Delhi ਵਾਲੇ ਪੰਜਾਬੀ ਲੱਡੂ ਲੈ ਕੇ ਪਹੁੰਚ ਗਏ ਬਾਰਡਰ 'ਤੇ, ਮੋਦੀ ਦਾ ਬਿਆਨ ਸੁਣਕੇ ਬੀਬੀ ਦੇ ਅੱਖਾਂ 'ਚ ਹੰਝੂ ਆ ਗਏ ਸੀ

Поделиться
HTML-код
  • Опубликовано: 3 дек 2024

Комментарии • 39

  • @balbirsinghgill1595
    @balbirsinghgill1595 3 года назад +3

    ਬਾਬੇ ਨਾਨਕ ਦੇ ਰੰਗ ਨੇ, ਧੰਨ ਧੰਨ ਬਾਬਾ ਨਾਨਕ ਜੀ ਦੀ ਜਿੱਤ ਹੈ ਖ਼ਾਲਸਾ ਜੀ ਚੜਦੀ ਕਲਾ ਰੱਖਣ ਸਭ ਨੂੰ,

  • @balwinderkaurbenipal6277
    @balwinderkaurbenipal6277 3 года назад +4

    Jionde rho babio ✌✌
    Waheguru tuhanu lambbi umar bakshe

  • @baljitkaur4175
    @baljitkaur4175 3 года назад +4

    Dhan Dhan Guru Nanak Dav Ji ❤️ mehar karo 🙏🏻 Wehaguru Wehaguru Wehaguru Wehaguru Wehaguru Wehaguru

  • @pawandeep4259
    @pawandeep4259 3 года назад +2

    Waheguru ji dha shukar aa ❤️❤️❤️❤️❤️

  • @meenukhatrigill6290
    @meenukhatrigill6290 3 года назад +2

    Kisan Ekta zindabaad 🙏🏻🙏🏻

  • @Sonu-eb8qf
    @Sonu-eb8qf 3 года назад

    ਿਕਸਾਨ ਏਕਤਾ ਜ਼ਿੰਦਾਬਾਦ ਜੀ ਿਕਸਾਨੋੋ ਏਕਤਾ ਬਣਾਈ ਰੱਿਖਉ ਜੀ ਸਾਰੇ ਬੁਜਰਗਾ ਦਾ ਬਹੁਤ ਧੰਨਵਾਦ ਜੀ🙏🏻🙏🏻🙏🏻🙏🏻🙏🏻

  • @baljitkaur4175
    @baljitkaur4175 3 года назад +2

    Kishani sangrash ch sheeda nu parnam sheeda nu 🙏🏻 kishan majjdorr eikta Zinda baad 🤗🙏🏻 congratulations 🎊🎊🎊🎉🎉🎉🎉🎉👏🤗🙏🏻

  • @balbirsinghgill1595
    @balbirsinghgill1595 3 года назад

    ਵਾਹਿਗੁਰੂ ਜੀ ਚੜਦੀ ਕਲਾ ਰੱਖਣ ਵੀਰਾ ਨੂੰ,

  • @kirpalsingh6137
    @kirpalsingh6137 3 года назад +2

    ਬਾਬਾ ਨਾਨਕ ਜੀ ਦੀ ਕਿਰਪਾ ਨਾਲ ਮੋਰਚੇ ਦੀ ਜਿੱਤ ਹੋਈ ਹੈ

  • @DarshanSingh-io8lf
    @DarshanSingh-io8lf 3 года назад

    Kisan ekta zindabad

  • @surinderkaur4955
    @surinderkaur4955 3 года назад

    Waheguru g Satnam g

  • @GurwinderSingh-cz6tl
    @GurwinderSingh-cz6tl 3 года назад

    Satnam waheguru ji

  • @sonnysharma3806
    @sonnysharma3806 3 года назад

    singh ji god

  • @Kamaljitk
    @Kamaljitk 3 года назад +13

    ਅਲੱਰਟ ਰਹੋ, ਮੋਦੀ ਦਾ ਯਕੀਨ ਉਦੋਂ ਤੱਕ ਨਹੀਂ ਜਦੋਂ ਤੱਕ ਲਿਖ ਕੇ ਪਾਰਲੀਮੈਂਟ ਵਿੱਚ ਰੱਦ ਨਹੀਂ ਕਰਦਾ|

    • @ParamjeetKaur-ks7cd
      @ParamjeetKaur-ks7cd 3 года назад +1

      Nhi jaa rhe saare othe hi ne rakesh tikket ji ka byan aya ki 29nu asi javage jad parliament ch honge radh

