ਪੈਂਟ ਦੀ ਜ਼ਿਪ ਵਿੱਚ ਫਸੀ 🤪 | Best of punjabi Comedy | Comedy videos | Punjabi comedy Film

Поделиться
HTML-код
  • Опубликовано: 17 окт 2024
  • Dharnat Jhinjer
    Babaldeep Singh jhinjer
    Editing by Babaldeep Jhinjer
    D.O.P SATTA MAAN and AMRIT GILL
    writer Desi masti team
    song credit :- Ranjit bawa
    • Bachpan: Ranjit Bawa (...
    Instagram link👇
    www.instagram....
    Facebook page 👇
    / desimastipindawale1
    other channel
    Dharnat Jhinjer
    / @dharnatjhinjer
    Our social contact
    (E-Mail babaldeepsingh955@gmail.com Contact No.8195865948)

Комментарии • 1,8 тыс.

  • @manjeetmann3262
    @manjeetmann3262 4 года назад +12

    ਸਿਰਾਂ 👌🏻 👌🏻 👌🏻 ਧ੍ਰਨਾਟ

  • @rajdeep6784
    @rajdeep6784 4 года назад +145

    ਕਿਹੜੇ ਕਿਹੜੇ ਦੀ ਜਿਪ ਵਿਚ ਫਸੀ ਏ ਮੇਰੇ ਨਾਲ ਤਾਂ ਕਾਂਡ ਹੋਇਆ ਲਾਈਕ ਠੋਕ ਦੋ😂😂😂😂😂😂😂😂😂😂😂😂😂😂

  • @j.sdhindsasinghsardar523
    @j.sdhindsasinghsardar523 4 года назад +10

    ਧਰਨਾਟ ਬਾਈ ਬਹੁਤ ਬਹੁਤ ਹੀ ਵਧੀਆ ਲੱਗੀ ਬਾਈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੂਰੀ ਟੀਮ ਨੂੰ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ ਤੁਹਾਨੂੰ ਤੇ ਤੇਰੇ ਯਾਰਾ ਪਰਿਵਾਰਾਂ ਨੂੰ।

  • @GurnamSingh-cw8zq
    @GurnamSingh-cw8zq 3 года назад +29

    ਬਹੁਤ ਫਸੀ ਆ ਜੀਪ school time I miss you ਉਹ ਦਿਨ ਕਦੇ ਮੁੜ੍ਹਕੇ ਨਹੀਂ ਆਉਣੇ

  • @sukhmandhillon6474
    @sukhmandhillon6474 4 года назад +9

    ਬਹੁਤ ਵਧੀਆ ਸਟੋਰੀ ਬਹੁਤ ਵਧੀਆ ਐਕਟਿੰਗ

  • @kuldeepsingh-lz8ku
    @kuldeepsingh-lz8ku 4 года назад

    ਵਾਕਿਆ ਮਜ਼ਾ ਆ ਗਿਆ ਇਹ ਹੈ ਅਸਲੀ ਫਿਲਮ

  • @sukhwinderrandhawa3379
    @sukhwinderrandhawa3379 4 года назад +38

    ਬਹੁਤ ਹੀ ਵਧੀਆ ਬਚਪਨ ਯਾਦ ਕਰਵਾਤਾ ਯਾਰੋਂ

  • @pindaale7499
    @pindaale7499 2 года назад +8

    ਬਚਪਨ ਯਾਦ ਕਰਵਾ ਦਿੱਤਾ 😂👍🏻👍🏻

  • @bathindasubwoofer4518
    @bathindasubwoofer4518 4 года назад +14

    ਪੁਰਾਣੇ ਵੇਲੇ ਚੰਗੇ ਸੀ ਅੱਜ ਦੇ ਟਾਇਮ ਨਾਲੋਂ, ਪਿਆਰ ਮੁਹੱਬਤ ਜ਼ਿਆਦਾ ਸੀ ਉਦੋਂ ਲੋਕਾਂ ਚ ਤੇ ਰਲ ਮਿਲ ਕੇ ਰਹਿੰਦੇ ਸੀ ਬਾਕੀ ਧਰਨਾਟ ਹਰ ਰੋਲ ਚ ਪੂਰਾ ਜੱਚ ਜਾਂਦਾ ਆ ,,,

