Dhhanaasaree Ma 5 Ghar 6 Asattapadhee Ik Oankaar Sathigur Prasaadh || Jo Jo Joonee Aaeiou Thih Thih Ourajhaaeiou Maanas Janam Sanjog Paaeiaa || Thaakee Hai Outt Saadhh Raakhahu Dhae Kar Haathh Kar Kirapaa Maelahu Har Raaeiaa ||1|| Anik Janam Bhram Thhith Nehee Paaee || Karo Saevaa Gur Laago Charan Govindh Jee Kaa Maarag Dhaehu Jee Bathaaee ||1|| Rehaao || Anik Oupaav Karo Maaeiaa Ko Bachith Dhharo Maeree Maeree Karath Sadh Hee Vihaavai || Koee Aiso Rae Bhaettai Santh Maeree Laahai Sagal Chinth Thaakur Sio Maeraa Rang Laavai ||2|| Parrae Rae Sagal Baedh Neh Chookai Man Bhaedh Eik Khin N Dhheerehi Maerae Ghar Kae Panchaa || Koee Aiso Rae Bhagath J Maaeiaa Thae Rehath Eik Anmrith Naam Maerai Ridhai Sinchaa ||3|| Jaethae Rae Theerathh Naaeae Ahanbudhh Mail Laaeae Ghar Ko Thaakur Eik Thil N Maanai || Kadh Paavo Saadhhasang Har Har Sadhaa Aanandh Giaan Anjan Maeraa Man Eisanaanai ||4|| Sagal Asram Keenae Manooaa Neh Patheenae Bibaekeheen Dhaehee Dhhoeae || Koee Paaeeai Rae Purakh Bidhhaathaa Paarabreham Kai Rang Raathaa Maerae Man Kee Dhuramath Mal Khoeae ||5|| Karam Dhharam Jugathaa Nimakh N Haeth Karathaa Garab Garab Parrai Kehee N Laekhai || Jis Bhaetteeai Safal Moorath Karai Sadhaa Keerath Gur Parasaadh Kooo Naethrahu Paekhai ||6|| Manehath Jo Kamaavai Thil N Laekhai Paavai Bagul Jio Dhhiaan Laavai Maaeiaa Rae Dhhaaree || Koee Aiso Rae Sukheh Dhaaee Prabh Kee Kathhaa Sunaaee This Bhaettae Gath Hoe Hamaaree ||7|| Suprasann Gopaal Raae Kaattai Rae Bandhhan Maae Gur Kai Sabadh Maeraa Man Raathaa || Sadhaa Sadhaa Aanandh Bhaettiou Nirabhai Gobindh Sukh Naanak Laadhhae Har Charan Paraathaa ||8|| Safal Safal Bhee Safal Jaathraa || Aavan Jaan Rehae Milae Saadhhaa ||1|| Rehaao Dhoojaa ||1||3|| Meaning: Whoever is born into the world, is entangled in it; human birth is obtained only by good destiny. I look to Your support, O Holy Saint; give me Your hand, and protect me. By Your Grace, let me meet the Lord, my King. ||1|| I wandered through countless incarnations, but I did not find stability anywhere. I serve the Guru, and I fall at His feet, praying, "O Dear Lord of the Universe, please, show me the way."||1||Pause|| I have tried so many things to acquire the wealth of Maya, and to cherish it in my mind; I have passed my life constantly crying out, "Mine, mine!" Is there any such Saint, who would meet with me, take away my anxiety, and lead me to enshrine love for my Lord and Master. ||2|| I have read all the Vedas, and yet the sense of separation in my mind still has not been removed; the five thieves of my house are not quieted, even for an instant. Is there any devotee, who is unattached to Maya, who may irrigate my mind with the Ambrosial Naam, the Name of the One Lord? ||3|| In spite of the many places of pilgrimage for people to bathe in, their minds are still stained by their stubborn ego; the Lord Master is not pleased by this at all. When will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. ||4|| I have followed the four stages of life, but my mind is not satisfied; I wash my body, but it is totally lacking in understanding. If only I could meet some devotee of the Supreme Lord God, imbued with the Lord's Love, who could eradicate the filthy evil-mindedness from my mind. ||5|| One who is attached to religious rituals, does not love the Lord, even for an instant; he is filled with pride, and he is of no account. One who meets with the rewarding personality of the Guru, continually sings the Kirtan of the Lord's Praises. By Guru's Grace, such a rare one beholds the Lord with his eyes. ||6|| One who acts through stubbornness is of no account at all; like a crane, he pretends to meditate, but he is still stuck in Maya. Is there any such Giver of peace, who can recite to me the sermon of God? Meeting him, I would be emancipated. ||7|| When the Lord, my King, is totally pleased with me, He will break the bonds of Maya for me; my mind is imbued with the Word of the Guru's Shabad. I am in ecstasy, forever and ever, meeting the Fearless Lord, the Lord of the Universe. Falling at the Lord's Feet, Nanak Ji has found peace. ||8|| My Yatra, my life pilgrimage, has become fruitful, fruitful, fruitful. My comings and goings have ended, since I met the Holy Saint. ||1|| Pause || Second ||1||3|| ਗੁਰੂ ਰੁਪ ਸਾਧ ਸੰਗਤ ਜੀਓ ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ WaheGuru Ji Ka Khalsa WaheGuru Ji Ki Fateh Ji
🙏🌹🙏🌹🙏🌹🙏🌹🙏🌹dhan dhan shri guru granth sahib ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏 🌹 🙏🌹🌹
🙏🌹🙏satnam shri waheguru sahib ji sarbat da bhalla karyio waheguru ji tandrusti baksho waheguru ji hamesha chardi kalah bich rakhio waheguru ji kamayee bich barkat payio waheguru ji ka khalsa shri waheguru ji ki fateh 🙏 🌹 🙏🌹🙏🌹🙏🌹🌹🙏
❤Dhan Dhan guru Granth sahab jee Whin tudh hor jay manga sir dukha day dukh Day nam santokhia Utray man ke bhukh.Wahrguru jee ka Khalsa, Wahrguru jee ke Fateh.❤.
