ਚੰਗੇ ਘਰ ਦਾ ਵਿਅਕਤੀ Activa ਚੋਰੀ ਕਰਦਾ ਫੜਿਆ ਗਿਆ, ਮਜਬੂਰੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ

Поделиться
HTML-код
  • Опубликовано: 15 сен 2024
  • ਚੰਗੇ ਘਰ ਦਾ ਵਿਅਕਤੀ Activa ਚੋਰੀ ਕਰਦਾ ਫੜਿਆ ਗਿਆ, ਮਜਬੂਰੀ ਸੁਣ ਕੇ ਤੁਸੀਂ ਵੀ ਹੋ ਜਾਓਗੇ ਹੈਰਾਨ
    #Thief #Caught #Activa #PunjabPolice #Ludhiana #Parking #Theft #Police #Ajit #AjitWebTv #DailyAjit #Punjab #PunjabiNews #PunjabNews
    Click on the Subscribe Button To Subscribe To Our RUclips Channel For Latest Videos.
    Daily Ajit Website:
    www.ajitjaland...
    Daily Ajit E-Paper:
    epaper.ajitjal...
    Facebook:
    / dailyajit
    Instagram :
    / ajitnews
    Follow us on Twitter:
    / dailyajitnews
    click here to download our android app play.google.co...
    ios users click here to download Ajit App. apps.apple.com...

Комментарии • 691

  • @rajajji4988
    @rajajji4988 4 месяца назад +93

    ਸਾਰੇ ਵੀਰਾਂ ਦਾਂ ਤੇਹਿ ਦਿਲੋਂ ਧੰਨਵਾਦ ਕਰਦੇ ਹਾਂ ਜੀ
    ਇਸ ਬੰਦੇ ਨੂੰ ਮਾਫ਼ ਕਰਨਾ ਚਾਹੀਦਾ
    ਭੈਣੇ

    • @JasvirMahi-k7k
      @JasvirMahi-k7k 4 месяца назад +1

      iss dia glla te na javo

    • @RohitSharma-ev9nw
      @RohitSharma-ev9nw 3 месяца назад +1

      Na 22 yr sharif jeya lag da

    • @ashokkumar-se5sl
      @ashokkumar-se5sl 3 месяца назад +1

      CHNGHE GHAR K HUNDA KYA AMIT SHAW MODI BADAL CAPTAIN EH MADE GHAR DE HN .EHNA NE KHRBA RS DESH DA LUTIAA H NHI SGHO DESH NU BECHKE KARZAE B KITA .ZAD OH OHNANU KOI NHI FADHA TA EH CHINDI CHORA NU KYON SZA. .

  • @BhupinderSingh-tk7xu
    @BhupinderSingh-tk7xu 4 месяца назад +372

    ਪੱਕੇ ਤੇ ਨਸ਼ੇੜੀ ਚੋਰਾਂ ਨੂੰ ਮੂੰਹ ਬੰਨ ਕੇ ਦਿਖਾਇਆ ਜਾਂਦਾ, ਇਸ ਭਲੇਮਾਣਸ ਨੂੰ ਸ਼ਰੇਆਮ ਬੇਇੱਜਤ ਕੀਤਾ ਜਾ ਰਿਹਾ।

    • @sukhwindersingh2162
      @sukhwindersingh2162 4 месяца назад

      ਵਿਰ ਜੀ ਜਿਹੜੇ ਪੱਕੇ ਚੋਰ ਹੁੰਦੇ ਨੇਂ ਉਹਨਾਂ ਨੂੰ ਐਸ ਕਰਕੇ ਮੂੰਹ ਬੰਨ ਕੇ ਦਿਖਾਇਆ ਜਾਂਦਾ ਉਹ ਚੋਰ ਪ੍ਰੈੱਸ ਵਾਲਿਆ ਦੇ ਜਵਾਈ ਹੁੰਦੇ ਨੇਂ ਲੱਖ ਦੀ ਲਾਹਣਤ ਹੈ ਇੱਕ ਮਜਬੂਰ ਇਨਸਾਨ ਨੂੰ ਬੇਜਤ ਪਏ ਕਰਦੇ ਨੇ

    • @ramankaur4530
      @ramankaur4530 4 месяца назад +12

      Right g

    • @Harjeetkaur-
      @Harjeetkaur- 4 месяца назад +9

      ਸਹੀ ਕਿਹਾ ਤੁਸੀਂ

    • @amritasingchd
      @amritasingchd 4 месяца назад +8

      Sahi gll hai

    • @jujharsinghwarraich2314
      @jujharsinghwarraich2314 4 месяца назад +6

      Bilkul sahi keha

  • @technicalanuji802
    @technicalanuji802 4 месяца назад +112

    ਇੱਕ ਗੱਲ ਨੋਟ ਕਰਨ ਵਾਲੀ ਆ ਇਹ ਚੈਨਲ ਵਾਲੇ ਹੋਰਾਂ ਅਪਰਾਧੀ ਲੋਕਾਂ ਦੀ ਫੋਟੋ ਬਲਰ ਕਰ ਦਿੰਦੇ ਆ ਪਰ ਇਹ ਸਰਦਾਰ ਬੰਦੇ ਦੀ ਫੋਟੋ ਬਲਰ ਨਹੀਂ ਕੀਤੀ ਕਿਵੇ ਸਿੱਖਾਂ ਨੂੰ ਬਦਨਾਂਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ

    • @InderjitThekedar
      @InderjitThekedar 3 месяца назад

      Ryt

    • @SantokhS
      @SantokhS 3 месяца назад +1

      True Image karan di dowan aa

    • @HarjitSingh-e4v
      @HarjitSingh-e4v 3 месяца назад +2

      पैसे नहीं दिए होंगे धंधा है ये भी

  • @neetugold6136
    @neetugold6136 4 месяца назад +299

    ਐਨਾ ਵੀ ਜ਼ਲੀਲ ਨਾ ਕਰੋ ਸ਼ਰੀਫ਼ ਲੱਗਦਾ ਹੈ ਕੱਚਾ ਚੋਰ ਹੈ।ਖਾਨਦਾਨੀ ਨਹੀਂ।ਓਹਨਾ ਨੂੰ ਕੋਈ ਫੜਦਾ ਨਹੀਂ।

    • @NirmalSingh-sj7dc
      @NirmalSingh-sj7dc 4 месяца назад

      एकदम सही कहा आपने...
      साले पत्रकार वी और मज़े लेन दे...

    • @vickysingha2021
      @vickysingha2021 2 месяца назад

      English medium wali film dekhi lgdi😂😂

  • @hardeepsinghcheema429
    @hardeepsinghcheema429 4 месяца назад +153

    ਪੁਲੀਸ ਇਸ ਇੱਜ਼ਤਦਾਰ ਬੰਦੇ ਨੂੰ ਮੁਆਫ਼ ਕਰ ਦੇਵੇ l ਬਹੁਤ ਤਰਸ ਆ ਰਿਹਾ ਵਿਚਾਰੇ ਦੀ ਗੱਲ ਸੁਣ ਕੇ I

  • @ajaibsinghdhindsa2664
    @ajaibsinghdhindsa2664 4 месяца назад +51

    ਪਹਿਲਾਂ ਤਾਂ ਰਿਪੋਟਰ ਦੀ ਪਿੱਠ ਕੁੱਟੋ ਚੰਗੀ ਤਰ੍ਹਾਂ ਜਣਾ ਭੂਪਨਾ ਚੁੱਕੀ ਫਿਰਦਾ ਹੈ

  • @karamjitkaur2785
    @karamjitkaur2785 4 месяца назад +51

    ਪੱਤਰਕਾਰ ਨੂੰ ਬੋਲਣ ਦੀ ਤਮੀਜ ਘੱਟ ਲਗਦੀ ਹੈ ਜਬਰਦਸਤੀ ਜੱਜ ਬਣ ਰਿਹਾ.
    ਜੇ ਚੋਰ ਹੁੰਦੇ ਤਾਂ ਇਸ ਤਰ੍ਹਾਂ ਚੋਰੀ ਨਹੀਂ ਕਰਦੇ.
    ਚੋਰ ਗਿਰੋਹ ਤਾਂ ਤੁਹਾਡੇ ਹੱਥ ਹੀ ਨਹੀਂ ਆਉਂਦੇ.

