Why NRI Punjabi's doesn't bring labor from Punjab ~ Pendu Australia Episode 283 ~ Mintu Brar

Поделиться
HTML-код
  • Опубликовано: 14 янв 2025

Комментарии • 49

  • @rajinderkaurph.d976
    @rajinderkaurph.d976 Год назад +2

    ਬਹੁਤ ਵਧੀਆ 🤗 ਲੱਗਿਆ ਜੀ।
    ਧੰਨਵਾਦ 🌿🙏🌿

  • @bsingh1310
    @bsingh1310 Год назад +3

    ਵਾਹਿਗੁਰੂ ਜੀ

  • @Sukhdev03596
    @Sukhdev03596 Год назад +3

    ਵਾਹਿਗੁਰੂ ਜੀ
    ਮਿਹਨਤ ਤੇ ਇਮਾਨਦਾਰੀ ਗੁਰਸਿੱਖੀ ਤੇ ਇਨਸਾਨੀਅਤ ਤੇ ਪਿਆਰੀ ਮੂਰਤ ਸਰਦਾਰ ਪੱਡਾ ਸਾਬ

  • @chahal-pbmte
    @chahal-pbmte Год назад +2

    ਇਮਾਨਦਾਰੀ ਅਤੇ ਮਿਹਨਤ ਨਾਲ ਬੰਦਾ ਬਹੁਤ ਉਚਾਈਆਂ ਸਰ ਕਰ ਸਕਦਾ ਹੈ।
    ਧੰਨਵਾਦ ਪੱਡਾ ਸਾਹਿਬ ਅਤੇ ਮਿੰਟੂ ਬਰਾੜ ਜੀ।

  • @Sukhwinder09649
    @Sukhwinder09649 Год назад +2

    ਭਾਈ ਸਾਹਿਬ ਦੀ ਮਿਹਨਤ ਨੂੰ ਸਲਾਮ,

  • @gurvindersran1881
    @gurvindersran1881 Год назад +2

    Sira lata sardar ji ne pata hi nhi lageya time da ik hor karo interview bahut badhiya

  • @PamKaur-ku5wx
    @PamKaur-ku5wx Год назад +2

    Waheguru Satnam
    Waheguru Satnam
    Waheguru Satnam
    Waheguru Satnam
    Waheguru Satnam

  • @amardeepsinghbhattikala189
    @amardeepsinghbhattikala189 Год назад +2

    Sat shri akal ji sarea nu thanks brother to share your thoughts salute aw bapu ji de mehnat nu waheguru ji chardikla tandrusti wakshan ehi ardas ha ji

  • @pirtpalsandhu1923
    @pirtpalsandhu1923 Год назад +2

    Khalsa ji bahut ment krk nam rosan kita sardar ji sat Sri akal and thanks

  • @balrajparinja4617
    @balrajparinja4617 Год назад +1

    ਬਹੁਤ ਖੂਬ ਵਾਈ ਜੀ

  • @iqbalsinghbali18
    @iqbalsinghbali18 Год назад +3

    ਬਹੁਤ ਵੱਡਾ ਤੇ ਲੰਮਾ ਅੈਪੀਸੋਡ ਕਹਿ ਸਕਦੇ ਹਾਂ, ਪਰ ਮਹਿਸੂਸ ਨੀ ਹੋੲਿਅਾ, ਮੈਂ ਤਾਂ ਬੱਸ ਅੈਨਾ ਹੀ ਕਹਾਂਗਾ, ਕਿ ਸਰਦਾਰ ਸਾਹਿਬ ਮੈਨੂੰ ਸਟੌਬਰੀ ਦੇ ਮਹਾਰਾਜਾ ਰਣਜੀਤ ਸਿੰਘ ਲੱਗੇ ਜੀ !!!!!

  • @artistichustlersoul
    @artistichustlersoul Год назад +2

    wa kmaal episode

  • @profarmer9087
    @profarmer9087 Год назад +2

    ਬਹੁਤ ਸ਼ਾਨਦਾਰ ਫਾਰਮ ਹੈ

  • @sunillochab
    @sunillochab Год назад +2

    MINTO BHAI DOING GREAT JOB OF MEETING GREAT PEOPLES AN SHARING THEIR EXPERIENCE IN FARMING AN UPDATING WITH MODERN TECHNOLOGIES. AN IT AFFECTS EVERY PERSON ON EARTH WHO EAT FOOD. FARMING IS A WORK OF PRIDE. MAKKHAN JI THANKS FOR SHARING YOUR JOURNEY.