WaheGuru Ji Jastaj nu sumat bakhshna Ji Vidya da daan bakhshna Ji har medano fate karna Ji jit dena Ji safar sukhale karna Ji sab di sehta theek karo Ji shukrana shukrana 🙏 🌻
WaheGuru Ji Dhan Dhan Guru Ram Dass Ji mehar karo Ji meri buchi di sehta theek karo Ji depration theek karo Ji sukh shanti deo Ji slim trim karo Ji Guru Dware naal Guru di bani naal jorho Ji shukrana shukrana 🙏 🌻
WaheGuru Ji Gudia Sartaj nu mila ke rakhna Ji Sohna bucha ya biba di daat bakhshna Ji kam krodh lob moh hankar door karo Ji sara pariwar piar naal Rehan Ji deh arogta bakhshna Ji shukrana shukrana 🙏 🌻
WaheGuru Ji bless Gudia Sartaj our family with good health n happiness and sumat sikhi da daan bakhshna Ji mera guacha saman mil jai Ji sada pariwar piar naal Rehan Ji deh arogta bakhshna Ji shukrana shukrana 🙏 🌻
WaheGuru Ji Preet paal veer Ji de Bajaj Life insurance company to kase jita Dena ji Gudia da paper clear kra do Ji job banai rakhna Ji shukrana shukrana 🙏 🌻
ਆਦਿ ਗੁਰੂ ਜੁਗੋ-ਜੁਗ ਅਟੱਲ ਸਤਿਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹੋਇਆ ਅੱਜ ਅੰਮ੍ਰਿਤ ਵੇਲੇ ਦਾ ਮੁੱਖਵਾਕ: ੦੬ ਮੱਘਰ (ਸੰਮਤ ੫੫੬ ਨਾਨਕਸ਼ਾਹੀ) ਅੰਗ ੬੮੬
Aad Guru Jugo-Jug Atal Satguru Dhan Dhan Sahib Sri Guru Granth Sahib Ji da Sachkhand Sri Harmandir Sahib Sri Amritsar Sahib Ji Vekha Hoea Ajh Amrit Wela Da Mukhwak: 06th Maghar (Samvat 556 Nanakshahi) 21-November-2024 Ang 686
ਧਨਾਸਰੀ ਮਹਲਾ ੫ ਘਰੁ ੬ ਅਸਟਪਦੀ ੴ ਸਤਿਗੁਰ ਪ੍ਰਸਾਦਿ ॥ ਜੋ ਜੋ ਜੂਨੀ ਆਇਓ ਤਿਹ ਤਿਹ ਉਰਝਾਇਓ ਮਾਣਸ ਜਨਮੁ ਸੰਜੋਗਿ ਪਾਇਆ ॥ ਤਾਕੀ ਹੈ ਓਟ ਸਾਧ ਰਾਖਹੁ ਦੇ ਕਰਿ ਹਾਥ ਕਰਿ ਕਿਰਪਾ ਮੇਲਹੁ ਹਰਿ ਰਾਇਆ ॥੧॥ ਅਨਿਕ ਜਨਮ ਭ੍ਰਮਿ ਥਿਤਿ ਨਹੀ ਪਾਈ ॥ ਕਰਉ ਸੇਵਾ ਗੁਰ ਲਾਗਉ ਚਰਨ ਗੋਵਿੰਦ ਜੀ ਕਾ ਮਾਰਗੁ ਦੇਹੁ ਜੀ ਬਤਾਈ ॥੧॥ ਰਹਾਉ ॥ ਅਨਿਕ ਉਪਾਵ ਕਰਉ ਮਾਇਆ ਕਉ ਬਚਿਤਿ ਧਰਉ ਮੇਰੀ ਮੇਰੀ ਕਰਤ ਸਦ ਹੀ ਵਿਹਾਵੈ ॥ ਕੋਈ ਐਸੋ ਰੇ ਭੇਟੈ ਸੰਤੁ ਮੇਰੀ ਲਾਹੈ ਸਗਲ ਚਿੰਤ ਠਾਕੁਰ ਸਿਉ ਮੇਰਾ ਰੰਗੁ ਲਾਵੈ ॥੨॥ ਪੜੇ ਰੇ ਸਗਲ ਬੇਦ ਨਹ ਚੂਕੇ ਮਨ ਭੇਦ ਇਕੁ ਖਿਨੁ ਨ ਧੀਰਹਿ ਮੇਰੇ ਘਰ ਕੇ ਪੰਚਾ ॥ ਕੋਈ ਐਸੋ ਰੇ ਭਗਤੁ ਜੁ ਮਾਇਆ ਤੇ ਰਹਤੁ ਇਕੁ ਅੰਮ੍ਰਿਤ ਨਾਮੁ ਮੇਰੈ ਰਿਦੈ ਸਿੰਚਾ ॥੩॥ ਜੇਤੇ ਰੇ ਤੀਰਥ ਨਾਏ ਅਹੰਬੁਧਿ ਮੈਲੁ ਲਾਏ ਘਰ ਕੋ ਠਾਕੁਰੁ ਇਕੁ ਤਿਲੁ ਨ ਮਾਨੈ ॥ ਕਦਿ ਪਾਵਉ ਸਾਧਸੰਗੁ ਹਰਿ ਹਰਿ ਸਦਾ ਆਨੰਦੁ ਗਿਆਨ ਅੰਜਨਿ ਮੇਰਾ ਮਨੁ ਇਸਨਾਨੈ ॥੪॥ ਸਗਲ ਅਸ੍ਰਮ ਕੀਨੇ ਮਨੂਆ ਨਹ ਪਤੀਨੇ ਬਿਬੇਕਹੀਨ ਦੇਹੀ ਧੋਏ ॥ ਕੋਈ ਪਾਈਐ ਰੇ ਪੁਰਖੁ ਬਿਧਾਤਾ ਪਾਰਬ੍ਰਹਮ ਕੈ ਰੰਗਿ ਰਾਤਾ ਮੇਰੇ ਮਨ ਕੀ ਦੁਰਮਤਿ ਮਲੁ ਖੋਏ ॥੫॥ ਕਰਮ ਧਰਮ ਜੁਗਤਾ ਨਿਮਖ ਨ ਹੇਤੁ ਕਰਤਾ ਗਰਬਿ ਗਰਬਿ ਪੜੈ ਕਹੀ ਨ ਲੇਖੈ ॥ ਜਿਸੁ ਭੇਟੀਐ ਸਫਲ ਮੂਰਤਿ ਕਰੈ ਸਦਾ ਕੀਰਤਿ ਗੁਰ ਪਰਸਾਦਿ ਕੋਊ ਨੇਤ੍ਰਹੁ ਪੇਖੈ ॥੬॥ ਮਨਹਠਿ ਜੋ ਕਮਾਵੈ ਤਿਲੁ ਨ ਲੇਖੈ ਪਾਵੈ ਬਗੁਲ ਜਿਉ ਧਿਆਨੁ ਲਾਵੈ ਮਾਇਆ ਰੇ ਧਾਰੀ ॥ ਕੋਈ ਐਸੋ ਰੇ ਸੁਖਹ ਦਾਈ ਪ੍ਰਭ ਕੀ ਕਥਾ ਸੁਨਾਈ ਤਿਸੁ ਭੇਟੇ ਗਤਿ ਹੋਇ ਹਮਾਰੀ ॥੭॥ ਸੁਪ੍ਰਸੰਨ ਗੋਪਾਲ ਰਾਇ ਕਾਟੈ ਰੇ ਬੰਧਨ ਮਾਇ ਗੁਰ ਕੈ ਸਬਦਿ ਮੇਰਾ ਮਨੁ ਰਾਤਾ ॥ ਸਦਾ ਸਦਾ ਆਨੰਦੁ ਭੇਟਿਓ ਨਿਰਭੈ ਗੋਬਿੰਦੁ ਸੁਖ ਨਾਨਕ ਲਾਧੇ ਹਰਿ ਚਰਨ ਪਰਾਤਾ ॥੮॥ ਸਫਲ ਸਫਲ ਭਈ ਸਫਲ ਜਾਤ੍ਰਾ ॥ ਆਵਣ ਜਾਣ ਰਹੇ ਮਿਲੇ ਸਾਧਾ ॥੧॥ ਰਹਾਉ ॥ ਦੂਜਾ ॥੧॥੩॥