    • @chetansood1178
      @chetansood1178 3 месяца назад

      😂😂😂

    • @HarjinderBaidwan
      @HarjinderBaidwan 3 месяца назад +1

      Saja sardar ji nu ni reporter nu milni chahidi e boln pta ni

    • @vickysingha2021
      @vickysingha2021 2 месяца назад

      Chor nu chor hi kehegi... Tera koi rishtedaar lagda😂😂😂

  • @RDX_sports61
    @RDX_sports61 4 месяца назад +128

    ਬੰਦੇ ਨੂੰ ਸਿਰਫ ਦਿਮਾਗ ਚਂ ਏਹੀ ਸੀ ਕੇ ਮੇਰੇ ਤੋਂ ਕੋਈ ਲੇਗੇ,, ਮੈਂ ਵੀ ਲਜਾ ਸਕਦਾ ਹਾਂ,,ਪਰ ਬੰਦਾ ਗਲਤ ਨਹੀਂ ਲੱਗਦਾ

  • @mrhappyelec.1365
    @mrhappyelec.1365 4 месяца назад +39

    ਪੱਤਰਕਾਰ ਵੀਰ ਕਦੇ ਪੇਸ਼ੇਵਰ ਚੋਰ ਨੂੰ ਇਹ ਸਵਾਲ ਕੀਤੇ ਐ
    ਇਹ ਤਾਂ ਉਹ ਗੱਲ ਕਰਤੀ ਬਈ ਮੇਰੀਆਂ ਚਪਲਾਂ ਕੋਈ ਚੱਕਕੇ ਲੈ ਗਿਆ ਮੈਂ ਕਿਸੇ ਹੋਰ ਦੀਆਂ ਲੈ ਜਾਨਾ
    ਬੰਦਾ ਸ਼ਰੀਫ ਆ ਐਵੇਂ ਨਾ ਫ਼ਸਾ ਦਿਓ

  • @ACEGAMERGOD
    @ACEGAMERGOD 3 месяца назад +5

    ਅੱਜ ਇਸ ਵੀਰ ਨੇ ਜੋ ਵੀ ਗਲਤੀ ਕੀਤੀ ਹੈ ਉਸ ਵਿਚ ਸਾਡੇ ਪ੍ਰਸ਼ਾਸਨ ਦਾ ਬਹੁਤ ਵੱਡਾ ਯੋਗਦਾਨ ਹੈ ।

  • @user-ox1fw1rc9j
    @user-ox1fw1rc9j 4 месяца назад +173

    ਬੰਦਾ ਸ਼ਕਲੋਂ ਚੋਰ ਨਿ ਲਗਦਾ ਕਈ ਵਾਰ ਅਕਲ ਤੇ ਪਰਦਾ ਪੈ ਜਾਂਦਾ ਕਈ ਵਾਰੀ ਮਤ ਮਾਰੀ ਜਾਂਦੀ ਅ ਬੰਦੇ ਦਿ

  • @jaskaransingh07007
    @jaskaransingh07007 4 месяца назад +37

    ਓਹ ਰਿਪੋਰਟਰ ਸਾਬ ਬੱਸ ਕਰ ਯਾਰ😮😮ਸਰਦਾਰ ਹੈ ਕੇ ਤਾ ਮਜਬੂਰੀ ਸੀ।ਸਰਦਾਰ ਬੰਦਾ ਕਦੇ ਚੋਰੀ ਨੀ ਕਰਦੇ ਘੱਟੋ ਘੱਟ ਕਿਸੇ ਦੀ ਏਨੀ ਬੇਜਤੀ ਨਾ ਕਰੋ ਇਸ ਦੇ ਬੱਚਿਆਂ ਬਾਰੇ ਸੋਚੋ ਓਹਨਾ ਦਾ ਕੀ ਕਸੂਰ ਹੈ😢😢

    • @Geetagyan904
      @Geetagyan904 4 месяца назад

      Mere 3 mobile 3 sardar ne chori kite. Jando chori ni karde

  • @manjindersinghsidhu1275
    @manjindersinghsidhu1275 4 месяца назад +48

    ਉਹਦਾ ਆਪ ਦਾ ਐਕਟਿਵਾ ਚੋਰੀ ਹੋ ਗਿਆ ਉਹ ਪ੍ਰਸ਼ਾਸ਼ਨ ਨੂੰ ਜਗਾਉਣਾ ਚਾਹੁੰਦਾ ਸੀ

  • @singhsaab6992
    @singhsaab6992 4 месяца назад +322

    ਮਜਬੂਰੀ ਕੀ ਕੁਝ ਕਰਵਾ ਦਿੰਦੀ। ਰਿਪੋਰਟਰ ਆਪਣੇ ਆਪ ਨੂੰ ਜੱਜ ਸਮਝਣ ਲੱਗ ਪਿਆ। ਬੇਵਕੂਫ reporter

    • @hardeepsinghcheema429
      @hardeepsinghcheema429 4 месяца назад +7

      ਸਿਰ ਤੇ ਚੜ੍ਹ ਰਿਹੈ ਰਿਪੋਟਰ

    • @Palwan-singh836
      @Palwan-singh836 4 месяца назад +4

      ਰਿਪੋਰਟ ਦਾ ਜੋ ਕੰਮ ਓਹੋ ਓਹੀ ਕਰ ਰਿਆ ਤੁਸੀ ਬੱਸ ਸਿਰ ਤੇ ਕਿਸੇ ਦੇ ਪੱਗ ਵੇਖ ਕੇ ਸਪੋਰਟ ਨਾ ਕਰਨ ਲਗ ਜਯਾ ਕਰੋ

    • @singhsaab6992
      @singhsaab6992 4 месяца назад +6

      @@Palwan-singh836 modi te bhagwant maan nu push sakda swal ?? Tainu mama badi dikkat aa pagg to

    • @kashyapsingh9527
      @kashyapsingh9527 4 месяца назад

      Pure bewkoof reporter hai eh

    • @inderjit748
      @inderjit748 4 месяца назад +2

      ​@@Palwan-singh836AH TAA MASLA HE NAHI JEHRA TUSI SOACH RAHEY HO GAL KRAN DA TRIKA HUNDA HAI JE OH APNI GALTI MNN REHA HAI FER EH KON AA OHNU CHOR KEHAN WALA PAG WALA KOE CHAKAR NAHI APAS DARI RAKHEA KARO

  • @BaljindersinghBaljinder-gg9ur
    @BaljindersinghBaljinder-gg9ur 4 месяца назад +231

    ਉਏ ਵਿਚਾਰਾ ਗਲਤੀ ਮੰਨ ਰਿਹਾ ਹੋਰ ਕੀ ਸਜ਼ਾ ਦੇਵੋਗੇ,,,ਉਹ ਸੱਚਾ ਸੁੱਚਾ ਜਾ ਬੰੰਦਾ ਜਾਪਦਾ ਹੈ

    • @Harjeetkaur-
      @Harjeetkaur- 4 месяца назад +2

      ਸਹੀ ਕਿਹਾ

    • @inderjit748
      @inderjit748 4 месяца назад +2

      EH TAA 22 NU EUO BOL REHA JIWE INTEROGETION EHE KAR REHA HOWE MIC NAL PATARKARI NAHI AAUNDE

    • @ArshpreetSingh-qg4zy
      @ArshpreetSingh-qg4zy 4 месяца назад

      A patrkar chawal ewe apna roob mare janda bake kanun nu hath vitch laen da adekar kese nu nahe kut mar kete a jekar agle de. Satt bad lag gae ta bund ne ber ne fadna ena de ne

    • @RahulRahul-tk4fs
      @RahulRahul-tk4fs 4 месяца назад

      😢

    • @Rajput1887
      @Rajput1887 2 месяца назад

      Sardar hn es krke😂

  • @jatt.mehkma317
    @jatt.mehkma317 4 месяца назад +76

    ਰਿਪੋਟਰ ਆਪਣੇ ਆਪ ਨੂੰ ਜੱਜ ਹੀ ਸਮਜਦਾ, ਬੋਲਦਾ ਕਿਵੇਂ ਅਕਲ ਤਾਂ ਹੈ ਨੀ ਰਿਪੋਰਟਿੰਗ ਕਰਨ ਦੀ....

