ਘਰੇਂ ਖਿੱਚ ਖਿੱਚ ਲਿਜਾਂਦੇ ਪੰਜਾਬੀ Punjabi Families in Africa | Ripan Khushi Vlogs |Punjabi Travel Couple

Поделиться
HTML-код
  • Опубликовано: 24 дек 2024

Комментарии • 224

  • @jasbirsinghdhillon2466
    @jasbirsinghdhillon2466 Год назад +1

    ਰਿਪਨ ਖੁਸ਼ੀ ਆਹ ਨਜ਼ਾਰਾ ਬਹੁਤ ਵਧੀਆ ਲੱਗਿਆ ਵਾਹਿਗੁਰੂ ਜੀ ਚੜ੍ਹਦੀਕਲਾ ਚ ਰੱਖਣ ਸਾਰੇ ਪੰਜਾਬੀ ਪਰਵਾਰਾਂ ਨੂੰ ਖੁਸ਼ ਰਹੋ ਰੱਬ ਰਾਖਾ

  • @parvindersingh7603
    @parvindersingh7603 Год назад +11

    ਪੰਜਾਬੀਆਂ ਦੀ ਸ਼ਾਨ ਵੱਖਰੀ ਪਛਾਣ ਵੱਖਰੀ ਕਮਾਈਆਂ ਕਰਦੇ ਮਿਹਨਤ ਨਾਲ ਧੰਨਵਾਦ ਸਾਰੇ ਪੰਜਾਬੀਆਂ ਦਾ ਜਿਹਨਾਂ ਨੇ ਰਿਪਨ ਖੁਸ਼ੀ ਨਾਲ ਖੁਸ਼ੀਆਂ ਸਾਂਝੀਆਂ ਕੀਤੀਆਂ

  • @ranjeetsinghsingh9248
    @ranjeetsinghsingh9248 Год назад +22

    ਜਿਉਂਦੇ ਵੱਸਦੇ ਰਹੋ ਵਾਹਿਗੁਰੂ ਜੀ ਮਹਿਰ ਕਰੇ ❤❤❤❤❤

  • @OalakhNaranjan
    @OalakhNaranjan Год назад +21

    ਸਿੰਘ ਚੜੱਦੀ ਕਲਾ ,ਚ ਖਾਲਸੇ ਦੀ ਚੜਾਈ ਹੈ ਵਾਹਿਗੁਰੂ ਇੰਨਾਂ ਨੂੰ ਹੋਰ ਵੀ ਤਰਕੀਆਂ ਬਖਸ਼ਣ । ਮਨ ਬਹੁਤ ਬਹੁਤ ਖੁਸ਼ ਹੋਇਆ । ਕਿਆ ਬਾਤਾਂ

  • @gurpindersingh8405
    @gurpindersingh8405 Год назад +3

    ਵਾਹਿਗੁਰੂ ਜੀ ਹੋਰ ਤਰਕਿਆਂ ਬਖ਼ਸ਼ਣ ਆਪਣੇ ਸਿੰਘਾ ਨੂੰ ਨਾਲ਼ੇ ਹੀਪਣ ਅਤੇ ਖੁਸ਼ੀ

  • @hansaliwalapreet812
    @hansaliwalapreet812 Год назад +2

    Punjabia di shaan vkhri ❤❤❤krde rho veero tussi Abroad ch trakki ❤❤❤🎉🎉🎉gbu to all

