Border crossing of Serbia and Hungary || ਕਿਉਂ ਕਿਰਿਆ ਪੰਜਾਬੀ ਕਾਫਲੇ ਨੂੰ ਸਰਬੀਆ ਦੇ ਗੈਂਗਸਟਰ ਨੇ

Поделиться
HTML-код
  • Опубликовано: 26 ноя 2024

Комментарии • 42

  • @Parmindersingh-lt5yq
    @Parmindersingh-lt5yq 10 месяцев назад +2

    ਬਹੁਤ ਹੀ ਵਧੀਆ ਜਾਣਕਾਰੀ ਭਰਭੂਰ ਵਲੌਗ,,,,,, ਸਾਰੀਆਂ ਹੀ ਵੀਡੀਓ,,,। ਧੰਨਵਾਦ ਜੀ।🙏🙏🙏🙏🙏

  • @HarpreetSingh-ux1ex
    @HarpreetSingh-ux1ex 10 месяцев назад +1

    ਜਾਣਕਾਰੀਆਂ ਭਰਪੂਰ ਵੀਡੀਓ ਹੈ ਸਤਿ ਸ੍ਰੀ ਆਕਾਲ ਜੀ ਦੋਨੋਂ ਭਰਾਵਾਂ ਨੂੰ 🙏

  • @SimpleLifevlog-yf5wx
    @SimpleLifevlog-yf5wx 11 месяцев назад +3

    Nice sharing like and full watch
    Love from pakistan 🇵🇰
    ❤❤❤❤❤❤

  • @harshminderkaur8470
    @harshminderkaur8470 10 месяцев назад +2

    ਕੁਝ ਨਹੀਂ ਕਹਿੰਦੀਆਂ ਚੜੇਲਾਂ ਮੁਲਤਾਨੀ ਵੀਰ ਪੰਜਾਬ ਦੇ ਲੀਡਰਾਂ ਤੋ ਤਾਂ ਠੀਕ ਹੋਣ ਗੀਂਅਆਂ ਯੂਰਪ ਦੀਆ ਹਨ ਬਬੀ ਸਿੱਧੂ ਕੈਨੇਡਾ

  • @PawanKumar-mk2se
    @PawanKumar-mk2se 11 месяцев назад +6

    ਲਵਲੀ ਭਾਜੀ ਬਹੁਤ ਵਧੀਆ। ਮੈਂ ਤੁਹਾਨੂੰ ਪਹਿਲੀ ਵਾਰ ਸਾਬੀ ਭਾਜੀ ਦੇ ਨਾਰਵੇ ਟੂਰ ਤੇ ਦੇਖੀਆਂ ਸੀ।

  • @harshminderkaur8470
    @harshminderkaur8470 10 месяцев назад +1

    ਬਹੁਤ ਵਧੀਆ ਕੁਕ ਲੱਗਦਾ ਮੁਲਤਾਨੀ ਵੀਰ ਚੰਗੀ ਗੱਲ ਹੈ ਚ ਕੁਤੇ ਅਵਾਰਾ ਹਨ ਪੰਜਾਬ ਵਾਂਗ ਪਾਲਤੂ ਘੱਟ ਹੋਣਗੇ ਬਬੀ ਸਿੱਧੂ ਕੈਨੇਡਾ

  • @paramsandhu7380
    @paramsandhu7380 11 месяцев назад +2

    Nice journey👍 ,
    Welcome to punjab Amritsar
    Waheguru mehar kre.

