ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥ . सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥ . “Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.” . And again . ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥ . अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥ . "The Being of Immortal Manifestation is found in the Saadh Sangat, the Company of the Holy Saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.” . ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ । ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ । . ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1161ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ । _________________________________ . ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥ . Har-Sohang-Satnaam: Saa-a0a0a0a Naam!!
Waheguru ji .🎉God bless u.
ਬੜਾ ਦੁੱਖ ਲੱਗਿਆ ਭਾਈ ਸਹਿਬ ਜੀ ਦੀ ਮੌਤ ਦੀ ਖ਼ਬਰ ਪੜਕੇ ਭਾਈ ਸਹਿਬ ਜੀ ਦਾ ਕੀਰਤਨ ਸੁਣਕੇ ਮਨ ਸਾਂਤ ਹੋ ਜਾਦਾ ਸੀ । ਅਕਾਲ ਪੁਰਖ ਦੇ ਚਰਨਾ ਕਮਲਾ ਵਿੱਚ ਬੇਨਤੀ ਹੈ ਐਸੀ ਪਿਆਰੀ ਰੂਹ ਨੂੰ ਆਪਣੇ ਚਰਨਾ ਵਿੱਚ ਨਿਵਾਸ ਬਖਸ਼ਣ ਜੀ ।
😭😭🙏🙏
Singh Sab Very Good Dhan Guru Ravi Dass Jee Maharaj Je
Sat guru ravidas maharaj
ਧੰਨ ਧੰਨ ਗੁਰੂ ਰਵਿਦਾਸ ਮਹਾਰਾਜ ਜੀ ਸਬਨਾ ਨੂੰ ਚੜ੍ਹਦੀਕਲਾ ਵਿਚ ਰੱਖਿਓ 🙏🙏🙏🙏🙏🙏🙏❤❤❤❤❤
Dhan dhan satguru Ravi dass Maharaj ji
Waheguru ji sunderbaani de bachan
ਤੁਹਾਨੂੰ ਦਸੋਦਾ ਬਾਰ ਬਾਰ ਰਵਿਦਾਸ ਲੱਗੇ ਆ ਗੁਰੂ ਰਵਿਦਾਸ
Dhan Dhan shri Guru Ravidass maharaj ji
ਮੇਰੇ ਹਿਸਾਬ ਨਾਲ ਗੁਰੂ ਰਵਿਦਾਸ ਜੀ ਰੱਬ ਦੇ ਸਭ ਤੋਂ ਪਿਆਰੇ ਭਗਤ ਸਨ। ਉਹਨਾਂ ਨੇ (ਪਰਮਾਤਮਾ ) ਕਦੇ ਵੀ ਰਵਿਦਾਸ ਜੀ ਦੀ ਪਿੱਠ ਨਹੀਂ ਲੱਗਣ ਦਿੱਤੀ।। ਤੇ ਹਮੇਸ਼ਾ ਹੀ ਗੁਰੂ ਜੀ ਦੇ ਅੰਗ ਸੰਗ ਰਹੇ,ਜੈ ਗੁਰੂ ਦੇਵ ਧੰਨ ਗੁਰੂਦੇਵ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
Sare sant rabb de piyare hunde ne veer g
सतनाम श्री वाहेगुरु जी
