Mehak Di Divorce Story Drama😡

Поделиться
HTML-код
  • Опубликовано: 15 ноя 2024

Комментарии • 521

  • @davygrup1717
    @davygrup1717 Месяц назад +11

    18:10 ਇਹਦੇ ਨਾਲ ਘਰਦਿਆਂ ਦਾ ਸਮਝੌਤਾ ਹੋਇਆ ਕਿ ਘਰੇਂ ਚੱਲ ਅੰਦਰ ਬੈਠਕੇ ਫੋਨ ਤੇ ਜੋ ਦਿਲ ਕਰਦਾ ਕਰ ਪਰ ਘਰੇਂ ਚੱਲ ,,,ਇਹ ਹੈ ਅਸਲ ਸਚਾਈ ✅

  • @itslove5925
    @itslove5925 Месяц назад +33

    ਭੱਜਣ ਤੋਂ ਪਹਿਲਾਂ ਇਕ ਦਿਨ ਆਪਣੇ ਆਪ ਨੂੰ ਰੂਮ ਚ ਬੰਦ ਕਰ ਲੈਂਦੀ ਤਾਂ ਅੱਜ ਇਹ ਦਿਨ ਨਹੀਂ ਦੇਖਣਾ ਪੈਣਾ c

  • @Keeratdhaliwal03
    @Keeratdhaliwal03 Месяц назад +52

    ਇਹਦਾ ਵਾਲਾਂ ਦਾ ਸਟਾਈਲ ਦੇਖ ਕੇ ਹਾਸਾ ਨੀ ਰੁਕਦਾ....ਆਲ੍ਣਾ ਈ ਬਣਾਇਆ‌ ਪਇਆ ਚਵਲ ਨੇ 😂😂😂😂😂

  • @jasssidhu350
    @jasssidhu350 Месяц назад +16

    Mai daivorcy aa nd mai do sal ghar to bahar nhi c nikli... Hun 7 year ho gye mere daivorce nu and mai hun v kayi var pind de function ch nhi jandi ...mai hle v oh gal nu bhuli nhi🤐 ... Ik Eh kudi aa duje din hi net te lgi aa kisse dsan

    • @Parm1-1
      @Parm1-1 Месяц назад

      Bhene eh te beshrm ne bki god bless you ❤

    • @mahindersingh9852
      @mahindersingh9852 26 дней назад

      15 saal di umer aa nibbi di kehndi room vichon bahr aa mere vich bhout changes aa gyi edi besharm te chawl aa mushkpreet mushk mushk mushk

    • @SIMRANKaur-bi1oq
      @SIMRANKaur-bi1oq 6 дней назад

      Same happen with me😢😢

  • @Massyhomekitchen
    @Massyhomekitchen Месяц назад +18

    ਕਿੰਨੀ ਬੇਸ਼ਰਮ ਹੈ ਇਹ ਕੁੜੀ ਕਿਦਾ ਖੁਸ਼ ਹੋ ਕੇ ਦਸ ਰਹਿ ਆ

  • @kuttekhaani1
    @kuttekhaani1 Месяц назад +40

    ਇਹ ਵਿੰਗੇ ਮੂੰਹ ਵਾਲੀ ਮੁਸ਼ਕਪਰੀਤ ਕੈਮਰੇ ਵੱਲ ਵੇਖ ਕੇ ਕਿਉੰ ਨੀ ਗੱਲ ਕਰਦੀ ?
    ਇਹਦੀ ਬੂਥੀ ਵੇਖ ਕੇ ਇੰਨੀ ਖਿੱਝ ਕਿਉੰ ਚੜ੍ਹਦੀ ਆ
    🤔🤔

  • @rajinderK16
    @rajinderK16 Месяц назад +20

    ਇਹਦੇ ਘਰ ਦੇ ਪੈਸੇ ਦੇ ਪੀਰ ਆ ਹੁਣ ਉਹਨਾ ਨੂੰ ਪੈਸਾ ਆਉਣ ਲੱਗ ਗਿਆ , ਇੱਜਤ ਦਾ ਕੀ ਆ ਆਉਦੀ ਜਾਦੀ ਰਹਿੰਦੀ ਆ 😂😂😂😂😂😂

  • @Ankita55_6
    @Ankita55_6 Месяц назад +8

    ਓ ਕਹਿੰਦੇ ਨੇ ਨਾਂ ਕੱਲ ਯੁੱਗ ਹਜੇ ਬਹੁਤ ਛੋਟਾ. ਇਹ ਤਾਂ ਕੁਝ ਵੀ ਨਹੀਂ ਆਣ ਵਾਲੇ ਸਾਲਾਂ ਚ ਏਦੇ ਤੋਂ ਵੀ ਛੋਟੀ ਛੋਟੀ ਕੁੜੀਆਂ ਖਰਾਬ ਹੋਣ ਗਿਆਂ.. Rabb hi bchave. m ta hje app choti a 21 saal di a.. Pr menu ehni samj haigi a v. Kedi gll sahi a kedi glt. Sab ਸੰਸਕਾਰਾਂ te honda. Sachi dsa ta. Je maa peo bche val sahi dhyan den ta 6 saal da jwak v syania glla kru.. Je nhi den ge ta bhave 28 da hoje odi mat maari hi rehni a.. Jive himaani a te jive eh.. Dove chotia ne.....
    Jido dhee apni maa nal rehndi a na maa bhave padhi likhi hove ja anpdh hove. Avdi dhee de lachhn samj lendi a.. Eh ta apni mmy nal rahi hi ni honi kadi kidr ਫਿਰਲੀ kdi kidr.. Hon keda tiku gi eh.. Nale edi khushi to lgda ehnu eh samj aagi v m paise kmaan lagi ja mere piche hor v munde a ja sidhi jhi gll a ehnu support kise hor da mil reaa hona kise duje Munde da.. Nhi ta bnda ehna kithe v 2 dina ch bhol je kise nu 😂😂