  • @Rajuraju-js6td
    @Rajuraju-js6td Год назад +2

    Feraman trep ( frut flie koo rokn lye aa

  • @nirmalmann9347
    @nirmalmann9347 Год назад +2

    No doubt Honestly is tought to Practice,but Padda Ji is an example of sucess based on Honesty.

  • @sukhrandhawa4766
    @sukhrandhawa4766 Год назад +2

    Very informative as usual.. Thanks Pendu Australia Team 💐💐💐

  • @makhansingh3002
    @makhansingh3002 Год назад +2

    ਮਿੰਟੂ ਵੀਰ ਸੱਤ ਸ਼੍ਰੀ ਆਕਾਲ ਜੀ

  • @khushsekhon1363
    @khushsekhon1363 Год назад +2

    ,, 👍👍👍

  • @punjabiculturalwisdom
    @punjabiculturalwisdom Год назад +2

    I was in Australia, and a farmer asked for labour from a contractor. But Gora refused when contractor asked ha had Indian boys. He asked yes when contractor guaranteed that “ no worries “.

  • @gurpreetsidhu891
    @gurpreetsidhu891 Год назад +2

    V nice information❤❤

  • @MOR.BHULLAR-PB05
    @MOR.BHULLAR-PB05 Год назад +2

    ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਸਤਿ ਸ੍ਰੀ ਆਕਾਲ ਜੀ ਕੀ

  • @ranasafi7270
    @ranasafi7270 Год назад +2

    Good job

  • @harvinderghuman8693
    @harvinderghuman8693 Год назад +2

    Mintu ji tuhadi video dekh kar bahut knowledge vaddi aa mara khayal nal a Red bucket vich fruit fly trap hai jisdi sugand nal kera ( Buter flay) us ta bath ka mar jandiyain na 🎉

  • @staycool9049
    @staycool9049 Год назад +2

    🙏

  • @SukhwinderSingh-jb2oy
    @SukhwinderSingh-jb2oy Год назад +2

    Satnam waheguru khalsa Raj jindabad

  • @GurdeepSingh-wl3dd
    @GurdeepSingh-wl3dd Год назад +2

    Very beautiful

  • @malakdhillon8267
    @malakdhillon8267 Год назад +2

    👍👍👍👍🙏🙏

  • @satnambawa0711
    @satnambawa0711 Год назад +1

    हर इंसान दी तरक्की दे पिछे कुज खास गुण या चंगियां गल्लां हुंदियां ने। जो कि ओना दी तरक्की दा कारण बणदी है। लोक ते कहिंदे रहंदे ने कि ऐदे ते सूत आगी या ऐदी किस्मत काम करगी। पर सूत वी ताही औंदी है जद असीं चंगे गुण रखांगे।

  • @bogasidhutalwandi576
    @bogasidhutalwandi576 Год назад +2

    ❤❤

  • @darshansingh-xw7yc
    @darshansingh-xw7yc Год назад +2

    From canada 99 year contract farming jameen. aa ji

  • @jaisinghsekhon7
    @jaisinghsekhon7 Год назад +3

    Singh is King whole world

    • @Humanity0101
      @Humanity0101 Год назад

      Not in panjab. Every worry about that.

  • @harvinderghuman8693
    @harvinderghuman8693 Год назад +2

    Mintu ji kita sub class visa di up date daso ki kis date tak files open hiya na

    • @penduaustralia
      @penduaustralia  Год назад +1

      Ghuman sahab ehde bare snau koi jaankari nahi hai ji ehde layi sanu kise registered immigrati0on agent naal galbaat karni paini hai ji.....

  • @LSS53
    @LSS53 Год назад +2

    Bhaji ehda da vlog awega hor kheti wala👍🏼

    • @penduaustralia
      @penduaustralia  Год назад +3

      Bahut vadiya vadiya aunge ji agge hor vi..... Germany Switzerland de vi aunge....