    • @RahulRahul-tk4fs
      @RahulRahul-tk4fs 4 месяца назад +1

      Sahi gl 22

    • @sukhdevsingh4796
      @sukhdevsingh4796 3 месяца назад +2

      ਬੱਲਕੁਲ਼ ਮੇਰੇ ਪਿਆਰੇ ਵੀਰ ਬੱਲਕੁੱਲ ਇਹ ਰਿਪੋਟਰ ਹਰਾਮ ਦੀ ਅੋਲਾਦ ਦਾ

  • @Sukhdev-ln1vy
    @Sukhdev-ln1vy 4 месяца назад +100

    ਜੋ ਗੁਮ ਹੋ ਗਈ ਐਕਟਿਵਾ ਉਹ ਕੇਹੜਾ ਕਿਸੇ ਨੇ ਲੱਭ ਕੇ ਦੇਣੀ ਸੀ | ਇਸ ਕਰ ਕੇ ਵਿਚਾਰਾ ਲੱਖ ਦੀ ਐਕਟਿਵਾ ਕਿਥੋਂ ਖਰੀਦਦਾ | ਜਿਵੇਂ ਉਸ ਨਾਲ ਹੋਇਆ ਉਹ ਵੀ ਉਸੇ ਤਰ੍ਹਾਂ ਕਰਨ ਲੱਗਿਆ ਸੀ | ਪਰ ਜੇ ਪੱਕਾ ਚੋਰ ਹੁੰਦਾ ਤਾਂ ਬੱਚ ਜਾਣਾ ਸੀ |

  • @lovepreetkaurkaur6565
    @lovepreetkaurkaur6565 4 месяца назад +29

    ਸਵਾਲ ਉਠਾਏ ਉਹ ਜਿਨੇ ਅੱਜ ਤੱਕ ਜਾਣੇ ਅਣਜਾਣੇ ਚ ਕੋਈ ਗਲਤੀ ਨਹੀ ਕੀਤੀ,,,,,,, ਬੇਵਕੂਫ ਰਿਪੋਰਟਰ

  • @santokhsingh1112
    @santokhsingh1112 4 месяца назад +289

    ਅਸਲੀ ਚੋਰ ਹੁੰਦਾ ਤਾਂ ਕਾਬੂ ਨਾਂ ਆਂਉਦਾ ।

    • @msshergill1112
      @msshergill1112 4 месяца назад +5

      ਸਹੀ ਕਿਹਾ

    • @navgillnavgill7086
      @navgillnavgill7086 4 месяца назад

      ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤ððz​@@msshergill1112

    • @NirmalSingh-vq9gv
      @NirmalSingh-vq9gv 4 месяца назад +5

      ਕੌਣ ਕਹਿੰਦਾ ਅਸਲੀ ਚੋਰ ਫੜ ਨਹੀਂ ਹੁੰਦੇ

    • @Grewal5911.
      @Grewal5911. 4 месяца назад

      Asli chor ta Hindu aa😂 sharma verma sehgal​@@neenusehgal9067

    • @deepakrana2209
      @deepakrana2209 3 месяца назад +1

      Ha ehe nakli aaa hindu asli hunde hnaa😂😂😂😂

  • @user-kSSingh
    @user-kSSingh 4 месяца назад +21

    ਵੱਡੀ ਗੱਲਤੀ ਕੀਤੀ, ਸ਼ੱਕਲੋ ਤਾਂ ਸ਼ਰੀਫ ਲੱਗਦਾ ਮਾਲਕ ਜਾਣਦਾ ਕੀ ਮਜਬੂਰੀ ਹੋਵੇਗੀ

  • @darshansinghsidhu8580
    @darshansinghsidhu8580 4 месяца назад +50

    ਪਤਰਕਾਰ ਨੂੰ ਕੀ ਅਧਿਕਾਰ ਏ ਜਲੀਲ ਕਰਨ ਦਾ ਬਹੁਤ ਗਲਤ ਏ ।

  • @sukhvinderpalsingh1614
    @sukhvinderpalsingh1614 4 месяца назад +12

    ਰਿਪੋਟਰ ਤੇ ਪਰਚਾ ਹੋਣਾ ਚਾਹੀਦਾ।
    ਇਸ ਨੇ ਇੱਕ ਬੰਦੇ ਨੂੰ ਏਨੇ ਲੋਕਾਂ ਵਿੱਚ ਜਲੀਲ ਕੀਤਾ।
    ਸਿਰਫ਼ ਆਪਣੀ ਮਸ਼ਹੁਰੀ ਲਈ।

  • @user-Rashpalsohi55
    @user-Rashpalsohi55 4 месяца назад +77

    ਮਜਬੂਰੀ ਬੰਦੇ ਕੋ ਕੀ ਕੀ ਕਰਾ ਦਿੰਦੀ ਪਰ ਮੈਨੂੰ ਤੇ ਇਹ ਬੱਚੇ ਤੇ ਹੈਰਾਨੀ ਆ।

    • @Ravikumar-in5eh
      @Ravikumar-in5eh 4 месяца назад

      Hlo dear

    • @bhullarpp
      @bhullarpp 4 месяца назад

      ਜੀ ਬਿਲਕੁਲ ਠੀਕ ਇਸ ਬੱਚੇ ਨੂੰ ਆਪਣੀ ਸਕੂਟੀ ਚੰਗੀ ਤਰ੍ਹਾਂ lock ਕਰਨੀ ਚਾਹੀਦੀ ਸੀ 😂

  • @charanjitsingh375
    @charanjitsingh375 4 месяца назад +8

    ਇਸ ਇਨਸਾਨ ਨੂੰ ਪੁਲਿਸ ਦੇ ਨਰਾਜਗੀ ਲਗਦੀ ਹੈ ਜਿਨ੍ਹਾਂ ਨੇ ਉਸਦੀ ਚੇਰੀ ਹੋਈ ਐਕਟਿਵਾ ਤੇ ਕੋਈ ਕਾਰਵਾਈ ਨਹੀਂ ਕੀਤੀ।

  • @rbrar3859
    @rbrar3859 4 месяца назад +58

    ਮੰਨ ਗਿਆ ਹੈ। ਛੱਡ ਦਿਓ ਯਾਰ।

  • @user-oy7gw9yb6s
    @user-oy7gw9yb6s 4 месяца назад +83

    4,ਬੱਚਿਆਂ ਦੀ ਮਾਂ ਬੱਚੀ ਬਣਦੀ ਆ ਵਾਹ ਕਿਆ ਬਾਤ ਆ

    • @istory-44
      @istory-44 4 месяца назад +9

      😂😂 ਮੈ ਵਿ ਉਹੀ ਕਹਿਣ ਵਾਲੀ ਸੀ ਏਹ ਕਿਹੜੀ ਪਾਸੋ ਸਟੂਡੈਂਟ ਲੱਗ ਰਹੀ ਆ

    • @JatinderSingh-yn6wj
      @JatinderSingh-yn6wj 4 месяца назад +5

      ਮੈਂ ਬਾਕੀ ਖਬਰ ਛੱਡ ਪਹਿਲਾਂ ਇਸ ਸਟੂਡੈਂਟ ਅੰਟੀ ਦੀ ਖਬਰ ਵਿੱਚ ਜਿਆਦਾ ਇੰਟਰਸਟਡ ਹੋ ਗਿਆ ਮਿਤਰੋ । ਇਹ ਤਾਂ ਨਦੀ ਪਹਾੜੀਆਂ ਚੜ ਗਈ ਲੱਗਦੀ ਐ।

    • @GurcharanSingh-pi9qm
      @GurcharanSingh-pi9qm 4 месяца назад +3

      Student ho sakdi e , dubara studies kr rhi hai.....????