  • @Sukhibains1313
    @Sukhibains1313 11 месяцев назад +1

    Lovely 22 Tusei Sarbea They khata ch police ne dkhiei

  • @rajvinderaujla5191
    @rajvinderaujla5191 11 месяцев назад +1

    ਅਸਲ ਵਿੱਚ ਸਿੱਖ ਸੰਸਾਰ ਵਿੱਚ ਇੱਕ ਸਭ ਤੋਂ ਵੱਖਰੀ ਨਸਲ ਹੈ
    ਇਹਦੇ ਜ਼ਿੰਮੇਵਾਰ ਅਸੀਂ ਹਾਂ ਨਾ ਕਿ ਸੰਸਾਰ
    ਕਿਉਂਕਿ ਸਾਡੇ ਲੋਕ ਜਿੱਥੇ ਜਾਂਦੇ
    ਪਹਿਲਾਂ ਭੇਡਾਂ ਵਾਂਗ ਮੂੰਹ-ਸਿਰ ਮੁੰਨਦੇ
    ਕਿ ਅਸੀਂ ਥੋੜਾ ਔਖੇ ਵੀ ਹੋ ਕੇ ਸੰਸਾਰ ਨੂੰ ਨਹੀਂ ਦੱਸਾਂਗੇ ਤਾਂ ਹਰ ਮੁਲਖ ਵਿੱਚ ਸਾਡੀਆਂ ਆਉਂਣ ਵਾਲੀਆਂ ਨਸਲਾਂ ਲਈ ਸੌਖਾ ਹੋ ਜਾਵੇਗਾ
    ਸੰਸਾਰ ਨੂੰ ਇਸੇ ਤਰ੍ਹਾਂ ਹੀ ਪਤਾ ਲੱਗ ਸਕਦਾ
    ਸਿੱਖ ਕੀ ਹੈ
    ਪਰ ਸਮਾ ਪਾ ਕੇ ਸਭ ਉੱਲਟਾ ਹੁੰਦਾ ਜਾ ਰਿਹਾ
    ਪਰ ਕਦੀ-ਕਦੀ ਲੱਗਦਾ ਜੋ ਹੁੰਦਾ ਸਹੀ ਲਈ ਹੁੰਦਾ
    ਕਿਉਂਕਿ ਅੱਗੇ ਦੀ ਅੱਗੇ ਸਾਡੀਆਂ ਪੀੜ੍ਹੀਆਂ ਜੋ ਬਾਹਰਲੇ ਮੁਲਖਾਂ ਵਿੱਚ ਗੰਦ ਪਾ ਰਹੀਆਂ
    ਚੋਰੀਆਂ ਗੁੰਡਾ ਗਰਦੀ ਉਹ ਸਾਡੇ ਨਾਮ ਬਦਨਾਮ ਕਰਦੇ ਹਨ

    • @PupinderSinghlovely
      @PupinderSinghlovely  11 месяцев назад

      ਚਲੋ ਅਸੀਂ ਚੰਗਾ ਕਰਨ ਦੀ ਕੋਸ਼ਿਸ਼ ਕਰਦੇ ਹਾਂ ਬਾਕੀ ਮਾਲਕ ਭਲੀ ਕਰੇ

  • @Lifewithairaajkhan
    @Lifewithairaajkhan 11 месяцев назад +1

    Lovely vlog piyary awaz keep it up brother ❤

  • @gurdeepsingh79
    @gurdeepsingh79 10 месяцев назад

    Ssa ji veera nu 🙏 bahot vadiya videos han ap ji de 👍❤️🙏

  • @kulwant747
    @kulwant747 11 месяцев назад +1

    Nice video

  • @nahalamarjeet
    @nahalamarjeet 10 месяцев назад +1

    good luck

  • @jagirsandhu6356
    @jagirsandhu6356 10 месяцев назад +1

    Good ❤❤❤❤❤

  • @kvrdeol
    @kvrdeol 11 месяцев назад +1

    ਮੁਲਤਾਨੀ ਡਰ ਗਿਆ । ਕੁਹਾਨੂੰ ਕਾਹਦਾ ਡਰ ਤੁਹਾਡੇ ਕੋਲ ਸਹੀ ਪੇਪਰ ਨੇ।

  • @desilog4576
    @desilog4576 8 месяцев назад +1

    lovee from pakistan live greece

  • @narinderkour9553
    @narinderkour9553 11 месяцев назад +1

    Good

  • @rajvinderaujla5191
    @rajvinderaujla5191 11 месяцев назад +1

    ਟਰੱਕ ਕਿਉਂ ਏਨੇ ਨੇੜੇ-ਨੇੜੇ ਕਿਉਂ ਚਲਾਉਂਦੇ ਯੌਰਪ ਵਿੱਚ

    • @raminderkaur7500
      @raminderkaur7500 10 месяцев назад

      They are not driving close by. They are parked and waiting to cross border.