  • @amanbatthverka
    @amanbatthverka Год назад +31

    ਲਾਸਟ ਵਿਚ ਕਾਲੇ ਜਹੇ ਤਾਂ ਅੇਵੇ ਆਏ ਨੇ ਜਿਵੇ ਵਿਆਹ ਖਤਮ ਹੋਣ ਤੋਂ ਬਾਅਦ ਭੰਡ ਆਉਂਦੇ ਨੇ 😊

  • @sandhulcdcaremansa6779
    @sandhulcdcaremansa6779 Год назад +6

    Khushripn ਬਹੁਤ ਬਹੁਤ ਮੇਹਰਬਾਨੀ
    ਜੋ ਏਨੇ ਪਿਆਰੇ ਤੇ ਮਿਲਾਪੜੇ ਪਰਵਾਰਾਂ ਦੇ ਦਰਸ਼ਨ ਕਰਵਾਏ
    ਸੱਚ ਜਾਂਣੇਓ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਪੰਜਾਬੀ ਪਰਵਾਰਾਂ ਦੀਆਂ ਦੂਜੇ ਦੇਸ਼ਾਂ ਵਿਚ ਵੀ ਤਰੱਕੀਆਂ ਵੇਖਦੇ ਹਾਂ
    ਸਪੈਸ਼ਲ thanks
    ਜਦੋਂ SANDHU ਫੈਮਿਲੀ ਨਾਲ ਮਿਲਵਾਓਂਦੇ ਹੋ ਤਾਂ
    ਦਿਲ GARDEN GARDEN ਹੋ ਜਾਂਦਾਂ

  • @dharmindersekhon9680
    @dharmindersekhon9680 Год назад +1

    ਬਾ ਉ ਪੰਜਾਬ ਦੇ ਲੋਕ ਬੱਲੇ ਬੱਲੇ ਕਰਾ ਰੱਖੀਆਂ ਵਾਹਿਗੁਰੂ ਵਸਦਾ ਹਰ ਜਗ੍ਹਾ ਤੇ❤❤

  • @user-sukhirkaur
    @user-sukhirkaur Год назад +2

    ਜਿਊਦੇ ਵਸਦੇ ਰਹਿਣ ਸਾਰੇ ਪੰਜਾਬੀ ਭੈਣ ਭਰਾ🙏🙏🥰

  • @Appskihacks
    @Appskihacks Год назад +1

    ਸਬ ਤੋ ਵਧੀਆ ਕੀਮੀਆ ਦੇ ਪੰਜਾਬੀ ਲੱਗੇ ਮੈਨੂ …ਬਿਲਕੁਲ ਪੰਜਾਬ ਵਾਂਗ ਰਹਿ ਰਹੇ ਨੇ,

  • @sehbazsingh2942
    @sehbazsingh2942 Год назад +1

    ਖੁਸ਼ੀ ਸਭ ਤੋਂ ਪਿਆਰੀ ਨਾਮ ਵੀ ਖੁਸ਼ੀ ਹੈ ਵੀ ਖੁਸ਼ਦਿਲ

  • @GurpreetSingh-os4gn
    @GurpreetSingh-os4gn Год назад +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @JagtarSingh-wg1wy
    @JagtarSingh-wg1wy Год назад +2

    ਰਿਪਨ ਜੀ ਆਹ ਨਾਜਾਰਾ ਹੀ ਆਗਿਆ ਇਥੇ ਵੀ ਪੰਜਾਬੀ ਪਰਿਵਾਰਾਂ ਨੇ ਬੱਲੇ ਬੱਲੇ ਕਰਵਾ ਦਿੱਤੀ ਹੈ ਜੀ ਬਹੁਤ ਹੀ ਵਧੀਆ ਲੱਗ ਰਿਹਾ ਹੈ ਜੀ ਵਾਹਿਗੁਰੂ ਤੁਹਾਡੇ ਸਾਰਿਆਂ ਤੇ ਮਿਹਰ ਭਰਿਆ ਹੱਥ ਰਖਣ ਜੀ

  • @dharampal3864
    @dharampal3864 Год назад +1

    ਬਹੁਤ ਵਧੀਆ ਵਲੋਗ, ਵੱਖ ਵੱਖ ਥਾਂਵਾਂ ਦਿਖਾਉਣ ਲਈ ਧੰਨਵਾਦ, ਪੰਜਾਬੀ ਵੀਰਾਂ ਦਾ ਵੀ ਧੰਨਵਾਦ, ਜਿਨ੍ਹਾਂ ਇੰਨਾ ਪਿਆਰ ਦਿੱਤਾ, ਅਕਾਲ ਪੁਰਖ ਸਭ ਨੂੰ ਚੜਦੀ ਕਲਾ ਬਖਸਿਸ਼ ਕਰਨ।