  • @sukhivirk8949
    @sukhivirk8949 Месяц назад +80

    ਪਹਿਲਾਂ ਇਹ ਦੱਸੋ ਇਹਨਾਂ ਨੂੰ ਮੈਸੇਜ ਕਰਕੇ ਪੁੱਛਦਾ ਕੌਣ

    • @PreetKuljit
      @PreetKuljit Месяц назад +10

      Ena nu msg krde Kithe aa comment ta ene off kite hoye ne. Nhi ta edia fukriya sun k mera v dil krda Ede kutekhani kra

    • @pallavimakhija3807
      @pallavimakhija3807 Месяц назад +5

      Koi v ni eve pkai mardi vel😂😂

    • @Seema-no1hj
      @Seema-no1hj Месяц назад +4

      Ina vrge Loki hi ina nu puchde 😂

    • @errama4228
      @errama4228 Месяц назад +3

      Enna vrge e nibbe nibbiyaan

    • @Virk55-jh9pr
      @Virk55-jh9pr Месяц назад +2

      ​@@PreetKuljit dm aude hone vaddi Katrina Kaif nu😂😂😂😂🤮

  • @davygrup1717
    @davygrup1717 Месяц назад +7

    ਸਾਂਪ ਦੇਖੋ ਗਾਈਜ ਸਾਂਪ ,,ਪਰ ਮੈਂ ਬੋਲਕੇ ਨੀ ਕਹਿਣਾ ਕਿ ਸਾਂਪ ਦੇਖੋ ਬਸ ਮੇਰੀ ਉਗਲ ਤੇ ਦੇਖੋ ਕੀ ਐ 😂😂

  • @jassru3748
    @jassru3748 Месяц назад +8

    Mai 8 saal toh apna myaka ha mera ek munda hai sanu bahr Jana changa nahi lagda , pind ch koi b program hova mai nhi jandi,Ajay mai jatt family to haa, kar da bhut bolda putt tera koi kasor nhi hai thoda change hovo pr bahr jana changa nhi samjdi,,is kudi nu jama sharm haine

  • @ShehnazBaidwan-j6x
    @ShehnazBaidwan-j6x Месяц назад +9

    😂😂😂😂😂 SADA focus out ho sakda 😂 par Virji tuhada focus har paase hunda romanchik ch 😂😂

  • @Sirjanboutique
    @Sirjanboutique Месяц назад +6

    ਫਿਰੋਜ਼ਪੁਰ ਦੀ ਆ ਇਹ ਵੀਰੇ ,ਕਿਸੇ rost vich ਵੇਖਿਆ ਸੀ ਮੈਂ

  • @paramjit4262
    @paramjit4262 Месяц назад +12

    ਗੱਲਾ ਤਾ ਇੱਦਾ ਕਰਦੀ ਜਿਵੇਂ ਬਹੁਤ ਵੱਡੀ ਜੰਗ ਜਿੱਤੀ ਹੋਵੇ , ਇਹ ਇੰਜ਼ੇਣ ਕਰਾ k ਬੀ ਪੂਰੀ ਖੁਸ਼ aw😂😂😂

  • @BhupinderkaurChahal
    @BhupinderkaurChahal Месяц назад +10

    Kabazpreet viral hoyi pyi a 😂😂😂

  • @Jasskaur54498
    @Jasskaur54498 Месяц назад +9

    Aagi bndri jihi nawa darama lake 😂😂😂

  • @vikramjitsingh8166
    @vikramjitsingh8166 Месяц назад +13

    Ehda muhh vekh k e gussa chddi. Jnde kiwe salli van swane muhh bnadi. A hje kch howe te pta ni ki kre

    • @PreetKuljit
      @PreetKuljit Месяц назад

      😂😂😂😂😂😂😂

  • @harmankaur6933
    @harmankaur6933 Месяц назад +11

    ਮੇਰਾ ਦਿਲ ਕਰਦਾ ਕੰਬਲ ਕੁੱਟ ਕਰਾ ਇਹਦੀ 🤣👍🏻ਮੁਸ਼ਕਪ੍ਰੀਤ

  • @preetsidhu5090
    @preetsidhu5090 Месяц назад +3

    Love you maaaaaamaaaaa paaapaaa😂😂🤣🤣🤣🤣🤣🤣🤣 boldi kive chibad jihi😅😅

  • @Allroundergirl-t9j
    @Allroundergirl-t9j Месяц назад +13

    Seriously bola tah ehde nalo bhut vdia sneha te gagn rhe aa oh Jo mrzi onna da aps da mattr c chup chap alag hoe