    • @ParminderSingh-bg9vt
      @ParminderSingh-bg9vt Год назад

      ​@@penduaustralia👍👍🙏🥰

  • @jagsirsingh4983
    @jagsirsingh4983 Год назад

    ਵਾਈ ਜੀ ਇਹੇ ਲੋਕ ਤਾਂ ਉਈ ਕਾਹਦੇ ਨੇ ਜੀ ਵੀ ਅਮਰੀਕਾ ਤੇ ਕੈਨੇਡਾ ਸਾਡੇ ਬਾਪ ਦੀ ਹੈ ਜੀ ਪਰ ਹੋਰ ਲੋਕ ਵੀ ਦੁਨੀਆਂ ਤੇ ਵਸਦੇ ਨੇ ਜੀ ਇਹੇ ਬਾਬਾ ਭਲਾਮਾਨਸੈ ਨਹੀਂ ਹੈ ਜੀ ਪਰ ਹੋਰ ਲੋਕਾਂ ਨੇ ਵੀ ਅਮਰੀਕਾ ਤੇ ਕੈਨੇਡਾ ਵਿਚ ਕੰਮ ਕਰਨ ਹੁੰਦਾ ਜੀ ਉਨ੍ਹਾਂ ਲੋਕਾਂ ਨੇ ਵੀ ਬੱਚੇ ਪਾਲਣੇ ਹੁੰਦੇ ਆਏ ਜੀ ਜੇ ਗੱਲ ਮਾਹਤੇ ਕਾਹਦੇ ਹਨ ਫੇਰ ਥੌਡੇ ਮਾਰਚੀ ਲੱਗ ਜਾਂਦੀ ਨੇ ਕਿਉਂਕਿ ਤੂਸੀਂ ਆਵਦੇ ਆਪ ਨੂੰ ਬੱਡੈ ਲੋਕਾਂ ਕਹਾਣੇ ਲੱਗੇਂ ਜਾਨੇ ਮੁੰਡੇ ਵੀ ਤੇਰੀ ਗਾਲਤੀ ਕਾਰਨੇ ਅੰਡ ਹੋਈਆਂ ਹੈਂ ਬਾਬਾ ਤੇਰੀ ਆ ਗੱਲਾਂ ਤੋਂ ਪਤਾ ਲੱਗਦਾ ਹੈ ਜੀ

  • @GurpreetCheema-df5rh
    @GurpreetCheema-df5rh Год назад

    Eh hate krde v

  • @jagsirsingh4983
    @jagsirsingh4983 Год назад

    ਬਾਬਾ ਦਾਂ ਕੰਮ ਤਾਂ ਵਧੀਆ ਪਰ ਬਾਬਾ ਵਿਚੋਂ ਖੌਬੀ ਨੇ ਆਂਦਰੇ ਵਾਲ਼ੀ ਕਿਉਂਕਿ ਬਾਬਾ ਦੂਜੇ ਬੰਦੇ ਨੂੰ ਝਾਲਦਾ ਨਹੀਂ ਕਿਉਂਕਿ ਵੀ ਇਸ ਬੰਦੇ ਨੇ ਬਰੂਬਰੇ ਕੰਮ ਕੋਓ ਕਰਦੇਂ ਨੂੰ ਝਾਲਦੇ ਨਹੀਂ ਵੀ ਸਾਰੀ ਉਮਰ ਭਰ ਲਈ ਮਾਰੇ ਹੀ ਦਾਹੀੜੀ ਤੇ ਕੰਮ ਕਰਦੇ ਰਹੇ ਜੀ ਦੂਸਰੇ ਬੰਦੇ ਦਾ ਕੰਮ ਨਹੀਂ ਝਲੇਜਾਦੇ ਜੀ ਹਾਂ