ਪਦਅਰਥ: ਜੋ ਜੋ = ਜੇਹੜਾ ਜੇਹੜਾ (ਜੀਵ) । ਤਿਹ ਤਿਹ = ਉਸੇ ਉਸੇ (ਜੂਨ) ਵਿਚ। ਉਰਝਾਇਓ = (ਮਾਇਆ ਦੇ ਮੋਹ ਵਿਚ) ਫਸਿਆ ਹੋਇਆ ਹੈ। ਸੰਜੋਗਿ = ਚੰਗੀ ਕਿਸਮਤ ਨਾਲ। ਤਾਕੀ ਹੈ = (ਮੈਂ) ਤੱਕੀ ਹੈ। ਸਾਧ = ਹੇ ਗੁਰੂ! ਦੇ ਕਰਿ = ਦੇ ਕੇ। ਹਾਥ = {ਬਹੁ-ਵਚਨ} ਦੋਵੇਂ ਹੱਥ। ਹਰਿ ਰਾਇਆ = ਪ੍ਰਭੂ ਪਾਤਿਸ਼ਾਹ।੧। ਭ੍ਰਮਿ = ਭਟਕ ਕੇ। ਥਿਤਿ = {स्थिति} ਟਿਕਾਉ। ਪਾਈ = ਲੱਭੀ। ਕਰਉ = ਕਰਉਂ, ਮੈਂ ਕਰਦਾ ਹਾਂ। ਗੁਰ = ਹੇ ਗੁਰੂ! ਲਾਗਉਂ, ਮੈਂ ਲੱਗਦਾ ਹਾਂ। ਮਾਰਗੁ = ਰਸਤਾ। ਬਤਾਈ ਦੇਹੁ = ਬਤਾਇ ਦੇਹੁ।੧।ਰਹਾਉ। ਉਪਾਵ = {ਲਫ਼ਜ਼ 'ਉਪਾਉ' ਤੋਂ ਬਹੁ-ਵਚਨ} ਹੀਲੇ। ਕਉ = ਦੀ ਖ਼ਾਤਰ। ਬਚਿਤਿ = ਚਿੱਤ ਵਿਚ ਚੰਗੀ ਤਰ੍ਹਾਂ। ਚਿਤਿ = ਚਿੱਤ ਵਿਚ। ਧਰਉ = ਧਰਉਂ, ਮੈਂ ਧਰਦਾ ਹਾਂ। ਕਰਤ = ਕਰਦਿਆਂ। ਸਦ = ਸਦਾ। ਰੇ = ਹੇ ਭਾਈ! ਭੇਟੈ = ਮਿਲ ਪਏ। ਲਾਹੈ- ਦੂਰ ਕਰ ਦੇਵੇ। ਸਿਉ = ਨਾਲ। ਰੰਗੁ = ਪਿਆਰ। ਲਾਵੈ = ਜੋੜ ਦੇਵੇ।੨। ਰੇ = ਹੇ ਭਾਈ! ਸਗਲ = ਸਾਰੇ। ਚੂਕੈ = ਮੁੱਕਦਾ। ਭੇਦ = ਵਿੱਥ। ਧੀਰਹਿ = ਧੀਰਜ ਕਰਦੇ। ਪੰਚਾ = ਗਿਆਨ = ਇੰਦ੍ਰੇ। ਰਹਤੁ = ਨਿਰਲੇਪ। ਅੰਮ੍ਰਿਤ = ਆਤਮਕ ਜੀਵਨ ਦੇਣ ਵਾਲਾ। ਰਿਦੈ = ਹਿਰਦੇ ਵਿਚ। ਸਿੰਚਾ = ਸਿੰਜ ਦੇਵੇ।੩। ਜੇਤੇ = ਜਿਤਨੇ ਹੀ। ਅਹੰਬੁਧਿ = ਹਉਮੈ ਵਾਲੀ ਅਕਲ। ਘਰ ਕੋ ਠਾਕੁਰੁ = ਹਿਰਦੇ ਘਰ ਦਾ ਮਾਲਕ ਪ੍ਰਭੂ। ਮਾਨੈ = ਮੰਨਦਾ, ਪਤੀਜਦਾ। ਪਾਵਉ = ਪਾਵਉਂ, ਮੈਂ ਪ੍ਰਾਪਤ ਕਰਾਂ। ਸੰਗੁ = ਸਾਥ, ਮਿਲਾਪ। ਅੰਜਨਿ = ਸੁਰਮੇ ਨਾਲ।੪। ਆਸ੍ਰਮ = ਸਾਰੀ ਉਮਰ ਦੇ ਚਾਰ ਹਿੱਸਿਆਂ ਦੇ ਵਖ ਵਖ ਧਰਮ {ਬ੍ਰਹਮ ਚਰਜ, ਗ੍ਰਿਹਸਥ, ਵਾਨਪ੍ਰਸਥ, ਸੰਨਿਆਸ = ਇਹ ਹਨ ਚਾਰ ਆਸ੍ਰਮ}। ਬਿਬੇਕਹੀਨ = ਵਿਚਾਰ ਤੋਂ ਸੱਖਣਾ। ਦੇਹੀ = ਸਰੀਰ। ਬਿਧਾਤਾ = ਕਰਤਾਰ। ਕੈ ਰੰਗਿ = ਦੇ ਪ੍ਰੇਮ ਵਿਚ। ਰਾਤਾ = ਰੰਗਿਆ ਹੋਇਆ।੫। ਕਰਮ ਧਰਮ = ਮਿਥੇ ਹੋਏ ਧਾਰਮਿਕ ਕਰਮ। ਕਰਮ ਧਰਮ ਜੁਗਤਾ = (ਤੀਰਥ ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕੰਮਾਂ ਵਿਚ ਰੁੱਝਾ ਹੋਇਆ। ਨਿਮਖ = ਅੱਖ ਝਮਕਣ ਜਿਤਨਾ ਸਮਾ। ਹੇਤੁ = (ਪ੍ਰਭੂ ਨਾਲ) ਪ੍ਰੇਮ। ਗਰਬਿ ਗਰਬਿ = ਮੁੜ ਮੁੜ ਅਹੰਕਾਰ ਵਿਚ। ਪੜੈ = ਪੈਂਦਾ ਹੈ। ਜਿਸੁ = ਜਿਸ ਮਨੁੱਖ ਨੂੰ। ਭੇਟੀਐ = ਮਿਲਦਾ ਹੈ। ਸਫਲ ਮੂਰਤਿ = ਉਹ ਗੁਰੂ ਜਿਸ ਦੀ ਹਸਤੀ ਸਾਰੇ ਫਲ ਦੇਂਦੀ ਹੈ। ਕੀਰਤਿ = ਸਿਫ਼ਤਿ-ਸਾਲਾਹ। ਪਰਸਾਦਿ = ਕਿਰਪਾ ਨਾਲ।੬। ਹਠਿ = ਹਠ ਨਾਲ। ਤਿਲ = ਰਤਾ ਭਰ ਭੀ। ਬਗੁਲ = ਬਗੁਲਾ। ਮਾਇਆ ਧਾਰੀ = ਆਪਣੇ ਮਨ ਵਿਚ ਮਾਇਆ ਦਾ ਹੀ ਮੋਹ ਟਿਕਾਈ ਰੱਖਣ ਵਾਲਾ। ਸੁਖਹ ਦਾਈ = ਆਤਮਕ ਆਨੰਦ ਦੇਣ ਵਾਲਾ। ਤਿਸੁ ਭੇਟੇ = ਉਸ ਨੂੰ ਮਿਲਿਆਂ। ਗਤਿ = ਉੱਚੀ ਆਤਮਕ ਅਵਸਥਾ।੭। ਗੋਪਾਲ ਰਾਇ = ਪ੍ਰਭੂ ਪਾਤਿਸ਼ਾਹ। ਰੇ = ਹੇ ਭਾਈ! ਮਾਇ = ਮਾਇਆ (ਦੇ) । ਕੈ ਸਬਦਿ = ਦੇ ਸ਼ਬਦ ਵਿਚ। ਰਾਤਾ = ਮਗਨ। ਪਰਾਤਾ = ਪੈ ਕੇ।੮। ਜਾਤ੍ਰਾ = ਮਨੁੱਖਾ ਜੀਵਨ ਦਾ ਸਫ਼ਰ। ਰਹੇ = ਮੁੱਕ ਗਏ। ਮਿਲੇ = ਮਿਲਿ, ਮਿਲ ਕੇ। ਸਾਧਾ = ਸਾਧ, ਗੁਰੂ (ਨੂੰ) ।੧।
ਅਰਥ: ਹੇ ਗੁਰੂ! ਜੇਹੜਾ ਜੇਹੜਾ ਜੀਵ (ਜਿਸ ਕਿਸੇ) ਜੂਨ ਵਿਚ ਆਇਆ ਹੈ, ਉਹ ਉਸ (ਜੂਨ) ਵਿਚ ਹੀ (ਮਾਇਆ ਦੇ ਮੋਹ ਵਿਚ) ਫਸ ਰਿਹਾ ਹੈ । ਮਨੁੱਖਾ ਜਨਮ (ਕਿਸੇ ਨੇ) ਕਿਸਮਤ ਨਾਲ ਪ੍ਰਾਪਤ ਕੀਤਾ ਹੈ । ਹੇ ਗੁਰੂ! ਮੈਂ ਤਾਂ ਤੇਰਾ ਆਸਰਾ ਤੱਕਿਆ ਹੈ । ਆਪਣੇ ਹੱਥ ਦੇ ਕੇ (ਮੈਨੂੰ ਮਾਇਆ ਦੇ ਮੋਹ ਤੋਂ) ਬਚਾ ਲੈ । ਮੇਹਰ ਕਰ ਕੇ ਮੈਨੂੰ ਪ੍ਰਭੂ-ਪਾਤਿਸ਼ਾਹ ਨਾਲ ਮਿਲਾ ਦੇ ।੧। ਹੇ ਸਤਿਗੁਰੂ! ਅਨੇਕਾਂ ਜੂਨਾਂ ਵਿਚ ਭਟਕ ਭਟਕ ਕੇ (ਜੂਨਾਂ ਤੋਂ ਬਚਣ ਦਾ ਹੋਰ ਕੋਈ) ਟਿਕਾਉ ਨਹੀਂ ਲੱਭਾ । ਹੁਣ ਮੈਂ ਤੇਰੀ ਚਰਨੀਂ ਆ ਪਿਆ ਹਾਂ, ਮੈਂ ਤੇਰੀ ਹੀ ਸੇਵਾ ਕਰਦਾ ਹਾਂ, ਮੈਨੂੰ ਪਰਮਾਤਮਾ (ਦੇ ਮਿਲਾਪ) ਦਾ ਰਸਤਾ ਦੱਸ ਦੇ ।੧।ਰਹਾਉ। ਹੇ ਭਾਈ! ਮੈਂ (ਨਿੱਤ) ਮਾਇਆ ਦੀ ਖ਼ਾਤਰ (ਹੀ) ਅਨੇਕਾਂ ਹੀਲੇ ਕਰਦਾ ਰਹਿੰਦਾ ਹਾਂ, ਮੈਂ (ਮਾਇਆ ਨੂੰ ਹੀ) ਉਚੇਚੇ ਤੌਰ ਤੇ ਆਪਣੇ ਮਨ ਵਿਚ ਟਿਕਾਈ ਰੱਖਦਾ ਹਾਂ, ਸਦਾ ‘ਮੇਰੀ ਮਾਇਆ, ਮੇਰੀ ਮਾਇਆ’ ਕਰਦਿਆਂ ਹੀ (ਮੇਰੀ ਉਮਰ ਬੀਤਦੀ) ਜਾ ਰਹੀ ਹੈ । (ਹੁਣ ਮੇਰਾ ਜੀ ਕਰਦਾ ਹੈ ਕਿ) ਮੈਨੂੰ ਕੋਈ ਅਜੇਹਾ ਸੰਤ ਮਿਲ ਪਏ, ਜੇਹੜਾ (ਮੇਰੇ ਅੰਦਰ ਮਾਇਆ ਵਾਲੀ) ਸਾਰੀ ਸੋਚ ਦੂਰ ਕਰ ਦੇਵੇ, ਤੇ, ਪਰਮਾਤਮਾ ਨਾਲ ਮੇਰਾ ਪਿਆਰ ਬਣਾ ਦੇਵੇ ।੨। ਹੇ ਭਾਈ! ਸਾਰੇ ਵੇਦ ਪੜ੍ਹ ਵੇਖੇ ਹਨ, (ਇਹਨਾਂ ਦੇ ਪੜ੍ਹਨ ਨਾਲ ਪਰਮਾਤਮਾ ਨਾਲੋਂ) ਮਨ ਦੀ ਵਿੱਥ ਨਹੀਂ ਮੁੱਕਦੀ, (ਵੇਦ ਆਦਿਕਾਂ ਦੇ ਪੜ੍ਹਨ ਨਾਲ) ਗਿਆਨ-ਇੰਦ੍ਰੇ ਇਕ ਛਿਨ ਵਾਸਤੇ ਭੀ ਸ਼ਾਂਤ ਨਹੀਂ ਹੁੰਦੇ । ਹੇ ਭਾਈ! ਕੋਈ ਅਜੇਹਾ ਭਗਤ (ਮਿਲ ਪਏ) ਜੇਹੜਾ (ਆਪ) ਮਾਇਆ ਤੋਂ ਨਿਰਲੇਪ ਹੋਵੇ, (ਉਹੀ ਭਗਤ) ਮੇਰੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਸਿੰਜ ਸਕਦਾ ਹੈ ।