  • @RajinderSingh-jq7hp
    @RajinderSingh-jq7hp Год назад

    Dhanwad ji, ਖਾਣੇ ਵੇਖ ਕੇ ਮੂੰਹ ਵਿੱਚ ਪਾਣੀ ਆ ਗਿਆ ਸੀ, ਸੇਵਾ ਕਰਨ ਵਾਲਿਆਂ ਦੀ ਬੋਹਤ ਮਿਹਰਬਾਨੀ ਮੇਰੇ ਵਲੋਂ

  • @amarjitsingh95
    @amarjitsingh95 Год назад +4

    Jis din punjab dil vicho nikal gya,us din es dunya vich ni hona punjabi

  • @JasvirSingh-gf7im
    @JasvirSingh-gf7im Год назад +1

    ਬਹੁਤ ਵਧੀਆ ਜਨਾਬ।

  • @baljindarsingh500
    @baljindarsingh500 Год назад +1

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਸਾਰਿਆਂ ਨੂੰ

  • @JAGJEETSINGH-jn1hj
    @JAGJEETSINGH-jn1hj Год назад +2

    Sadke jawa. Punjabi families de....jehre baar jaake bhi apne virsa nu nahu bhule....
    *Baaro aaye guest nu apne hathi bana ke khilaana*....bahut changaa lagya....

  • @therebel6451
    @therebel6451 Год назад

    ਗੰਗਾਨਗਰ ਵਾਲੇ ਲਾਇਕ ਕਰੋ ਭਾਈ ਜੀ

  • @NirmalSingh-ln2po
    @NirmalSingh-ln2po Год назад +7

    ਬਹੁਤ ਵਧੀਆ ਮਹਿਮਾਨ ਨਿਵਾਜੀ

  • @ajaibsingh6044
    @ajaibsingh6044 Год назад +1

    ਬਹੁਤ ਵਧੀਆ ਜਿਓਦੇ ਵਸਦੇ ਰਹੋ ਖੁਸ਼ ਰਹੋ ਸਾਨੂੰ ਘਰ ਬੈਠਿਆ ਸੈਰ ਕਰਾਊਦੇ ਰਹੋ ਧੰਨਵਾਦ
    ਅਜਾਇਬ ਸਿੰਘ ਧਾਲੀਵਾਲ ਕਿਸ਼ਨਗੜ ਫਰਵਾਹੀ ਮਾਨਸਾ

  • @vipan56
    @vipan56 Год назад +1

    पंजाबियों की क्या बात है, रिप्पन वीर जी खुशी जी। हर जगह छा गए हैं। परमात्मा सदैव तरक्कीयां बनाए रखे।

  • @sukhdevkhan4430
    @sukhdevkhan4430 Год назад +2

    ਹਿਲੋ ਰਿਪਨ ਐਂਡ ਖੁਸ਼ੀ ਸੱਤ ਸ਼੍ਰੀ ਆਕਾਲ ਜੀ ਕਿਆ ਬਾਤ ਵੈਰੀ ਫਨੀ ਸਾਰੀਆਂ ਫੈਮਿਲੀ ਬਹੁਤ ਹੀ ਵਧੀਆ ਲੱਗਿਆ ਜੀ ਵਾਹਿਗੁਰੂ ਸਾਰਿਆਂ ਨੂੰ ਚੱੜਦੀ ਕਲਾ ਰੱਖੇ ਰੱਬ ਰਾਖਾ

  • @veerpartap914
    @veerpartap914 Год назад +1

    veeru menu mere te Maan h m ik Punjabi cominity vich peda hoya thanku veer de jo bhut mehant kr rhe hun desa videsh di sair karwa rhe hun

  • @amarjitsingh95
    @amarjitsingh95 Год назад +6

    Eh pyar sari umar hi ni milda jina tuhanu africa kiniya vich milya.