    • @ParminderSingh-bg9vt
      @ParminderSingh-bg9vt Год назад

      ਓ ਵੀਰੇ ਗੁੱਸਾ ਨਾਂ ਕਰੀਂ ਆਪਣੀ ਮਾਂ ਬੋਲੀ ਐ ਪੰਜਾਬੀ ਭਾਸ਼ਾ ਏਹਦਾ ਕਿਉਂ ਜਲੂਸ ਕੱਢ ਰਿਹਾ ਤੇਰੀਆਂ ਲਿੱਖੀਆਂ ਗੱਲਾਂ ਚੋ ਇੱਕ ਨੀ ਪੱਲੇ ਪਈ ਕਿ ਤੂੰ ਲਿਖਿਆ ਕੀ ਹੈ 🙏 ਕਿਰਪਾ ਕਰਕੇ ਸਾਫ ਸਾਫ ਲਿਖੋ ਤਾਂ ਜੋ ਸਾਨੂੰ ਵੀ ਪਤਾ ਲੱਗ ਸਕੇ ਕਿ ਬਜ਼ੁਰਗਾਂ ਵਿੱਚ ਕੀ ਗਲ਼ਤੀ ਹੈ ਬਾਕੀ ਸਾਨੂੰ ਤਾਂ ਲੱਗਿਆ ਨੀ ਕਿਸੇ ਪਾਸਿਉਂ ਕੇ ਬਾਬਾ ਜੀ ਵਿੱਚ ਕੋਈ ਮੇਰ ਤੇਰ ਹੋਊਗੀ ਕਿਉਂਕਿ ਗੁਰਸਿੱਖ ਨੇ ਬਾਬਾ ਜੀ। ਬਾਕੀ ਜਦੋਂ ਹੱਢ ਘਸਾਏ ਹੁੰਦੇ ਨੇ ਬਾਈ ਕਿਸੇ ਬੰਦੇ ਦੇ ਖੇਤਾਂ ਵਿੱਚ ਤਾਂ ਥੋੜ੍ਹਾ ਬਹੁਤਾ ਮਾਣ ਤਾਂ ਹੁੰਦਾ ਹੀ ਐ ਆਪਣੀ ਸਫਲਤਾ ਤੇ ਵਾਹਿਗੁਰੂ ਭਲਾ ਕਰਨ ਜੀ ਸਭਨਾਂ ਦਾ 🙏

  • @jagsirsingh4983
    @jagsirsingh4983 Год назад

    ਬਾਬਾ ਆਦਰੈ ਬੜਾ ਦੋਖੀ ਹੈ ਜੀ ਜੇ ਬੰਦੇ ਕੋਈ ਅਮਰੀਕਾ ਜਾਹ ਕੇਨੈਡਾ ਆਹ ਕੇ ਕੰਮ ਕਰਦਾ ਹੈ ਕਿਉਂਕਿ ਇਸ ਦੀਆਂ ਗੱਲਾਂ ਦੱਸਦੀ ਨੇ ਜੀ ਆਹ ਦੇਖੋ ਲਾਹ ਕਿਹਦਾ ਜਿਹੜੇ ਪਾਂਦੇ ਲਾਏ ਨੇ ਹਰੈ ਨੀਂ ਹੋਈਆਂ ਕਿਉਂਕਿ ਜੀਥੇ ਇਹੈ ਰਾਹਦਾ ਹੈ ਉਥੀ ਖ਼ੇਤੀ ਹਾਦੀ ਹੈ ਦੂਜੇ ਥਾਂ ਖੇਤੀ ਨਹੀਂ ਹਾਦੀ ਜੀ ਕਿਓਂ ਦਾਸਦੀ ਨੇ ਇਸ ਬਾਂਬਾ ਦੀਆਂ ਗੱਲਾਂ

    • @shere-punjabsinghshergill3257
      @shere-punjabsinghshergill3257 Год назад +1

      Pehla Panjabi likhni sikh la. Ki hamki tumki likhi jana.

    • @ParminderSingh-bg9vt
      @ParminderSingh-bg9vt Год назад

      ​@@shere-punjabsinghshergill3257👍😂😂 ਸਹੀ ਕਿਹਾ ਵੀਰ ਸਾਰਾ ਕੰਮ ਹੀ ਉਲਝਾ ਕੇ ਰੱਖ ਦਿੱਤਾ ਏਹਨੇ ਤਾਂ ਅਸੀਂ ਤਾਂ ਬੜੇ ਧਿਆਨ ਨਾਲ ਤੇ ਮਾਣ ਨਾਲ ਵੀਡੀਓ ਵੇਖ ਰਹੇ ਸੀ

  • @KuldeepSingh-od5tl
    @KuldeepSingh-od5tl Год назад

    ਪੱਤਰਕਾਰ ਬਾਈ ਜੀ ਸਾਰੇ ਪੰਜਾਬੀ ਇੱਕੋ ਜੇ ਨਹੀ ਹੁੰਦੇ

  • @chshakeel6484
    @chshakeel6484 Год назад +2

  • @Baljeetsingh-vp2zj
    @Baljeetsingh-vp2zj Год назад +1

    ❤❤