हे वाहेगुरु जी सबदा भला कर
🙏🙏🙏🙏🙏
Dhan Dhan Satguru Jagat Guru Ravidas Maharaj Ji
ਹਰਦਮ ਰਹਿੰਦੀ ਦਿਲ ਵਿਚ ਵੱਜਦੀ ਤੇਰੀ ਤਾਰ ਮਾਲਕਾ।
ਬਹੁਤ -ਬਹੁਤ ਵਧਾਈਆਂ ਜੀ
Dhan. Dhan. Satguru ravidas. Ji. Maharaj. Ji. 🙏🙏🙏🙏🙏. Very. Verry. Good. Ji. 👍👍
ਧੰਨ ਧੰਨ ਭਗਤ ਰਵਿਦਾਸ ਮਹਾਰਾਜ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀਫਤਿਹ
Waheguru ggg
🙏🙏🌹ਵਾਹਿਗੁਰੂ ਜੀ 🌹🙏🙏
ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
Jai guru ravidas। ❤❤❤❤❤ Jai guru dev dhan guru dev❤❤❤❤😮😮😮😮🎉
Sant siromani bhagat ravidass ji
ਵਾਹਿਗੁਰੂ ਜੀ
ਜਦੋਂ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਹੋਇਆ ਸੀ ਦਾਈ ਅੱਖਾਂ ਤੋਂ ਅੰਨੀਂ ਸੀ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਜਨਮ ਹੁੰਦਿਆਂ ਹੀ ਦਾਈ ਸੁਜਾਕੀ ਹੋ ਗਈ ਸੀ ਉਸ ਨੂੰ ਦੁਖ ਬਹੁਤ ਸੀ ਬਿਲਕੁਲ ਤੰਦਰੁਸਤ ਹੋ ਗਈ ਸੀ ਦਾਈ ਨੂੰ ਖੁਸ਼ੀ ਵਿੱਚ ਇਸ਼ਨਾਨ ਕਰਾਣਾ ਵੀ ਭੁੱਲ ਗਿਆ ਗੁਰੂ ਰਵਿਦਾਸ ਮਹਾਰਾਜ ਜੀ ਦਾ ਇਸ਼ਨਾਨ ਕਰਾਉਣ ਪਤਾ ਕੌਣ ਆ ਸੀ ਗੰਗਾ ਮਾਈ ਉਧਰੋਂ ਰਾਮਾਨੰਦ ਵੀ ਉਸੇ ਟੈਮ ਆਇਆ ਸੀ ਰਾਮਾਨੰਦ ਦੀਆਂ ਅੱਖਾਂ ਅੱਡੀਆਂ ਦੀਆਂ ਅੱਡੀਆਂ ਰਹਿ ਗਈਆਂ ਸੀ ਪੈਰੀ ਹੱਥ ਪਿਤਾ ਸੰਤੋਖ ਦਾਸ ਜੀ ਨੇ ਨੀਂ ਲਾਇਆ ਸੀ ਰਾਮਾਨੰਦ ਨੇ ਪੈਰੀ ਹੱਥ ਲਾਇਆ ਸੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਤੇ ਪਿਤਾ ਸੰਤੋਖ ਦਾਸ ਜੀ ਦੇ
ਸਾਰਗ ਮਹਲਾ ੫ ॥ ਉਆ ਅਉਸਰ ਕੈ ਹਉ ਬਲਿ ਜਾਈ॥ ਆਠ ਪਹਰ ਅਪਨਾ ਪ੍ਰਭੁ ਸਿਮਰਨੁ ਵਡਭਾਗੀ ਹਰਿ ਪਾਂਈ ॥੧॥ਰਹਾਉ॥ ਭਲੋ ਕਬੀਰੁ ਦਾਸੁ ਦਾਸਨ ਕੋ ਊਤਮੁ ਸੈਨੁ ਜਨੁ ਨਾਈ॥ ਊਚ ਤੇ ਊਚ ਨਾਮਦੇਉ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ ॥੧॥ ਜੀਉ ਪਿੰਡੁ ਤਨੁ ਧਨੁ ਸਾਧਨ ਕਾ ਇਹੁ ਮਨੁ ਸੰਤ ਰੇਨਾਈ॥ ਸੰਤ ਪ੍ਰਤਾਪਿ ਭਰਮ ਸਭਿ ਨਾਸੇ ਨਾਨਕ ਮਿਲੇ ਗੁਸਾਈ ॥੨॥੪॥੧੮॥
.
सारग महला ५ ॥ उआ अउसर कै हउ बलि जाई॥ आठ पहर अपना प्रभु सिमरनु वडभागी हरि पांई ॥१॥ रहाउ ॥ भलो कबीरु दासु दासन को ऊतमु सैनु जनु नाई॥ ऊच ते ऊच नामदेउ समदरसी रविदास ठाकुर बणि आई ॥१॥ जीउ पिंडु तनु धनु साधन का इहु मनु संत रेनाई॥ संत प्रतापि भरम सभि नासे नानक मिले गुसाई ॥२॥४॥१८॥
.