    • @Luxmibangi
      @Luxmibangi 5 месяцев назад

      ਧਰਨਾਟ ਬਾਈ ਸਹੀ ਗਿਆ ਮਾਸਟਰ ਮਰ ਜੇ
      ਤੁਹਾਡੇ ਕਿੰਨੇ ਕੇਸ ਪਾਪੇ ਹਨ ਮੇਰਾ ਤਾਂ ਇਕ ਹੀ ਹੈ❤

  • @jassvlogs2380
    @jassvlogs2380 4 года назад

    ਬਹੁਤ ਹੀ ਵਧੀਆ ਜੀ

  • @gurwindersingh4012
    @gurwindersingh4012 4 года назад +12

    ਬਾੲੀ ਦਿਲ ਖੁਸ਼ ਕਰਤਾ 👌👌👌🙏🙏🙏

  • @JaswinderSingh-gi3fl
    @JaswinderSingh-gi3fl 4 года назад

    ਜਮਾਂ ਸਿਰਾ ਬਾਈ ਬਚਪਨ ਯਾਦ krata

  • @Pardeepsingh0044
    @Pardeepsingh0044 4 года назад +8

    ਹੈਪੀ ਦੀਵਾਲ਼ੀ ਵਾਲਾ ਸਿਰਾ ਸੰਵਾਦ - ਹੈਪੀ ਦੀ ਵਾਲ਼ੀ 😃😃👍👍

  • @JaswinderSingh-gi3fl
    @JaswinderSingh-gi3fl 4 года назад

    ਜਮਾਂ ਬਚਪਨ ਯਾਦ ਕਰਾਤਾ ਬਾਈ ਏਵੇਂ ਹੀ ਹੁੰਦਾ ਸੀ ਹੁਣ ਕੋਈ ਮਾਸਟਰ ਤੋਂ ਖਾ ਕੇ ਖੁਸ ਨਹੀ

  • @Princegrewal47
    @Princegrewal47 4 года назад +18

    ਬਹੁਤ ਵਧੀਆ ਵੀਡੀਓ ਆ ਧਰਨਾਟ ਵੀਰੇ👌👌👍👍

    • @mslifecare9413
      @mslifecare9413 3 года назад +2

      Very beautiful 😍😍😍,124

    • @kamaljeetbhinder208
      @kamaljeetbhinder208 2 года назад

      @@mslifecare9413 qqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqqq

  • @ajeevsingh3715
    @ajeevsingh3715 4 года назад +2

    ਬਚਪਨ ਵਰਗੀ ਮੌਜ ਨੀ ਲਵਨੀ ਜਿੰਦਗੀ ਸਾਰੀ ਚੋਂ

  • @harinderjassi330
    @harinderjassi330 3 года назад +13

    ਤੇਰੇ ਐਪੀਸੋਡ ਦੇਖ ਕੇ ਐਵੇਂ ਲੱਗਦਾ ਯਾਰ ਵੀ ਜਿੰਦਗੀ ਜਿਊਂ ਰਹੇ ਆ ਨਹੀਂ ਤਾਂ ਟੈਨਸ਼ਨਾ ਹੀ ਬਹੁਤ ਨੇ thnku for this lovely videos ♥️♥️♥️♥️

  • @ujagarsingh8803
    @ujagarsingh8803 4 года назад +11

    ਬਚਪਨ ਯਾਦ ਕਰਵਾਤਾ ਵੀਰੋ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੀ 🙏🙏

  • @raisaab6616
    @raisaab6616 4 года назад +14

    ਬਹੁਤ ਅਨੰਦ ਆਇਆ ਬਾਈ ਜੀ ਸਕੂਲ ਟਾਈਮ ਵਾਲੀ ਵੀਡੀਓ ਦੇਖ ਕੇ love you bai sari ਟੀਮ nu

  • @didarsingh9055
    @didarsingh9055 3 года назад +2

    Dharnat bai & Bhagwant Mann Sangrur de Shann God Bless Them

  • @GURPREETSingh-br9is
    @GURPREETSingh-br9is 4 года назад +36

    Yes a 22 g I like your all videos love you ਟਰੱਕ ਭਰ ਕੇ ❤❤🤣🤣🤣😂 thoudi video dekh kai mera taa hasa hi nahi ruk daa veera love you puri team nu special ਧਰਨਾਟ 22 nu

