Ghar Da Sanjha Chulla 15 ( ਘਰ ਦਾ ਸਾਂਝਾ ਚੁੱਲ੍ਹਾ 15 ) Latest Punjabi Movie / New Punjabi Movie / Avs

Поделиться
HTML-код
  • Опубликовано: 7 дек 2023
  • #ghardasanjhachulla15 #sanjhchulla #sanjachula15 #avsmovies
    AVS MOVIES & BEERSATKAR SINGH DHALIWAL PRESENTS
    MOVIE - GHAR DA SANJHA CHULA ( part 15 )
    ਘਰ ਦਾ ਸਾਂਝਾ ਚੁੱਲ੍ਹਾ ( ਭਾਗ 15 )
    CASTING - KULDEEP DUSANJH, HARWINDER BALA , HARJIT JASSAL , SHELJA WALIA ( KUDI SANGROOR DI ) MANPREET KAUR BRAR , KULDEEP SANDHU , SATVEER TOOR , GAGAN KAYSHAP
    STORY & DAILAUGE - BEERSATKAR SINGH DHALIWAL
    CEMRA & LIGHTS - GURMEET SINGH & TEAM
    DABBING & EDITING - FILM SITI STUDIO
    DIRECTOR - RAVINDER RAVI SAMANA
    PRODUCER - VEERPAL
    LABEL & COPYRIGHTS - AVS MOVIES ENT.
    CONT. 098768 47748
    ( 1 ) ghar da sanjha hulla - part 1
    • Ghar Da Sanjha Chulla ...
    ( 2 ) ghar da sanjha chula - part 2
    / q734rr_kli
    ( 3 ) GHAR DA SANJHA CHULLA - PART 3
    • Ghar Da Sanjha Chulla ...
    ( 4 ) GHAR DA SANJHA CHULLA - PART 4
    • Ghar Da Sanjha Chula 4...
    ( 5 ) GHAR DA SANJHA CHULLA - PART 5
    • Ghar Da Sanjha Chulla ...
    ( 6 ) GHAR SA SANJHA CHULLA ( PART 6 )
    • Ghar Da Sanjha Chulla ...
    ( 7 ) GHAR DA SANJHA CHULLA - PART 7
    • Ghar Da Sanjha Chula7 ...
    ( 8 ) GHAR DA SANJHA CHULLA - PART 8
    • Ghar Da Sanjha Chulla ...
    ( 9 ) GHAR DA SANJHA CHULLA - PART 9
    • Ghar Da Sanjha Chulla ...
    ( 10 ) GHAR DA SANJHA CHULLA - PART 10
    • Ghar Da Sanjha Chulla1...
    ( 11 ) GHAR DA SANJHA CHULLA - PART 11
    • Ghar Da Sanjha Chulla1...
    ( 12 ) GHAR DA SANJHA CHULLA - PART 12
    • Ghar Da Sanjha Chulla1...
    ਪੰਜਾਬੀ ਟੈਲੀ ਫਿਲਮ, ਸੌਰਟ ਵੀਡੀਉ , ਵੀਡੀਉ ਕਲਿਪ , ਕਮੇਡੀ ਸਕਿੱਟਾਂ , ਪਰਿਵਾਰਕ ਰਿਸ਼ਤਿਆਂ ਤੇ ਬਣੀਆਂ ਫ਼ਿਲਮਾਂ, ਕ੍ਰਾਈਮ ਨਾਟਕ ਕਹਾਣੀਆਂ , ਵੈੱਬ ਸੀਰੀਜ਼ , ਵਧੀਆ ਕੁਆਲਿਟੀ ਵਿੱਚ ਬਣੀਆਂ ਹੋਣ ਤਾ ਤੁਸੀਂ ਸਾਡੇ ਨਾਲ ਰੀਲੀਜ਼ ਕਰਵਾਉਣ ਲਈ ਸੰਪਰਕ ਕਰ ਸਕਦੇ ਹੋ,
    ਧੰਨਵਾਦ ਸਹਿਤ
    AVS MOVIES RUclips Channel ਟੀਮ
    ਸੰਪਰਕ +91 9876847748 ਪੰਜਾਬ
    ਸੁਭਾ 8:00 ਵਜੇ ਸਵੇਰੇ ਤੋਂ ਸ਼ਾਮ 6:00 ਵਜੇ ਤੱਕ ਹੀ ਫੋਨ ਤੇ ਗੱਲ ਕਰੋ।
    #rabbinoorgururavidass #ravidasstrending #ravidasstrendingvideo #hansrajhans #kanthkaler #nimratkhaira #sudeshkumari #SABARKOTI #RANJITRANNA #PRINCESUKHDEVankamel #nankamail #nankachhak #hitpunjabimovies #avsmovies
    #sanjhachulla #sanjhachula #chula #sanjha #saasnoohbestmovie #noohsaasbestmovie #latestsaasnoohcomedy #avsmoviespunjabi #bespunjabi #punjabifilma #newpnjabifilma #latestpunjabifilma #newshortsmovie #latestshortmovie #bestshortmovie #familyshortstory #
    #satveertoor #gagankayshap , #kuldeepdusanjh , #punjabiartists #punjabikar #punjabishortmovie #listofshortmoviepunjabi #trendingpunjabi

