ਅਾ ਬਾਬੇ ਖਾਂਦੇ ਨੇ ਮੀਟ ਨਾਲ ਰੋਟੀ ll ਜਨਾਨੀ ਕਰਲੀ ਬਸ ਚ 😲 ll latest Punjabi comedy video 2021

Поделиться
HTML-код
  • Опубликовано: 29 сен 2024
  • Instagram page nu follow kro - ...
    Facebook Page - / jatt-sauda-47137251993...
    #jattsauda #jattsauda new video
    @jatt sauda
    #jattdauda
    #jattsauda new video

Комментарии • 956

  • @HarjinderSingh-wt2ye
    @HarjinderSingh-wt2ye 3 года назад +7

    ਵਦਿਆ 😆😅🤣👍

  • @SatpalSingh-yt5bi
    @SatpalSingh-yt5bi 2 года назад +2

    ਕਮਲੀ,ਕੁੜੀ,,ਪਖੰਡੀਆਂ,ਤੇ,ਵਿਸਵਾਸ,ਕਲਗੀ,,ਵੀਡੀਓ,ਵਧੀਆ,ਲੌਕਾਂ,ਨੂੰ,ਸੇਧ,,ਦਿੱਤੀ

    • @ashokklair2629
      @ashokklair2629 2 месяца назад

      ਭਾਈ ਦੋਦਾ ਜੀ ਦੀ ਘਰਵਾਲੀ, ਦੋਦਾ ਜੀ ਤੋ ਚੋਰੀ ਚੋਰੀ, ਬਾਬਾ ਨਾਨਕ ਜੀ ਕੋਲ (ਕਰਤਾਰਪੁਰ) ਰੋਜ ਦੁੱਧ ਲਿਆਉਦੀ ਸੀ। ਲੋਕਾ ਨੇ , ਭਾਈ ਦੋਦਾ ਜੀ ਕੋਲ ਸਕਾਇਤਾ ਲਾਈਆ, ਕਿ ਤੇਰੀ ਘਰਵਾਲੀ """ਬੂਬਨੇ"" ਸਾਧ ਬਾਬੇ ਨਾਨਕ ਜੀ ਦੇ ਡੇਰੇ ਜਾਂਦੀ ਹੈ। ਫਿਰ ਭਾਈ ਦੋਦਾ ਜੀ ਨੇ ਲੁਕ ਛਿਪਕੇ ਘਰਵਾਲੀ ਦਾ ਪਿਛਾ ਕੀਤਾ। ਤੇ ਝਾੜੀਆ ਵਿਚ ਲੁਕ ਕੇ ਬੈਠ ਗਿਆ। ਤਾ ਬਾਬਾ ਨਾਨਕ ਜੀ ਨੇ ਦੋਦਾ ਜੀ ਨੂ ਆਵਾਜ ਮਾਰੀ, ਕਿ ਲੁਕ ਕੇ ਕਿਉ ਬੈਠਾ, ਆਜਾ ਦੁੱਧ ਛਕਲੈ, ਕਰਤਾਰ ਨੇ ਭੇਜਿਐ। ਤੇ ਪੁੱਤਰ ਦੀ ਦਾਤ ਬਖਸੀ।

  • @Sippy855
    @Sippy855 3 года назад +77

    ਸ਼ੇਅਰ ਕਰਿਉ ਯਾਰੋ ਵੀਡੀਉ 🤟

  • @babbunamol7309
    @babbunamol7309 3 года назад

    ਕਮੇਡੀ ਦੇ ਨਾਲ ਨਾਲ ਦੇਸ ਦੇ ਹਾਲਾਤ ਵੀ ਦੱਸਤੇ Good y

  • @armansingh224
    @armansingh224 2 года назад +18

    ਸੱਚੀਂ ਹਾਸਾ ਨੀ ਰੁਕਦੇ ਵਿਡੀਊ ਸਿਰਾਂ

  • @jonymaill7460
    @jonymaill7460 3 года назад +3

    Nic 🔥👍👍

  • @sonudhaliwal854
    @sonudhaliwal854 3 года назад +3

    Jine jine v kot dunne wale babedi vedio dekhi aa..hunn dasso keh vedio jagruk krdi aa k oh...?