“Saints themselves chants and inspires others to chant the Naam the Name of the Lord. My mind is filled with the Mantra of the Holy Saints, and I have risen above the three qualities Gazing upon the Blessed Vision, the Darshan of Bhagat, Satguru, my eyes are filled with love. I am a sacrifice to that occasion. Twenty-four hours a day, those meditate in remembrance on their God; by great good fortune, they have found the Lord. Kavir is merciful the slave of the Lord’s slaves; the humble barber Sain is supreme. Highest of the high is Namdev, who looked upon all alike; Ruvdas became Thakur the embodiment, Manifestation of God. My soul, body and wealth belong to the Saints; my mind longs for the dust of the Saints. With the Majesty of Saints, and by the radiant Grace of the Saints, all my doubts have been erased. Said Nanak, I have met the Lord.”
.
And again
.
ਅਕਾਲ ਮੂਰਤਿ ਹੈ ਸਾਧ ਸੰਤਨ ਕੀ ਠਾਹਰ ਨੀਕੀ ਧਿਆਨ ਕਉ ॥ ਬਾਣੀ ਮੰਤ੍ਰੁ ਮਹਾ ਪੁਰਖਨ ਕੀ ਮਨਹਿ ਉਤਾਰਨ ਮਾਂਨ ਕਉ ॥ ਖੋਜਿ ਲਹਿਓ ਨਾਨਕ ਸੁਖ ਥਾਨਾਂ ਹਰਿ ਨਾਮਾ ਬਿਸ੍ਰਾਮ ਕਉ ॥
.
अकाल मूरति है साध संतन की ठाहर नीकी धिआन कउ ॥ बाणी मंत्रु महा पुरखन की मनहि उतारन मांन कउ ॥ खोजि लहिओ नानक सुख थानां हरि नामा बिस्राम कउ ॥
.
"The Being of Immortal Manifestation is found in the Saadh Sangat, the Company of the Holy Saints. Meditate on Him in that most sublime place. The Bani, the Word of the Supreme Lord God, is the greatest Mantra of all. It eradicates pride from the mind.”
.
ਤੁਸੀਂ ਪੁਛੋ - ਪਵਿੱਤਰ ਪੁਰਸ਼ਾਂ ਤੋਂ, ਪਰਮ ਪੂਰਨ ਪੁਰਸ਼ਾਂ ਤੋਂ, ਜੋ ਇਹ ਅੰਦਰੂਨੀ ਸੱਚ ਹੈ ਉਸ ਤਕ ਕਿਵੇਂ ਪੋਹੂਚਣਾ ਹੈ ।
ਧਿਆਨ ਰਹੇ, ਖਿਆਲ ਰਹੇ, ਇਸ ਸਬਦ ਪ੍ਰਤੀ ਕੋਈ ਵੀ ਵਿਆਕਤੀ ਆਪਣੇ ਮਨ ਵਿਚ ਅਸ਼ਾਂਤੀ ਭਾਵ ਨਾਲ ਨਾ ਆਵੇ, ਕ੍ਰੋਧ ਨਾਲ ਨਾ ਆਵੇ । ਧੰਨਵਾਦ ।
.
ਦਰਸ਼ਨ ਅਭਿਲਾਸ਼ੀ ਇਸ ਸਬਦ ਦੇ ਦਰਸ਼ਨ ਦੀਦਾਰੇ ਅੰਕ 1161ਗੁਰੂ ਗਰੰਥ ਜੀ ਤੇ ਜਾ ਕਰ ਸਕਦੇ ਨੇ ।
_________________________________
.
ਹਰਿ - ਸੋਹੰ -ਸਤਿਨਾਮੁ ॥ हरि -सोहं - सतिनामु ॥
.
Har-Sohang-Satnaam: Saa-a0a0a0a Naam!!