  • @gogijosan4966
    @gogijosan4966 Год назад

    ਬਹੁਤ ਵਧੀਆ ਲੱਗਿਆ ਕੀਨੀਆ ਰਿਪਨ ਖੁਸ਼ੀ ਹੋਟਲ ਵੇਖ ਕੇ ਤਾਂ ਨਜਾਰਾ ਆ ਗਿਆ ਤੇ ਅਖੀਰ ਵਿਚ ਕੀਨੀਆ ਵਾਲੀਆ ਦਾ ਨੱਚਣਾ ਤਾਂ ਕਮਾਲ ਕਰ ਗਿਆ 👍

  • @jasmersinghjassbrar3673
    @jasmersinghjassbrar3673 Год назад

    ਅਜ ਤਾਂ ਰਿਪਨ ਸਾਡਾ ਦਿਲ ਵੀ ਬਾਗੋ ਬਾਗ ਹੋ ਗਿਆ. ਬਾਕਮਾਲ ਹਨ ਅਫਰੀਕੀ ਪੰਜਾਬੀ ਯਾਰ.

  • @daljitkaur6646
    @daljitkaur6646 Год назад

    V nice vlog end te boht vadia laga nice apne punjabi 😄🤗👍

  • @gurnamsingh6043
    @gurnamsingh6043 Год назад +1

    Diyora family karnal haryana india Ripan tae Khushi nae raonka la deitiya Afrika wich asi v tuhadae naal Africa dae darshan kr rhae han very nice

  • @BalwinderKaur-dk4xl
    @BalwinderKaur-dk4xl Год назад +1

    Waheguru ji maher kern all punjabis families ta🙏🙏♥️♥️

  • @SherSingh-ec7jr
    @SherSingh-ec7jr Год назад +1

    ਕਿਸਮਤ ਵਾਲੇਓ ਬੱਚਿਓ ਰਿਪਨ ਖੁਸੀ 🙏

  • @gurpreetsinghsidhu5367
    @gurpreetsinghsidhu5367 Год назад

    jithe jan punjabi ronka la hi dinde ne😂😂😂. baki raja bai wakey hi gaint lag rhe ne. dil de v raje ne❤❤❤❤

  • @daljitsingh1143
    @daljitsingh1143 Год назад +1

    Huge respect for this blog and our all punjabi families love u all❤❤❤❤❤❤❤❤❤❤❤❤❤❤❤

  • @SukhwinderSingh-wq5ip
    @SukhwinderSingh-wq5ip Год назад +3

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

    • @kuldipkaurkalsi923
      @kuldipkaurkalsi923 Год назад

      Very good

    • @harwindersingh3407
      @harwindersingh3407 Год назад

      Rippan Khushi Ji bahut bahut dhanyawad tuhda ji sanu Africa ch punjab de darshan karwaun lai pata nahi c kiniya is tarha da v ho sakda

  • @ryandhaliwal7778
    @ryandhaliwal7778 Год назад

    Thank u so much everyone in south Africa. Sat shri akal to uall families. Sda khush rho ji sare