    • @ParveenKumar-ro5cs
      @ParveenKumar-ro5cs 4 месяца назад

      😅​@@istory-44😅😅😅😅😅😅😅😅

    • @bhinder_singh_.8093
      @bhinder_singh_.8093 3 месяца назад +1

      ਇਹ ਤਾਂ ਯਾਰ ਬਜ਼ੁਰਗ ਮਾਤਾ ਲਗ ਰਹੀ ਆ

  • @truehollywooddub381
    @truehollywooddub381 4 месяца назад +28

    Orane.. Student and bache omg ਓਏ ਬੀਬੀ ਤੇਰੇ ਤਾਂ ਖੁਦ ਦੇ ਬੱਚੇ ਆ

  • @sukhvinderpalsingh1614
    @sukhvinderpalsingh1614 4 месяца назад +7

    ਪ੍ਰੈਸ ਰਿਪੋਰਟ ਸਾਹਿਬ ਮੈਨੂੰ ਸ਼ਰਮ ਤੁਹਾਡੇ ਤੇ ਆ ਰਹੀ ਹੈ।
    ਰਿਪੋਰਟਰਾਂ ਤੈਨੂੰ ਸ਼ਰਮ ਆਉਣੀ ਚਾਹੀਦੀ ਹੈ ਇਸ ਬੰਦੇ ਦੀ ਵੀਡੀਓ ਇੰਨੇ ਲੋਕਾਂ ਵਿੱਚ ਵਾਇਰਲ ਕਰ ਕੇ।
    ਲੀਡਰ ਅਰਬਾ ਰੁਪਏ ਚੋਰੀ ਕਰਗੇ , ਜੇ ਤੇਰੇ ਵਿੱਚ ਦਮ ਹੈ ਤਾਂ ਉਹਨਾਂ ਦੀ ਵੀਡੀਓ ਵਾਇਰਲ ਕਰ।

  • @msshergill1112
    @msshergill1112 4 месяца назад +18

    ਮਜਬੂਰੀ ਹੋ ਸਕਦੀ ਹੈ ਪਰ ਚੋਰੀ ਕਰਨਾ ਅਪਰਾਧ ਹੈ

  • @jobangill6399
    @jobangill6399 4 месяца назад +113

    ਆਹ ਬੱਚੀ ਨੂੰ ਦੁੱਧ ਪਿਆਓ ਜ਼ਿਆਦਾ ਹੀ ਛੋਟੀ ਆ 😂😂😂😂😂

  • @hsbhatti2682
    @hsbhatti2682 4 месяца назад +15

    ਅੱਜ ਵੇਖੇ ਬੱਚੇ ਕਿਡੇ ਕਿਡੇ ਹੁੰਦੇ ਨੇ 😂

  • @shindatakhar9585
    @shindatakhar9585 4 месяца назад +78

    ਇਹ ਬੱਚੀ ਕਿਹੜੀ ਆਂਗਨਵਾੜੀ ਵਿੱਚ ਪੜ੍ਹਦੀ ਹੈ।

    • @loveroz9766
      @loveroz9766 4 месяца назад +4

      Eh tan aap aunty Lagg rhi

    • @user-pu1pi2nf4s
      @user-pu1pi2nf4s 4 месяца назад +2

      Hahaha

    • @AmarjitSingh-qe2cs
      @AmarjitSingh-qe2cs 4 месяца назад +1

      @@loveroz9766 gud observation

    • @naunihalsingh4108
      @naunihalsingh4108 4 месяца назад +1

      ਭਕਾ ਚੱਕ ਵਾਲੀ ਵਿੱਚ

    • @Libraryadda491
      @Libraryadda491 4 месяца назад +5

      😂😂😂😂😂 asi sare bache institute cho padh k bahar nikle .

  • @shivanisharma5562
    @shivanisharma5562 4 месяца назад +13

    ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਇਕ ਲੱਖ ਰੁਪਏ ਇਸ ਗੂੰਡੇ ਗੋਲਡੀ ਨੂੰ ਕੋਣ ਨੰਥ ਪਾਵੈਗਾ ਇਸ ਗੂੰਡੈ ਬਾਰੇ ਵੀ ਇਕ ਵੀਡੀਓ ਬਣਾਈ ਜਾਵੇ ਧੰਨਵਾਦ ਸਹਿਤ 😢😢😢😢

    • @godiswatching301
      @godiswatching301 4 месяца назад +2

      Veer koi ilaaj karwa.

    • @HappyCorn-jj8zh
      @HappyCorn-jj8zh 4 месяца назад

      Bewakoof reporter

    • @PiratesofPB26
      @PiratesofPB26 3 месяца назад

      @@godiswatching301🤣🤣👍🙏👌eh ne shivani Sharma wala uncle Har jagah teh ehi comment kar da hunda 👍

  • @jaspreetsingh21210
    @jaspreetsingh21210 4 месяца назад +27

    ਪਹਿਲਾਂ ਰਿਪੋਰਟਰ ਦੇ ਚੰਗੀ ਤਰਾਂ ਜੁੱਤੀ ਫੇਰੋ। ਐਵੇਂ ਲਨ ਉੱਤੇ ਚੜੀ ਜਾਂਦਾ। ਆਪਣੇ ਆਪ ਨੂੰ ਜੱਜ ਬਣੀ ਫਿਰਦਾ। ਜਾਣ ਦੋ ਭਲੇਮਾਣਸ ਨੂੰ।

  • @tasbihstudycorner5449
    @tasbihstudycorner5449 4 месяца назад +17

    ਦਿਮਾਗੀ ਪਰੇਸ਼ਾਨੀ ਹੋ ਸਕਦੀ ਹੈ ਅੰਕਲ ਜੀ ਨੂੰ

  • @buri839
    @buri839 4 месяца назад +6

    ਚਾਰ ਕੇ ਵਿਊ ਲੈਣ ਵਾਸੇ ਤੁਸੀ ਸਰੀਫ ਘਰਾਣਿਆਂ ਦਾ ਜਲੂਸ ਕਡ ਦਿਦੇ ਹੋ ਪਤਾ ਤੁਹਾਨੂੰ ਟੱਕੇ ਦਾ ਨਹੀਂ ਹੁੰਦਾ ਕਦੇ ਕਿਸ਼ੇ ਵੱਡੇ ਚੋਰ ਨੂੰ ਜਾ ਕਿਸੇ ਨਾਮੀ ਬਦਮਾਸ਼ ਨੂੰ ਇਦੇ ਦੇ ਸਵਾਲ ਪੁੱਛਣ ਲਈ ਤੁਹਾਡੀਆਂ ਲੱਤਾਂ ਭਾਰ ਚੱਲ ਦੀਆਂ ਏ