੩। ਹੇ ਭਾਈ! ਜਿਤਨੇ ਭੀ ਤੀਰਥ ਹਨ ਜੇ ਉਹਨਾਂ ਉਤੇ ਇਸ਼ਨਾਨ ਕੀਤਾ ਜਾਏ; ਉਹ ਇਸ਼ਨਾਨ ਸਗੋਂ ਮਨ ਨੂੰ ਹਉਮੈ ਦੀ ਮੈਲ ਲਾ ਦੇਂਦੇ ਹਨ, (ਇਹਨਾਂ ਤੀਰਥ-ਇਸ਼ਨਾਨਾਂ ਨਾਲ) ਪਰਮਾਤਮਾ ਰਤਾ ਭਰ ਭੀ ਪ੍ਰਸੰਨ ਨਹੀਂ ਹੁੰਦਾ । (ਮੇਰੀ ਤਾਂ ਇਹ ਤਾਂਘ ਹੈ ਕਿ) ਮੈਂ ਕਦੇ ਸਾਧ ਸੰਗਤਿ ਪ੍ਰਾਪਤ ਕਰ ਸਕਾਂ, (ਸਾਧ ਸੰਗਤਿ ਦੀ ਬਰਕਤਿ ਨਾਲ ਮਨ ਵਿਚ) ਸਦਾ ਆਤਮਕ ਆਨੰਦ ਬਣਿਆ ਰਹੇ, ਤੇ, ਮੇਰਾ ਮਨ ਗਿਆਨ ਦੇ ਸੁਰਮੇ ਨਾਲ (ਆਪਣੇ ਆਪ ਨੂੰ) ਪਵਿਤ੍ਰ ਕਰ ਲਏ ।੪। ਹੇ ਭਾਈ! ਸਾਰੇ ਹੀ ਆਸ੍ਰਮਾਂ ਦੇ ਧਰਮ ਕਮਾਇਆਂ ਭੀ ਮਨ ਨਹੀਂ ਪਤੀਜਦਾ । ਵਿਚਾਰ-ਹੀਨ ਮਨੁੱਖ ਸਿਰਫ਼ ਸਰੀਰ ਨੂੰ ਹੀ ਸਾਫ਼-ਸੁਥਰਾ ਕਰਦੇ ਰਹਿੰਦੇ ਹਨ । ਹੇ ਭਾਈ! (ਮੇਰੀ ਇਹ ਲਾਲਸਾ ਹੈ ਕਿ) ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਹੋਇਆ, ਪਰਮਾਤਮਾ ਦਾ ਰੂਪ ਕੋਈ ਮਹਾ ਪੁਰਖ ਲੱਭ ਪਏ, ਤੇ, ਉਹ ਮੇਰੇ ਮਨ ਦੀ ਭੈੜੀ ਮਤਿ ਦੀ ਮੈਲ ਦੂਰ ਕਰ ਦੇਵੇ ।੫। ਹੇ ਭਾਈ! ਜੇਹੜਾ ਮਨੁੱਖ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮਾਂ ਵਿਚ ਹੀ ਰੁੱਝਾ ਰਹਿੰਦਾ ਹੈ, ਰਤਾ-ਭਰ ਸਮੇ ਲਈ ਭੀ ਪਰਮਾਤਮਾ ਨਾਲ ਪਿਆਰ ਨਹੀਂ ਕਰਦਾ, (ਉਹ ਇਹਨਾਂ ਕੀਤੇ ਕਰਮਾਂ ਦੇ ਆਸਰੇ) ਮੁੜ ਮੁੜ ਅਹੰਕਾਰ ਵਿਚ ਟਿਕਿਆ ਰਹਿੰਦਾ ਹੈ, (ਇਹਨਾਂ ਕੀਤੇ ਧਾਰਮਿਕ ਕਰਮਾਂ ਵਿਚੋਂ ਕੋਈ ਭੀ ਕਰਮ) ਕਿਸੇ ਕੰਮ ਨਹੀਂ ਆਉਂਦਾ । ਹੇ ਭਾਈ! ਜਿਸ ਮਨੁੱਖ ਨੂੰ ਉਹ ਗੁਰੂ ਮਿਲ ਪੈਂਦਾ ਹੈ ਜੋ ਸਾਰੀਆਂ ਮੁਰਾਦਾਂ ਪੂਰੀਆਂ ਕਰਨ ਵਾਲਾ ਹੈ ਅਤੇ ਜਿਸ ਦੀ ਕਿਰਪਾ ਨਾਲ ਮਨੁੱਖ ਸਦਾ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦਾ ਹੈ, ਉਸ ਗੁਰੂ ਦੀ ਕਿਰਪਾ ਨਾਲ ਕੋਈ ਭਾਗਾਂ ਵਾਲਾ ਮਨੁੱਖ ਪਰਮਾਤਮਾ ਨੂੰ ਆਪਣੀਆਂ ਅੱਖਾਂ ਨਾਲ (ਹਰ ਥਾਂ ਵੱਸਦਾ) ਵੇਖ ਲੈਂਦਾ ਹੈ ।੬। ਹੇ ਭਾਈ! ਜੇਹੜਾ ਮਨੁੱਖ ਮਨ ਦੇ ਹਠ ਨਾਲ (ਤਪ ਆਦਿਕ ਘਾਲ) ਕਰਦਾ ਹੈ, (ਪਰਮਾਤਮਾ ਉਸਦੀ ਇਸ ਮੇਹਨਤ ਨੂੰ) ਰਤਾ ਭਰ ਭੀ ਪਰਵਾਨ ਨਹੀਂ ਕਰਦਾ (ਕਿਉਂਕਿ) ਹੇ ਭਾਈ! ਉਹ ਮਨੁੱਖ ਤਾਂ ਬਗੁਲੇ ਵਾਂਗ ਹੀ ਸਮਾਧੀ ਲਾ ਰਿਹਾ ਹੁੰਦਾ ਹੈ; ਆਪਣੇ ਮਨ ਵਿਚ ਉਹ ਮਾਇਆ ਦਾ ਮੋਹ ਹੀ ਟਿਕਾਈ ਰੱਖਦਾ ਹੈ । ਹੇ ਭਾਈ! ਜੇ ਕੋਈ ਅਜੇਹਾ ਆਤਮਕ ਆਨੰਦ-ਦਾਤਾ ਮਿਲ ਪਏ, ਜੇਹੜਾ ਸਾਨੂੰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੀ ਗੱਲ ਸੁਣਾਏ, ਤਾਂ ਉਸ ਨੂੰ ਮਿਲ ਕੇ ਸਾਡੀ ਆਤਮਕ ਅਵਸਥਾ ਉੱਚੀ ਹੋ ਸਕਦੀ ਹੈ ।੭। ਹੇ ਭਾਈ! ਜਿਸ ਮਨੁੱਖ ਉਤੇ ਪ੍ਰਭੂ-ਪਾਤਿਸ਼ਾਹ ਦਇਆਲ ਹੁੰਦਾ ਹੈ, (ਗੁਰੂ ਉਸ ਦੇ) ਮਾਇਆ ਦੇ ਬੰਧਨ ਕੱਟ ਦੇਂਦਾ ਹੈ । ਹੇ ਭਾਈ! ਮੇਰਾ ਮਨ (ਭੀ) ਗੁਰੂ ਦੇ ਸ਼ਬਦ ਵਿਚ (ਹੀ) ਮਗਨ ਰਹਿੰਦਾ ਹੈ । ਨਾਨਕ ਜੀ! (ਗੁਰੂ ਦੀ ਕਿਰਪਾ ਨਾਲ ਜਿਸ ਮਨੁੱਖ ਨੂੰ) ਸਾਰੇ ਡਰਾਂ ਤੋਂ ਰਹਿਤ ਗੋਬਿੰਦ ਮਿਲ ਪੈਂਦਾ ਹੈ, ਉਸ ਦੇ ਅੰਦਰ ਸਦਾ ਆਨੰਦ ਬਣਿਆ ਰਹਿੰਦਾ ਹੈ, ਪਰਮਾਤਮਾ ਦੇ ਚਰਨਾਂ ਵਿਚ ਲੀਨ ਰਹਿ ਕੇ ਉਹ ਮਨੁੱਖ ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ ।੮। (ਹੇ ਭਾਈ! ਗੁਰੂ ਦੇ ਦਰ ਤੇ ਪਿਆਂ) ਮਨੁੱਖਾ ਜੀਵਨ ਵਾਲਾ ਸਫ਼ਰ ਕਾਮਯਾਬ ਹੋ ਜਾਂਦਾ ਹੈ । ਗੁਰੂ ਨੂੰ ਮਿਲ ਕੇ ਜਨਮ ਮਰਨ ਦੇ ਗੇੜ ਮੁੱਕ ਜਾਂਦੇ ਹਨ ।੧। ਰਹਾਉ । ਦੂਜਾ ।੧।੩।
धनासरी महला ५ घरु ६ असटपदी ੴ सतिगुर प्रसादि ॥ जो जो जूनी आइओ तिह तिह उरझाइओ माणस जनमु संजोगि पाइआ ॥ ताकी है ओट साध राखहु दे करि हाथ करि किरपा मेलहु हरि राइआ ॥१॥ अनिक जनम भ्रमि थिति नही पाई ॥ करउ सेवा गुर लागउ चरन गोविंद जी का मारगु देहु जी बताई ॥१॥ रहाउ ॥ अनिक उपाव करउ माइआ कउ बचिति धरउ मेरी मेरी करत सद ही विहावै ॥ कोई ऐसो रे भेटै संतु मेरी लाहै सगल चिंत ठाकुर सिउ मेरा रंगु लावै ॥२॥ पड़े रे सगल बेद नह चूके मन भेद इकु खिनु न धीरहि मेरे घर के पंचा ॥ कोई ऐसो रे भगतु जु माइआ ते रहतु इकु अंम्रित नामु मेरै रिदै सिंचा ॥३॥ जेते रे तीरथ नाए अहंबुधि मैलु लाए घर को ठाकुरु इकु तिलु न मानै ॥ कदि पावउ साधसंगु हरि हरि सदा आनंदु गिआन अंजनि मेरा मनु इसनानै ॥४॥ सगल अस्रम कीने मनूआ नह पतीने बिबेकहीन देही धोए ॥ कोई पाईऐ रे पुरखु बिधाता पारब्रहम कै रंगि राता मेरे मन की दुरमति मलु खोए ॥५॥ करम धरम जुगता निमख न हेतु करता गरबि गरबि पड़ै कही न लेखै ॥ जिसु भेटीऐ सफल मूरति करै सदा कीरति गुर परसादि कोऊ नेत्रहु पेखै ॥६॥ मनहठि जो कमावै तिलु न लेखै पावै बगुल जिउ धिआनु लावै माइआ रे धारी ॥ कोई ऐसो रे सुखह दाई प्रभ की कथा सुनाई तिसु भेटे गति होइ हमारी ॥७॥ सुप्रसंन गोपाल राइ काटै रे बंधन माइ गुर कै सबदि मेरा मनु राता ॥ सदा सदा आनंदु भेटिओ निरभै गोबिंदु सुख नानक लाधे हरि चरन पराता ॥८॥ सफल सफल भई सफल जात्रा ॥ आवण जाण रहे मिले* *साधा ॥१॥ रहाउ ॥ दूजा ॥१॥३॥
