PITA GURU DASMESH-ਪਿਤਾ ਗੁਰੂ ਦਸਮੇਸ਼ JASDEV YAMLA-1979-ORIG PUNJABI DEVOTIONAL FULL EP VINYLRIP-4 SONGS

Поделиться
HTML-код
  • Опубликовано: 22 июл 2022
  • LYRICS:: JASDEV YAMLA
    MUSIC:: SOHAN LAL
    ORIGINAL SOUNDS RECORDING MUSIC
    PUNJABI DEVOTIONAL SONGS
    FOUR TRACKS
    PITA GURU DASMESH
    MAJHAN CHARDA
    CHAND CHARHIYA
    KALGI CHAMKAN
    ਪੰਜਾਬੀ ਧਾਰਮਿਕ ਗੀਤ
    ਵਿਸ਼ਵ-ਵਿਆਪੀ ਅਨੋਖਾ,ਵਿਲੱਖਣ ਅਤੇ ਦੁਰਲੱਭ ਪੰਜਾਬੀ ਸੰਗੀਤ-ਸਰਬ ਜੀਅ ਭਲਾ ਹੋਵੇ

Комментарии • 43

  • @BalwinderSingh-jw5ws
    @BalwinderSingh-jw5ws Месяц назад +2

    ਸ੍ਰੀ ਲਾਲ ਚੰਦ ਯਮਲਾ ਜੱਟ ਜੀ ਦੇ ਫਰਜ਼ੰਦ ਸ੍ਰੀ ਜਸਦੇਵ ਯਮਲਾ ਬਹੁਤ ਬਹੁਤ ਵਧੀਆ ਕਲਾਕਾਰ ਸੀ ਜਿਸ ਨੇ ਤੂੰਬੀ ਵਜਾਉਣ ਦੀ ਬੱਲੇ ਬੱਲੇ ਕਰਵਾ ਦਿੱਤੀ ਰੱਬ ਨੇ ਏਸ ਕਲਾਕਾਰ ਨੂੰ ਭਰ ਜਵਾਨੀ ਵਿੱਚ ਸਰੋਤਿਆਂ ਤੋਂ ਖੋ ਲਿਆ ਵਹਿਗੁਰੂ ਜੀ ਓਹਨਾਂ ਦੀ ਰੂਹ ਨੂੰ ਸ਼ਾਂਤੀ ਬਖ਼ਸ਼ੇ 🙏🙏

  • @paramjeetgrewal3222
    @paramjeetgrewal3222 2 года назад +19

    ਜਸਦੇਵ ਯਮਲਾ ਤੋਂ ਵਧੀਆ ਕੋਈ ਹੋਰ ਤੂੰਬੀ ਨਹੀਂ ਵਜਾ ਸਕਦਾ।

  • @nirmalghuman6077
    @nirmalghuman6077 9 месяцев назад +2

    ਪਹਿਲੇ ਗੀਤ "ਜ਼ੁਲਮ ਜ਼ਮਾਨੇ ਵਿੱਚੋਂ ਨੱਸੇ ਹਾਰ ਕੇ"
    ਇਸੇ ਗੀਤ ਦੀ ਸੇਮ ਤਰਜ਼ ਤੇ ਗੁਰੂ ਨਾਨਕ ਸਾਹਿਬ ਜੀ ਬਾਰੇ ਇੱਕ ਗੀਤ ਬਹੁਤ ਹੀ ਮਸ਼ਹੂਰ ਹੋਇਆ ਸੀ
    ਕਾਅਬੇ ਵੱਲ ਸੁੱਤੈਂ ਪੈਰ ਕਿਉਂ ਪਸਾਰ ਕੇ 😍😍

  • @manjitsinghmanjitsingh660
    @manjitsinghmanjitsingh660 2 года назад +4

    ਲੰਬੜਦਾਰ ਸਾਬ....! 1982 ਚ ਜੁਬਨੀ ਯਾਦ ਹੋ ਗਏ ਸੀ.....ਇਹ ਗੀਤ....ਕੇਵਲ....10...ਸਾਲ ਦੀ ਉਮਰ ਸੀ ਓਦੋ....ਪਿਆਰਿਓ...!!!