  • @ManjeetSingh-qv6ej
    @ManjeetSingh-qv6ej 4 месяца назад +10

    ਬੱਚਾ ਕਿੰਨਾ ਵੱਡਾ ਹੈ ਅੰਕਲ ਜੀ 🫣🫣ਪਹੋੜੇ ਵਾਲਾ

  • @Butagappy
    @Butagappy 4 месяца назад +7

    ਇਸ ਸਿੰਘ ਸਹਿਬ ਨੇ ਮਾਫ਼ੀ ਮੰਗ ਲਈ, ਤੇ ਸਰਮਿੰਦਾ ਵੀ ਬਹੁਤ ਆ, ਇਸ ਨੂੰ ਮਾਫ਼ ਕਰ ਦੇਣਾ ਚਾਹੀਦਾ ਆ, ਕਿਉਂਕਿ ਇਸ ਤਰ੍ਹਾਂ ਕੋਈ ਦੱਸਦਾ ਨੀ ਤੇ ਮਾਫ਼ੀ ਵੀ ਨਹੀਂ ਮੰਗਦਾ,

  • @ravinderjitsingh1168
    @ravinderjitsingh1168 4 месяца назад +10

    100ਨੰਬਰ ਦਾ ਹਾਲ ਵੀ ਦੇਖਲੋ 4 5ਵਾਰੀ ਫੋਨ ਕੀਤੇ ਤੇ 4ਘੰਟੇ ਬਾਅਦ ਆਏ ਐਮਰਜੈਂਸੀ ਨੰਬਰ not bad

  • @NarinderSingh-rh9vk
    @NarinderSingh-rh9vk 4 месяца назад +3

    ਪੱਤਰਕਾਰ ਨੂੰ ਕੀ ਅਧਿਕਾਰ ਹੈ,ਜਲੀਲ, ਕਰਨ,ਦਾ, ਇਹ ਗੱਲ, ਗ਼ਲਤ ਹੈ

  • @sukhdevsingh4796
    @sukhdevsingh4796 3 месяца назад +3

    ਉਹ ਲੋਕੋ ਜਿਹ ੜੇ ਬੰਦ ਟੁੱਕ ਕਰਕੇ ਸੋਨਾ ਪੈਸੇ ਆਦਕ ਲੈ ਜਾਂਦੇ ਨੇ ਉਹਨਾਂ ਦਾ ਤੁਸੀ ਕੁੱਜ ਕਰ ਨਹੀਂ ਸਕਦੇ ਇਹ ਚੋਰ ਨਹੀਂ ਆ ਇਹ ਵਿਚਾਰਾ ਭਾਵਨਾ ਵਿੱਚ ਆ ਜੋ ਇਸ ਨਾਲ ਹੋਇਆਂ ਉ ਸ ਦਾ ਹਿਸਾਬ ਕੋਣ ਪੂਰਾ ਕਰੇਗਾ

  • @guntajsandhu5471
    @guntajsandhu5471 4 месяца назад +11

    ਪੱਕਾ ਚੋਰ ਨਹੀਂ ਏ ਨਹੀਂ ਤਾਂ ਪਹਿਲਾਂ ਮਹੀਨਾ ਦੇਂਦਾ

  • @startrak9206
    @startrak9206 4 месяца назад +5

    ਇਹਦੀ ਫੋਟੋ ਬਲਰ ਕਿਉ ਨਹੀ ਕੀਤੀ ਤੁਹਾਡੇ ਤੇ ਕੇਸ ਹੋਣਾ ਚਾਹੀਦਾ

  • @Avreen_Kaur9824
    @Avreen_Kaur9824 2 месяца назад +1

    ਪੱਤਰਕਾਰ ਅੱਡ ਈ ਜੱਜ ਬਣੀ ਜਾਂਦਾ , ਬਈ ਤੂੰ ਹਲੀਮੀ ਨਾਲ ਗੱਲ ਕਰਲਾ ।

  • @dildiyasadran2582
    @dildiyasadran2582 4 месяца назад +1

    ਪੁਲੀਸ ਵਾਲੀਆਂ ਨੂੰ ਅਪੀਲ ਹੈ ਕਿ ਸਾਰੇ ਚੋਰਾਂ ਨੂੰ ਵੀ ਇਸੇ ਭਾਜ਼ੀ ਵਾਂਗ ਮੂੰਹ ਢੱਕਿਆ ਨਾਂ ਕਰੋ ਭਲ਼ੇ ਮਾਨਸਾ ਨੂੰ ਸਿਧਾ ਵਿਖਾਉ ਆ ਬਦਮਾਸ਼ਾਂ ਦਾਂ ਚੇਹਰਾ ਢੱਕ ਕੇ ਵਿਖਾਉਂਦੇ ਹਨ ਜੀ

  • @lakhveerdhindaslakhveerdhi6175
    @lakhveerdhindaslakhveerdhi6175 4 месяца назад +2

    ਸਜ਼ਾ ਨੂੰ ਤੂੰ ਰੱਬ ਹਾਂ 😠 ਇਹ ਬਹੁਤ ਗਲਤ ਗੱਲਾਂ ਅਗਲੇ ਦੀ ਮਜਬੂਰੀ ਦੇਖੋ ਕੀ ਪਤਾ ਦੇ ਦਿਮਾਗ 'ਚ ਕੀ ਚੱਲ ਰਿਹਾ ਚੰਗੀ ਗੱਲ ਨਹੀਂ ਹੈਗੀ ਬਾਈ ਤੁਹਾਡੇ ਲਈ

  • @inderjitghuman9650
    @inderjitghuman9650 4 месяца назад +4

    ਪਤਰਕਾਰ ਜਿਹਾਦਾ ਹੀ ਚੌੜਾ ਹੋਈ ਜਾਂਦਾ ਅਸਲ ਚੋਰ ਤਾਂ ਇਹਨਾਂ ਨੂੰ ਕਦੇ ਲੱਬਦਾ ਨਹੀਂ

  • @Love-df6yx
    @Love-df6yx 4 месяца назад +3

    Iss ghatna de patra bohut lajwab han,
    1) sharif chor
    2) scooty wali bachhi (umar 35 ya vadh).
    3) gair- kanooni police wale (bike te tripling).
    4) patrakar ( case dii mauke te judgement)

  • @ਪੰਜਾਬ-ਛ5ਗ
    @ਪੰਜਾਬ-ਛ5ਗ 4 месяца назад +2

    ਚੱਕ ਕੇ ਕਹਿ ਦਿੳ ਮੈਂ ਪ੍ਰਸ਼ਾਸਨ ਦਾ ਧਿਆਨ ਆਪਣੇ ਕੇਸ ਵੱਲ ਦਿਵਾਉਣਾ ਚਾਹੁੰਦਾ ਸੀ

  • @MrSingh-hq5zd
    @MrSingh-hq5zd 4 месяца назад +10

    Galt gal aa sardar sahib ji. Bandah vichara Sahi lagh riha aa

  • @user-yd7tf6uu4y
    @user-yd7tf6uu4y 15 часов назад

    ਪੱਤਰਕਾਰ ਨੂੰ ਬੇਨਤੀ ਹੈ ਕਿ ਵੀਡੀਓ ਡਿਲੀਟ ਮਾਰੀ ਜਾਵੇ ਕਿਉਂਕਿ ਲੋਕ ਸਾਰੇ ਤਿੰਨੋਂ ਹੀ ਬੁਰਾ ਕਹਿੰਦੇ ਨੇ