  • @harjitsingh9613
    @harjitsingh9613 2 года назад +1

    Haaaaa

  • @GagandeepSingh-ul4ek
    @GagandeepSingh-ul4ek 2 года назад

    Bahut vadia

  • @jassikaur8781
    @jassikaur8781 3 года назад

    very
    nice
    v'i'de'o

  • @manpreetsingharang3995
    @manpreetsingharang3995 3 года назад +2

    Good 👍👍👌👌Jinder y boht vadiya msg y mai soda wala fan aa y haryana cho aa mai y sodi hr video dekh da🙏rabb tanu chardikla ch rkhe

  • @msdstoryworld
    @msdstoryworld 2 года назад

    ਕਹਾਣੀ the lost LOVE कहाणी Writer ਮਲਕੀਤ ਧਾਲੀਵਾਲ Original Story Thriller Romantic Suspenceਪੰਜਾਬੀ ਸਟੋਰੀ
    ruclips.net/channel/UC29Yszgv2ft9-mMfgHNuWeQ

  • @makhansinghmakhan5241
    @makhansinghmakhan5241 3 года назад +1

    🙏🏻🙏🏻🙏🏻🙏🏻🙏🏻🙏🏻🙏🏻🙏🏻

  • @sharmaji8749
    @sharmaji8749 3 года назад +2

    Nyc

  • @avineetkaurbathinda4879
    @avineetkaurbathinda4879 3 года назад

    Very good story very funny

  • @surinderpal4393
    @surinderpal4393 3 года назад

    Nice veer bot asi ta app babe kite se bot

  • @harveergill6188
    @harveergill6188 3 года назад +2

    ♥️♥️♥️♥️♥️

  • @Goldenpunjab2024
    @Goldenpunjab2024 3 года назад +9

    ਠੱਗਾਂ ਤੋਂ ਬਚੋ ਪੰਜਾਬੀਓ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗੋ।

  • @lakhveersingh6247
    @lakhveersingh6247 3 года назад

    Very nice

  • @sandhyasandhya9888
    @sandhyasandhya9888 2 года назад

    B

  • @sukhjitsingh1916
    @sukhjitsingh1916 2 года назад +69

    ਜਿੰਦਰ ਰਾਮ ਤੇ ਸ਼ੇਰਾ ਬੋਤ ਵਦੀਅਾ ਵੀਡੀਉ ਵੀਰ

  • @rajbindersingh5777
    @rajbindersingh5777 3 года назад +14

    ਗਲਤ ਹੈ ਕੋਟੇ ਵਾਲੇ 25 ਨੇ ਬਾਕੀ 75 ਖੁਲੀਆਂ ਹਨ

  • @noor-bq6kg
    @noor-bq6kg 3 года назад +58

    ਜਿੱਦਾ ਮਰਜ਼ੀ ਆਂ ਰੱਨ ਬਹੁਤ ਸੋਹਣੀ ਲਈ ਆਂ

  • @SukhdevSingh-ju1ie
    @SukhdevSingh-ju1ie 3 месяца назад +12

    ਪਸ਼ੂ ਦੁਧ ਗੁਰਦੁਆਰੇ ਜਾਣ ਨਾਲ ਵੀ ਨਹੀਂ ਦਿੰਦੇ ।ਦੁਧ ਤਾਂ ਫਿਰ ਮਿਲੇਗਾ ਜੇ ਪਸ਼ੂਆਂ ਦੀ ਸੇਵਾ ਕਰੋਗੇ।

  • @ashokklair2629
    @ashokklair2629 2 месяца назад +1

    ਸੰਨ 1535 ਵਿਚ ਭਾਈ ਦੋਦਾ ਜੀ ਦੀ ਘਰਵਾਲੀ, ਦੋਦਾ ਜੀ ਤੋ ਚੋਰੀ ਚੋਰੀ, ਬਾਬਾ ਨਾਨਕ ਜੀ ਕੋਲ (ਕਰਤਾਰਪੁਰ) ਰੋਜ ਦੁੱਧ ਲਿਆਉਦੀ ਸੀ। ਲੋਕਾ ਨੇ , ਭਾਈ ਦੋਦਾ ਜੀ ਕੋਲ ਸਕਾਇਤਾ ਲਾਈਆ, ਕਿ ਤੇਰੀ ਘਰਵਾਲੀ """ਬੂਬਨੇ"" ਸਾਧ ਬਾਬੇ ਨਾਨਕ ਜੀ ਦੇ ਡੇਰੇ ਜਾਂਦੀ ਹੈ। ਫਿਰ ਭਾਈ ਦੋਦਾ ਜੀ ਨੇ ਲੁਕ ਛਿਪਕੇ ਘਰਵਾਲੀ ਦਾ ਪਿਛਾ ਕੀਤਾ। ਤੇ ਝਾੜੀਆ ਵਿਚ ਲੁਕ ਕੇ ਬੈਠ ਗਿਆ। ਤਾ ਬਾਬਾ ਨਾਨਕ ਜੀ ਨੇ ਦੋਦਾ ਜੀ ਨੂ ਆਵਾਜ ਮਾਰੀ, ਕਿ ਲੁਕ ਕੇ ਕਿਉ ਬੈਠਾ, ਆਜਾ ਦੁੱਧ ਛਕਲੈ, ਕਰਤਾਰ ਨੇ ਭੇਜਿਐ। ਤੇ ਪੁੱਤਰ ਦੀ ਦਾਤ ਬਖਸੀ।
    ‌਼