    • @davygrup1717
      @davygrup1717 Месяц назад

      ਜਮੀਨ ਅਸਮਾਨ ਦਾ ਫਰਕ ਐ ✅

  • @deepdeep2435
    @deepdeep2435 Месяц назад +4

    ਏ ਤਾਂ ਪਹਿਲਾਂ ਭੋਕਦੀ ਸੀ ਮੈਂ ਕਦੇ ਆਪਣੇ ਇਸ ਬਾਰੇ ਕੋਈ ਗੱਲ ਨਹੀਂ ਕਰਾਗੀ ਹੁਣ ਮੁਸਕ ਨੂੰ ਵਿਉ ਆਈ ਨਹੀਂ ਹੋਣੇ ਤਾ ਏ ਇਨ੍ਹਾਂ ਲੱਛਣ ਤੇ ਹੋਗੀ ਬੇਸ਼ਰਮ

  • @Navdeepjohal-do9dy
    @Navdeepjohal-do9dy Месяц назад +5

    ਸ਼ਰਮ ਕਰਲਾ ਤੂੰ, ਭੂਕੀ ਜਾਨੀ ਐਂ, ਸ਼ਰਮ ਹੈ ਨਈ ਏਨੂੰ 😮😮

  • @Jasskaur54498
    @Jasskaur54498 Месяц назад +11

    Main nu wait hundi kado tuhadi new video awe

  • @rajbhullar4408
    @rajbhullar4408 Месяц назад +4

    ਇਹਨਾ ਵਰਗੇ ਚਵਲਾ ਕਰਕੇ bhut glt ਅਸਰ ਪੈਂਦਾ ਬਚਿਆ ਤੇ ਬੱਚੇ ਇਹ ਸੋਚਦੇ ਇਹਨਾ ਦੇ ਘਰ ਦੇ ਨੇ kus ਨਹੀਂ ਕਿਹਾ ਕੁਝ ਨਹੀਂ ਕੀਤਾ ਸਾਨੂੰ ਕੋਈ ਕੀ ਕਰ ਲੋ 😡😡🤬

  • @jash_sidhu
    @jash_sidhu Месяц назад +10

    Mushkpreet series😂😂

  • @pipalsinghsingh729
    @pipalsinghsingh729 Месяц назад +3

    ਸਾਰਿਆਂ ਦੇ ਮਾਂ ਪਿਓ ਕਹਿੰਦੇ ਨੇ ਪੁੱਤਰ ਗਲਤ ਰਾਹ ਤੇ ਨਹੀਂ ਟੁਰਨਾ ਹੈ

  • @SaddiChoice
    @SaddiChoice Месяц назад +4

    ਚਿੱਤੜ ਧਾਉਣ ਦਾ ਚੱਜ ਨਹੀਂ ਮੂਵ ਓਨ ਹੋਣਾ ਇਹਨਾਂ ਨੇ 😂😂😂

  • @Ankita55_6
    @Ankita55_6 Месяц назад +9

    Menu ni lgda eh kudi 8 v padhi a 😂.. Edi boli to hi ptaa lgrea. Nike nike koi english words boldi a ovi sahi ni boldi ovi o words ne jede har roj bole jnde ne 😂pr ehnu sahi ni bolne ande

  • @rajinderK16
    @rajinderK16 Месяц назад +19

    ਸਵਾਗਤ ਆ ਖੱਚ ਪ੍ਰੀਤ ਦਾ ਤੁਹਾਡੇ ਆਪਣੇ ਚੈਨਲ ਰਿਪਲ ਰਿਪਸ ਤੇ 😂😂😂😂

  • @Avreen_Kaur9824
    @Avreen_Kaur9824 Месяц назад +5

    ਆ ਜੋ ਵਲੋਗਰ ਆ ਨਾ ਏਹ ਸਾਰੇ ਈ ਖਾਨਦਾਨੀ ਚਵਲ਼ ਆ । ਪੈਸੇ ਲਈ ਕੁਝ ਵੀ ਕਰ ਸਕਦੇ ਆ ਖੱਚ ਸਿਰੇ ਦੇ ।

  • @satnamkrashra9488
    @satnamkrashra9488 Месяц назад +1

    Ryt bro Har kadam soch samj ke hi chakna chahida ... kahinde aa ankhan kde gal ni ghutdyan..je ijat wanere na tppe🙏🙏

  • @Crushing713
    @Crushing713 Месяц назад +8

    Eho jiya kudiya ... Hor girls nu v galat msg dindia...eh kudi da account report hona chaida... Bht galat .. aa eh kudi ... Galat message dindi aa.. sahi keha kise ne. Instagram te jyada followers ho Jan j.. ta kudiya nu hwa he lg jandi aa . Kuj v kr dindia ne.. like view' lyi... Eh kudi apne maa baap vare jma nai soch rhi... Shame on you mehakpreet.. 💩

    • @mikkykawalanand13786
      @mikkykawalanand13786 Месяц назад +2

      @crushing713 sahi gal ae,report marni chahidi ae,main marn lagga report...