  • @AmandeepSingh-nb3lu
    @AmandeepSingh-nb3lu 11 месяцев назад +2

    Lovely

  • @rajvinderaujla5191
    @rajvinderaujla5191 11 месяцев назад +1

    ਕ੍ਰਿਪਾ ਕਰਕੇ ਅਵਾਰਾ ਜਾਨਵਰਾਂ ਨੂੰ ਜਰੂਰ ਖਾਣ ਨੂੰ ਪਾਇਆ ਕਰੋ
    ਭਾਵੇਂ ਥੋੜਾ ਜਿਹਾ ਪਾਉ ਜੀ
    ਪਤਾ ਨਹੀਂ ਰੱਬ ਨੇ ਅੱਗੇ ਇੰਨੇ ਦਾ ਕਿੰਨਾ ਬਣਾ ਦੇਣਾ

  • @baldishkaur9953
    @baldishkaur9953 11 месяцев назад +1

    Nice video ❤

  • @aurangzaibmalikofficial
    @aurangzaibmalikofficial 8 месяцев назад

    Vadhia vlog

  • @gurdialnijjar5764
    @gurdialnijjar5764 11 месяцев назад +1

    👍🙏

  • @muhammadhamadhasan4466
    @muhammadhamadhasan4466 11 месяцев назад +1

    👍

  • @gurdialsingh-fb2on
    @gurdialsingh-fb2on 9 месяцев назад

    Love you lovely putt

  • @rajvinderaujla5191
    @rajvinderaujla5191 11 месяцев назад +1

    ਸਿਰਫ ਵਿਆਇਆ ਨਹੀਂ ਵਿਦੇਸ਼ਾਂ ਵਿੱਚ ਲੋਕਾਂ ਨੂੰ ਇਹ ਆਮ ਆਦਤ ਬਣ ਜਾਂਦੀ ਤੇ ਮਾਫ ਹਿੰਮਤੀ ਬੰਦੇ ਹਨ ਸਭ ਜਾਣਦੇ ਨੇ

  • @yadavsatinder777
    @yadavsatinder777 11 месяцев назад +1

  • @baljinderkaurbaljinderkaur4006
    @baljinderkaurbaljinderkaur4006 11 месяцев назад +1

    ❤❤❤❤

  • @DavinderSingh-he9mr
    @DavinderSingh-he9mr 11 месяцев назад +1

    ❤❤❤❤❤

  • @aulakh2
    @aulakh2 10 месяцев назад

    Didn’t stop at stop sign. 😂😂

  • @nadeemkamboh9555
    @nadeemkamboh9555 11 месяцев назад +1

    🌹🇵🇰🌹

  • @rajvinderaujla5191
    @rajvinderaujla5191 11 месяцев назад +1

    ਕਿਰਿਆ
    ਜਾਂ ਘੇਰਿਆ

  • @ghulamasghar1651
    @ghulamasghar1651 9 месяцев назад

    پا جی بولی بڑی میٹھی بول دے او بڑا مزہ اندہ اے خوش روؤ پا جی

  • @Raman1xx
    @Raman1xx 11 месяцев назад +1

    ਵੀਰ ਜੀ ਕਿ ਪਾਕਿਸਤਾਨ ਵਿੱਚ ਸਿੱਖ safe ਹਣ?

  • @AmreekKaur-yv4zo
    @AmreekKaur-yv4zo 11 месяцев назад +1

    ਲਵਲੀ ਜੀ ਤੁਹਡੀ ਬੋਲਣ ਦੇ ਤਰੀਕੇ ਤੋ ਪਤਾ ਲੱਗ ਜਾਦਾ ਹੈ ਕਿ ਤੁਸੀ ਪਾਕਿਸਤਾਨ ਤੋ ਹੋ ਕਿਉਕਿ ਉਸ ਵਿਚ ਉਰਦੂ ਮਿਕਸ ਹੈ।
    ਸਰਵਨ ਸਿੰਘ ਸੰਧੂ।

  • @sikhtraveller8860
    @sikhtraveller8860 11 месяцев назад +1

    Sikh manhoisvqaum😅