Комментарии • 113

  • @dharmpal805
    @dharmpal805 7 месяцев назад +12

    ਮਨਪ੍ਰੀਤ ਮੈਡਮ ਘੈਂਟ ਗਲਬਾਤ ਜੀ। ਸ਼ੁਰੂ ਤੋਂ ਨਾਲ ਰੱਖਣੀ ਚਾਹੀਦੀ ਸੀ। ਚਲੋ ਕੋਈ ਨਾ ਦੇਰ ਆਏ ਦਰੁਸਤ ਆਏ।ਲਵ ਯੂ ਆਲ ਟੀਮ ❤

  • @jagseergill7586
    @jagseergill7586 7 месяцев назад +5

    ਬਹੁਤ ਵਧੀਆ ਕਹਾਣੀ ਤੇ ਵੀਡੀਓ ਬਣਾਈ ਗਈ ਹੈ ਸਭ ਨੇ ਅਪਣੇ-ਅਪਣੇ ਕਿਰਦਾਰ ਬਹੁਤ is ਵਧੀਆ ਨਿਭਾਏ ਹਨ

  • @SukhwinderSingh-wq5ip
    @SukhwinderSingh-wq5ip 7 месяцев назад +4

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @karmdeepkaur631
    @karmdeepkaur631 7 месяцев назад +4