  • @LovepreetSingh-tk6oe
    @LovepreetSingh-tk6oe Месяц назад +16

    ਮੂਵ ਔਨ ਨਹੀ ❌ਰੰਗ ਰਲੀਆ ਬੋਲਦੇ ਆ✅

  • @manikhatri3081
    @manikhatri3081 Месяц назад

    24.10 te rimple bai Mushakpreet di acting bdi siraa kiti 😂😂😂

  • @Suk561
    @Suk561 Месяц назад +4

    Ene avdi nani nl prank kita c fatafat ene phone cut ta v kite nani sare pool na khol deve mere baki nani nu v dr lgda kite trip te gi a fir kise hor nal chali jave😂😂😂

    • @ParminderSingh-jz4uf
      @ParminderSingh-jz4uf Месяц назад +2

      ਅਸਲ ਵਿੱਚ ਬਾਈ ਏਦੀ ਨਾਨੀ ਨੂੰ ਪਤਾ ਹੈ ਕਿ ਏਨਾਂ ਦੇ ਖ਼ਾਨਦਾਨ ਵਿੱਚ "ਟ੍ਰਿਪ" ਦਾ ਮਤਲਬ ਘੁੰਮਣਾ ਨਹੀਂ ਹੈ ਏਨਾਂ ਦੇ ਟੱਬਰ ਵਿੱਚ "ਟ੍ਰਿਪ" ਦਾ ਮਤਲਬ ਕਿਸੇ ਦੀ ਮੋਟਰ ਤੇ ਰਾਤ ਲਾਉਣ ਨੂੰ ਕਹਿੰਦੇ ਨੇ। ਏ ਇੱਕ ਟ੍ਰਿਪ ਵਿੱਚ ਤਿੰਨ ਤੋਂ ਚਾਰ ਬੰਦੇ ਭੁਗਤਾ ਦਿੰਦੀ ਆ। ਸਟਰੋਂਗ ਬਹੁਤ ਜਿਆਦਾ ਹੈ ਇਹ। ਇੱਕੋ ਸਮੇਂ ਗਾਂਡ ਤੇ ਫੁਦੀ ਦੋ ਦੋ ਲੰਨ ਵੱਡੇ ਵੱਡੇ ਲੇ ਲੈਂਦੀ ਆ। ਤਕੜੀ ਬਹੁਤ ਜਿਆਦਾ ਹੈ। ਏ ਕੀ ਇਸਦਾ ਪੋਰਾ ਟੱਬਰ ਹੀ ਤਕੜਾ ਹੈ। ਇਸਦੀ ਮਾਂ ਤੇ ਨਾਨੀ ਤਾਂ ਇਸਤੋਂ ਵੀ ਤਕੜੀਆਂ ਨੇ। 😅😅😅😅😅😅😅😅😅😅😅

  • @Harpreet_Dhaliwal
    @Harpreet_Dhaliwal Месяц назад +4

    ਏਹ ਕਬਜ਼ਪ੍ਰੀਤ ਤਾ ਬਾਹਲੀ ਬੇਸ਼ਰਮ ਆ ਯਾਰ 😂ਓਦਾਂ ਦੇ ਏਦੇ ਘਰਦੇ 😂

  • @PrincessDj-j5c
    @PrincessDj-j5c Месяц назад

    ਵੱਡੇ ਵੀਰ ਇਹਨੂੰ ਵੇਖ ਕੇ ਖਿੱਚ ਚੜਦੀ ਤੇ ਤੁਸੀ ਵਡਿਉ ਬਣਾਈ ਜਾਦੇ ਜੇ,,, ਕਿਵੇ 🙏🏻🙏🏻🙏🏻

  • @GuriSourabkoachhar
    @GuriSourabkoachhar Месяц назад +3

    Kehnde kon aagya 😅😅😅😅 rimple aaagyaaaa 😅😅😅😅😅😅❤❤❤

  • @davygrup1717
    @davygrup1717 Месяц назад +2

    27:56 ਨਾਲੇ ਪਹਿਲੀ ਵੀਡੀਓ ਤਾਂ ਲਵ ਸਟੋਰੀ ਹੀ ਸੁਣਾਈ ਸੀ ਬਾਕੀ ਤਾਂ ਦੂਸਰੀ ਤੀਸਰੀ ਵੀਡੀਓ ਸੀ ਜਿਸ ਚ ਕਹਿੰਦੀ ਸੀ ਕਿ ਮੈਂ ਪਾਸਟ ਦੀ ਗੱਲ ਨੀ ਕਰਨੀ

  • @abhishekrai3078
    @abhishekrai3078 Месяц назад +5

    Overclever kuri aa ehe jado jawan hungi bohat sarre mundea da fudu khichugi 😂Feeling sad for here future friends 😂😂🐍🐍

  • @ReetsinghSingh-dx2bu
    @ReetsinghSingh-dx2bu Месяц назад +12

    Ehnu Italy wala set kro 😅😅😅😅😅

    • @PreetKuljit
      @PreetKuljit Месяц назад

      Italy wala ta fer bhut Vadia set kruga😂😂😂😂

    • @Mnu_srpnch_mari_megha
      @Mnu_srpnch_mari_megha Месяц назад

      Mevi Highlights check krke aya c hune Italy wale baiiiii da

  • @GuriSourabkoachhar
    @GuriSourabkoachhar Месяц назад +6

    Strong ❌ Besharam ✅

  • @Kkajnaj
    @Kkajnaj Месяц назад +3

    Athe 8 saal hoge move on ni hoya😂😂

  • @enjoy_every1
    @enjoy_every1 Месяц назад +1

    Support kro bai nu sare video dekh k shdd na diya kro ji😢 like v kriya kro sab❤🙏🏻

