MLA ਨੂੰ ਵੱਜੀ ਗੋਲ਼ੀ! | NEWS THAT MATTERS

Поделиться
HTML-код
  • Опубликовано: 24 янв 2025

Комментарии • 21

  • @nirmalsinghnarain1952
    @nirmalsinghnarain1952 14 дней назад +4

    ਹੁਸੈਨ ਸਾਹਿਬ ਸਚੇ ਸੂਚੇ ਬਂਦੇ ਦਾ ਸਮਾ ਨਹੀ ਟਾਇਮ ਚੂਸਯ ਤੇ ਬੇਈਮਾਨ ਲੋਕਾ ਦਾ ਜੋ ਟਾਈਮ ਮੁਤਾਬਕ ਬਦਲ ਜਾਦੇ ਹਨ ਗੋਗੀ ਆਪਣੀ ਸਰਕਾਰ ਤੇ ਲੋਕਾ ਪ੍ਰਤੀ ਸਨਸੀਅਰ ਸਨ ਧੰਨਵਾਦ

  • @mandhirbhullar5428
    @mandhirbhullar5428 14 дней назад +5

    ਜਸਬੀਰ ਜੀ ਅਤੇ ਮਨਦੀਪ ਜੀ ਸਤਿ ਸ੍ਰੀ ਅਕਾਲ ਜੀ ਜਸਬੀਰ ਜੀ ਗੁਰਪ੍ਰੀਤ ਸਿੰਘ ਗੋਗੀ ਜੋ ਆਤਮ ਹੱਤਿਆ ਕੀਤੀ ਹੈ ਇਹੇ ਬਹੁਤ ਮਾੜੀ ਗੱਲ ਹੈ ਜੀ

  • @AngrejSingh-oo3zq
    @AngrejSingh-oo3zq 14 дней назад +2

    Waheguru ji ka Khalsa waheguru ji ki fathe ✊

  • @SukhchainSingh-w7y
    @SukhchainSingh-w7y 14 дней назад +2

    So sad 😭 😢😢

  • @jarmejsinghsekhon9040
    @jarmejsinghsekhon9040 14 дней назад

    sira ji

  • @vikramjitsingh7710
    @vikramjitsingh7710 14 дней назад +6

    ਅਦੀ ਰਾਤ ਨੂੰ ਪਿਸਤੌਲ ਕੌਣ ਸਾਫ ਕਰਦੇ, ਗੋਗੀ ਹੁਣੀ ਕਿਸੇ ਗੱਲ ਦੀ ਪ੍ਰਵਾਹ ਮਾਨਣ ਵਾਲੇ ਤਾ ਇਨਸਾਨ ਨਹੀਂ ਸੀ. ਕੋਈ ਪਰਿਵਾਰੀ ਗੱਲ ਹੋਊ ਤਾ ਰਬ ਜਾਂਦਾ. ਪਰ ਕੁਛ ਨਾ ਕੁਛ ਗੱਲ ਜਰੂਰ ਹੈ ਗੋਗੀ ਇਦਾ ਪਿਸਤੌਲ ਨਾਲ ਅਣਗਲੀ ਨਹੀਂ ਕਰ ਸਕਦੇ ਉਨ੍ਹਾਂ ਕੋਲ ਕੇੜ੍ਹਾ ਪਿਸਤੌਲ ਨਵਾਂ ਸੀ

  • @baldevsingh2945
    @baldevsingh2945 13 дней назад

    Good

  • @bsingh2036
    @bsingh2036 14 дней назад +1

    ਜਸਵੀਰ ਜੀ ਬੇਨਤੀ ਹੈ ਕਿ ਜਿਸ ਦਿਨ ਦੀਪਿਕਾ ਨਹੀ ਹੋਸਟ ਕਰ ਸਕਦੀ, ਤੁਸੀਂ ਇਕੱਲੇ ਹੀ program ਕਰ ਲਿਆ ਕਰੋ, ਇਹ ਮਨਦੀਪ ਦੀ ਤੇ ਆਵਾਜ਼ ਹੀ ਨਹੀ ਨਿਕਲਦੀ ਤੇ ਨਾ ਹੀ ਪਤਾ ਲਗਦਾ ਹੈ ਕਿ ਕੀ ਬੋਲ ਰਿਹਾ ਹੈ।

