muchh futende gabhru Kuldeep manak live Akhada

Поделиться
HTML-код
  • Опубликовано: 9 окт 2024

Комментарии • 31

  • @JagroopSingh-no7xy
    @JagroopSingh-no7xy 12 дней назад +1

    ਮੇਰਾ ਖਿਆਲ ਇਹ ਅਖਾੜਾ 40 ਤੋ 45 ਹੋ ਗਏ ਹੋਣਗੇ ਜੱਦੋ ਪੰਜ ਰੁਪਏ ਤੇ ਦੋ ਰੁਪਏ ਦੀ ਇੱਜ਼ਤ ਹੁੰਦੀ ਸੀ

  • @baldevsingh9391
    @baldevsingh9391 Год назад +2

    ਹਿਕ ਦੇ ਜ਼ੋਰ ਨਾਲ ਗਾਉਣ ਵਾਲਾ ਕਲਾਕਾਰ ਮਾਨਕ ਨੂੰ ਪਿਆਰ ਕਰਨ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਜੀ

  • @lakhasingh9270
    @lakhasingh9270 2 года назад +1

    ਇਨ੍ਹਾਂ ਗੱਲਾਂ ਕਰਕੇ ਕੁਲਦੀਪ ਮਾਣਕ ਜੀ ਦੇ ਗੀਤ ਬਹੁਤ ਵਧੀਆ ਲੱਗਦੇ ਸੱਚੀਆਂ ਗੱਲਾਂ ਕਰਦਾ ਮਾਣਕ ਜੀ ਬਹੁਤ ਵਧੀਆ ਗੀਤ ਜਵਾਂ ਨਜ਼ਾਰੇ ਬੰਨਤੇ

  • @HarjinderSingh-cz7pg
    @HarjinderSingh-cz7pg Год назад +1

    Bahut hi wadiya song ji, Thankyou ji

  • @hackerrym3201
    @hackerrym3201 5 лет назад +6

    ਜਿੰਦਾਬਾਦ ਮਾਣਕ ਸਾਬ

  • @nanakchandkamboj5844
    @nanakchandkamboj5844 4 года назад +3

    ਮਾਣਕ ਪੰਜਾਬ ਦਾ ਹੀਰਾ ਗਾਇਕ
    ਮਨ ਮੋਹ ਕੇ ਲੈ ਗਿਆ ਸਰੋਤਿਆਂ ਦਾ।

  • @rupindersidhu6750
    @rupindersidhu6750 3 года назад

    ਜੋ ਵੀ aa 💖 siraaaa

  • @lakhasingh9665
    @lakhasingh9665 5 лет назад +2

    ਬੁਲੰਦ ਅਵਾਜ਼ ਮਾਣਕ ਸਾਹਿਬ ਜੀ ਦੀ

  • @baldevgrewal5729
    @baldevgrewal5729 5 лет назад +5

    ਹੈਲੋ ਸਤਿ ਸ੍ਰੀ ਅਕਾਲ ਵੀਰੇ ਯਾਰ ਬਹੁਤ ਵਧੀਆ ਗੀਤ ਅਪਲੋੜ ਕੀਤਾ ਇਕ ਬੰਦਾ ਏ ਗੀਤ ਸਾਨੂੰ ਸੁਣੋਦਾ ਹੂਂਦਾ ਔ ਕੈਂਦਾ ਏ ਗੀਤ ਮੈਂ ਅਖਾੜੇ ਚੋਂ ਸੁਣੇਂਆ ਕੁਲਦੀਪ ਮਾਣਕ ਦਾ ਪਰ ਏ ਰਿਕੌਡ ਨੀ ਹੋਇਆ ਮੈਂ ਹੁਣ ਔਨੂ ਸੁਣਾਊ ਗਾ ਧੰਨਵਾਦ ਵੀਰ ਜੀ

    • @hackerrym3201
      @hackerrym3201 5 лет назад

      ਮੈਂ ਰਿਕਾਰਡ ਕਰਵਾ ਦਿਆ ਬਾਈ ਕੋਈ ਚੱਕਰ ਤਾਂ ਨੀ

    • @BaljeetSingh-nu5cm
      @BaljeetSingh-nu5cm 4 года назад

      Manasantha Hira Hira Chavda

    • @JagroopSingh-no7xy
      @JagroopSingh-no7xy 12 дней назад

      @@hackerrym3201ਜੇ ਵੀਰ ਰਿਕਾਰਡ ਹੋਇਆ ਯੂ ਟਿਊਬ ਉਪਰ ਪਾ ਦੇਓ ਸਟੂਡੀਆ ਦੀ ਰਿਕਾਰਡ ਦੇ ਅਖਾੜੇ ਵਿੱਚ ਲੱਖਾ ਕੋਹਾ ਦਾ ਫ਼ਰਕ ਹੁੰਦਾ

  • @rupindersidhu6750
    @rupindersidhu6750 3 года назад

    Att a bai

  • @parwinderkhaira8269
    @parwinderkhaira8269 4 года назад +1

    Punjabiyo iss. Babar sher gayk nu v de diyo million views

  • @jinderbhullar5620
    @jinderbhullar5620 3 года назад

    Very nice song veer

  • @gagankhehragagan764
    @gagankhehragagan764 5 лет назад +1

    sirra latta

  • @azadpandher5108
    @azadpandher5108 6 лет назад +1

    thnx uploader

  • @jagsidhu1
    @jagsidhu1 6 лет назад +1

    very nice bai ji par Tep de cell down lagde ne bai ji

    • @SikanderSinghkhurmi
      @SikanderSinghkhurmi  6 лет назад +1

      Nhi cell Ni down thodi speed ghat aa wali speed te samjh Ni ondi

    • @jagsidhu1
      @jagsidhu1 6 лет назад

      ok bai ji thnks

    • @06061984Singh
      @06061984Singh 6 лет назад

      bhaji ahh vadiya kita speed thorhi kiti, bahut saal menu eh ganey di samjh nahi aa saki manak sahib di speed hi bahut si es ganey te

  • @vickybrarvickybrar1263
    @vickybrarvickybrar1263 5 лет назад +1

    👌👌👍

  • @kalyangrewal876
    @kalyangrewal876 Год назад

    Nhi reesan manak diyan

  • @nachhattarsingh771
    @nachhattarsingh771 6 лет назад +1

    very nice

  • @harjeetsingh8485
    @harjeetsingh8485 6 лет назад +1

    Tnx bai g