  • @preetmahmi6763
    @preetmahmi6763 Месяц назад

    Menu ta es gall te hassa ayi janda ki sikhea tuc 😂😂😂😂😂bhaji tuc sira

  • @simranjotkaur9963
    @simranjotkaur9963 Месяц назад +8

    Eh kudi ch lgda jameer nam di cheej hi ni pta ni kehdi duniya ch ghumdi rehdi aa😂

    • @kaurji327
      @kaurji327 Месяц назад +1

      ਜਮੀਰ, ਭੈਣੇ ਉਹ ਕੀ ਹੁੰਦਾ, ਚਾਅ ਨਾਲ ਖਾਈਦੀ ਕੀ ਰੋਟੀ ਨਾਲ 😂😂ਭੈਣੇ ਇਹ ਲਫ਼ਜ਼ ਇਹਨਾਂ ਕੰਜਰਾਂ ਨੂੰ ਕੀ ਪਤਾ 👍🏼👍🏼

    • @simranjotkaur9963
      @simranjotkaur9963 Месяц назад

      @@kaurji327 sahi aa😂

    • @Artistickirat
      @Artistickirat Месяц назад

      Pta ni kive da dill dimaag kive gallan krdi aa ..

    • @PreetKuljit
      @PreetKuljit Месяц назад +2

      Je enu zameer da pta hunda ta har kise kolo kutekhani na krvondi na apni na apne maa peo di Ede to vaddi koi besharam nhi honi😂😂😂😂😂😂😂

    • @Artistickirat
      @Artistickirat Месяц назад +1

      @@simranjotkaur9963 ikk taa esidyan julfan da style dekh lo ..rbb jaane kithon Sikh k aai aa

  • @Gurveeryumcooking
    @Gurveeryumcooking Месяц назад +1

    Meri sis di marriage 2018 ch hoi c,ohna ne kde phone te gall v ni kiti c,dekhya v bs shagan paun wele c

  • @Kaur_7848
    @Kaur_7848 Месяц назад +6

    Yrr ehnu kina vda veham a ke youtube eda krke chlda 😂🤷🏻‍♀️ ehde naam pta ni kine k a ਮਹਿਕਪ੍ਰੀਤ urf ਕਚੀਚੀਪ੍ਰੀਤ urf ਮੁਸ਼ਕਪ੍ਰੀਤ urf ਬਾਂਦਰੀ ਜਹੀ 😂

  • @Mannusharma4088
    @Mannusharma4088 Месяц назад

    Full support veere eho jehi kteed eve hi hatugi rajj ke karo basti ena di Ehna ne net te gnd hi pana full support rimple veere ❤

  • @rajinderK16
    @rajinderK16 Месяц назад +8

    ਰਿੰਗ ਦਖਾਉਣ ਦਾ ਸਟਾਈਲ ਗਰਮੀ ਸਾਫ ਕਰੋ ਬੂਲਾ ਦੇ ਉਪਰੋ , ਰਿੰਗ ਤੋ ਲੱਗ ਰਿਹਾ ਹੈ ਨਵਾ ਲੱਭ ਲਿਆ

    • @davygrup1717
      @davygrup1717 Месяц назад

      😂😂 ਹੂ ਹੂ ,,,ਇਕ ਕਹਾਵਤ ਮਸਹੂਰ ਸੀ ਚੜ੍ਹੂੱਪਣੀ ਦੀ ਸਾਂਪ ਵਾਲੀ ,😂😂 ਜਾਤ-ਪਾਤ ਦੀ ਗੱਲ ਨੀ ਸਪੈਸ਼ਲ ਪ੍ਰਜਾਤੀ ਨੂੰ ਚੜ੍ਹੂੱਪ ਕਿਹਾ ਜਾਂਦਾ

  • @sukhmandeepsingh8513
    @sukhmandeepsingh8513 Месяц назад +1

    Bro serum Lon naal dandruff ghat hundi aa ??

  • @ripen1985
    @ripen1985 Месяц назад

    37:35 teh video joh end kiti bai sirra 🤣🤣🤣🤣🤣🤣 baki att video rimple bro

  • @ShehnazBaidwan-j6x
    @ShehnazBaidwan-j6x Месяц назад

    Aaj de time ch depression nu normal chij bnayi v aa ehje Loka ne , jina nu hunda ohna nu pta v ki beet di aa , tusi bilkul Sahi keha aa ki khud nu busy kro Kam te rabb nu teyohna mtlb ardaas krni path Karna eh 2 gallan nu Zindagi ch utaaro , fer depression cho niklna saukha ho janda himmat krni paindi aa ,te Eni cheti v ni niklda pr ha Holi Holi nikleya ja sakda , ehna vang ni ki ik din ch hi depression cho nikl he har tension ya gall nu depression da Naam de dende ne ehje Pagal hadd aa , mainu pta mere brother da ki Haal hoyea c ohnu do brain attacks aye c ik din ch depression ch c oh kime bachayea assi mere chote bhra nu mainu te mere pariwaar nu hi pta , rabb kise nu v depression ya koi v bimari na laawe

  • @HarshSonia8392
    @HarshSonia8392 Месяц назад +4

    Jado Mera vi ristha hoya asi vi appas ch gal nai kiti si asi sida vyah te hi mile si