  • @mandhirbhullar5428
    @mandhirbhullar5428 14 дней назад +1

    ਜਸਬੀਰ ਜੀ ਅਕਾਲੀਦਲ ਦਾ ਬੇੜਾ ਗਰਕ ਕਰਨ ਵਾਲੇ ਹੀ ਵਿਰਸੇ ਵਲਟੋਏ ਵਰਗੇ ਸਨ ਪਤਾ ਨਹੀ ਕਦੋ ਏਹੋ ਜਹੇ ਬੰਦੇ ਅਕਾਲੀਦਲ ਵਿਚ ਹਨ ਉਨਾਂ ਚਿਰ ਅਕਾਲੀਦਲ ਦਾ ਕੁਝ ਨਹੀ ਬਣਿਨਾ ਜੀ

  • @gianchand4884
    @gianchand4884 14 дней назад +1

    ਕਿਸਾਨ ਨਹੀਂ ਤਾਂ ਕਹਿੰਦੇ ਨੇ ਮਜ਼ਦੂਰਾਂ ਦਾ ਵੀ ਕਰਜ਼ਾ ਮਾਫ ਹੋਣਾ ਚਾਹੀਦਾ ਪੱਤਰਕਾਰ ਸਾਹਿਬ ਮੈਨੂੰ ਦੱਸ ਦੋ ਇਸ ਚੈਨਲ ਤੇ ਮਜ਼ਦੂਰਾਂ ਨੂੰ ਕਿਹੜਾ ਬੈਂਕ ਲਾਉਣ ਦੇ ਰਿਹਾ ਕਿਰਪਾ ਕਰਕੇ ਜਰੂਰ ਦੱਸਣਾ

  • @gianchand4884
    @gianchand4884 14 дней назад +1

    ਪੱਤਰਕਾਰ ਸਾਹਿਬ ਬੀਜੇਪੀ ਇਹਨਾਂ ਦੀਆਂ ਸਾਰੀਆਂ ਮੰਗਾਂ ਮੰਨ ਲਏ ਇਹ ਅੰਦੋਲਨ ਫਿਰ ਵੀ ਵਾਪਸ ਨਹੀਂ ਲੈਂਦੇ ਇਹ ਸਾਰੀ ਸਿਆਸਤ ਹੋ ਰਹੀ ਹੈ ਤੁਹਾਨੂੰ ਵੀ ਪਤਾ ਸਾਰੀ ਦੁਨੀਆ ਨੂੰ ਪਤਾ

  • @ConfusedFireDragon-lo9lb
    @ConfusedFireDragon-lo9lb 13 дней назад

    ਇੱਕ ਪਾਸੇ ਇਹ ਕਹਿੰਦੇ ਹਨ ਕਿ ਅਕਾਲੀਦਲ ਖੇਤਰੀ ਪਾਰਟੀ ਹੈ ਪੰਜਾਬ ਦੀ,ਪਰ ਹਣ ਜੰਮੂ ਕਸ਼ਮੀਰ ,ਹਿਮਾਚਲ ਹਰਿਆਣਾ ਰਾਜਸਥਾਨ ਵਿਚੋੰ ਅਕਾਲੀਦਲ ਲਈ ਭਰਤੀ ਕਰਨ ਦਾ ਮਤਲਬ ਕੀ ਹੈ?

  • @MANJITSINGH-oc6rp
    @MANJITSINGH-oc6rp 14 дней назад +2

    Thanks jasveer ji

  • @manmohansingh9425
    @manmohansingh9425 14 дней назад

    ਪਬਲਿਕ ਲੲਈ ਰੇਤਾ ਦਾ ਰੇਟ ਵੀ ਦਸੋਂ ।

  • @HarpreetSingh-vw2ry
    @HarpreetSingh-vw2ry 14 дней назад

    Novjot Singh Sidhu Punjab Di Awaaz 2027

  • @AngrejSingh-oo3zq
    @AngrejSingh-oo3zq 14 дней назад +1

    Justice four sidhu moose walla ✊

  • @RanjitsinghSahni
    @RanjitsinghSahni 14 дней назад

    Anucer very bad