Wah ji wah waheguru ji
Sangat Yamuna Ngr Haryana IndiAAA
Dhan dhan shri Guru Ravidass ji maharaj ❤❤❤❤
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🙏🙏🙏
Dhan dhan satguru Swami Shri guru ravidas ji maharaj ki jai ho 🎉
Jai Guru dev ji
Gariba de Taranhaar Satguru Ravidass Ji Maharaj ki Jai❤🌹🙏
Waheguru. G
Dhan dhan satguru ravidas ji Maharaj ❤❤❤❤ dhan dhan satguru ravidas ji Maharaj
Waheguru Ji 🙏
ਸਤਿਗੁਰ ਰਵਿਦਾਸ ਜੀ ਮਹਾਰਾਜ ਦੀ ਮਾ ਨਾ ਕਲਸਾਂ ਦੇਵੀ ਸੀ ਪਿਤਾ ਸੰਤੋਖ ਦਾਸ਼ ਜੀ ਸੀ ਉਸ ਸਮੇਂ 52 ਰਾਜੇ ਰਾਣੀਆਂ ਉਹਨਾਂ ਦੇ ਚਰਨੀਂ ਲੱਗੇ ਸੀ ਨਾਮ ਤਾਂ ਲੱਖਾਂ ਲੋਕਾਂ ਨੇ ਲਿਆ ਸੀ
Dhan dhan Guru Ravidas ji Maharaj
सतनाम श्री वाहेगुरु जी।
धन्यवाद महाराज जी।
Dhan Dhan satguru. Ravidas ji Maharaj ji ki jai
ਕੁਲਦੀਪ ਸਿੰਘ ਦਿੱਲੀ ਵਾਲੇ , ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
Waheguru ji 🙏🙏🌺🌺
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru
Dhan dhan guru ravidas ji🙏🏻🙏🏻🌹🌹👌🏻👌🏻
Dhan dhan satguru Ravidas g 🙏
Dhan Guru Ravidas Bolan To sangg lagdi
Jai guru dev dhan guru dev😢😢😢😢❤❤❤❤❤
Satguru Ravidas Maharaj ji ki jai ho
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji ☬🚩💐🌹🌷💐🌹🌷💐🌹🌷💐🌹🌷💐🌹🌷❤
Jai Guru Ravidass ji Maharaj ji ki Jai 🙏 🙌 ❤️
Guru ravdas ji🙏🙏
Waheguru ji
👏👏🙇🙇
Jai gurudev dhan gurdev
🎉Waheguru ji
Waheguru ji Mehar kare sab te ji guru nanak dev ji Guru ravidas ji
🙏🙏🙏🙏🙏🙏🙏🙏🙏
❤❤
Waheguru ji waheguru ji
Guru ravidas ji kaho oho pagat nahi hi banti hi bhi ji
❤
🌹🙏🙏🙏🙏🙏🌹🎂🎂🎂🎂🥰🥰
ਬਾਣੀ ਵਿੱਚ ਗੁਰੂ ਅਰਜਨ ਦੇਵ ਜੀ ਉਹਨਾਂ ਠਾਕੁਰ ਕਹਿ ਕੇ ਸੰਬੋਧਨ ਕੀਤਾ ਹੈ ਭਲੋ ਕਬੀਰ ਦਰਸ਼ਨ ਦਾਸ਼ ਕੋ ਉਤਮ ਜਨ ਸੈਣ ਨਾਈ ਉਚ ਤੇ ਉਚ ਨਾਮ ਦੇਵ ਭਿਉਂ ਸਮਦਰਸੀ ਰਵਿਦਾਸ ਠਾਕੁਰ ਬਣਿ ਆਈ 1207ਅੰਗ ਤੇ ਹੈ ਜੀ
Tusi kaum ly Kuchh karo ThanGuru Ravidas ji
ਗੁਰੂ ਕਹਿੰਦੇ ਸਾਹ ਰੁਕਦੇ ਨੇ?
ਗੁਰੂ ਗ੍ਰੰਥ ਸਾਹਿਬ ਵਿੱਚ ਜਿੰਨੇ ਵੀ ਨਾਮ ਹਨ ਸਾਰੇ ਗੁਰੂ ਹੀ ਹਨ।
ਨਹੀਂ ਤਾਂ ਬਾਬਾ ਨਾਨਕ ਦੇਵ ਨੂੰ ਵੀ ਭਗਤ ਹੀ ਕਿਹਾ ਕਰੋ।
Ravidas ravidass not sambodhan
Dhan Dhan satguru Ravidas maharaj Bola karo
Guru Ravidas ji Guru Nanak ji Na wakh ji 🙏
Jai guru Dev ji
Dhan dhan satguru Ravidas ji
Jai guru Ravidas maharaj ji ki jai ho
Waheguru ji❤❤
Waheguru ji
❤❤
Waheguru ji 🙇🙏🌹🌹