  • @Anvlogsvillager
    @Anvlogsvillager Месяц назад +9

    ਸਵਾਦ ਮਾਰ ਕੇ ਤੇ ਮਰਵਾ ਕੇ ਆਗੀ ਹੁਣ ਅੱਗੇ ਰਹਿ ਕੀ ਗਿਆ

  • @GurmukhSingh-mf5dm
    @GurmukhSingh-mf5dm Месяц назад

    ਰਿੰਪਲ ਵੀਰ you too ਤੇ insta ਨੂੰ ਕਹਿ ਕੇ ਇਕ ਗਾਲਾ ਕੱਢਣ ਅਲਾ ਬਟਨ ਲਵਾ ਦੇ ਜਿਸ ਨਾਲ ਲੋਕ ਆਪਣੇ ਦਿਲ ਦੀ ਬੜਾਸ ਕੱਢ ਲੈਣ 😅😅😅😅😅😅😅😅😅😅😅😅

  • @parminderkaur5126
    @parminderkaur5126 Месяц назад +1

    Depression la lo eh te edda boldi jive depression na hogya sauce hogi 😅 Depression ki hunda onna nu pucho jo iss cheez toh suffer kr rhe. Aj kal log kini easily a gal bol dinde Depression.

  • @bramptonpura8270
    @bramptonpura8270 Месяц назад +2

    Manu laga pata nahi kini wadi vlogger ha Jad check kita ta fitteh muh es nu ✋️

  • @irwansingh
    @irwansingh Месяц назад

    Rimple veere bhut ghaint 🔥🔥love from canada🇨🇦

  • @manishchahal8467
    @manishchahal8467 Месяц назад +2

    Waheguru ji Mehar krn keep it bro❤

  • @ritukharbanda4437
    @ritukharbanda4437 Месяц назад

    😂😂😂😂 ਹਾਏ ਰੱਬਾ ਰਿੰਪਲ ਕਿ ਕਹਿੰਦਾ ਸੀ ਗੱਗੀ ਸਮਾਨ ਲੇਗੀ ਸਾਡਾ 😂😂😂😂

  • @cjsingh007
    @cjsingh007 Месяц назад

    19:00 gall bilkul sahi kahi bai ♥️

  • @davygrup1717
    @davygrup1717 Месяц назад +2

    ਇਹ ਤਾ ਅੰਨੀ ਦੀ ਮੈਸੇਜ ਵੀ ਇਹ ਦੇਣ ਆਈ ਕਿ ਬੇਸ਼ਰਮ ਹੋ ਜਾਵੋ ਨੰਗੇ ਨੱਚੋ ਜੇ ਦਿਲ ਕਰਦਾ ਪਰ ਪ੍ਰਵਾਹ ਨੀ ਕਰਨੀ 35:46 ਆਹ ਸਿੱਖਿਆ ਇਸਤੋਂ

  • @shaganpreetkaurcheema
    @shaganpreetkaurcheema Месяц назад +2

    ਵੇਹਲੀ ਬੈਠੀ ਡਰਾਮੇ ਕਰਦੀ ਰਹਿੰਦੀ ਕੰਮ ਕੋਈ ਆਉਂਦਾ ਜਾਂਦਾ ਨੀ ਬੇੜਾ ਗ਼ਰਕ ਕਰਤਾ ਪੰਜਾਬ ਦਾ ਇਹਨਾਂ ਨੇ
    ਆ ਜਾਂਦੀ ਤੀਜੇ ਦਿਨ ਵਲੋਗ ਬਣੋਨ

  • @pipalsinghsingh729
    @pipalsinghsingh729 Месяц назад +4

    ਤੂੰ ਤਾਂ ਅਜੇ ਵੀ ਨਹੀਂ ਟਿਕਦੀ ਹੈ 😂😂😂

  • @GaganDeep-71
    @GaganDeep-71 Месяц назад +1

    6:05 eho jahi nu depression da mtlb bs ehi a b sada mood nai sai asi sad a..!! Bnde di zindagi ruk jndi a..!! Eh bimari sali dawaiya nl v thik ni hundi bnde nu apne v os tym chnge ni lgde pta ni lgda kdo bnda khijn lg jnda te kdo khush ho jnda kdo ek dum irritation hon lgje kdo dar lgn lg je eho jhe jwakda jea nu swaa pta a bs cool bnde a breakup to bs depression depression bol k b jida ah kudiya mundya nl relationship e sari zindagi rehgi a hor ta kuj reha e ni

  • @navbhullar8281
    @navbhullar8281 Месяц назад

    Menu te kina time eh di pachn hi nhi ayi 😂😂 ins te dekhi te ajj phli vrr ehte dekhi h😂😂😂

  • @lovekush380
    @lovekush380 Месяц назад

    Vere Mai ajj eh soch k bhout khushi hundi a k mai telegram (oh v kle coaching ale group hi a)to Bina kuch hor social network te nhi a so mnu koi faltu di GL sunan nu nhi milldi te na hi dimag khrab hunda bus jdo break Lena hunda you tube jinda bad bus schi vere social network bnde da dimag kd lenda dekh hi rhe aa

  • @rajinderK16
    @rajinderK16 Месяц назад +2

    ਸਮਜ ਰਹੇ ਹੋ 👉👉👉 ਸਮਜ ਰਹੇ ਹੋ ਆਪ ਕਹਿੰਦੀ ਮੈ ਆਪਣੇ ਭੇਦ ਕਿਸੇ ਨੂੰ ਨਹੀ ਦਿੰਦੀ ਮਤਲਬ ਹਜੇ ਵੀ ਇਹਦੇ ਹੋਰ ਵੀ ਭੇਦ ਆ 😂😂😂😂😂