  • @XEnFarmer1974
    @XEnFarmer1974 4 месяца назад +2

    ਬੰਦਾ ਸੱਚ ਬੋਲ ਰਿਹਾ ਹੈ, ਪਤਰਕਾਰ ਐਵੇਂ ਸੀਬੀਆਈ ਆਲਾ ਬਣੀ ਜਾਂਦਾ ਸਲਾ

    • @SK_IELTS
      @SK_IELTS 4 месяца назад

      Shi gl ae

  • @HarpreetSingh-m5f
    @HarpreetSingh-m5f 3 месяца назад

    22 ਮੇਰਾ ਵੀ ਮੋਟਰ ਸਾਈਕਲ ਚੋਰੀ ਹੋ ਗਿਆ ਸੀ ਮੋਹਾਲੀ ਤੋਂ ਪੁਲਸ ਨੇ ਕੋਈ ਰਾਹ ਨੀ ਦਿੱਤਾ ਹੋਰ ਤਾਂ ਹੋਰ fir ਲਿਖਣ ਲਈ ਵੀ ਪੈਸੇ ਭਾਲਦੇ ਸੀ ਬੜੀ ਔਖੀ 3 ਮਹੀਨੇ ਬਾਦ ਲਿਖੀ ਫੇਰ ਓਹੀ ਜੌ ਹੁੰਦਾ ਇਨਾ ਕੇਸਾ ਵਿਚ ਵੀਰ ਮੈਂ 8000 ਰੋਇਆ ਖਰਚ ਹੋਇਆ ਮੇਰੇ ਸਾਰੇ ਕਾਗਜਾਂ ਤੇ ਇਨਸੋਹਰੈਂਸ ਫੇਰ ਨੀ ਮਿਲੀ ਮੈਂ 1.5 ਸਾਲ ਘੁੰਮਦਾ ਰਿਹਾ ਪਰ ਕਾਗਜੀ ਕਾਰਵਾਈ ਨੀ ਮੁੱਕੀ ਨਾਲੇ ਮੋਟਰ ਸੈਕਲ ਗਿਆ ਫੇਰ ਸਮਾ ਨਾਲ ਪੈਸੇ ਦੁਖੀ ਹੋ ਕੇ ਮੈਂ ਸੱਭ ਛੱਡ ਦਿੱਤਾ ,,,,,3 ਸਾਲ ਕਿਸਤਾ ਭਰਿਆ ਸੀ ਮੈਂ ਉਸ ਦੀਆ

  • @user-ym8yx2pn9r
    @user-ym8yx2pn9r 4 месяца назад +3

    ਬੱਚੇ ਇੰਨੀ ਉਮਰ ਦੇ ਨੀਂ ਹੁੰਦੇ ਬੀਬਾ ਇੰਨੀ ਉਮਰ de ਬੁਜਰਗ ਹੁੰਦੇ ਨੇ 😂😂😂😂

  • @simarpreetsinghmatharu8976
    @simarpreetsinghmatharu8976 3 месяца назад +1

    ਮੇਰਾ ਮੋਟਰਸਾਈਕਲ ਚੋਰੀ ਹੋ ਗਿਆ ਹੈ 20ਦਿਨ ਹੋ ਗਏ ਹਨ ਪਰ ਮੇ ਲੋਕਾਂ ਦੇ ਮੋਟਰਸਾਈਕਲ ਚੋਰੀ ਕਰਾ ਪਰ ਨਹੀਂ ਜਲਾਲਾਬਾਦ ਵੈਸਟ ਫਾਜਲਿਕਾ

  • @malkeetkumar9566
    @malkeetkumar9566 4 месяца назад +12

    Kehndi asi sare bacche aps ch gall kar raye c ki eh 10.15 sal di bacchi aa

  • @Gurbanipf5rh
    @Gurbanipf5rh 4 месяца назад +1

    ਕਿਰਪਾ ਕਰਕੇ ਕਿਸੇ ਨੂੰ ਵੀ ਏਨਾ ਬਦਨਾਮ ਨਾ ਕਰੋ। ਏਥੇ ਏਨੇ ਵੱਡੇ ਗੁਨਾਹਗਾਰ ਤੁਰੇ ਫਿਰਦੇ ਨੇ। ਸਿੱਖ ਕੌਮ ਨੂੰ ਬਦਨਾਮ ਨਾ ਕਰੋ

  • @Vellydhillon
    @Vellydhillon 4 месяца назад +25

    ਇਹ ਤਾਂ ਜਿਵੇਂ ਕਿਸੇ ਧਾਰਮਿਕ ਸਥਾਨ ਤੇ ਚੱਪਲਾਂ ਚੱਕੀਆਂ ਜਾਂਦੀਆਂ ਨੇ ਅਗਲਾ ਬਦਲ ਕੇ ਪਾ ਲੈਂਦਾ ਇਹ ਸਕੂਟਰੀ ਬਦਲ ਨੂੰ ਫਿਰਦਾ ਸੀ 😂😂😂😂

  • @rubayatbrar2435
    @rubayatbrar2435 4 месяца назад +2

    Help kro iss bande de

  • @Rajkumar-ph1cv
    @Rajkumar-ph1cv 4 месяца назад +5

    ਕੰਮ ਹੈ ਕੰਮ ਗੁਰੂ ਦੀ ਦੀਤੀ ਹੋਈ ਦਾਤ ਤੈ ਖਿਆਲ ਰੱਖ ਲੈਂਦਾ

  • @BalaljilabHeeralal
    @BalaljilabHeeralal 4 месяца назад +2

    Very good reporting ❤❤❤❤❤❤

  • @RAJWINDER457
    @RAJWINDER457 4 месяца назад +1

    ਮੈਨੂੰ ਤਾिਵਚਾਰਾ िਦਮਾਗ ਤੋ ਪਰੇਸਾਨ ਲਗਦਾ ਪਰ ਏਦਾ ਜਲੀਲ ਨਹੀ ਕਰਨਾ ਚਾਹੀਦਾ

  • @RockyKhanna-in1yw
    @RockyKhanna-in1yw 2 месяца назад

    ਏਹ ਮੀਡੀਆ ਵਾਲੇ ਆਪ ਹੀ ਜੱਜ ਤੇ ਵਕੀਲ ਬਣ ਜਾਂਦੇ ਸਿਆਣੇ ਦੀ ਲਿਹਾਜ ਕਰਲੋ

  • @TheZuki
    @TheZuki 4 месяца назад +3

    😂😂😂चोरी नहीं ले के जा रेहा सी ....तुसी चोरी कह लो 😂😂😂😂गजब दा कॉन्फिडेंस

  • @harinderbilling2643
    @harinderbilling2643 3 месяца назад

    ਪੱਤਰਕਾਰ ਪੂਰਾ ਹੀ ਛਿੱਤਰਾ ਦਾ ਯਾਰ ਐ ਐਵੇ ਹੀ ਭੌਂਕੀ ਜਾਦੈ ਬੰਦਾ ਗਲਤੀ ਮੰਨ ਦੈ ਗੱਲ ਗੁਪਤ ਰੱਖੋ ਜਿਹੜਾ ਅਸਲੀ ਪੱਕਾ ਚੋਰ ਹੈ ਉਹ ਨੀ ਤੇਰੇ ਨਾਲ ਐਵੇ ਗੱਲ ਕਰਦਾ ਨਾ ਪੁਲਿਸ ਉਸ ਨੂੰ ਕੁਝ ਕਹੇ ਅਸੀ ਸਭ ਜਾਣਦੇ ਹਾ ਭੁਲੇ ਕੁਝ ਨਹੀ

  • @DevinderSharma-j9p
    @DevinderSharma-j9p 4 месяца назад +15

    ਮੈਨੂੰ USA ਚ ਇਹ ਬੱਚਾ ਚਾਹੀਦਾ ਵੜੇ ਪਿਆਰ ਨਾਲ ਰਖੂੰਗਾ

    • @udayveersingh8238
      @udayveersingh8238 4 месяца назад +1

      Kinne Changge Insaan baithe ne Dunia ch enni Blahai..😂😂😂😂

    • @KULJITKAUR-v8v
      @KULJITKAUR-v8v 4 месяца назад

      😂😂😂

  • @RahulRahul-tk4fs
    @RahulRahul-tk4fs 4 месяца назад +1

    Grib te jor pande a sade bappu varga a yr ki krde bhe akle lok a 😢

  • @khillrebhandeteende1803
    @khillrebhandeteende1803 3 месяца назад

    ਇਸ ਬਾਈ ਕੋਲ ਪੱਤਰਕਾਰ ਨੂੰ ਦੇਣ ਲਈ ਪੈਸੇ ਨੀ ਸੀ।ਆਪਣੀ ਰਿਪੋਰਟ ਲਖਾਉਣ ਲਈ।
    ਪਰਸ਼ਾਸ਼ਨ ਨੂੰ ਇਹ ਆਪਣੀ ਐਕਟਿਵਾ ਬਾਰੇ ਦਸਣ ਜਾ ਰਿਹਾ ਸੀ।