Dhhanaasaree Ma 5 Ghar 6 Asattapadhee Ik Oankaar Sathigur Prasaadh || Jo Jo Joonee Aaeiou Thih Thih Ourajhaaeiou Maanas Janam Sanjog Paaeiaa || Thaakee Hai Outt Saadhh Raakhahu Dhae Kar Haathh Kar Kirapaa Maelahu Har Raaeiaa ||1|| Anik Janam Bhram Thhith Nehee Paaee || Karo Saevaa Gur Laago Charan Govindh Jee Kaa Maarag Dhaehu Jee Bathaaee ||1|| Rehaao || Anik Oupaav Karo Maaeiaa Ko Bachith Dhharo Maeree Maeree Karath Sadh Hee Vihaavai || Koee Aiso Rae Bhaettai Santh Maeree Laahai Sagal Chinth Thaakur Sio Maeraa Rang Laavai ||2|| Parrae Rae Sagal Baedh Neh Chookai Man Bhaedh Eik Khin N Dhheerehi Maerae Ghar Kae Panchaa || Koee Aiso Rae Bhagath J Maaeiaa Thae Rehath Eik Anmrith Naam Maerai Ridhai Sinchaa ||3|| Jaethae Rae Theerathh Naaeae Ahanbudhh Mail Laaeae Ghar Ko Thaakur Eik Thil N Maanai || Kadh Paavo Saadhhasang Har Har Sadhaa Aanandh Giaan Anjan Maeraa Man Eisanaanai ||4|| Sagal Asram Keenae Manooaa Neh Patheenae Bibaekeheen Dhaehee Dhhoeae || Koee Paaeeai Rae Purakh Bidhhaathaa Paarabreham Kai Rang Raathaa Maerae Man Kee Dhuramath Mal Khoeae ||5|| Karam Dhharam Jugathaa Nimakh N Haeth Karathaa Garab Garab Parrai Kehee N Laekhai || Jis Bhaetteeai Safal Moorath Karai Sadhaa Keerath Gur Parasaadh Kooo Naethrahu Paekhai ||6|| Manehath Jo Kamaavai Thil N Laekhai Paavai Bagul Jio Dhhiaan Laavai Maaeiaa Rae Dhhaaree || Koee Aiso Rae Sukheh Dhaaee Prabh Kee Kathhaa Sunaaee This Bhaettae Gath Hoe Hamaaree ||7|| Suprasann Gopaal Raae Kaattai Rae Bandhhan Maae Gur Kai Sabadh Maeraa Man Raathaa || Sadhaa Sadhaa Aanandh Bhaettiou Nirabhai Gobindh Sukh Naanak Laadhhae Har Charan Paraathaa ||8|| Safal Safal Bhee Safal Jaathraa || Aavan Jaan Rehae Milae Saadhhaa ||1|| Rehaao Dhoojaa ||1||3||
Meaning: Whoever is born into the world, is entangled in it; human birth is obtained only by good destiny. I look to Your support, O Holy Saint; give me Your hand, and protect me. By Your Grace, let me meet the Lord, my King. ||1|| I wandered through countless incarnations, but I did not find stability anywhere. I serve the Guru, and I fall at His feet, praying, "O Dear Lord of the Universe, please, show me the way."