  • @GurjantSingh-ri3bl
    @GurjantSingh-ri3bl Год назад +4

    Waheguru ji chardikla vich rakhan sarea nu. very nice vlog

  • @SherSingh-ec7jr
    @SherSingh-ec7jr Год назад +1

    ਗਾਣਾ ਬਹੁਤ ਵੱਧੀਆ ਚੁਣਿਆ ਗੁਰਦਾਸ ਮਾਨ ਜੀ ਦਾ👍

  • @lekhraj9035
    @lekhraj9035 Год назад +3

    Wehguru mehar kre
    Sada khush rho 👌👌👌👌👌🙏🙏🙏🙏🙏

  • @sarbjithayer7015
    @sarbjithayer7015 Год назад

    ਰਿਪਨ। ਜੀ। ਮੈਂ। ਤੁਹਾਡੇ। ਸਾਰੇ। ਬਲੋਗ। ਦੇਖਦਾ। ਹਾਂ। ok

  • @Appskihacks
    @Appskihacks Год назад

    ਲਾਸਟ ਤੇ ਗਿੱਧਾ ਬੋਲੀਆਂ ਬਹੁਤ ਵਧੀਆ ਸੀ

  • @rajveervirk6874
    @rajveervirk6874 Год назад +1

    ਬਹੁਤ ਵਧੀਆ

  • @satnamsinghpurba9584
    @satnamsinghpurba9584 Год назад +4

    Very nice video god bless both of you 💐🌺

  • @bipusidhu4432
    @bipusidhu4432 Год назад

    Very nice Vlog aa beta ji waheguru ji Lame Umer bxen putt ❤❤❤❤❤❤

  • @harpreetsinghmoga
    @harpreetsinghmoga Год назад +4

    ਬਹੁਤ ਵਧੀਆ ❤

  • @amriksinghthind6412
    @amriksinghthind6412 Год назад

    ਜਿਉਂਦੇ ਵੱਸਦੇ ਰਵੋ

  • @zahoorahmad456
    @zahoorahmad456 Год назад

    Love 💕💕 you work sister Love ❤ from Pakistan

  • @JatinderSingh-xb8te
    @JatinderSingh-xb8te Год назад +2

    Miss U Veer Ji Phase 6 Mohali Gurudwara Sahib Ji

  • @m.goodengumman3941
    @m.goodengumman3941 Год назад +4

    Proud of muanainchi kalasingas of Kenya, proud to be sikhs 🙏👍💫🦁

  • @amarjeetkaur8337
    @amarjeetkaur8337 Год назад

    Mnn kuch ho janda veer ji vlog dakh ke waheguru ji hamesha Maher karan punjabi travel couple te

  • @singhgulshan1110
    @singhgulshan1110 Год назад

    Awesome welcome by Mr Sandhu and family

  • @mintugarg1863
    @mintugarg1863 Год назад

    Kya baat hai Bai ji man khush ho gya ❤❤

  • @yourdad-eg9zb
    @yourdad-eg9zb Год назад +1

    Kenya wich khetti layee bahut zameen hai PUNJABIS SHOULD MIGRATE TO KENYA

  • @Gurpreet.Baidwan
    @Gurpreet.Baidwan Год назад +4

    South Africa is really very beauyiful ❤❤❤ All punjabi people are very helpful 🙏🙏 Nice vlog 👌👌👏👏👏👍👍 Thanks to show the real picture of Nairobi, Kenya & SA 🙏 Really we enjoyed all the vlog of this South Africa Series. Enjoy ❤❤ Waheguru hamesha tohade te mehar kare 👏👏

  • @baljindersingh7802
    @baljindersingh7802 Год назад +1

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SatnamSingh-fe3tg
    @SatnamSingh-fe3tg Год назад +5