    • @Anvlogsvillager
      @Anvlogsvillager Месяц назад

      ਸਭ ਤੋਂ ਵੱਡਾ। ਭੇਦ। ਤਾਂ ਫਰੀ ਚ ਦੇ ਕੇ ਆ। ਗਈ

    • @Virk55-jh9pr
      @Virk55-jh9pr Месяц назад

      😂😂😂😂😂😂

    • @PreetKuljit
      @PreetKuljit Месяц назад

      ​@Anvlogsv😂😂😂😂😂😂😂illager

  • @Baljitkaur-z1n
    @Baljitkaur-z1n Месяц назад +1

    Rimple veere baki sb thik aa pr es mushki nu Mehak na keha kro
    😂😂😂

  • @ParminderSingh-jz4uf
    @ParminderSingh-jz4uf Месяц назад +1

    ਏ ਸਾਲੀ "ਠੀਕ ਆ ਠੀਕ ਆ" ਬਹੁਤ ਕਰਦੀ ਆ। ਮੈਨੂੰ ਲਗਦਾ ਏ ਸੰਦ ਵਿੱਚ ਪੈਣ ਤੋਂ ਬਾਅਦ ਏਹੀ ਕਹਿੰਦੀ ਹੋਊਗੀ ਕੇ "ਠੀਕ ਆ ਠੀਕ ਆ"। 😅😅😅😅😅😅😅😅😅😅😅

  • @777hsay9
    @777hsay9 Месяц назад +1

    17:03 fav part 😂😂

  • @Amandeep-rt1sb
    @Amandeep-rt1sb Месяц назад

    Sira Lata bai 😂😂😂naap k rakh killi 😂😂😂😂😂
    Bai ban k sari story das ki a ki atam a
    Kitho hegi a 😂😂😂ki khani a ehdi ....naak rakh killi😂😂😂😂😂

  • @_._mehk_._
    @_._mehk_._ Месяц назад +1

    ਕੁਝ ਨਈਂ ਸਿਖਿਆ ਮਿਲੀ 😂😂

  • @rajbhullar4408
    @rajbhullar4408 Месяц назад +1

    😅😅😅😂 ਬੇਸ਼ਰਮ award for ਮੁਸਕਪ੍ਰੀਤ 2024🎉🎉😂😂

    • @PreetKuljit
      @PreetKuljit Месяц назад

      😂😂😂😂😂😂😂😂

    • @PreetKuljit
      @PreetKuljit Месяц назад +1

      I agree😂😂😂😂😂😂

    • @PreetKuljit
      @PreetKuljit Месяц назад +1

      👞👞👞👞👞👞👞👈 AA wala award best aa Ede lyi😂😂

  • @prabhsandhu4151
    @prabhsandhu4151 Месяц назад +1

    Ihnu bogh nu puchda kon aw 😂😂 comment section off hunda😂😂 insta te v ni janda msg pta ni gli wale aake face to face puch k jande hune answer ih aa k dindi answer v oh dindi jida koi sir per ni hunda 😂😂😂 shitr kha k hun family family krdi firdi

  • @SunilKumar-sg7ly
    @SunilKumar-sg7ly Месяц назад

    Veere thodi video vekh k kuch na kuch sikhn nu milda ❤❤ waheguru ji thonu hamesha khush rakhe 🥰🥰🥰

  • @errama4228
    @errama4228 Месяц назад +1

    Lo g,bawi ne mushkpreet nu reply kita aj te mushki ne reel payi k oh hje bahr aa kise kam krke😂😂ghre ja k bhaaji payegi bawi nu😅😅😂😂....waiting for next romanchik 🎉

  • @bobysonuharha4585
    @bobysonuharha4585 Месяц назад

    Strong ਨਹੀਂ ਤੂੰ ਇਦਾ ਕਹਿ ਕੇ tu besharam ਕਿੱਦਾ ਕੀਤਾ ਆਪਣੇ ਆਪ ਨੂੰ 😂😂 bhut sirra ਲਾਉਣਾ bro 😂😂

  • @arshkaur603
    @arshkaur603 Месяц назад +1

    wait hi Rehndi a bro thodi video di tn roj e 🎉❤ adat hi hogi a thodi videos di 🎉

  • @Rkour786
    @Rkour786 Месяц назад +1

    Iko word sikhya... related . Ohi boldi rahugi 😅😅 te vr vr camera set krdi rahugi 😅

  • @SukhmaniMalhi-yy3lf
    @SukhmaniMalhi-yy3lf Месяц назад

    Rimple veere Mai apni mata ji nu dikhata thuda program hun meri mata Roz khende a ohda program la jinda khenda hunda annideya😅 god bless you