  • @JaswinderSingh-dq1ki
    @JaswinderSingh-dq1ki 4 месяца назад +11

    Aapa Sare बच्चे😮

  • @GurinderSingh-ow5wl
    @GurinderSingh-ow5wl 4 месяца назад +1

    Je pata hove ta koi be case hunda ta police verification ta krdi ha far bar bar poilce ala nu puch rhea eh hi swal

  • @emileeem4909
    @emileeem4909 4 месяца назад +2

    Upset a uncle

  • @ManishKumar-q5s4b
    @ManishKumar-q5s4b 3 месяца назад

    ਚੋਰ ਨਹੀ ਲਗਦਾ ਜੈ ਜੇ ਅਸਲੀ ਚੋਰ ਹੁੰਦਾ ਤਾ ਹੱਥ ਨਾ ਅਉਦਾ ਉਹ ਹੋ ਲੜਕੀਆ ਨਾਲ ੳਸੇ ਵਕਤ ਨਾਲ ਆ ਅਗਿਆ

  • @kikarsinghbrar6414
    @kikarsinghbrar6414 4 месяца назад +7

    ਵਾਹਿਗੁਰੂ ਜੀਉ,
    ਅਸਲ ਵਿੱਚ ਇਹ ਪੱਕਾ ਚੋਰ ਹੈ । ਇਸਦੇ ਕੋਲ ਮਾਸਟਰ ਕੀ ਭਾਵ ਚਾਬੀ ਹੈ , ਜਿਹੜੀ ਕਿ ਕਿਸੇ ਵੀ ਵਾਹਨ ਨੂੰ ਲੱਗ ਜਾਂਦੀ ਹੈ।
    ਪੁਲਿਸ ਨਾਲ ਇਹੋ ਜਿਹੇ ਲੋਕਾਂ ਦੀ ਮਿਲੀਭੁਗਤ ਹੁੰਦੀ ਹੈ।

  • @Rajput1887
    @Rajput1887 2 месяца назад

    ਗਾਣੇ ਚ ਤਾਂ fukrri ਮਾਰਦੇ ਹੁੰਦੇ, ਅਸਲ ਚ ਠੱਗ 😂😂😂😂 ਸਹੀ ਹੈ ਸਰਦਾਰ ਜੀ 😅😅😂😂😂😂😂😂

  • @neovask
    @neovask 4 месяца назад +3

    ਜੀਹਨੇ ਛੇ ਗਜ਼ ਦੀ ਪੱਗ ਬੰਨ੍ਹੀਂ ਹੋਵੇ ਉਸਨੂੰ ਪੰਜਾਬ ਵਿੱਚ ਚੋਰ ਨਹੀਂ ਕਿਹਾ ਜਾ ਸਕਦਾ। ਭਾਵੇਂ ਸਕੂਟੀ ਚੱਕੇ ਤੇ ਭਾਵੇਂ ਕਾਰ। ਉਹ ਤਾਂ ਸਰਦਾਰ ਹੈ, ਸਰਦਾਰ।
    ਪੰਜਾਬ ਵਿੱਚ ਚੋਰ ਉਚੱਕੇ ਤਾਂ ਮੋਨੇ ਰੋਡੇ ਭੋਡੇ ਭਈਏ ਹੁੰਦੇ ਹਨ।
    ਸਰਦਾਰ ਪਰਕਾਸ਼ ਸਿੰਘ ਬਾਦਲ ਅਤੇ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਕੋਈ ਚੋਰ ਕਹਿ ਸਕਦਾ ਹੈ? ਸੋਚੋ!

  • @RandhirSingh-q8d
    @RandhirSingh-q8d 3 месяца назад

    Waheguru ji mehar Karn ji 🙏 insaan kolo galti ho jandi aa pr galti man laina bohat wadding gal aa 😊

  • @VarunKumar-su5mq
    @VarunKumar-su5mq 4 месяца назад +1

    Kai var sma eda da hunda kuch smj ni anda izatdar fmly to lgde ne sir so plz maff krdena chida

  • @MamtaKumari-g6p8e
    @MamtaKumari-g6p8e 3 месяца назад

    ਜਿਹੜਾ ਰੋਜ਼ ਚੋਰੀਆ ਕਰਦਾ ਉਸਨੂੰ ਪੁਲਿਸ ਵੀ ਛੱਡ ਦਿੰਦੀ ਹੈ ।

  • @GagandeepSingh-gd6dj
    @GagandeepSingh-gd6dj 4 месяца назад

    ਕਾਲੀਆ ਫਿਲਮ ਦਾ ਸਿਨ ਯਾਦ ਆ ਗੇਆ ਵਕੀਲ ਕਹਿਦਾ ਜੱਜ ਨੂੰ ਕਿ ਜੇਲ ਅੰਦਰ ਸਕੂਲ ਹੁੰਦਾ ਵੱਡੇ ਵੱਡੇ ਮੁਜਰਮ ਚੋਰ ਡਕੈਤ ਕਾਤਲ ਹੁੰਦੇ ਕਲੂ ਨੂੰ ਅੰਦਰ ਨਾ ਭੈਜੂ ਅੰਦਰ ਟੇਰਨਿੰਗ ਮਿਲੋ ਗੀ ਇਹ ਬਹੁਤ ਵੱਡਾ ਡੋਨ ਬੱਣਕੇ ਨਿਕਲੋ ਕਲੂ ਤੋ ਕਾਲੀਆ ਬੜਾ ਵਦੀਆਂ ਸੀਨ ਹੈ ਪਰ ਇਦਾ ਨਾ ਕਰੋ ਅਗਲਾ ਵੀ ਸਤਾਇਆ ਹੋਇਆ ਚੋਰਾ ਦਾ ਦੁੱਖੀ ਹੋ ਕੇ ਸਟੈਪ ਚੱਕ ਲੈਆ 😢

  • @ghazal3576
    @ghazal3576 4 месяца назад +4

    Reporter kida judge ban riha chawal jiha

  • @ramandeepsingh4339
    @ramandeepsingh4339 4 месяца назад +1

    Police de hawale karan da koyi faida nahi kacha chor c pakka hunda rukda nahi police di gall ban gye

  • @ParmSidhu-nq4iv
    @ParmSidhu-nq4iv 3 месяца назад +1

    ਨਾ ਗਰੀਬਾ ਦਾ ਲਾ ਦਿੰਦੇ ਆ ਲੈ ਜਾਂਦੇ ਸਰਦੇ ਚੋਰੀ ਕਰਕੇ

  • @sukhdevsingh4796
    @sukhdevsingh4796 3 месяца назад

    ਇਸ ਰਿਪੋਟਰ ਦੀ ਰਪੇਅਰ ਕਰਨੀ ਜ਼ਰੂਰੀ ਆਂ

  • @sonuarora167
    @sonuarora167 4 месяца назад +2

    Waheguro ji mehar kro ji kirpa kro ji sade panjab te ki ho reha eh sarkar hi marrdi aa ki bannu duniaa da

  • @funshun1635
    @funshun1635 3 месяца назад

    ਚੋਰੀ ਹੋਈ ਐਕਟਿਵਾ
    ਦੀ ਭਰਪਾਈ ਸਰਕਾਰ ਕਰੇ
    ਸਰਦਾਰ ਦੀ ਐਕਟਿਵਾ ਦੀ ਭਰਪਾਈ ਯਾਂ ਪੁਲਿਸ ਕਰੇ ਯਾਂ ਪੰਜਾਬ ਸਰਕਾਰ