    Dhan Guru Nanak Dev g Mhar kro 🙏🙏

  • @jaspalkaur1955
    @jaspalkaur1955 Год назад +1

    ਪੁੱਤਰ ਜੀ ਤੁਸੀ ਬਰਨਾਲੇ ਕਿਥੋ ਹੋ ਬਹੁਤ ਸਾਰਾ ਪਿਆਰ ਖੁਸੀ ਖੁਸ ਰਹੋ

  • @RamanpreetToor
    @RamanpreetToor Год назад

    Khushi nu Jada pyar krde sare

  • @BarinderSinghKamboj
    @BarinderSinghKamboj Год назад +1

    ਵਾਕੇ ਹੀ ਕਮਾਲ ਨੇ ਸਾਡੇ ਕੀਨੀਆ ਆਲੇ

  • @Harjinder1570
    @Harjinder1570 Год назад +1

    ਵੀਰੇ ਤੁਹਾਡੇ ਨਾਲ ਵਾਲੇ ਮੁੰਡੇ ਨੇ ਜੈਕਟ ਪਾਈ ਹੈ ਤੇ ਤੁਸੀ ਟੀ ਸ਼ਰਟ 😅

  • @sarvjeetjhajj940
    @sarvjeetjhajj940 Год назад

    Bobi sada veer je a sada pind Raul a Buani nal he a

  • @ManjitKaur-cl7su
    @ManjitKaur-cl7su Год назад

    Wehegruru Mehar bhra hatt rakha khush ro

  • @bipanjotjhajj2952
    @bipanjotjhajj2952 Год назад

    Boby and darshan Singh bansal Sade pind bowani to Han

  • @SarvjitlatterSarvjit-ov1ks
    @SarvjitlatterSarvjit-ov1ks Год назад

    Nice blog l ❤❤❤l❤ripen and khusi❤❤Kauai ❤

  • @muhammadashrafkhan5533
    @muhammadashrafkhan5533 Год назад +1

    SsA ji very sweet and beautiful family Rab mahr kara

  • @RajwinderKaur-qt1wq
    @RajwinderKaur-qt1wq Год назад

    Jehra Raja paaji aa oh Mainu mere Raje chache varga lagda oh America aa .. dil to v Raje aa 😊

  • @preety7387
    @preety7387 Год назад

    Vlog de shuru ch song Inna sona mere bache sunke nachan lag jnde aa

  • @pushpinderkaurtv
    @pushpinderkaurtv Год назад

    Bht vadia, karmawali jorhi ❤👌👍🙏

  • @inderbirsinghgulati5940
    @inderbirsinghgulati5940 Год назад +1

    Love and like ur live videos. Enjoying to see Punjabi families in Kenya. Nice gatherings and nice to see new places. Our best wishes to punjabi travel couple

  • @ManjeetSingh-gx8hs
    @ManjeetSingh-gx8hs Год назад

    बुजुर्ग अच्छा सोचदे ,बुजुर्गा दी मेहनत बच्चे सुख पावदे ने चढ़दी कला ते हैं ने।🙏

  • @rohitverma4688
    @rohitverma4688 Год назад +1

    Sat sheri akal paji
    Paji tuc es channel da v daseya karo bhoteya nu nai pata va

  • @partapsinghsandhu6417
    @partapsinghsandhu6417 Год назад +1

    ਸੰਧੂ ਜਿਅਾਦਾ ਤਰਨ ਤਾਰਨ ਜਿਲੇ ਵਿੱਚ ਹਨ ਇਹ ਫੈਮਲੀ ਕਿਹੜੇ ਜਿਲੇ ਤੋ ਹਨ

  • @kulwindersinghninda375
    @kulwindersinghninda375 Год назад

    ਜਿਹੜੀ ਫੈਮਲੀ ਨੂੰ ਮਿਲਦੇ ਓ ਉਹਨਾਂ ਦਾ ਪਿੱਛਾ ਦਸਿਆ ਕਰੋ ਭਾਜੀ

  • @manjeetfatehpuriya6995
    @manjeetfatehpuriya6995 Год назад +2

    ਬਾਈ ਮੇਰਾ ਵੀ ੫ ਸਾਲ ਪਹਿਲਾ ਕੀਨੀਆ ਦਾ ਵੀਜਾ ਲੱਗਾ ਸੀ ਪਰ ਮੈਨੂ ਲੱਗਾ ਉਥੋ ਦੇ ਲੋਕ ਵਧੀਆ ਨੀ ਤੇ ਮੈ ਗਿਆ ਨੀ ਪਰ ਅੱਜ ਸੋਚਦਾ ਹਾ ਜੇ ਕਿਤੇ ਜਾ ਆਉਦਾ

  • @amardeepsinghbhattikala189
    @amardeepsinghbhattikala189 Год назад

    Sat shri akal ji sarea nu baba ji hora nu akal purkh waheguru ji chardikla tandrusti wakshan ehi ardas ha ji

  • @manjeetfatehpuriya6995
    @manjeetfatehpuriya6995 Год назад +1

    ਬਾਈ ਨਜਾਰੇ ਤਾ ਤੁਹਾਡੀ ਕਿਸਮਤ ਕਿਸਮਤ ਚ ਲਿਖੇ ਆ ਸਾਡੇ ਤਾ ਲੂਣ ਮਸਾਲੇ ਹੀ ਨੀ ਮੁੰਕਦੇ😂😂😂😂😂😂

  • @veenalall6857
    @veenalall6857 Год назад

    It's, "Jambo Kenya Habari Gaani, Masuri Saana". Old memories of Indian hospitality.