  • @JagsirSingh-jg3wf
    @JagsirSingh-jg3wf 3 года назад +16

    ਠੱਗਾਂ ਤੋਂ ਬਚੋ ਪੰਜਾਬੀਓ,ਗੁਰੂ ਗ੍ਰੰਥ ਸਾਹਿਬ ਜੀ ਦੇ ਲੜ੍ਹ ਲਗੋ , ਸਤਿਨਾਮ ਵਾਹਿਗੁਰੂ ਜੀ

  • @kashmirkaur626
    @kashmirkaur626 2 года назад +19

    ਬਾਬਾ ਰਾਮਦੇਵ ਭ੍ਰਿਸ਼ਟਾਚਾਰ ਦੈਖੋ

  • @Garmeetsingh-jy8bk
    @Garmeetsingh-jy8bk 3 года назад +1

    😂😂😂😂😜😜😜😜😜

  • @gurjantsingh743
    @gurjantsingh743 3 года назад +10

    ਬਾਈ ਜਿੰਦਰ ਕਿਵੇਂ ਆ ਬਹੁਤ ਸੋਹਣੀ ਵੀਡੀਓ ਹੈ ਪਰਮਾਤਮਾ ਤੁਹਾਨੂੰ ਹੋਰ ਤਰੱਕੀਆਂ ਬਖਸ਼ੇ ਲਵ ਯੂ ਟਰਾਲੀ ਭਰ ਕੇ

  • @LakhveerSingh-zs6dy
    @LakhveerSingh-zs6dy 2 года назад +1

    Very nice ji

  • @talwindersingh1082
    @talwindersingh1082 3 года назад +10

    ਚਿਕਰੂ ਫਿਕਰੂ ਤਿਕਰੂ ਖਾ ਲਵੋ ਮੀਟ ਸਵਾਦ ਸੀ

  • @Ramajattsauda874
    @Ramajattsauda874 3 года назад +20

    ਚਲਦੀ ਚਲਦੀ ਵੀਡਿਓ ਨੂੰ ਲਾਈਕ, ਸੇਅਰ ਕਰਦੋ ਵੀਰ ਜੀ

  • @PawanSharma-lu5vz
    @PawanSharma-lu5vz 2 года назад +1

    👌👌👌👌🥀🥀🥀🥀

  • @GurdeepSingh-iv4up
    @GurdeepSingh-iv4up 3 месяца назад +3

    ਕਾਸ਼ !ਜੇ ਲੋਕ ਸਾਧਾਂ ਪਿੱਛੇ ਨਾ ਲੱਗਣ ਤਾਂ ਅਪਦੇ ਕੰਮ ਕਾਰ ਕਰਕੇ ਤਰੱਕੀ ਕਰਨ

  • @jasverkaur3665
    @jasverkaur3665 2 года назад +1

    😂😂

  • @desipenduvirsa
    @desipenduvirsa 3 года назад +17

    ਫੇਰ ਦੀਏ ਚਿਕਰੂ ਫਿਕਰੂ ਤਿਕਰੂ ਬਾਬਾ ਜੀ

  • @bhagwantsinghkhangura8103
    @bhagwantsinghkhangura8103 3 года назад +2

    Bro ਚੰਗੇ ਕਲਾਕਾਰ ਤੁਸੀ ਵਿਚ ਲੈਣੋ ਹਟਗੇ

  • @avtarsinghchanne5720
    @avtarsinghchanne5720 3 месяца назад +2

    ਅਖੀਰ ਵਿੱਚ ਜੇ ਡਿਗਰੀਆਂ ਦੀ ਗੱਲ ਕਰਨੀ ਸੀ ਤਾਂ ਮੀਟ ਸ਼ਰਾਬ ਦਾ ਸੀਨ ਵਿਖਾਉਣਾ ਨਹੀਂ ਚਾਹੀਦਾ ਸੀ, ਕਿਉਂ ਕਿ ਸਵਾਲ ਬੇ ਰੁਜਗਾਰੀ ਦਾ ਆ ਜਾਂਦਾ ਹੈਂ।

  • @sukhdhillonpb4671
    @sukhdhillonpb4671 3 года назад +6

    ਬਹੁਤ ਵਧੀਆ ਜੀ ਕਿਥੇ ਘਰ ਗੁੱਡੀ ਬਾਬਾ ਜੀ ਆ ਗਿਆ ਸੇਰਾ ਕਹਿਦਾ ਮੋੜ ਲਾਂ ਜਿੰਦਰ ਨਾਥਾ 👌👌

    • @jashanmaan6783
      @jashanmaan6783 3 года назад +1

      ruclips.net/video/-3WPUetB2aU/видео.html

  • @desipenduvirsa
    @desipenduvirsa 3 года назад +16

    ਸਿਰਾ ਈ ਕਰਾਉਨੇ ਓਂ ਜਿੰਦਰ ਵਾਈ

  • @pardeepsingh709
    @pardeepsingh709 3 года назад +23

    ਜਿੰਦਰਾ ਸੁੱਖਾ ਲਗਦਾ ਜ਼ਿਆਦਾ ਪੀ ਲਿਆ ਹੁਲਾਰੇ ਚੜਿਆ ਹੋਇਆ ਆ ਬਹੁਤ ਵਧੀਆ ਵੀਡਿਓ ਲੱਗੀ ਵਾਹਿਗੁਰੂ ਚੜਦੀ ਕਲਾ ਕਰੇ।।