  • @kuchbhisahi
    @kuchbhisahi 4 года назад +11

    ਅੱਜ ਸਾਰੇ ਇਕੱਠੇ ਹੋ ਕੇ ਢਾਹ ਲਵੋ ਮਾਸਟਰ ਨੂੰ ਜਿਸ ਨੂੰ ਪਤਾ ਨਹੀਂ ਕੁਤਬ-ਮਿਨਾਰ ਦਾ ਵੀਡਿਉ ਬਹੁਤ ਹੀ ਵਧੀਆ ਜੀਉ ਜੀਉ

  • @sandhuparminderparmindersa8385
    @sandhuparminderparmindersa8385 4 года назад

    ਧਰਨਾਟ 22 ਜ਼ਿੰਦਾਬਾਦ

  • @HarwinderSingh-25
    @HarwinderSingh-25 4 года назад +30

    ਬਹੁਤ ਵਧੀਆ ਵੀਡੀਓ ਵੀਰ ਹੱਥ ਖੜ੍ਹੇ ਕੁੜੀਆਂ ਦੇ ਕਰਾਉਂਦੇ ਸੀ ਮੁੰਡਿਆਂ ਨੂੰ ਤਾਂ ਮੁਰਗਾ ਬਣਾਉਦੇ ਸੀ 🐓🐓

  • @GaganDeep-po1dz
    @GaganDeep-po1dz 4 года назад +3

    ਬਹੁਤ ਚੰਗਾ ਝਰਨਾਟ ਬਾਈ ਜੀ

  • @AvtarSingh-ol5yp
    @AvtarSingh-ol5yp 4 года назад +6

    ਵੀਰੇ ਮਜਾ ਆ ਗਿਆ ਦੋਵਾਰਾ ਬਚਪਨ ਚ ਚਲੇ ਗਿਆ ਸੀ ਵੀਰੇ ਖੁਸ਼ ਨਸੀਬ ਹੋ l ਪਿੰਡਾ ਦੀ ਮੌਜ ਲੈ ਰਹੇ ਹੋ l ਮੈਨੂ ਪਿੰਡ ਬੋਹਤ ਯਾਦ ਆਉਂਦਾ ਹੈ l

  • @rajdeepsinghsidhu7573
    @rajdeepsinghsidhu7573 4 года назад +1

    Dharnat sirra 22

  • @jagmohansarao5273
    @jagmohansarao5273 3 года назад +3

    ❤️❤️❤️ jindabaad jindabaad jindabaad jindabaad jindabaad........ 🌍🌍🙏🌍🌍🙏🌍🌍🙏🌍🌍🌍🙏🙏

  • @kulwindersidhubrar7257
    @kulwindersidhubrar7257 4 года назад

    Super ਨਜਾਰਾ ਆ ਗਿਆ ਵੀਰ ਨਾਲੇ ਯਾਦ ਆ ਗਿਆ ਆਪਣਾ ਬਚਪਨ ਮੇਰੀ ਵੀ ਇਕ ਵਾਰ ਫਸ ਗਈ ਸੀ ਜਿਪ ਵਿਚ 👌👌👌👌👌👌👌👌👌👌👌👌👌👌👌👌👌👌👌👌👌👌👌👌👌