    ਬਹੁਤ ਵਧੀਆ ਜੀ। ਮਨਪ੍ਰੀਤ ਮੈਡਮ ਜੇ ਕਿਤੇ ਪਹਿਲੇ ਭਾਗ ਤੋਂ ਨਾਲ ਹੁੰਦੀ।

  • @KulwinderShergill-qj5tv
    @KulwinderShergill-qj5tv 6 месяцев назад +3

    ਮਨਪ੍ਰੀਤ ਦੀ ਐਕਟਿੰਗ ਬਹੁਤ ਹੀ ਜ਼ਿਆਦਾ ਸੋਹਣੀ ਹੁੰਦੀ ਹੈ ❤️

  • @amandeepkaur9868
    @amandeepkaur9868 7 месяцев назад +3

    ਸਾਰੇ ਪੰਜਾਬੀ ਮਾਂ ਬੋਲੀ ਵਿੱਚ ਕੁਮੈਂਟ ਕਰਿਆ ਕਰੋ ਜੀ

  • @manjeetkaur949
    @manjeetkaur949 7 месяцев назад +4

    Manpreet de acting bahut vadia ha

  • @mallmann8309
    @mallmann8309 7 месяцев назад +2

    ਬਹੁਤ ਹੀ ਵਧੀਆ ਮੂਵੀ ਪੇਸ ਕੀਤੀ ਹੈ ਵਿਆਹ ਵਾਲੀਕੁੜੀ ਅਤੇ ਜਸਵਿੰਦਰ ( ਸੈਲਜਾ) ਦਾ ਵੀ ਬਹੁਤ ਰੋਲ ਹੈ। ਕੁੜੀ ਦੇ ਬਾਪ ਦੀਆ ਬਹੁਤ ਮਨ ਨੂੰ ਝੰਜੋੜਨ ਵਾਲੇ ਬੋਲ ਹਨ। ਐ ਤਾ ਕਈ ਬੇਸਰਮ ਵੀ ਹੁੰਦੇ। ਆਪੇ ਥੁੱਕੇ ਆਪੇ ਚੱਟ ਲੈਂਦੇ ਹਨ ਆਹ ਵੇਖ ਲਵੋ ਦਲਜੀਤ ਨੂੰ। ਟੱਪ ਟੱਪ ਕੇ ਪੇਕੇ ਭੱਜੀ ਗਈ ਜਦ ਨਾ ਕਿਸੇ ਨੇ ਸਿਆਣ ਕੱਢੀ ਤਾ ਟੁੱਟੇ ਛਿਤਰ ਵਾਂਗ ਫਿੱਟ ਫਿੱਟ ਕਰਦੀ ਅਾਪੇ ਵਾਪਸ ਆ ਗਈ। ਪੈਰ ਪੱਟਣ ਤੋ ਪਹਿਲਾ 10 ਵਾ ਸੋਚੋ। ਮਾਨ।

  • @wiskyk2863
    @wiskyk2863 5 месяцев назад +1

    This girl is very smarty

  • @gurmeetsohi6256
    @gurmeetsohi6256 7 месяцев назад +7

    ਜਸਵਿੰਦਰ ਤਿਆਰ ਹੁੰਦੀ ਕਿ ਨਹੀਂ ਮਿਨਤਾਂ ਕਰੀ ਜਾਂਦੇ ਹੋ ਛੱਡ ਕੇ ਤੁਰ ਜਾਉ ਆਪੇ ਪਤਾ ਲੱਗ ਜਾਣਾ

    • @vinodaggarwal3125
      @vinodaggarwal3125 7 месяцев назад

      Yes it’s too much.
      Let her keeping ready and everyone else should go.