  • @SeemaRani-tj3ov
    @SeemaRani-tj3ov 2 года назад +2

    Jinder baba very 2 nice

  • @Dosanjh84
    @Dosanjh84 3 года назад +26

    ਬੁੱਗਰ ਵਾਲਿਓ ਬਹੁਤ ਵਧੀਆ ਵਿਸ਼ਾ ਚੁਣਿਆ। ਜੀਓ ਬਾਈ।

    • @avtarsamra2823
      @avtarsamra2823 3 года назад +5

      ਜੇਕਰ ਮਨ ਅਤੇ ਗੱਡੀ ਦਾ ਉਪਾਅ ਨਹੀ ਕਰ ਸਕਦੇ ਤਾ ਏਸ ਬੀਬੀ ਨੂੰ ਡੇਰੇ ਛਡ ਜਾ ਵਾਹਿਗੁਰੂ ਜੀ

    • @ashokklair2629
      @ashokklair2629 2 месяца назад

      ​@@avtarsamra2823ਭਾਈ ਦੋਦਾ ਜੀ ਦੀ ਘਰਵਾਲੀ, ਦੋਦਾ ਜੀ ਤੋ ਚੋਰੀ ਚੋਰੀ, ਬਾਬਾ ਨਾਨਕ ਜੀ ਕੋਲ (ਕਰਤਾਰਪੁਰ) ਰੋਜ ਦੁੱਧ ਲਿਆਉਦੀ ਸੀ। ਲੋਕਾ ਨੇ , ਭਾਈ ਦੋਦਾ ਜੀ ਕੋਲ ਸਕਾਇਤਾ ਲਾਈਆ, ਕਿ ਤੇਰੀ ਘਰਵਾਲੀ """ਬੂਬਨੇ"" ਸਾਧ ਬਾਬੇ ਨਾਨਕ ਜੀ ਦੇ ਡੇਰੇ ਜਾਂਦੀ ਹੈ। ਫਿਰ ਭਾਈ ਦੋਦਾ ਜੀ ਨੇ ਲੁਕ ਛਿਪਕੇ ਘਰਵਾਲੀ ਦਾ ਪਿਛਾ ਕੀਤਾ। ਤੇ ਝਾੜੀਆ ਵਿਚ ਲੁਕ ਕੇ ਬੈਠ ਗਿਆ। ਤਾ ਬਾਬਾ ਨਾਨਕ ਜੀ ਨੇ ਦੋਦਾ ਜੀ ਨੂ ਆਵਾਜ ਮਾਰੀ, ਕਿ ਲੁਕ ਕੇ ਕਿਉ ਬੈਠਾ, ਆਜਾ ਦੁੱਧ ਛਕਲੈ, ਕਰਤਾਰ ਨੇ ਭੇਜਿਐ। ਤੇ ਪੁੱਤਰ ਦੀ ਦਾਤ ਬਖਸੀ।

  • @GurnamSingh-wk5fe
    @GurnamSingh-wk5fe 3 года назад +1

    ਵੀਡਿਓ ਤਾਂ ਬਹੁਤ ਵਧੀਆ ਹੈ ।ਪਰ ਲੋਕ ਬਹੁਤ ਮੂਰਖ ਹਨ ਇਹ ਵਹਿਮਾਂ ਭਰਮਾ ਵਿੱਚ

  • @manpreetsingharang3995
    @manpreetsingharang3995 3 года назад +3

    Video like shear te cha channel subscribe kr deya kro sare y boht vadiya video banade ne jeda banda video vadiya banoda ona mehnat da mull paina chinda je meri gal too sahmat oo taa like kro comment