  • @punjabgarh6786
    @punjabgarh6786 4 года назад +76

    💪Pinda Walea Lai Fer Kine like☑️Bande ? Dil Kholke Like Thokko

  • @Sukhvindersingh1313-i2b
    @Sukhvindersingh1313-i2b 4 года назад

    ਮਾਸਟਰ ਮਰ ਜੈ😀😀😀

  • @guriofficial5108
    @guriofficial5108 4 года назад +142

    Jis naal v eh seen hoya toto aala bhai like krdo yrr craaa

  • @naviharry8156
    @naviharry8156 4 года назад

    ਬਹੁਤ ਵਧੀਆ ਧਰਨਾਟ ।

  • @karmjeetkaurkarmi8981
    @karmjeetkaurkarmi8981 4 года назад +85

    Nice bro ਆਪਾਂ ਲੋਲੀ ਪੋਪ ਨੀ ਚੂਸਾ ਕਹਿੰਦੇ ਹੁੰਦੇ ਸੀ

    • @KuldeepSingh-fw4jp
      @KuldeepSingh-fw4jp 4 года назад +7

      Tusi chosa ਕਹਿੰਦੇ ਸਾਡੇ ਚੂਪਾ ਆਖਦੇ ਨੇ

    • @santjass7746
      @santjass7746 4 года назад +1

      Chupa marna bolda na

    • @akumar2593
      @akumar2593 4 года назад +1

      Kuldeep Singj 😂😂😂😂😂😂

    • @sahibjeetsahib9877
      @sahibjeetsahib9877 4 года назад

      Karmjeet kaur Karmi ji sade chupa kande

    • @deepak80541
      @deepak80541 4 года назад

      ਚੁਪਾ ਚੁੱਪ ਲੋਲੀ ਪੌਪ 😂🤣

  • @sawarankaur9482
    @sawarankaur9482 4 года назад +1

    Kamal kar ti aa

  • @TiwanaPowerSolutions
    @TiwanaPowerSolutions 4 года назад +10

    ਅੱਤ ਈ ਕਰਾਈ ਜਾਨੇ ਓ, 👌👌👌❤❤💘❤❤❤❤💘ਮੇਰੇ ਕੋਲ ਤਾਂ ਲਫਜ਼ ਈ ਹੈ ਨੀ ਕੀ ਕਹਾ, CIA ਸਟਾਫ ਆਲੀ ਕੁਟ ਚਾੜਤੀ ਵੀ ਮਾਸਟਰ ਨੇ
    ਮਾਸਟਰ ਦੀ ਪੱਗ ਅੱਜ ਸਿੱਧੀ ਬੰਨੀ ਹੋਈ ਆ, ਅੱਗੇ ਤਾਂ ਖੱਬਚੂ ਬਨਾਉਦੇ ਓ

  • @sunnysinghsunny9731
    @sunnysinghsunny9731 3 года назад +1

    ਬਹੁਤ ਵਧੀਆ 👌👍 good luck siraaaaaa laaaaa taaaji

  • @sachinverma1508
    @sachinverma1508 4 года назад +7

    Bohut vadia video yr 😂😂😂😂😂👌👌👌 god bless you all team

  • @harmansandhu5250
    @harmansandhu5250 4 года назад +1

    ਲਵ ਯੂ ਮੇਰੀ ਜਾਨ ਧਰਨਾਟ ਵੀਰੇ ਟਰੇਨ ਭਰ ਕੇ ਲਵ ਯੂ ਮੇਰੀ ਜਾਨ ❤💙❤💙💙💙❤❤

  • @KulwantSingh-ws6ys
    @KulwantSingh-ws6ys 2 года назад +3

    Boht boht ghaint g last ch boht ghaint feel hoya g song sun k. Really childhood is the best stage of life

  • @bababoharmanak864
    @bababoharmanak864 4 года назад +2

    ਬਹੁਤ ਵਧੀਆ ਟੀਮ ਆ ਸਾਰੀ

  • @gursharansandhu3622
    @gursharansandhu3622 4 года назад +4

    ਪੜਾਈ ਉਦੋਂ ਬਹੁਤਿਆਂ ਦੇ ਖਾਨੇ ਚ ਪੈ ਜਾਂਦੀ ਸੀ ਹੁਣ ਤਾਂ ਫੀਸਾਂ ਨਾਲ ਸਕੂਲਾਂ ਦੀਆਂ ਬਿਲਡਿੰਗਾਂ ਵੱਡੀਆ ਹੋਈ ਜਾਂਦੀਆ ਨੇ ਪੜਾਈ ਕਿਸੇ ਦੇ ਪਲੇ ਨਹੀ ਪੈਂਦੀ ਏਵੀ ਨਹੀ ਪਤਾ ਲੱਗਦਾ ਕਿ ਪੜਾਉਦੇ ਕੀ ਆ

  • @RamIndora-q6q
    @RamIndora-q6q 3 месяца назад

    ਬਹੁਤ ਵਧੀਆ ਧਰਨਾਟ ਬਾਈ❤❤❤❤❤❤❤🎉🎉🎉🎉🎉😂😂😂😂😮😮😮😮😮😢😢😅😅😅😅😅😊😊😊😊😊

  • @simrankaru9759
    @simrankaru9759 4 года назад +4

    Love uu veero bhut vadia c video yaad karva te tusi school time purana love uuu bros