  • @Manrajkaur695
    @Manrajkaur695 7 месяцев назад +13

    ਸ਼ੁਰੂ ਤੋਂ ਮਨਪ੍ਰੀਤ ਮੈਡਮ ਲੈਣੀ ਚਾਹੀਦੀ ਸੀ ਦਲਜੀਤ ਦੇ ਰੋਲ ਵਿੱਚ। ਬਹੁਤ ਘੈਂਟ ਐਕਟਿੰਗ 🎉🎉❤❤

    • @tuseefahmad9622
      @tuseefahmad9622 7 месяцев назад +1

      اس کا نام من پریت ہے

  • @ekamdhaliwal6235
    @ekamdhaliwal6235 7 месяцев назад +2

    Very nice video JASDEEP Singh and pavandeep wander Moga

  • @user-ms9kz4zp3q
    @user-ms9kz4zp3q 7 месяцев назад +1

    Hun ali daljeet ghaint a te acting v bahut sohni aa😊❤

  • @user-rp4fe6hv4h
    @user-rp4fe6hv4h 7 месяцев назад +3

    ❤ ਜਸਵਿੰਦਰ ਕੌਰ ਜੀ ਦਲਜੀਤ ਕੌਰ
    ਦੀ ਐਕਟਿੰਗ ਕਰਨ ਦਾ ਤਰੀਕਾ ਬਹੁਤ ਵਧੀਆ ਜੀ

  • @user-rp4fe6hv4h
    @user-rp4fe6hv4h 7 месяцев назад +1

    ਜਸਵਿੰਦਰ ਕੌਰ ਬਹੁਤ ਹੀ ਮਾੜੀ ਗੱਲ ਹੋ ਗਈ ਹੈ ਜੀ

  • @user-rp4fe6hv4h
    @user-rp4fe6hv4h 7 месяцев назад +2

    ❤❤ਦਲਜੀਤਾ ਦੀ ਬਹੁਤ ਵਧੀਆ ਵੀਡੀਓ ਲਗਦੀ ਹੈ ਵੀਰ ਜੀ

  • @muradchoudhary5113
    @muradchoudhary5113 7 месяцев назад +4

    Change krti kudi 😂 duji vdiya c boldi bhut knth c mja aa jnfa c ohnu sun k 😊❤

  • @sukhdeepsidhu2342
    @sukhdeepsidhu2342 7 месяцев назад

    Very nice video 👍👍👍

  • @harjeetsinghhatjeetsingh8113
    @harjeetsinghhatjeetsingh8113 7 месяцев назад +2

    Manpreet is best my favorite😍😍

  • @amitachara2996
    @amitachara2996 7 месяцев назад +2

    Very nice

  • @Grewal_2024
    @Grewal_2024 7 месяцев назад +2

    😊😊

  • @manjeetkaur7991
    @manjeetkaur7991 7 месяцев назад +6

    ਮਨਪ੍ਰੀਤ ਦੀ ਐਕਟਿੰਗ ਵੀ ਵਧੀਆ ਏ😂😂😂😂

  • @satwantsingh8322
    @satwantsingh8322 7 месяцев назад +1

    Great job Ravinder Ravi samana y g n all team 👏🏻👏🏻👍👍🎭🎭

  • @mallmann8309
    @mallmann8309 7 месяцев назад +2

    ਵਧੀਆ ਕੀਤਾ ਪਹਿਲੀ ਦਲਜੀਤ ਨੂੰ ਕੱਢ ਦਿਤਾ ਵੀਰ ਜੀ ਤੁਸੀ। ਉਸ ਨੂੰ ਬੋਲਣ ਦਾ ਵੀ ਨਹੀ ਸੀ ਪਤਾ।

  • @ravinderkaur9092
    @ravinderkaur9092 7 месяцев назад +1

    ਤੀਨ ਕਿਸ਼ਤਾਂ ਚੇ ਤਿਆਰ ਹੋਈ ਚੁੜਿਆ ਫੇਰ ਸੁੱਟ ਦੇ ਨਾਲ ਦਿਆਂ ਨਹੀਂ ਮਿਲੀਆਂ ਲਾਲ ਪਾਕੇ ਗਈ 😅😅😅😅😅

  • @desipenduvirsa
    @desipenduvirsa 7 месяцев назад +2

    Very nice bro

  • @davinder664
    @davinder664 7 месяцев назад +3

    ਭੋਲੇ ਦੀ ਬਹੂ ਪਹਿਲੇ ਦੂਜੇ ਭਾਗ ਵਿਚ ਗੇਜੋ ਗੁਆਂਢਣ ਬਣ ਕੇ ਬਖਤੌਰੇ ਦੇ ਘਰ ਦੀਆਂ ਚੁਗਲੀਆਂ ਕਰਦੀ ਸੀ 😅😅😅😅😅😂😂😂😂