  • @harrykang6478
    @harrykang6478 3 года назад +32

    252 ਵਾ ਲਾਇਕ ਤੇ 52ਵਾ ਕਮੈਂਟਸ ਜੈ ਸੰਤਾਂ ਦੀ ਸਿਰਾ ਵੀਡੀੳ ਹੁੰਦੀਆਂ ਸਾਰੀਆਂ ਹੀ

  • @amriksinghsidhu33
    @amriksinghsidhu33 2 года назад +6

    ਬਹੁਤ ਵਧੀਆ ਹੈ

  • @narinderghuman1176
    @narinderghuman1176 2 года назад +1

    Very nice

  • @MalkitSingh-rm3xy
    @MalkitSingh-rm3xy 3 года назад +4

    ਸਿਰਾ ਲਾ ਦਿੱਤਾ ਬਾਬੇਉ

  • @harpreetkailey3845
    @harpreetkailey3845 3 года назад +10

    Sirra 22g

  • @PawanKumar-gm6ud
    @PawanKumar-gm6ud 2 года назад +2

    Super 👍

  • @jarnailbenipal5668
    @jarnailbenipal5668 3 года назад +3

    ਪਾਖੰਡੀਆ ਨੇ ਪੰਜਾਬ ਗਾਲ ਤਾ

  • @gurditheera2372
    @gurditheera2372 Год назад +1

    Good video ji 👌👌👌

  • @NirmalSingh-sr8vp
    @NirmalSingh-sr8vp 3 года назад +9

    ਸਾਧਾਂ ਨੇ ਪਟੀ ਦੁਨੀਆ

  • @billuram8359
    @billuram8359 2 года назад +1

    Nice video

  • @Udhey602
    @Udhey602 2 года назад +63

    ਬਹੁਤ ਵਧੀਆ ਮੈਸਿਜ

  • @khushpalsingh4186
    @khushpalsingh4186 2 года назад +1

    Very nice.

  • @nareshkumarsonubhagatnalag3287
    @nareshkumarsonubhagatnalag3287 3 года назад +5

    Video बनाओ कोई गलत बात नहीं है परंतु भागवे कपड़े पहन कर वीडियो ना बनाया करें हमे बहुत दुख होता है 🙏🙏🙏