  • @shaomundegroup3327
    @shaomundegroup3327 Год назад

    ਬਹੁਤ ਹੀ ਸੋਹਣੀ ਵੀਡੀਓ ਹੈ
    ,, ❣️❣️❣️ ,, 😘😘😘😘

  • @yuvi7555
    @yuvi7555 3 года назад +15

    School tym yaad aa gya veere video dekh k ❤️ god bless uh veere sare team li 🙏🏻

  • @sagarsunejasuneja5419
    @sagarsunejasuneja5419 2 года назад +1

    Bhut vadiiya acting hai dharnat 22 😂❤️ jma sira krda h 22

  • @CHAMKAURSINGH-sf9ug
    @CHAMKAURSINGH-sf9ug 4 года назад +17

    Siraa tutoo wali gal 😁😁🤣

  • @navneetsingh9179
    @navneetsingh9179 4 года назад

    ਘੈਂਟ ਘੈਂਟ,,,ਪਰ ਅਾ ਜਿਪ ਵਾਲੀ ਗੱਲ ਤਾਂ sira ਹੋ ਗਈ

  • @gurichandher
    @gurichandher 4 года назад +3

    thanks dear team.. tuc meri mang puri kiti😜😜😜👌👌👌👌👌👌 end episode

  • @gavisingh267
    @gavisingh267 2 года назад +1

    ਬਹੁਤ ਵਧੀਆ ਬਚਪਨ ਯਾਦ ਕਰਵਾਤਾ ਯਾਰੋ

  • @sinderkaurdhalio771
    @sinderkaurdhalio771 3 года назад +5

    ਸਬਦ ਨਹੀਂ ਕੁਝ ਕਹਿਣ ਲਈ ਅੈਨੀ ਸੋਹਣੀ ਲੱਗੀ ਵੀਡੀਓ ਬਚਪਨ ਯਾਦ ਆਗਿਆ 👌👌👌👍👍👍👍👍👍👍👍👍🙏🙏🙏🙏

  • @Dosanjh84
    @Dosanjh84 4 года назад +1

    End te End ਕਰਾ ਗਿਆ ਧਰਨਾਟ ਬਾਈ👍

    • @rumyjattighaint836
      @rumyjattighaint836 4 года назад +1

      Bilkul g

    • @Dosanjh84
      @Dosanjh84 4 года назад +1

      Rumy JATTI GHAINT loli ਦਾ pop ਖਾਈਏ 😂ਤੇਲ ਮੁੱਕ ਗਿਆ LP ਦਾ 😂 ਪੂਰੀ ਅੱਤ ਕਰਾਉਂਦਾ ਧਰਨਾਟ ਬਾਈ
      ਸਿਰੇ ਦਾ actor ਆ

    • @rumyjattighaint836
      @rumyjattighaint836 4 года назад +2

      @@Dosanjh84 hahhha bilkul g 😁😂😂😂😂😂

    • @rumyjattighaint836
      @rumyjattighaint836 4 года назад

      Hllo g

  • @AjaySingh-uf6iw
    @AjaySingh-uf6iw 4 года назад +46

    22 ਜੀ first comment

  • @MandeepSingh-kd8xs
    @MandeepSingh-kd8xs 3 года назад +1

    Siraa

  • @manubhinder1899
    @manubhinder1899 4 года назад +5

    End veer..........👍👍

  • @tariveer4605
    @tariveer4605 4 года назад

    ਸਕੂਲ ਦੇ ਦਿਨ ਯਾਦ ਆ ਗਏ

  • @mandeep.dhillons
    @mandeep.dhillons 4 года назад +4

    ਬਹੁਤ ਵਧੀਆ ਬਾਈ ਜੀ

  • @somlal5155
    @somlal5155 2 года назад +2

    Tarnat and team doing good to purify system

  • @simranjeetkaur-on4mh
    @simranjeetkaur-on4mh 4 года назад +2

    Brilliant acting I like it

  • @lakhveer_mansa1996
    @lakhveer_mansa1996 4 года назад +8

    Siraaaaa22

  • @navjotkaurstudycovid19enjo57
    @navjotkaurstudycovid19enjo57 4 года назад +1