  • @sukhwindersidhu9105
    @sukhwindersidhu9105 7 месяцев назад +1

    ਪੈਸਾ ਜਿਵੇਂ ਨਚਾਵੇ ਬੰਦਾ ਨੱਚੀ ਜਾਦਾ ਹੈ।

  • @harjotkaur6999
    @harjotkaur6999 7 месяцев назад +28

    ਭਾਈ ਸਾਨੂੰ ਤਾਂ ਪਹਿਲਾਂ ਵਾਲੀ ਦਲਜੀਤ ਹੀ ਚਾਹੀਦੀ ਏ, ਕੁੜੀ ਤਾਂ ਇਹ ਵੀ ਵਧੀਆ ਪਰ ਦਲਜੀਤ ਦੀ ਐਕਟਿੰਗ ਜ਼ਿਆਦਾ ਵਧੀਆ ਸੀ😊

  • @nindinawab1168
    @nindinawab1168 7 месяцев назад +2

    Nyc job all team kuldeep dosanjh Mam ji 😊

  • @gurnam249
    @gurnam249 7 месяцев назад +4

    ਵਧਾਈਆਂ ਮੀਤੇ ਦਲਜੀਤ ਆਉਣ ਦੀਆਂ ਕਿਉਂਕਿ ਠੰਢ ਬਹੁਤ ਹੋ ਗਈ।ਬਸ ਹੁਣ ਮਾਮੀ ਆ ਜਾਵੇ 😂😂🎉🎉

  • @user-iz5hb3fl1r
    @user-iz5hb3fl1r 7 месяцев назад +5

    ਦਲਜੀਤ ਬਦਲ ਕਿਉ ਦਿੱਤੀ

  • @HardeepKaur-ew6oj
    @HardeepKaur-ew6oj 7 месяцев назад +2

    Nice video ❤

  • @sukhnoor271
    @sukhnoor271 7 месяцев назад +1

    Bhut vadia story bro ❤shallu di nice acting god bless you ❤🌺🌺🌺🌺

  • @karnail377
    @karnail377 7 месяцев назад +4

    ਮਾਮੀ ਦੇ ਆਉਣ ਦੀ ਖੁਸ਼ੀ ਵਿੱਚ ਮਾਮੇ ਨੇ ਲਾ ਲਾ ਕੇ ਪੈੱਗ ਅਵਾਜ਼ ਹੀ ਬਦਲ ਲਈ।😂😂😂😂😂😂

    • @vijaykumari3183
      @vijaykumari3183 7 месяцев назад +1

      ❤last.me.to.mere.ko.bhi.😭😭😭ageya.vefy.nice.video👍👍 radhe Krishna ambala 🙏

  • @Harmeet7842
    @Harmeet7842 7 месяцев назад +2

    Manpreet is best ❤️❤️❤️❤️❤️❤️

  • @arshsidhu5285
    @arshsidhu5285 7 месяцев назад +1

    ਬਹੁਤ ਹੀ ਵਾਧੀਅਾ ਵੀਡੀੳੁ ਹਨ ਬਹੁਤ ਹੀ ਧੰਨਵਾਦ ਹੈ ਜੀ 🙏🙏👌👌❤❤❤🎉🎉

  • @jagdeeppandher0753
    @jagdeeppandher0753 7 месяцев назад +2

    Very nice very good 👍🙂💯☺️😊😌

  • @premsinghprem5362
    @premsinghprem5362 7 месяцев назад +2

    Mnpret best

  • @kanchandhaman3902
    @kanchandhaman3902 7 месяцев назад +1

    Boht vadiya episode hai . ❤

  • @preetarmaansingh5812
    @preetarmaansingh5812 7 месяцев назад +2

    ਪਹਿਲਾਂ ਵਾਲੀ ਦਲਜੀਤ le ਕੇ ਆਇਓ ਜੀ ਇਹ ਨਹੀਂ ਪਸੰਦ ਸਾਨੂੰ

  • @komalrani6729
    @komalrani6729 7 месяцев назад +1

    Nyc video

  • @gurmeetsohi6256
    @gurmeetsohi6256 7 месяцев назад

    ਭੋਲੇ ਦੀ ਬਹੂ ਵੀ ਆਪਣੇ ਵਰਗੀ ਲੈਕੇ ਆਵੇਗੀ

  • @RajwinderKaur-mp8yy
    @RajwinderKaur-mp8yy 7 месяцев назад +1

    very very nice viedo❤❤❤

  • @tuseefahmad9622
    @tuseefahmad9622 7 месяцев назад +1

    Canada wala rishta part 2 ni aya 3 week ho gye

  • @iftkharahmed2537
    @iftkharahmed2537 7 месяцев назад +1