  • @GHARAM-SANDHU-007
    @GHARAM-SANDHU-007 3 года назад +1

    👍🏻👍🏻👍🏻👍🏻👍🏻👍🏻

  • @user646
    @user646 3 года назад

    ਕਿਸਾਨ ਮਜ਼ਦੂਰ ਏਕਤਾ ਜਿੱਦਾਬਾਦ ਹੈ

  • @GHARAM-SANDHU-007
    @GHARAM-SANDHU-007 3 года назад +1

    🌾🌾🌾🌾🌾

  • @jindersinghjindersingh8402
    @jindersinghjindersingh8402 3 года назад

    Wha beta ji 👍

  • @shallykaur9520
    @shallykaur9520 3 года назад +1

    🌹🌹🌹🌹🙏🏼🙏🏼

  • @bikramjitsingh3426
    @bikramjitsingh3426 3 года назад

    ਕੇਂਦਰ ਵੱਲੋਂ ਖੇਤੀ ਕਾਨੂੰਨ ਵਾਪਸ ਲੈਣ ਦੇ ਐਲਾਨ ਨੇ ਸਾਬਤ ਕਰ ਦਿੱਤਾ ਕਿ ਜੇ ਅਸੀਂ ਕੱਠੇ ਰਹੀਏ ਤਾਂ ਕੁੱਝ ਵੀ ਸੰਭਵ ਹੈ। ਮਨ ਉਦਾਸ ਹੈ ਕਿ ਇੱਕ ਸਾਲ ਸਾਡੇ ਆਪਣੇ ਸੜਕਾਂ ਤੇ ਸੁੱਤੇ ਤੇ ਖੁਸ਼ ਇਸ ਕਰਕੇ ਕਿ ਪੰਜਾਬੀਆਂ ਵੱਲੋਂ ਸ਼ੁਰੂ ਕੀਤਾ ਅੰਦੋਲਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਸੁਖਦ ਸੁਨੇਹਾ ਲੈ ਕੇ ਆਇਆ।
    ਉਹਨਾਂ ਸਾਰੇ ਭੈਣਾਂ-ਵੀਰਾਂ ਦੇ ਸਿਰੜ ਨੂੰ ਸਲਾਮ, ਜਿਹਨਾਂ ਸਿਆਲ, ਗਰਮੀ, ਮੀਂਹ ਹਨੇਰੀ, ਝੱਖੜਾਂ ਦੀ ਪ੍ਰਵਾਹ ਨਹੀਂ ਕੀਤੀ। ਉਹਨਾਂ ਨੂੰ ਦਿਲੀ ਸ਼ਰਧਾਂਜਲੀ, ਜਿਹੜੇ ਸ਼ਹੀਦ ਹੋ ਗਏ। ਉਹਨਾਂ ਨੂੰ ਬਹੁਤ ਸਾਰਾ ਸਤਿਕਾਰ ਜੋ ਘਰ ਬਾਰ ਛੱਡ ਫੌਜੀਆਂ ਵਾਂਗ ਡਟੇ ਰਹੇ।
    ਪੰਜਾਬੀਓ ਤੇ ਹਿੰਦੋਸਤਾਨ ਵਾਸੀਓ ਇਹ ਗੱਲ ਪੱਲੇ ਨਾਲ ਬੰਨ੍ਹ ਲਿਓ ਕੇ ਸਿਦਕ ਮੂਹਰੇ ਹਕੂਮਤਾਂ ਦੀ ਅੜੀ ਨਹੀਂ ਚੱਲਦੀ। ਲੱਤਾਂ ਨਾ ਖਿੱਚੀਆਂ ਜਾਣ ਤਾਂ ਹਰ ਪਾਸੇ ਜਿੱਤ ਸੰਭਵ ਹੈ।
    ➿🙏🏻➿

    • @bkwilkhu1647
      @bkwilkhu1647 3 года назад

      Kissn veero bina likht ,stamp to ykeen na krio.likhti pas hove fir delhi to punjab jluus di shakal ch aauna,ta k duniaa dekhe, unity me hi takat he.e dharana ithas bna geaa.jiunde vaasde raho .