    Awesome.... yrr... sirra.. mere ta mom.. bhut fan wa
    ....tuade..... .. ohh bus tudia vedio dekhde..aa vedio dekhke ina ina jada .. hasse.. bhut khus hoyea.. thanko dear.. god bless u... .. may u live long

  • @manpreetkaurmani5592
    @manpreetkaurmani5592 10 месяцев назад +1

    Very nice video tuhadi sari vdo bohat funny hundia eda hi vdia video bnonde rho waheguru mehar kre tuhade te

  • @jassigarcha3665
    @jassigarcha3665 3 года назад +3

    Buhat vadia 22 kash eh din mere lai fir aa jaan

  • @shaukatbasheer1273
    @shaukatbasheer1273 Год назад +1

    Best short comedy by Dharnat Mr, Love you traly bhar ky , God bless you and long life ....🥰🥰🥰

  • @randhirsinghkala34
    @randhirsinghkala34 3 года назад +4

    👌👌😍😍

  • @harman2490
    @harman2490 4 года назад

    ਵੀਰ ਆ ਵੀਡੀਓ ਬਹੁਤ ਜ਼ਿਆਦਾ ਘੈਟ ਬਣਾਈ ਐੈ ਯਾਰ

  • @inderjitsinghsura2392
    @inderjitsinghsura2392 4 года назад +4

    Bhoat hi vadyia vedio g
    Acating bhoat vadyia se saryia di
    Waheguru aap g nu chardhi kla bakshe

  • @jobensharma2245
    @jobensharma2245 4 года назад +1

    Nice 100 vari

  • @gorakhdhindsa1895
    @gorakhdhindsa1895 4 года назад +13

    School time yad krva dita
    One of the best video ❤️❤️❤️❤️❤️

  • @bhagatsainivlogs3633
    @bhagatsainivlogs3633 3 года назад

    ਉਸ ਟਾਈਮ ਨੂੰ ਯਾਦ ਕਰ ਕੇ ਰੋਣਾ ਆ ਜਾਂਦਾ ਹੈ ਕਿ ਟਾਈਮ ਸੀ ਬਾਈ ਉਹ ਵੀ

  • @harjitsingh4007
    @harjitsingh4007 4 года назад +10

    ਤੋਤੀ ਆ ਗਈ 😂😂😂

  • @ramandeepkhaira8079
    @ramandeepkhaira8079 2 года назад

    Bohat vdia 😢miss ਬਚਪਨ

  • @amannmarahar1637
    @amannmarahar1637 4 года назад +33

    262 Unlike ਸੱਜਣਾਂ ਇਹ ਕੋਈ ਗੱਲ ਤੇ ਨਈਂ ਆ ।
    ਵੀਰੋ ਸਪੋਰਟ ਕਰਿਆ ਕਰੋ ਵਧੀਆ ਵੀਡੀਓ ਨੂੰ।

  • @labhsingh3041
    @labhsingh3041 4 года назад

    ਪਹਿਲਾਂ ਪੰਜ ਸੀ ਭਰਾ ਹੁੰਦੇ ਸੀ ਪਰ ਹੁਣ ਇੱਕ ਹੀ ਰੱਖਦੇ ਨੇ

  • @simranjeetsingh9783
    @simranjeetsingh9783 4 года назад +6

    Love u trallla bar kaaaa

    • @premkishore7828
      @premkishore7828 3 года назад

      👍 बहुत बढिया लगा एपिसोड मजा आ गया देख कर 🤣🤣🤣🤣

  • @ManjeetSingh-ld2rj
    @ManjeetSingh-ld2rj 4 года назад

    ਕਮਾਲ ਕਰਤੀ ਵੀਰ ਵੀਰੇ

  • @Deep-singh0001
    @Deep-singh0001 4 года назад +9

    ਬਹੁਤ ਵਧਿਅਾ ਵੀਰੇ ਮੇਰੀ ਦਿਲੋ ਤਮੰਨਾ ਏ ਮਿਹਨਤ ਕਰਕੇ ਅਪਣੇ ਪੈਰਾ ਤੇ ਖੜਾ ਹੋ ਕੇ ਤੁਹਾਨੂੰ ਮਿਲ ਕੇ ਜਾਣਾ ਜੇ ਰੱਬ ਨੇ ਮਿਹਨਤ ਨੂੰ ਭਾਗ ਲਾਏ