    Jisvindr very much beutiful

  • @yashrajpoot7657
    @yashrajpoot7657 7 месяцев назад +1

    Awesome series

  • @amarjitsindra8850
    @amarjitsindra8850 7 месяцев назад +1

    Very nice 👍👍👍👍👍

  • @RekhaRani-ly4pq
    @RekhaRani-ly4pq 7 месяцев назад +1

    ਦਲਜੀਤ ਸੁਧਰੀ ਹੋਈ ਦੇਖਣੀ ਸੀ

  • @user-cr4vy5pl9m
    @user-cr4vy5pl9m 7 месяцев назад +2

    Nice ji❤❤

  • @parminderbhullar998
    @parminderbhullar998 7 месяцев назад +1

    Nice 👌 👌 🎉🎉

  • @deep3006
    @deep3006 7 месяцев назад +1

    manu ta parveen didi hi sohni lgdi c .eh kudi apni jga pr daljeet de roll ch parveen didi boht vadia roll nibhonde c

  • @user-hj8dr4uo6i
    @user-hj8dr4uo6i 7 месяцев назад +1

    👌👌👌👌👌

  • @HardeepSingh-yg9mb
    @HardeepSingh-yg9mb 7 месяцев назад +1

    ❤❤❤

  • @tuseefahmad9622
    @tuseefahmad9622 7 месяцев назад +1

    Kuldeep Sandu kon

  • @tuseefahmad9622
    @tuseefahmad9622 7 месяцев назад +2

    Harman ky papa ki awaz satsakar ki awaz hy

  • @balveersing4203
    @balveersing4203 7 месяцев назад +1

    Very nice g

  • @Harmeet7842
    @Harmeet7842 7 месяцев назад +2

    Aap dai bug tea deakh laya phela😡😡😡😡🩴🩴

  • @sarwandassmehton3421
    @sarwandassmehton3421 7 месяцев назад

    AVS team waleyo yours all videos are always the Best super top fantastic interesting seriously story's jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe 👏👏👏👏👏👏👏👏👏👏👏

  • @sukhwindersidhu9105
    @sukhwindersidhu9105 7 месяцев назад +2

    ਵੀਰ ਜੀ ਵੀਡੀਓ ਵਿੱਚੋ ਦਿਲਜੀਤ ਨੂੰ ਬਦਲਕੇ ਮਨਪ੍ਰੀਤ ਨੂੰ ਲੈ ਆਏ ਜੇ।

  • @Harmeet7842
    @Harmeet7842 7 месяцев назад +4

    Manpreet is so cute ❤️❤️❤️❤️❤️❤️❤️❤️

  • @sarwandassmehton3421
    @sarwandassmehton3421 7 месяцев назад

    Ohhhhhhhhhhhhhhhhhhhhhhhhhh Bhai Balle Balle tere semi dirbe waleyaaaaaaaaaaaaaaaaaaaaa nahin reesan terian Bacholle hon ta tere warge Parmatma thonuuuuuuuuuuuuuuuuuuuuuuuuuu tarakiyaaaaaaaaaaaaan te Lambi Umar Bakshe lage Raho Piareyo thanks for the information contained in this video good message for the everyone always thanks 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @ravinderkaur9092
    @ravinderkaur9092 7 месяцев назад +1