  • @radharani3501
    @radharani3501 3 года назад +1

    Loop 11w

  • @Dosanjh84
    @Dosanjh84 3 года назад +10

    ਕੁੱਲੂ ਮਨਾਲੀ ਜਾਂਦੇ ਸਾਰੇ ਗ੍ਰਹਿ ਸਿੱਧੇ ਹੁੰਦੇ 👍

  • @MalkeetBenipal
    @MalkeetBenipal Месяц назад +1

    ਬਹੁਤ ਵਧੀਆ ਵੀਡੀਓ ਬਣਾਈ ਬਾਈ❤

  • @vikramsomalsomal5480
    @vikramsomalsomal5480 3 года назад +4

    ਜਿੰਦਰ 22 ਜੰਗਲ ਪਾਣੀ ਸਕੀਮ ਵਾਧੀਆ

  • @BasantSingh-vh5so
    @BasantSingh-vh5so 3 года назад +1

    Jananya hi lag dayan ne babean de magar ta hi babe nikatan utar ke ture Forde ne

  • @KuldeepKaur-gv7vp
    @KuldeepKaur-gv7vp 3 года назад +4

    Nice video 👍

  • @lakhveersingh4988
    @lakhveersingh4988 3 года назад +1

    Gurlal dhillon rayia jindr vir traki krega mehnt krda rhi

  • @amanbhullar1394
    @amanbhullar1394 3 года назад +4

    👌👌🎉

  • @gursaweksingh9617
    @gursaweksingh9617 2 года назад +2

    ਦੁਆ ਕਰ k ਸਭ ਵਾਤਾਵਰਨ ਖਰਾਬ ਕੀਤਾ

  • @SukhwinderSingh-ls3gh
    @SukhwinderSingh-ls3gh 2 года назад +10

    ਬਹੁਤ ਵਧੀਆ ਵੀਡੀਓ ਬਣਾਈ ਬਾਈ

  • @jotsidhu9007
    @jotsidhu9007 3 года назад +1

    Hello ke hall 22g very nice video

  • @labhsinghdhaliwal8172
    @labhsinghdhaliwal8172 3 года назад +9

    ਬਾਬਾ ਮੋਟਰਸਾਈਕਲ ਸਿੱਧਾ ਤੁਰਨ ਲੱਗ ਗਿਆ। ਬਾਬਾ ਜੀ ਭੂਤ ਪ੍ਰੇਤ ਨਿਕਲ ਗਿਆ। Very nice

  • @lakhasingh6391
    @lakhasingh6391 3 года назад +1

    ਬੰਦੇ ਦੀ ਵੀ ਇਸ ਵਿੱਚ ਗਲਤੀ ਹੈ ਬੰਦਾ ਨਹੀਂ ਖੋਤੀ ਹੈ

  • @SWARAJ-tf3xg
    @SWARAJ-tf3xg 3 года назад +10

    Siraaa

  • @lakhasingh6391
    @lakhasingh6391 3 года назад +1

    ਬੰਦੇ ਦੀ ਵੀ ਇਸ ਵਿੱਚ ਗਲਤੀ ਹੈ ਬੰਦਾ ਨਹੀਂ ਖੋਤੀ ਹੈ

  • @beerasingh7821
    @beerasingh7821 3 года назад +6

    Ok👍👍👍👍

  • @Apna-punjab.
    @Apna-punjab. 3 года назад +1

    @ HOLLAND UK BAPLA BALDEV 🆗🆗🆗🆗😅😅😅😅💘💘💘💘💘💘💘🌿💚💚💚💚🌻🌻😂😂😂😂😂😂@ BHAJNA AMLI SUMN SANTI USA

  • @babbysingh5224
    @babbysingh5224 3 года назад +4

    ਬਾਈ ਜੀ ਕੋਟੇ ਵਾਲੇ ਤੁਹਾਡੀਆਂ ਕੋਈ ਨੌਕਰੀਆਂ ਨਹੀਂ ਲੈਂਦੇ ਉਹਨਾਂ ਦੀ ਪੰਜਾਬ ਚ ਅਬਾਦੀ 34% ਆ ਤੇ ਕੋਟਾ ਸਿਰਫ 25% ਉਲਟਾ ਉਹਨਾਂ ਦੇ ਹਿੱਸੇ ਦੀਆਂ ਨੌਕਰੀਆਂ ਕੋਈ ਹੋਰ ਲੈ ਰਿਹਾ।

    • @tirathbaj
      @tirathbaj 2 года назад

      Total Reservation 69 % ਹੈ India ਚ. ਔਰ ਓਸ ਤੋਂ ਉਪਰ ਕੋਟੇ ਵਾਲੇ general catagory ਦੀਆਂ jobs ਤੇ ਵੀ apply ਕਰ ਸਕਦੈ ਆ. ਸਭ ਤੋਂ ਵੱਧ ਦੇਸ਼ ਦੀ ਬਦਕਿਸਮਤੀ ਹੈ ਜਦੋਂ ਦੇਖਦੇ ਹੋ 30% ਵਾਲਾ 90% ਦਾ ਹੱਕ ਖੋ ਲੈ ਜਾਂਦਾ ਹੈ ਬਿਨਾਂ ਕਿਸੇ merits ( ਕਾਬਲੀਅਤ ) ਤੋਂ.
      ਹੁਣ ਤੁਸੀ ਦਸੋ ਭਾਰਤ ਮਹਾਨ ਇਨ੍ਹਾਂ ਬਾਬਿਆਂ ਦਾ ਘੈਂਟਾ ਤਰੱਕੀ ਕਰੂਗਾ. ਹੋਰ ਪੱਟ ਲਓ ਟੱਟੇ ਮਾਈ ਦਾਸ ਦੇ I

  • @nardeepdhimanjilasangrursa2230
    @nardeepdhimanjilasangrursa2230 2 года назад +6

    ਜਿੰਦਰਾ ਸਿਰਾ ਕਰਤਾ 👍👍❤️❤️🌴💯💯🙏🏻🙏🏻🙏🏻😄😄

  • @Amrit_editz870
    @Amrit_editz870 3 года назад +1

    515 view

  • @preetpreet5714
    @preetpreet5714 3 года назад +3

    Bahut sikheya wali video he verr ji
    Ahi hal he berojgari da🙏👍

  • @gharujhariwala2742
    @gharujhariwala2742 3 года назад +1

    Dooja dera khire pind launa

  • @kuljindersinghdhaliwal4400
    @kuljindersinghdhaliwal4400 3 года назад +8

    Bhut vdia story and smay dee Reallty v hai🙏🙏

  • @amarjitsingh1946
    @amarjitsingh1946 2 года назад +4

    ਬਹੁਤ ਵਧੀਆ ਵੀਡਿਓ ਆ ਵਾਈ ਜੀ ਨਾਇਸ਼

  • @amarjitnagra456
    @amarjitnagra456 2 года назад

    Okay thank you when I will send it is not possible for me because you when you are free now or taekook will be in law and his girlfriend is not 🚫🚭🚭🚭🚫🚫🚭 is my heart 💜🤤 I love you when you are free 🆓🆓🆓🆓🆓🆓🆓 I love you too much for the for the same to game and jeg you when you are free 🆓 I will try to game 🎯 you when we will send it is not the same to the for everything you when you are free and we are meeting you are V

  • @flopsinger1564
    @flopsinger1564 3 года назад +6

    Kaintt aa veer Jindra 👌🥰😊

  • @HarpreetKaur-vy9ki
    @HarpreetKaur-vy9ki 3 месяца назад

    ਮੁੰਡਿਆਂ ਆਪਣੀ ਜ਼ਨਾਨੀ ਦੇ ਜੁਤੀਆਂ ਵਾਹ ਫਿਰ ਦਿਮਾਗ ਸੈਟ ਹੋਉ ਤੇਰੀ ਜਨਾਨੀ ਦਾ

  • @jaspalsingh3652
    @jaspalsingh3652 3 года назад +4

    Bahut vadhia concept aa veer saadh v ragad te nal hii sarkar ajj da sach pesh kita carry on 👍