||1||Pause|| I have tried so many things to acquire the wealth of Maya, and to cherish it in my mind; I have passed my life constantly crying out, "Mine, mine!" Is there any such Saint, who would meet with me, take away my anxiety, and lead me to enshrine love for my Lord and Master. ||2|| I have read all the Vedas, and yet the sense of separation in my mind still has not been removed; the five thieves of my house are not quieted, even for an instant. Is there any devotee, who is unattached to Maya, who may irrigate my mind with the Ambrosial Naam, the Name of the One Lord? ||3|| In spite of the many places of pilgrimage for people to bathe in, their minds are still stained by their stubborn ego; the Lord Master is not pleased by this at all. When will I find the Saadh Sangat, the Company of the Holy? There, I shall be always in the ecstasy of the Lord, Har, Har, and my mind shall take its cleansing bath in the healing ointment of spiritual wisdom. ||4|| I have followed the four stages of life, but my mind is not satisfied; I wash my body, but it is totally lacking in understanding. If only I could meet some devotee of the Supreme Lord God, imbued with the Lord's Love, who could eradicate the filthy evil-mindedness from my mind. ||5|| One who is attached to religious rituals, does not love the Lord, even for an instant; he is filled with pride, and he is of no account. One who meets with the rewarding personality of the Guru, continually sings the Kirtan of the Lord's Praises. By Guru's Grace, such a rare one beholds the Lord with his eyes. ||6|| One who acts through stubbornness is of no account at all; like a crane, he pretends to meditate, but he is still stuck in Maya. Is there any such Giver of peace, who can recite to me the sermon of God? Meeting him, I would be emancipated. ||7|| When the Lord, my King, is totally pleased with me, He will break the bonds of Maya for me; my mind is imbued with the Word of the Guru's Shabad. I am in ecstasy, forever and ever, meeting the Fearless Lord, the Lord of the Universe. Falling at the Lord's Feet, Nanak Ji has found peace. ||8|| My Yatra, my life pilgrimage, has become fruitful, fruitful, fruitful. My comings and goings have ended, since I met the Holy Saint. ||1|| Pause || Second ||1||3||
ਗੁਰੂ ਰੁਪ ਸਾਧ ਸੰਗਤ ਜੀਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਹਿ ਜੀ
WaheGuru Ji Ka Khalsa
WaheGuru Ji Ki Fateh Ji
ਵਾਹਿਗੁਰੂ ਜੀ ਕੀ ਫਤਿਹ ਜੀ।।
🙏🌷🌷🙏waheguruji!! mannhath jo kamaave til na lekhe bagul jo dhyan laave maya re dhaari, koii aeso re sukheh daayii prabh ki katha sunaaii tis bhete gatt hoi hamaari.........🌷🌷waheguruji waheguruji waheguruji 🌷🌷sdaa sdaa anand bhetyo nirbhye govind sukh Nanak laadhe har charan prata, safal safal safal bhyii jatraa, aavan jaan rahe mile sadha!!🌷🙏🌷🙏🌷🙏🌷🙏🌷🙏🌷🙏🌷🙏🌷🙏🌷🙏🌷
ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਾਹਿਗੁਰੂ ਜੀ ਸਰਬੱਤ ਦਾ ਭਲਾ ਕਰਨਾ ਜੀ
🙏🌹🙏🌹🙏🌹🙏🌹🙏🌹🙏🌹🙏🌹🙏
ਧੰਨ ਧੰਨ ਗੁਰੂ ਅਮਰਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🥰🥰
ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🌹🎉🎉🎉🎉🎉🎉🎉🥰🥰
🌹🌹💐🌹🌹 Waheguru ji 🙏🏻 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਧੰਨ ਹੈ ਵਾਹਿਗੁਰੂ ਜੀ 🙏🏻
💖💛💙🙂ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙌👏🏻🙏🏻👌🏻💫✨️👍🏻♥️❤️🥰💖💛💙🙂ਵਾਹਿਗੁਰੂ ਜੀ
ਵਾਹਿਗੁਰੂ ਜੀ💕💕 ਵਾਹਿਗੁਰੂ ਜੀ💕💕💕
Dhan Guru Nanak Dev Ji Dhan Dhan Guru Arjun Dev Ji waheguru ji 🌹 🙏 🙌🏻 😳 👍 🌹 🙏 🙌🏻 👍🌹🙏🌹♥️♥️♥️♥️♥️♥️♥️♥️♥️♥️ 😳 👍 🌹 🙏 🙌🏻 😳 👍 🌹 🙏
