।। ਵਿਚਾਰਧਾਰਾ ਦੇ ਉਲਟ ਹੈ
History pdh lo g
SirE dA jhud hai
ਊਚ ਤੋਂ ਊਚ ਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਏ । ਬਾਣੀ ਗੁਰੁ ਅਰਜਨ ਦੇਵ ਜੀ।
Dhangurdev
jai gurudev ........r
ਉਹ ਗੁਰੂ ਰਵਿਦਾਸ ਮਹਾਰਾਜ ਜੀ ਸਨ
Waheguru ji 🙏 🙏 🙏 🙏 🙏
DhanShriGuruRavidasji
Waheguru ji 🙏
Dhan guru dev Jai guru dev 🙏🙏
Jey jey rvidas ji maharaj ji ki 🌹❤😊
ਵਾਹਿਗੁਰੂ ਜੀ
Jai guru devji 🙏🙏
Waheguru ji
❤❤
Waheguru Ji Hota Ek Nirankari Joshila nesi
🙏🙏🙏🙏🙏
Waheguru ji 🙏🙏🌺