  • @jasvirtiwana2295
    @jasvirtiwana2295 3 года назад

    ੳਏ ਪਤੰਦਰਾਂ ਤੈਨੂੰ ਰੋਟੀ ਖਾਣ ਦੀ ਲੱਗੀ ਪੲਏ ੳਧਰ ਬਾਬੇ ਤੜਫਦੇ ਪਏ ਨੇ

  • @gaggisandhu5395
    @gaggisandhu5395 3 года назад +22

    13:34 ਤੇ ਜਿੰਦਰ ਕਿਹ ਦਾ ਟਈਮ ਤਾ ਲੱਗ ਨਾ ਹੀ 😂😂😂😂🤫smj gye ki matlb aa as da 😜🙄

  • @jasdevgill4253
    @jasdevgill4253 2 года назад +1

    Nice moovie

  • @rachhpalsingh78466
    @rachhpalsingh78466 3 месяца назад +19

    ਬਹੁਤ ਹੀ ਘੈਂਟ ਵੀਡੀਓ ਬਣੀ ਹੈ । ਅਗਲੀ ਵੀਡੀਓ ਦਾ ਇੰਤਜ਼ਾਰ ਰਹੇਗਾ ਜੀ ।

  • @ghgrgghv727
    @ghgrgghv727 2 года назад +1

    Good luck

  • @gurpreetsingh-bu7fp
    @gurpreetsingh-bu7fp 2 года назад +1

    Nice 👌🏽

  • @jagdevsingh8335
    @jagdevsingh8335 3 месяца назад +3

    ਬਾਈ ਜੀ ਡਾਂਗ ਦੇ ਯਾਰ ਨੇ ਅੱਜ ਕੱਲ੍ਹ ਦੇ ਨਕਲੀ ਬਾਬੇ ਜਦੋਂ ਕੰਮ ਨੀ ਕਰਨਾ ਧੰਦਾ ਨੀ ਕਰਨਾ ਤੁਸੀਂ ਬਾਬੇ ਸੁਆਹ ਦੇ ਜਦੋਂ ਥੋਨੂੰ ਇਹ ਨਹੀਂ ਪਤਾ ਕਿ ਕਿਸ ਕੰਮ ਆਏ ਪੁੱਛਦੇ ਤੁਸੀਂ ਆਇਆ ਤੋਂ ਕਿ ਕਿਸ ਕੰਮ ਆਏਂ ਹੋ। ਤੇਰੇ ਨਾਲੋਂ ਵੱਡੇ ਠੱਗ ਕੋਈ ਨਹੀਂ ਹੋਣਾ ਬਚ ਜਾ ਬੀਬਾ ਬਚ ਜਾ ਅਜਿਹੇ ਠੱਗਾਂ ਤੋਂ ਬਾਈ ਜੀ ਘਰੇ ਆ ਗਏ ਗੇਟ ਬੰਦ ਕਰ ਲੈ ਪਹਿਲਾਂ ਤਾਂ ਇਹਨਾਂ ਦੇ ਭੂਤ ਕੱਢ ਤੁਹਾਡੇ ਘਰ ਦਾ ਸੁਧਾਰ ਹੋ ਜਾਵੇਗਾ ਵੀਡੀਓ ਬਹੁਤ ਵਧੀਆ ਬਣੀ ਹੈ ਸਭ ਨੇ ਬਹੁਤ ਵਧੀਆ ਰੋਲ ਨਿਭਾਇਆ ਹੈ ਪਰਮਾਤਮਾ ਤੁਹਾਨੂੰ ਸਾਰਿਆਂ ਨੂੰ ਤੰਦਰੁਸਤੀ ਬਖ਼ਸ਼ੇ ਜੀ ਇਸ ਭੋਲੀ ਬੀਬੀ ਨੂੰ ਸੁਮੱਤ ਬਖਸ਼ੇ ਜੀ ਆਪ ਸਭ ਦਾ ਤਹਿ ਦਿਲੋਂ ਧੰਨਵਾਦ ਜੀ ਵੱਲੋਂ ਜਗਦੇਵ ਸਿੰਘ ਪਿੰਡ ਸਰਾਏਨਾਗਾ 🙏🙏