Waheguru ji waheguru ji mehar karna ji ❤❤❤❤❤❤❤❤❤❤
Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru Waheguru
🙏🙏♥️♥️ Waheguru ji mehar kri sabh da bhala kare waheguru ji waheguru ji waheguru ji waheguru ji waheguru ji ka Khalsa waheguru ji ki fateh ♥️♥️🙏🙏
🚩 ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਸਾਹਿਬ ਜੀ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🚩🌿 ਵਾਹਿਗੁਰੂ ਜੀ 🌿🙏🌹🙏🌹🙏🌹🙏🌹🙏🌹
❤❤❤❤❤waheguru ji ⚘️ 🙏 🙌🏻 😳 waheguru ji🌹 waheguru ji ⚘️ 🙏 waheguru ji🌹 waheguru ❤❤❤❤❤
Satnam sh akalpurkh waheguru sahib jii dhan ho jii.
ਸਤਿਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਵਾਹਿਗੁਰੂ ਸਾਹਿਬ ਜੀ 🙏🙏🙏🙏🌹🌹🌹🌹
ਮਾਲਕ ਜੀਓ ਸਭਨਾਂ ਨੂੰ ਸੁਮੱਤ ਤਰੱਕੀਆਂ ਤੰਦਰੁਸਤੀਆ ਅਤੇ ਮੇਹਰਾ ਭਰਿਆਂ ਹੱਥ ਰੱਖੀਂਓ ਜੀ।।
ਵਾਹਿਗੁਰੂ ਜੀ ਕੀ ਫਤਿਹ ਜੀ।।
ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਕਰੀਓ ਜੀ।।
ਵਾਹਿਗੁਰੂ ਜੀ ਕੀ ਫਤਿਹ ਜੀ।।
Dhan Guru Nanak Dev Ji Dhan Dhan Guru Arjun Dev Ji waheguru ji 🌹 🙏 🙌🏻 ❤🎉❤🎉❤🎉❤🎉❤🎉❤❤❤❤❤❤❤
🌹waheguru ji ka khalsa Waheguru ji ki fateh 🌹 waheguru ji 🙏❤👍🏻💕💛😊👌🏻👋🏻🤔🤔👋🏻🔥👌🏻
Satnam shri Waheguru ji sarbat da bhala kro ji🙏🏻🙏🏻❤️❤️
❤❤❤❤❤sat shri akal baba ji 🙏🙏🌹❤️💜💓♥️💞🥰😘🍁💖👍💚✈️🌺🌸🌷💗🌈😍🌹🌻💕🙌💐❤️💝🏵️👌💕💕💕💕💕💕💕💕💕💕💕💕💕💕
WAHEGURU JI 🙏 🌻 💐 🙏
Waheguru ji
❤🎉❤🎉❤🎉sat shri akal saari sangta nu ji chardikala kala kro ji Maharaj ji 💓🌹❤️❤️❤️🌻👍😄💯💖😍🌹💓🌈🍁💙😘💗💕👌🌷🥰💞🌸🏵️♥️✈️💜🌺💚🙏🙌💐💝💕💕💕💕💕
ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ਵਾਹਿਗੁਰੂ ਜੀ 🙏🏻 🌹😊 ❤️♥️ ❤️🤎😋❤️😋🩷😁🩶🩷😋🩶😁😋❤️❣️❤️❣️💥💢❣️❤️💢❤️🩹💙💫
🙏🌹🙏🌹🙏🌹🙏🌹🙏🌹dhan dhan shri guru granth sahib ji waheguru ji waheguru ji waheguru ji waheguru ji waheguru ji waheguru ji waheguru ji waheguru ji waheguru 🙏 🌹 🙏🌹🌹
Waheguru ji🙏🏻🙏🏻
Waheguru ji🌹
Waheguru ji waheguru ji waheguru kirupa Karo ji dan dan guru Ramdas ji sahib 🌹🍀🍎 mere paas koi nahi ji bante manjur kro ji
❤ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਮੇਹਰ ਕਰੋ ਸਰਬੱਤ ਦਾ ਭਲਾ ਕਰੌਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🌹🙏🌹🙏🌹🙏🌹🙏🌹🙏🙏👏👏❤️
🙏❤️
ਵਾਹਿਗੁਰੂ ਜੀ
❤❤❤❤❤❤❤❤❤❤❤❤❤❤❤❤
Waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru waheguru ji 🙏💐💐💐💐💐💐💐💐🙏🙏🙏🙏🙏🙏🙏🙏🙏🙏🙏💐💐🙏🙏💐💐🙏
🙏🙏🙏🙏🙏🙏
Waheguru ji tu datata datara tera ditta khaawana 🙏🙏🙏🙏🙏🙏🙏🙏🙏🙏🙏🙏🙏🙏
Waheguru ji mehr karo ji 🌹🌹🌹🌹🌹🌹🌹🌹🌹🌹🌹🌹🌹🙏🙏🙏🙏🙏🙏🙏🙏🙏🙏🙏🙏🙏
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਾਡੀ ਹਾਜ਼ਰੀ ਲਾ ਦਿਓ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
ਧੰਨ ਗੁਰੂ ਰਾਮਦਾਸ ਜੀ Maharaj🙏
🙏🙏🙏🙏🙏🙏 Waheguru Ji mehar Karo 🙏🙏🙏🙏🙏
Waheguruji waheguruji Waheguruji waheguruji waheguruji 🌷🌷🌷🌷🌷🙏🙏🙏🙏🙏
Satnam Sri Wahiguru sahib Jio 🙏🙏🙏🙏🙏❤️🩹🙏🙏🙏🙏❤️🙏🏼🙏🏼🙏🏼🙏🏼🙏🏼🙏🏼
🙏🌹🙏satnam shri waheguru sahib ji sarbat da bhalla karyio waheguru ji tandrusti baksho waheguru ji hamesha chardi kalah bich rakhio waheguru ji kamayee bich barkat payio waheguru ji ka khalsa shri waheguru ji ki fateh 🙏 🌹 🙏🌹🙏🌹🙏🌹🌹🙏
Wahegurugsodabohuthejyadasukrawg🙏🙏🙏🙏🙏🙏🙏🙏
❤Dhan Dhan guru Granth sahab jee Whin tudh hor jay manga sir dukha day dukh Day nam santokhia Utray man ke bhukh.Wahrguru jee ka Khalsa, Wahrguru jee ke Fateh.❤.