    ਬੜੀ ਨੂੰਹ ਬੋਤ ਬੋਰਿੰਗ ਹੈਬੋਲਨ ਦਾ ਡੰਗ ਸਮਝ ਨਹੀਂ ਆਯਾ ਤੀਜਾ ਐਪਿਸੋਡ ਹੋ ਗਿਆ ਹੁਣ ਤੱਕ ਬੋਲੇ ਦਾ ਰਿਸ਼ਤਾ ਨਹੀਂ ਹੇ ਸਕਆ ਜਸਵਿੰਦਰ ਕਦੇ ਤਿਆਰ ਵੀ ਹੋਜੁਗੀ ਜਦੋਂ ਦੇਖੋ ਤਿਆਰ ਹੁੰਦੀ ਹੈ ਅੱਜ ਤੱਕ ਤਿਆਰ ਹੀ ਨਹੀਂ ਹੋਈ 😅😅😅😅😅😅

  • @tuseefahmad9622
    @tuseefahmad9622 7 месяцев назад +2

    Gagan kashap movie mn kon hy

  • @RajRani-qu6md
    @RajRani-qu6md 7 месяцев назад +1

    👍👍♥️♥️

  • @gurmeetchahal3497
    @gurmeetchahal3497 7 месяцев назад +2

    Jaswinder nu v change kro

  • @Harmeet7842
    @Harmeet7842 7 месяцев назад +1

    Magner deo raan edger aagyi huen vinga dhanda Walei🩴🩴🩴🩴🩴🩴🩴🩴🩴🩴🩴🩴🩴😡😡😡😡😡😡😡😡😡😡🥿🥿🥿🥿

  • @VinodKumar-ty5xz
    @VinodKumar-ty5xz 7 месяцев назад +1

    Jasvindar de nakhre ni man

  • @tuseefahmad9622
    @tuseefahmad9622 7 месяцев назад +1

    Sri team kithy rndi

  • @tuseefahmad9622
    @tuseefahmad9622 7 месяцев назад +1

    Diljeet change😂

  • @user-fm1os6mu9d
    @user-fm1os6mu9d 7 месяцев назад +1

    Jaswinder da aapna dekhya

  • @tuseefahmad9622
    @tuseefahmad9622 7 месяцев назад +2

    Itny olu log hn sb team kisi ka reply ni krty satkar sasacall

  • @tuseefahmad9622
    @tuseefahmad9622 7 месяцев назад +1

    Tu tyar ni hna bndro Shelja valia tu hy hi vaili

  • @Harmeet7842
    @Harmeet7842 7 месяцев назад

    Harman is ❤️❤️❤️❤️❤️

  • @AshwaniKumar-fd1ux
    @AshwaniKumar-fd1ux 7 месяцев назад +1

    Lao g bhola v mangyia gya

  • @Harmeet7842
    @Harmeet7842 7 месяцев назад

    Maaj bethi aa😡😡😡😡😡😡😡🩴😈😈😈👿😈👿🥿🥿🥿

  • @tuseefahmad9622
    @tuseefahmad9622 7 месяцев назад +1

    Harwinder Daleepo da real name😊

  • @amarjitkaur7074
    @amarjitkaur7074 7 месяцев назад

    Pehela Vali daljit he theek hei

  • @GurpreetKaur-yx7uv
    @GurpreetKaur-yx7uv 7 месяцев назад

    So beautiful ❤️❤️ family 😻😻

  • @MandeepkaurKamboj-xh8pt
    @MandeepkaurKamboj-xh8pt 7 месяцев назад +1

    Pehli wali daljeet nu la ka aoo ji

  • @sarbjitkaurtoor
    @sarbjitkaurtoor 7 месяцев назад

    Nice video ❤❤

  • @smilekhushi3396
    @smilekhushi3396 7 месяцев назад +2

    Do hafte ho ge jaswinder nu tiyar hundi nu hje tk tiyar e ne hoyi plz ena hauli v na karo episode do hafte ho ge hje tk etha e khde oo. Manpreet di acting vdia pr os ch oh rohb ja ne daljeet ala. Manpreet sau lgdi dekhn nu Daljeet gussa ali plz thoda tez Karo story nu boht hauli chldeo