    • @ashokklair2629
      @ashokklair2629 2 месяца назад +1

      ਸੰਨ 1535 ਵਿਚ ਭਾਈ ਦੋਦਾ ਜੀ ਦੀ ਘਰਵਾਲੀ, ਦੋਦਾ ਜੀ ਤੋ ਚੋਰੀ ਚੋਰੀ, ਬਾਬਾ ਨਾਨਕ ਜੀ ਕੋਲ (ਕਰਤਾਰਪੁਰ) ਰੋਜ ਦੁੱਧ ਲਿਆਉਦੀ ਸੀ। ਲੋਕਾ ਨੇ , ਭਾਈ ਦੋਦਾ ਜੀ ਕੋਲ ਸਕਾਇਤਾ ਲਾਈਆ, ਕਿ ਤੇਰੀ ਘਰਵਾਲੀ """ਬੂਬਨੇ"" ਸਾਧ ਬਾਬੇ ਨਾਨਕ ਜੀ ਦੇ ਡੇਰੇ ਜਾਂਦੀ ਹੈ। ਫਿਰ ਭਾਈ ਦੋਦਾ ਜੀ ਨੇ ਲੁਕ ਛਿਪਕੇ ਘਰਵਾਲੀ ਦਾ ਪਿਛਾ ਕੀਤਾ। ਤੇ ਝਾੜੀਆ ਵਿਚ ਲੁਕ ਕੇ ਬੈਠ ਗਿਆ। ਤਾ ਬਾਬਾ ਨਾਨਕ ਜੀ ਨੇ ਦੋਦਾ ਜੀ ਨੂ ਆਵਾਜ ਮਾਰੀ, ਕਿ ਲੁਕ ਕੇ ਕਿਉ ਬੈਠਾ, ਆਜਾ ਦੁੱਧ ਛਕਲੈ, ਕਰਤਾਰ ਨੇ ਭੇਜਿਐ। ਤੇ ਪੁੱਤਰ ਦੀ ਦਾਤ ਬਖਸੀ।

  • @Sidhumusic5767
    @Sidhumusic5767 2 года назад +1

    NYC veer

  • @lallipattri1208
    @lallipattri1208 3 года назад +11

    Lovely Khan,jinder,shera acting sirra

  • @sukhwindersinghsidhu2716
    @sukhwindersinghsidhu2716 3 года назад +2

    ਬਹੁਤ ਵਧੀਆ ਜੀ ਹੁਣ ਕਹਿੰਦੀ ਹਾਏ ਮੇਰੇ ਪੈਸੇ ਖਾ ਗਏ।ਤੁ ਸ਼ੁਕਰ ਕਰ ਉਹ ਮੁੰਡਿਆਂ ਜਿੰਨਾ ਸੱਚ ਸਾਹਮਣੇ ਲਿਆ ਦਿੱਤਾ ਨਹੀ ਤਾਂ ਨਾਂ ਤੁਸੀਂ ਘਰ ਰਹਿਣ ਸੀ ਨਾਂ ਘਾਟ। ਵੀਡੀਓ ਬਹੁਤ ਵਧੀਆ ਜੀ ਸਿਰਾ।

  • @JatinderSingh-bo3wh
    @JatinderSingh-bo3wh 3 года назад +5

    OkA jatta 🎂🇨🇦🇨🇦🇨🇦🇨🇦

  • @sandeepsingh4899
    @sandeepsingh4899 3 года назад +1

    Jiooooo Jinder bai ji....
    Bilkul end hi I meas sirraa krata veer ji.......
    👌👌👌👌👌👌👌👌👌👌

  • @JagdishSingh-yp2pc
    @JagdishSingh-yp2pc 3 года назад +4

    ਬਹੁਤ ਹੀ ਘੈੰਟ ਪੁੱਤਰੋ ਮੂਵੀ ਸ਼ਾਨਦਾਰ ॥
    ਐਕਟਿੰਗ ਜਵਾਂ ਅਸਲੀ ਘੈੰਟ ਕਲਾਕਾਰ ॥
    ਪਤਾ ਨਹੀਂ ਲਗਦਾ, ਡਰਾਮਾ ਹੈ ਕਿ ਅਸਲੀ ॥
    ਰੂਹ ਖੁਸ਼ ਹੋਗੀ ਪੁੱਤਰੋ, ਤੁਸੀਂ ਸਾਰੇ ਹੋ ਲਵਲੀ॥
    ਜਿਉਂਦੇ ਵਸਦੇ ਰਹੋ ਹਮੇਸ਼ਾਂ ਸੋਹਣੇ ਪੁੱਤਰੋ ਧੀਉ॥
    ਗਰਮੀ ਤੋਂ ਜੇ ਬਚਣੈ ਤਾਂ ਠੰਡਾ ਪਾਣੀ ਪੀਉ ॥
    My self jagdish singh moga.
    No one can imitate your video.

    • @ashokklair2629
      @ashokklair2629 2 месяца назад +1

      ਰੂਹ ਜਾ ਆਤਮਾ ਤਾ ਵਾਹਿਗੁਰੂ ,(ਗੁਰਮੰਤਰ) ਜਪਣ ਨਾਲ ਹੀ ਖੁਸ਼ ਹੋ ਸਕਦੀ ਹੈ ਜੀ!਼

  • @jattlife1619
    @jattlife1619 2 года назад +1

    Nycc