  • @gagankaur8570
    @gagankaur8570 Месяц назад +1

    ਗੁੱਤ ਚ ਫਿਰੀ ਨੀ ਹਜੇ ਕਿਸੇ ਤੋ ਆਈ ਵੱਡੀ enjoy ਵਾਲੀ

  • @ripen1985
    @ripen1985 Месяц назад

    meh room the vich gyi walla dialogue 🤣🤣🤣🤣🤣

  • @rajbhullar4408
    @rajbhullar4408 Месяц назад

    😂😂 ਅਸੀਂ ਸਿੱਖਿਆ ਬਾਬੇ ਘੁੱਟ ਘੁੱਟ kk ਨਹੀਂ ਰੋਣਾ ਖੁੱਲ kk ਰੋਣਾ 😂😂😂 ਮੈ ਆਪ ਤਾਂ ਬੇਸ਼ਰਮ c ਨਾ ਘੁੱਟ ਘੁੱਟ kk roi na ਖੁੱਲ kk ਰੋਈ 😅😅😅😅

  • @rosepatheja4108
    @rosepatheja4108 Месяц назад +2

    Rimple paaji....mr bawa ena v basharam nhi..oh dil nhi mara bas emi da chakar vch kamliya mar rha...mehakpreet da bot bura hal..apnu rply sukhraj mrs bawa nu rply krdi rhdi hai...

  • @ammudeep-e2n
    @ammudeep-e2n Месяц назад +8

    vir tusi keha k rafla rakhan dy sonki aa bathinda vale. ehne pai c story ask me question odey vich kese mundy ne keha k k asle di lor hoi ta das dyo ta ehne ageyo gun da screenshot la k reply kita k asla haiga mere kol bs mai show ni kardi😂😂😂😂 muh eda surli bomb wargi gala asle diya kardi aa

  • @paramjitkgill
    @paramjitkgill Месяц назад +1

    Ehna nu ki pta reshtai ki hundai jis nai dil to bnya hove us nu frk panda eida dai bndai nu jis nu reshtai da mtlv hi ni pta

  • @davygrup1717
    @davygrup1717 Месяц назад +1

    10:00 ਇਹਦਾ ਨੱਕ ਦੇਖੋ ਇਕ ਹੀ ਮੋਰੀ ਐ ਨੱਕ ਵਾਲੀ ਸਾਡੇ 2ਨੇ 😂😂

  • @Paramjeet-v9k
    @Paramjeet-v9k Месяц назад

    A nu nai rona aiya manu pata anu deta ai c😂😂😂

  • @yashminekaur3796
    @yashminekaur3796 Месяц назад

    Hlo rimple veere m te Mera partner 8 yrs to ikthe aa.. by profession asi dono advocate aa.. asi law v same clg to kri .. Sadi dono families bhyt khush ne ..now Sadi engagement ho gyi .. hun o Brampton ch advocate ne... m ethe as a advocate practice kar rhi a ... And nal nal judge de exam di preparation kar rhi ... Next year sadii marriage ho jani a... Love marriage kruna glt nii .. but awde app nu stand Krna te right life partner labhna jruri aa...baki veere asi Ani busy life ch v dono tuhada program dekhde aa .. bhyt Khushi hundi aa😊

  • @noorsandhu6607
    @noorsandhu6607 Месяц назад

    Baii ji ehnu viah te zeeza ji krn ldo vdiaa boldi a 😂

  • @harjeetkakaharjeetkaka8627
    @harjeetkakaharjeetkaka8627 Месяц назад

    Bas stand te jana chayie da 😂😂😂😂😂😂😂😂😂😂😂

  • @SukhdeepKuhr
    @SukhdeepKuhr Месяц назад

    ਵੀਰ ਜੀ ਤੁਸੀ ਇਸ ਦੀਆਂ ਵੀਡੀਓਜ਼ ਕਿਵੇਂ ਦੇਖ ਲੇਂਦਿਓ ਮੈਂ ਤਾਂ ਇੱਕ ਵੀਡੀਓ ਦੇਖਣ ਦੀ ਕੋਸ਼ਿਸ ਕੀਤੀ ਸੀ ਪਰ ਦੋ ਤਿੰਨ ਮਿੰਟ ਵਿੱਚ ਹੀ ਬੰਦ ਕਰਤੀ ਕੋਈ ਗੱਲ ਬਾਤ ਨੀ ਉਤੋ ਇਹਦਾ ਬੂਥਾ ਦੇਖ ਕੇ ਗੁੱਸਾ ਆਇਆ ਉਹ ਅੱਲਗ

  • @Kaurpreetgagan
    @Kaurpreetgagan Месяц назад

    Rimple veere da first romanchick program kis vloger te c dso....? J kise nu v pta

  • @pipalsinghsingh729
    @pipalsinghsingh729 Месяц назад +1

    ਆਪ ਦੇ ਮਾਂ ਪਿਓ ਦੀ ਪੱਗ ਰੋਲੀ ਫਿਰਦੀ ਹੈ😢😢😢😢😢

  • @Kaursardarni1
    @Kaursardarni1 Месяц назад

    Sukar waheguru g da mai ehna kudiya vargi ni menu sahi dimag te sahi maa piyo dite jina ne ehna chiza to door rakhiya menu

  • @HarmandeepKaur-tb6ej
    @HarmandeepKaur-tb6ej Месяц назад

    Muhh kivon bnondi eh😂😂😂😂😂😂 bhut funny lgdi

  • @SaabBrar3
    @SaabBrar3 Месяц назад

    Kinu, कीनू पता है कि ओ खच्चप्रीत,,,,,, vishne de घर वाली आ 😂😂😂

  • @neelambawa2530
    @neelambawa2530 Месяц назад

    35:42 main sachi hasdi pyi c😂😂😂