ਧੰਨ ਧੰਨ ਗੁਰੂਰਾਮਦਾਸ ਜੀ
Dhan Dhan Guru Ramdas Ji bete te Kripa Kro Ji🎉🎉🎉🎉🎉
WaheGuru Ji Jastaj nu sumat bakhshna Ji Vidya da daan bakhshna Ji har medano fate karna Ji jit dena Ji safar sukhale karna Ji sab di sehta theek karo Ji shukrana shukrana 🙏 🌻
🙏🌹🙏dhan dhan shri guru ramdas sahib ji sarbat da bhalla karyio waheguru ji tandrusti baksho waheguru ji hamesha chardi kalah bich rakhio 🙏 🌹 🙏🌹🙏🌹🙏🌹
WaheGuru Ji Dhan Dhan Guru Ram Dass Ji mehar karo Ji meri buchi di sehta theek karo Ji depration theek karo Ji sukh shanti deo Ji slim trim karo Ji Guru Dware naal Guru di bani naal jorho Ji shukrana shukrana 🙏 🌻
Dhan.Hruu.Ramdads.Ji.Dhan.Babba.Deep.Singh.Ji.Sab.Tha.Bhals.Kro.
Waheguru ji waheguru ji Maher Karo hasband ta 🙏🙏🌺💐🌹💕💕
Waheguru ji 🙏🤲🙌🏽🙇🏻♂️🎋🌹🌺🌷
Satnam shri waheguru ji mehar kareo 🙇♂️🙏❤️
WaheGuru Ji Gudia Sartaj nu mila ke rakhna Ji Sohna bucha ya biba di daat bakhshna Ji kam krodh lob moh hankar door karo Ji sara pariwar piar naal Rehan Ji deh arogta bakhshna Ji shukrana shukrana 🙏 🌻
Waheguru ji 🙏
WaheGuru Ji bless Gudia Sartaj our family with good health n happiness and sumat sikhi da daan bakhshna Ji mera guacha saman mil jai Ji sada pariwar piar naal Rehan Ji deh arogta bakhshna Ji shukrana shukrana 🙏 🌻
WaheGuru Ji Preet paal veer Ji de Bajaj Life insurance company to kase jita Dena ji Gudia da paper clear kra do Ji job banai rakhna Ji shukrana shukrana 🙏 🌻
ਧੰਨ ਧੰਨ ਗੁਰੂ ਰਾਮਦਾਸ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🌹🌹🌹🌹🌹🌹🎉🎉🎉🎉🎉🎉🎉🥰🥰
waheguru ji waheguru ji waheguru ji🎉🎉🎉🎉
Dhan Dhan Guru Ramdas ji waheguru ji waheguru ji waheguru ji waheguru ji waheguru ji ❤🎉❤🎉❤🎉❤🎉❤🎉
WAHEGURU JI 🙏 🌻 💐 🙏 ❤❤❤❤❤
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ 🙏🙏🙏🙏
❤DHAN DHAN GURU GRANTH SAHIB JI ❤
🙏🙏🙏🙏🙏🙏🙏🙏
Satnam shri waheguru ji 🌹🌹🌹🌹🌹🌹🌹🌹🌹🌹🌹
Dhan Dhan Sri Guru Ramdas Ji 🙏💐🙏🙏💐💐Waheguru Ji 💐💐💐💐💐
Waheguru ji waheguru ji ❤️❤️❤️❤️🙏🙏🙏🙏🙏
Satnam Sri Weheguru Sahib ji Dhan Dhan Guru Ramdas ji Mere privar te sada kirpa te mehar kro ji 🌹🌹🌹💐💐❤️🤲🙏🏻🙏🏻🙏🏻🙏🏻🙏🏻
ਧੰਨ ਗੁਰੂ ਰਾਮਦਾਸ ਜੀ ਮਹਾਰਾਜ
ਵਾਹਿਗੁਰੂ ਜੀ
Waheguru ji Waheguru ji 🙏🙏🙏❤️👏👏
Waheguru ji mehar kreo sab te 🙏🙏
Waheguru ji❤
Waheguru ji
❤❤❤❤❤❤🎉🎉🎉🎉
ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🥰🥰
ਧੰਨ ਧੰਨ ਬਾਬਾ ਨੌਧ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🎉🎉🎉🎉🎉🎉🎉🥰🥰
Waheguru ji 🙏🙏❤️❤️❤️❤️♥️
ਧੰਨ ਗੁਰੂ ਰਾਮਦਾਸ ਜੀ ਮਹਾਰਾਜ
Waheguru g
ਧੰਨ ਧੰਨ ਬਾਬਾ ਸੱਚਨ ਸੱਚ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🌹🌹🌹🌹🌹🌹🎉🎉🎉🎉🎉🎉🥰🥰
ਧੰਨ ਧੰਨ ਬਾਬਾ ਜਵੰਦ ਸਿੰਘ ਜੀ ਵਾਹਿਗੁਰੂ ਜੀ ਕਿਰਪਾ ਕਰਨੀ ਵਾਹਿਗੁਰੂ 🙏🙏🙏🙏🙏🙏🙏🙏🙏🌹🌹🌹🌹🌹🌹🌹🌹🌹🎉🎉🎉🎉🎉🎉🥰🥰
Dhan dhan guru granth sahib ji
Wahegurug🙏🙏🙏🙏🙏🙏🙏🙏
Waheguru ji
Satnam sari waheguru ji ❤❤❤❤❤
Waheguru jee Maher karo sab tha
Waheguru ji shukar hai.
Satnam waheguru ji 🙏🙏
Waheguru ji🙏
Waheguru ji
Waheguru ji 🙏🙏🌹🌹🙏🙏
Waheguru ji🙏🙏🙏🙏🙏🙏🙏🙏🙏🙏🙏🙏🙏🙏🙏🙏
Satnam waheguru ji 🙏🙏🌹🌹
Satnam waheguru ji🙏🙏 🌹🌹
Satnam shri waheguru ji 🌹🌹🌹🌹🌹🌹
Satnam Waheguru ji 🙏