  • @baldevsingh9391
    @baldevsingh9391 6 месяцев назад +1

    198586।ਬਾਦ ਵਿੱਚ ਕੇਛਟਾ ਦਿਆ ਦੁਕਾਨਾਂ ਤੋ ਗਾਣੇ ਨਹੀ ਮਿਲੇ ਬਹੁਤ ਖੂਸ਼ੀ ਹੋਈ ਗੀਤ ਸੁਣਕੇ

  • @Jandi1317
    @Jandi1317 2 месяца назад

    Old is Gold

  • @jassi.tv6860
    @jassi.tv6860 7 месяцев назад +3

    Waheguru ji🙏 ਨਾ ਕੋਈ ਹੋਇਆ ਨਾ ਹੋਣਾ ਇਹਨਾਂ ਕਲਾਕਾਰਾਂ ਵਰਗਾ

  • @BudhSingh-pb2es
    @BudhSingh-pb2es 3 месяца назад

    ❤🎉 ਸਤਿਨਾਮ ਸ਼੍ਰੀ ਵਾਹਿਗੁਰੂ ਜੀ ❤🎉

  • @dilbarsingh9373
    @dilbarsingh9373 Год назад +1

    ਇਹ ਰਿਕਾਰਡ ਮੇਰੇ ਕੋਲ ਹੈ, ਪਰ ਉਸਦਾ ਰੰਗ ਕਾਲਾ ਨਹੀਂ ਸਰਦਈ ਰੰਗ ਹੈ👍

  • @ArjunSinghVilashrapanipat
    @ArjunSinghVilashrapanipat Год назад

    Waheguru ji

  • @varinderjoshi8034
    @varinderjoshi8034 Год назад +1

    Chardi kala ch. Raho ji. ❤

  • @Navneet4983
    @Navneet4983 Год назад +1

    Universal collection veer ji

  • @BalvirSingh-pl4zt
    @BalvirSingh-pl4zt 8 месяцев назад

    DHAN DHAN GURU NANAK JI

  • @ajaibsidhu5083
    @ajaibsidhu5083 Год назад +4

    ਵਾਹ ਜੀ ਵਾਹ ਜੱਸੀ ਵੀਰ ਜੀ ਲਾਲ ਚੰਦ ਯਮਲੇ,ਦੇ ਸਪੁੱਤਰ ਜਸਦੇਵ,ਯਮਲਾ ਦੀ ਅਵਾਜ ਬਹੁਤ ਪਿਆਰੀ ਸੀ ਜਦੋਂ ਸਵੇਰੇ ਗੀਤ ਸੁਣਦੇ ਸੀ ਤਾਂ ਇੱਕ ਵੱਖਰਾ ਜਾ ਨਜ਼ਾਰਾ ਪੇਸ਼ ਕਰਦਾ ਸੀ ਧੰਨਵਾਦ 📢🚩🚩🚩🚩🚩

  • @surindersingh2129
    @surindersingh2129 11 месяцев назад

    ❤Waheguru Waheguru Waheguru Waheguru ji 🙏 ❤

  • @SukhdevSingh-ng3sw
    @SukhdevSingh-ng3sw Год назад

    WAH JI WAH KYA BAAT HAI

  • @baldevsingh9391
    @baldevsingh9391 6 месяцев назад +1

    ਚੇਨਲ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ ਏ ਗੀਤ ਮੇਨੂ 25ਸਾਲਾ।ਬਾਦ ਮਿਲੇ ਹਨ ਰਾਜਸਥਾਨ ਦੇ ਵਿਚ ਸਪੀਕਰਾ।ਦੇ ਵਿਚ ਚਲਦੇ ਸਨ

  • @sidhusidhwanwalan2121
    @sidhusidhwanwalan2121 Год назад

    Yamla ji imis you

  • @Inkulabi
    @Inkulabi 5 месяцев назад

    7:30

  • @amritpalmahal2879
    @amritpalmahal2879 Год назад

    Very Nice Ji

  • @jasdeepsingh4907
    @jasdeepsingh4907 Год назад

    Eh Geeta da koi mul nahi he bahut wabhiya jassi veer

  • @RohitKumar-iv9vi
    @RohitKumar-iv9vi Год назад

    👍👍👍👍👍👍

  • @bootawarring7005
    @bootawarring7005 2 года назад

    गुड जी शुक्रिया आपका

  • @ranjitkhanalarshdeep3590
    @ranjitkhanalarshdeep3590 Год назад

    Very nice brother

  • @sonudj2719
    @sonudj2719 Год назад +1

    ਬਹੁਤ ਵਧੀਆ ਵੀਰ ਜੀ। ਮੈਂ ਜਸਦੇਵ ਯਮਲਾ ਜੀ ਅਖਾੜੇ ਵੀ ਲਗਾਏ ਹੋਏ ਨੇ very very nice 👍👍👍👍👍👍👍👍👍👍👍👍👍👍

  • @nirmalpropioneerdj1273
    @nirmalpropioneerdj1273 2 года назад

    Very nice, song

  • @gurjantsingh170
    @gurjantsingh170 Год назад

    Good

  • @gurpreetSingh-to7cu
    @gurpreetSingh-to7cu Год назад

    Thanks 🙏

  • @raaz2504
    @raaz2504 2 года назад +2

    ਵੀਰ ਜੀ ਬੇਨਤੀ ਹੈ ਇਹ ਕੈਸਟ ਦੇ ਸਾਰੇ ਗਾਣੇ ਇਕ ਸਾਥ ਭੇਜੋ ਸਤਿਗੁਰੂ ਨਾਨਕ ਵਾਲੇ ਗਾਣੇ ਤੋਂ ਲੈਕੇ ਪੂਰੀ ਕੈਸਟ ਇਕ ਸਾਥ

  • @NarinderSingh-ju3te
    @NarinderSingh-ju3te 2 года назад +1

    Gud speed thik Karo

  • @kamaljit8482
    @kamaljit8482 2 года назад

    ਜੱਸੀ ਵੀਰ ਜੀ ਤੁਹਾਨੂੰ ਪਹਿਲਾ ਵੀ ਬੇਨਤੀ ਕੀਤੀ ਸੀ ਕਿ ਛੱਡੀਏ ਨਾ ਵੈਰੀ ਨੂੰ ਕੁਲਦੀਪ ਮਾਣਕ ਦਾ ਰਿਕਾਰਡ ਅਪਲੋਡ ਕਰੋ ਜੀ

  • @harpreetsingholdgold313
    @harpreetsingholdgold313 Год назад

    Veer ji speed wich durabara record kar do ji

  • @gurpreetSingh-to7cu
    @gurpreetSingh-to7cu Год назад

    Ok.22g.mja.agaya

  • @SandeepKaur-wn8qv
    @SandeepKaur-wn8qv Год назад

    Maaf karna......Eh gaana ali akabar jodhan to bina koi hor vdhiya nhi ga skya...

  • @gaggisingh9880
    @gaggisingh9880 2 года назад +2

    Waheguru ji

    • @HarbhajanSingh-jn5gx
      @HarbhajanSingh-jn5gx Год назад +1

      KuldeepkourwoMohansinghsosarainsinghNall and BhajnkourwosarainsinghsoBaghsingh and Budhan