  • @tuseefahmad9622
    @tuseefahmad9622 7 месяцев назад +1

    Harjit Jassal kon aey

  • @sarwandassmehton3421
    @sarwandassmehton3421 7 месяцев назад

    Haanji ki Haal eh ji thodaaaaaaaaaaaaaaaaaaaaaaaa AVS team waleyo Sat Sri akal ji sareyaaaaaaaaaaaaaaaaaaaaa nu jiyunde basde raho Malwiyo Parmatma thonuuuuuuuuuuuuuuuuuuuuuuuuuu tarakiyaaaaaaaaaaaaan Bakshe lage Raho Piareyo thanks for the information contained in this video good message for the everyone God bless u all of them always thanks 🙏🙏🙏🙏🙏🙏🙏🙏🙏🙏🙏

  • @tuseefahmad9622
    @tuseefahmad9622 7 месяцев назад +1

    Satveer kon aey

  • @newcompany1076
    @newcompany1076 7 месяцев назад +1

    Ma ta yr chutti lai c eh movie krke par jdo asi sare ghr wale aa ne video lai ta diljeet he nhi hgi c sade ta sare ghr de he uth ke chl ge v eh ta muh sanu jma he pasand nhi hge

  • @mrmrsdosanjh6258
    @mrmrsdosanjh6258 7 месяцев назад

    Like this video

  • @Harmeet7842
    @Harmeet7842 7 месяцев назад +1

    Raan dai gulaam😡😡😡😡😡

  • @gurwinderbrar189
    @gurwinderbrar189 7 месяцев назад +2

    Pehla vali daljeet di acting fake lagdi c hun vali daljeet di acting ta pehla to hi vadia 👍👍baki music di koi samj ni aondi kithe kehda music chal pena😅 story vadia

  • @foodiestechkamal5980
    @foodiestechkamal5980 7 месяцев назад +1

    Pehla vali daljeet hi vadia c
    Change kio krtii 😢😢😢😢

  • @gurpreetSingh-hd8vt
    @gurpreetSingh-hd8vt 7 месяцев назад +1

    Paji diljeet kyo change krti

  • @Harmeet7842
    @Harmeet7842 7 месяцев назад +2

    Ki karda bandaa 😡😡😡😡😡

  • @AmanBrar-pc7fi
    @AmanBrar-pc7fi 7 месяцев назад +2

    Nice video 👍👍👍👍👍👍👍👍👍👍👍👍👍👍👍❤❤❤❤❤❤❤❤❤❤❤❤❤❤❤

  • @tuseefahmad9622
    @tuseefahmad9622 7 месяцев назад +1

    Koi inki movie na thekho phr inko akal awy gy😂

  • @user-ok2ib1mj9d
    @user-ok2ib1mj9d 7 месяцев назад

    Urat btal ti

  • @Harmeet7842
    @Harmeet7842 7 месяцев назад +1

    Apna dhanda dai Ilajg karwa lawaya😡😡😡😡

  • @harshpreetsingh3638
    @harshpreetsingh3638 7 месяцев назад +1

    Tin ghante la k kera jaswinder da binga mooh sidha ho gya 😂😂

    • @vijaykumari3183
      @vijaykumari3183 7 месяцев назад

      Three.ghante.lga.kar.jaswinder.ka.moohtedda.hi.rhe.ga🤣🤣🤣👍👍 radhe Krishna ambala 🙏

  • @Harmeet7842
    @Harmeet7842 7 месяцев назад

    Jivaa tu ubia wala dai kadha vadi ni bevkoof aurth 😡😡😡😡😡

  • @Harmeet7842
    @Harmeet7842 7 месяцев назад +1

    Choodei lagdi aa😡😡😡😡

  • @amitachara2996
    @amitachara2996 7 месяцев назад +1

    Very nice