  • @ManjinderSingh-ze1dq
    @ManjinderSingh-ze1dq 4 месяца назад +5

    ਚਾਹੇ ਕੋਈ ਆਦਮੀ ਹੋਵੇ ਕਿਸੇ ਵੀ ਧਰਮ ਨਾਲ ਸਬੰਧ ਰੱਖਣ ਵਾਲਾ ਹੋਵੇ ਉਸ ਨੂੰ ਉਹ ਸਜਾ ਦਾ ਹੀ ਹੱਕਦਾਰ ਹੈ। ਨਬਾਲਗ ਬੱਚਿਆਂ ਨੂੰ ਮੁਆਫੀ ਮਿਲ ਸਕਦੀ ਹੈ। ਅੱਧਖੜ ਨੂੰ ਬੇਸਮਝ ਕਿੰਵੇ ਮੱਨਿਆ ਜਾਵੇ। ਪੁਲਸ ਕਿਸੇ ਵੀ ਸਟੇਟ ਦੀ ਹੋਵੇ ਵੈਰੀ ਫਾਈ ਦੇ ਨਾਮ ਤੇ ਸੈਟਿੰਗ ਕਰਦੀ ਹੈ।ਅਤੇ ਚੋਰਾਂ ਨੂੰ ਹੱਲਾਸ਼ੇਰੀ ਮਿਲਦੀ ਹੈ। ਧੰਨਵਾਦ।

  • @Gurmeetsingh-hc6ek
    @Gurmeetsingh-hc6ek 3 месяца назад

    ਚੋਰ ਚੋਰ ਈ ਕੋਈ ਧਰਮ ਨਹੀਂ ਹੁੰਦਾ ਇਹਨਾਂ ਦਾ ਬਸ ਭੇਸ ਧਾਰ ਦੇ ਆ ਵੀ ਫੜੇ ਨਾ ਜਾਵੇ। ਇੱਕ ਸੀ ਸੀ ਟੀ ਵੀ ਦੀ ਵੀਡੀਓ ਦਰਬਾਰ ਸਾਹਿਬ ਦੀ ਆਈ ਸੀ ਉਹ ਵੀ ਭਲਾਮਾਣਸ ਅਫਸਰ ਬੰਦਾਂ ਲੱਗਦਾ,ਦਾੜੀ ਬੰਨੀ ਵੀ ਆ ਪਰ ਜੇਬ ਕੱਟ ਰਿਹਾ ਸੀ।ਸੋ ਧਰਮ ਨਹੀਂ ਚੋਰਾ

  • @sandyjoha6400
    @sandyjoha6400 3 месяца назад

    ਸਰਦਾਰ ਜੀ ਚਾਬੀਆਂ ਵੀ ਬਣਾਈ ਫਿਰਦੇ ਨਾਲ ਕਿਰਤ ਲਈ ਜਾਂ ਪਰਗਟ ਹੋਈ ਚਾਬੀ

  • @RajKumar-co5gh
    @RajKumar-co5gh 4 месяца назад +5

    ਜਿਹੜੇ ਲੋਕ ਕੱਚਾ ਚੋਰ ਜਾਂ ਪੱਕਾ ਚੋਰ ਕਹਿੰਦੇ ਜਾਂ ਸ਼ਕਲ ਦੇਖ ਕੇ ਕਹਿੰਦੇ ਜਾਂ ਪਹਿਲੀ ਚੋਰੀ ਕਹਿੰਦੇ ਕਿ ਇਸ ਅਧਾਰ ਤੇ ਇਸ ਨੂੰ ਮਾਫ਼ ਕਰ ਦੇਣਾ ਚਾਹੀਦਾ ਤੇ ਪਤਰਕਾਰ ਉਸ ਦੀ ਗੱਲ ਸੁਣਨ ਦੀ ਥਾਂ ਆਪ ਹੀ ਉਸ ਤੋਂ ਗੱਲਾਂ ਕਰਵਾਈ ਜਾਂਦਾ ਹੈ ਪਰ ਇਸ ਚੋਰੀ ਦੀ ਸਜ਼ਾ ਮਿਲਣੀ ਚਾਹੀਦੀ ਹੈ

  • @deepbhatti5001
    @deepbhatti5001 4 месяца назад +2

    Uncle de socotri ve lab devo

  • @tarloksinghpunia7888
    @tarloksinghpunia7888 4 месяца назад +1

    ਨਕਸਾ ਪਾਸ ਹੋਣ ਤੋ ਬਾਅਦ ਵੀ ਮਕਾਨ ਬਣਾਉਣ ਨਹੀ ਦਿਦਾ ਗੂਡਾ ਬਖਸੀਸ ਬਿਲਡਰ ਵਾਲਾ ਸਤਵਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਬੀਜੇਪੀ ਲੀਡਰ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਕੈਸ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

    • @tarloksinghpunia7888
      @tarloksinghpunia7888 4 месяца назад

      ਇਸ ਗੂਡੈ ਗੋਲਡੀ ਨੁੰ ਕੋਣ ਨੱਥ ਪਾਵੈਗਾ ਇਸ ਗੂਡੈ ਨੂੰ ਕੋਈ ਵੀ ਨੱਥ ਨਹੀ ਪਾ ਸਕਦਾ ਹੈ

  • @sandyjoha6400
    @sandyjoha6400 3 месяца назад

    ਚੋਰ ਸਰਦਾਰ ਸੰਤੋਖ ਸਿੰਘ ਜੀ ਨੇ ਕੀਤੀ ਹਲਕੀ ਜੀ ਏਕਟੀਵੇਾ ਚੋਰੀ 😂😂😂😂
    ਬਸ ਇਹੋ ਜਿਹਾ ਸੀ ਵੀ ਚੱਕ ਲੋ 😉😂🤣😂🤣

  • @kulvirsingh1797
    @kulvirsingh1797 4 месяца назад +1

    Banda bilkul shi aa

  • @Sidhumoosewala-wp2ux
    @Sidhumoosewala-wp2ux 3 месяца назад

    महा राजा रणजीत सिंह जैसा राजा पंजाब को मिल जाता आज पंजाब के जे हालात ना होते 🥺

  • @avtargill3678
    @avtargill3678 4 месяца назад +3

    Next leader

  • @PreetRandhawa-d8d
    @PreetRandhawa-d8d 4 месяца назад +1

    Mainu te aw patterkar chor lgda jehda bakwas kri janda ...majboor bnde nu sja dwai jnda jdo oh keh riha k main pkka chor ni

  • @crazykangff6337
    @crazykangff6337 4 месяца назад +5

    Eh halle bache ne kya bat hai

  • @harpalsinghsingh5315
    @harpalsinghsingh5315 4 месяца назад +1

    ਪਤਰਕਾਰ ਜੁਤੀਆ ਦਾ ਹੱਕ ਦਾਰ ਪਹਿਲਾ ਆ

  • @Mandeepkaurpb
    @Mandeepkaurpb 3 месяца назад

    ਹੱਦ ਹੋ ਗਈ ਹੈ ਇਕ ਇੱਜ਼ਤ ਦਾਰ ਬੰਦੇ ਨੂੰ ਕਿਦਾ ਜਲੀਲ ਕੀਤਾ ਜਾ ਰਿਹਾ ਗਲਤੀ ਹੋ ਗਈ ਤਾਂ ਕੀ ਹੋਇਆ, ਘਟੀਆ ਪੱਤਰਕਾਰ ਵਾਰ ਵਾਰ ਪੁੱਛ ਰਹੇ ਪਹਿਲਾ ਕਿੰਨੇ ਵਾਰ ਚੋਰੀ ਕੀਤੀ

  • @user-ox1fw1rc9j
    @user-ox1fw1rc9j 3 месяца назад +1

    ਪੱਤਰਕਾਰਾ ਲੱਖ ਦਿਆਂ ਲਾਨਤਾਂ ਤੇਰੇ ਤੇ