  • @makhansingh725
    @makhansingh725 4 года назад +1

    Nice tarnaat

  • @satnamsinghkaler3166
    @satnamsinghkaler3166 4 года назад +16

    Atttttt🤣🤣🤣🤣😂😂😂😂

    • @rankumaan1186
      @rankumaan1186 3 года назад +1

      Need the road but if anything not very funny very funny the Bernard

    • @rankumaan1186
      @rankumaan1186 3 года назад +1

      😂😂😂😂🤣🤣🤣

  • @kuldeepsinghdeepgill3153
    @kuldeepsinghdeepgill3153 4 года назад

    ਸਿਰਾ ਵੀਰ ਜੀ

  • @gurdeepkaur5176
    @gurdeepkaur5176 4 года назад +4

    👌🏻

    • @jagsirkingra9084
      @jagsirkingra9084 4 года назад +2

      🤩🤩🤩🤩🤩🤩🤩🤩🤩🤩🤩⭐🏆🏆🏆🏆🏆🏆🏆🏆⭐⭐⭐⭐⭐ 😍😍😍😍😍😍😍😎😎😎😎😎😎😆🤩🤩🤩😘😚😋☺️😍

    • @sewakgamer3604
      @sewakgamer3604 3 года назад

      @@jagsirkingra9084
      A

  • @GurwinderSingh-lq8kq
    @GurwinderSingh-lq8kq 3 года назад +1

    Sirra bachpan sab to piara hunda ha

  • @sukhfoji3802
    @sukhfoji3802 4 года назад +8

    Master bhi did very good job respect from Toronto Canada

  • @harmanexperiment1475
    @harmanexperiment1475 4 года назад +8

    22 g siraaaa

  • @KARAM947
    @KARAM947 3 года назад

    ਯਾਰ ਤੋਤੋ ਵਾਲਾ ਸੀਨ ਦੇਖਕੇ ,ਬੜਾ ਮਜਾ ਆਈਆ ਯਾਰ

  • @harrygillgamingff6583
    @harrygillgamingff6583 3 года назад +8

    13:00 very intelligent 9 out of 8 band ielets cho🤣🤣🤣

  • @khushichahal4445
    @khushichahal4445 3 года назад

    ਸਿਰਾ ਹੀ ਕਰਤਾ ਬਾਈ ਨੇ

  • @narinderchahal974
    @narinderchahal974 4 года назад +12

    sirra master g 🤣🤣

  • @jaggisingh6163
    @jaggisingh6163 Год назад +1

    Nice👍

  • @ManinderSingh-zn2xh
    @ManinderSingh-zn2xh 4 года назад +8

    Bai bhut jyada mehnat karde o tusi sare....oh din dur ni jado tuhadi mehnat rang lau....

  • @gursewaksingh5827
    @gursewaksingh5827 9 месяцев назад +1

    😂😂😂❤😅

  • @bathindadoordarshan2166
    @bathindadoordarshan2166 4 года назад +6

    ❤❤❤

  • @11jproduction82
    @11jproduction82 4 года назад +3

    Baaki saare character v ghaint ne ,
    (par Mera favorite dharnaat y aaaa🙌🏻cra acting aaa y teri.....)👌👌👌

  • @ManjeetSingh-ld2rj
    @ManjeetSingh-ld2rj 4 года назад

    ਬਹੁਤ ਵਧੀਆ ਵੀਰੇ

  • @manjinderkaurdhami846
    @manjinderkaurdhami846 4 года назад +4

    Hahahahahaha very very good very funny i like so much long time after you giving funny video from England 👍👍👍👍👍😜😜😜😜😜

  • @hdyfthfhfd6823
    @hdyfthfhfd6823 3 года назад

    Nice a je

  • @SureshKumar-tk7ic
    @SureshKumar-tk7ic 3 года назад +3

    Very lovely 👍👍

  • @ਹਰਜਿੰਦਰਸਿੰਘਚੱਠਾ

    ਬਹੁਤ ਨਾਇਸ ਜੀ

  • @ranjitsinghranjitsingh6538
    @ranjitsinghranjitsingh6538 3 года назад

    ਵਾਹ ਕਿਆ ਬਾਤ ਹੈ ਇਸ ਨੂੰ ਕਿਹਦੇ ਨੇ ਬਚਪਨ ਦੀਆਂ ਮੌਜਾਂ