  • @gurnamsingh9879
    @gurnamsingh9879 3 года назад +1

    bacha vi agya, school chad ke👍

  • @samarpreetsingh3
    @samarpreetsingh3 3 года назад

    Kissan Mazdoor Ekta zindabad

  • @GurmeetSingh-ic2tw
    @GurmeetSingh-ic2tw 3 года назад

    Kesan majdoor ekta jindabad

  • @jaswindersidhu7632
    @jaswindersidhu7632 3 года назад

    ਕਿਸਾਨਾਂ ਨੇ ਬਿਲ ਰੱਦ ਕਰਵਾਏ ਹਨ ।।ਮੋਦੀ ਕਿਥੋਂ ਕਰਨ ਵਾਲਾ ਹੈ

  • @ssingh4432
    @ssingh4432 3 года назад

    🙏🙏🙏🙏👍👍👍❤️❤️❤️

  • @bhupindersanghasanghabhupi381
    @bhupindersanghasanghabhupi381 3 года назад

    KISHAN MAJDUR EKTAA JINDABAD

  • @OOg7
    @OOg7 3 года назад +1

    Why are you promoting congress?

  • @MandeepSinghKambojNaushehraPan
    @MandeepSinghKambojNaushehraPan 3 года назад +1

    Waheguru kripa kare mar Kara very nice good

  • @sabigermany3342
    @sabigermany3342 3 года назад

    Babe nanek di mehr hou hun.
    Modi de jeada gun na Gau ji,
    Baut Tang Kita jalm ne,
    Hun edi majburi va,

  • @ManpreetKaur-cm6qy
    @ManpreetKaur-cm6qy 3 года назад

    ਲੇਕਣ ਮੋਦੀ ਨੇ ਤੇ ਕਰ ਦਿੱਤੇ ਬਿੱਲ ਪਾਸ ਕਰਵਾਉਣ ਵਾਲਾ ਮਨਮੋਹਨ ਸਿੱਘ ਹੇ ਤੇ ਸਾਰਿਆ ਪਾਲਟਿਆ ਜੁਮੇਦਾਰ ਹੈ ਕੱਲ ਮੋਦੀ ਨਹੀ ਲੇਕਣ ਜੋ ਮਰ ਗਏ ਨੇ ਉਨਾ ਵੱਲੋ ਹੋਣ ਜਾ ਨਾ ਹੋਣ ਬਿੱਲ ਰੱਦ ਉਹ ਤੇ ਚਲੇ ਗਏ ਜਹਾਨ ਤੋ ਕੱਲੇ ਮਾਂਵਾ ਦੇ ਪੁੱਤ ਲੇਕਣ ਵਿਸਵਾਸ ਅਜੇ ਵੀ ਨਹੀ ਹੈ ਸਿੱਖ ਕਿਸਾਨੋ ਭੋਲੇ ਨਾ ਬਣਿਉ ਜਿਵੇ 1947 ਤੋ ਬਣਦੇ ਆਹ ਰਹੇ ਹੋ ਇਡੇ ਵੀ ਭੋਲੇ ਨਾ ਬਣੋ ਅਜੇ ਵਿਖੋ ਅੱਗੇ ਕੀ ਹੁੰਦਾ ਹੈ ਕਨੁਨ ਲੱਗਣ ਤੇ ਕੋਈ ਟਇਮ ਨਹੀ ਲੱਗਣਾ ਬਾਬੁ ਖੁਸੀ ਨਾ ਕਰ ਪੰਜਾਬ ਦਾ ਹੱਲ ਲੋਬੋ ਮੁਰਖ ਨਾ ਬਣੋ ਨਹਿਰੁ ਨੇ ਵੀ ਇਵੇ ਮੁਰਖ ਬਣਾਇਆ ਸੀ ਪੰਜਾਬ ਦੇ ਸਿੱਖਾ ਨੁੱ ਹੁਣ ਤੇ ਸਿੱਖ ਕਿਸਾਨ ਪੜੇ ਲਿਖੇ ਨੇ ਸਾਵਧਾਨ ਰਹੋ 🙏

  • @John-pt5sr
    @John-pt5sr 3 года назад

    Babbu Maan bina punjabian da koi karz purra nhi hunda

    • @SanamdeepSingh-hc8cx
      @SanamdeepSingh-hc8cx Год назад

      Chal oye Anpada

    • @John-pt5sr
      @John-pt5sr Год назад

      @@SanamdeepSingh-hc8cx tenu puchea kisse ne . Es ton patta lagda Anpar kaun aa. Emme ni jalli jayi da hunda.
      Ekke di gal kro

  • @RajveerSingh-lb2ij
    @RajveerSingh-lb2ij 3 года назад

    Hate pechay modea tenu Pata ne asi kon hune a burhhh

  • @kksandhu1779
    @kksandhu1779 3 года назад +1

    Waheguru ji dha shukar aa ❤️❤️