  • @amarjitkaur4739
    @amarjitkaur4739 Год назад +1

    ਜੈਮਬੋ ਕੀਨੀਆ 😂😂😂❤

  • @yourdad-eg9zb
    @yourdad-eg9zb Год назад

    Ripon u r doing good vlogging❤

  • @arshb4812
    @arshb4812 Год назад

    Raja 22 da dill b raja hai❤

  • @Goldenpunjab2024
    @Goldenpunjab2024 Год назад

    ਬਾਈ ਜੀ िਜਵੇ ਤੁਸੀ ਪिਹਲਾ ਕੀਨੀਅਾ ਦੀ ਗਰੀਬੀ िਦਖਾਈ ਸੀ ,ੳੁਵੇ ਹੁਣ ਅਾਮ ਲੋਕਾ ਤੇ ਕੀਨੀਅਾ ਦੇ ਮॅਧਵਰਗੀ ਲੋਕਾ ਦੀ िਜੰਦਗੀ िਦਖਾਓ,ਅਮੀਰ ਲੋਕ ਤਾ ਬਹੁਤ िਦਖਾ िਦॅਤੇ

  • @rashpaldhaliwal4517
    @rashpaldhaliwal4517 Год назад

    Khush rho beta

  • @mitsysekhon3123
    @mitsysekhon3123 Год назад

    Very nice journey....

  • @gurimaan9814
    @gurimaan9814 Год назад +1

    Waheguru ji🙏🙏🙏🙏

  • @tegvirsingh1011
    @tegvirsingh1011 Год назад

    Lai 22 mitro suad a giya

  • @GurwinderSingh-gc9cb
    @GurwinderSingh-gc9cb Год назад +1

    Waheguru Mehar kre aasi Fathegarh Sahib

  • @GurpreetSingh-w5y2m
    @GurpreetSingh-w5y2m Год назад

    Siraaa punjabi o👌👌

  • @darshansinghsingh9
    @darshansinghsingh9 Год назад

    Wha ji wha Edan de jankari koi ne de sakda

  • @yourdad-eg9zb
    @yourdad-eg9zb Год назад +1

    INSTEAD OF CANADA ALL PUNJABIS SHOULD MIGRATE TO KENYA

  • @sawindersandhu3977
    @sawindersandhu3977 Год назад

    Buht vdia veer ji full enjoy 🤩🤩🤟

  • @sharanjitr3446
    @sharanjitr3446 Год назад

    ਬਹੁਤ ਵਧੀਆ ਵਲੌਗ

  • @HarjinderSingh-bz4ri
    @HarjinderSingh-bz4ri Год назад

    Thanks bai ji ❤❤

  • @suchasingh2663
    @suchasingh2663 Год назад

    Bahut Vadhiya g

  • @RamanpreetToor
    @RamanpreetToor Год назад

    Rahe bhai di wife Bollywood actress wargi lgdi

  • @Sandhu_Jatt2471
    @Sandhu_Jatt2471 Год назад

    Sandhu family god bless you

  • @satkartarsingh3901
    @satkartarsingh3901 Год назад

    Very nice video god,bless you both of you

  • @ashabindra594
    @ashabindra594 Год назад

    Aaj ka vlog bhout acha hai

  • @jeettailor4442
    @jeettailor4442 Год назад

    Good job sir great Bai I'm jeet tailor ferozpur boder village

  • @balrambhanot3345
    @balrambhanot3345 Год назад

    Good good good. Self service best method