AAP ਉਮੀਦਵਾਰ Gurdeep Randhawa ਨੇ ਜਿੱਤ ਤੋਂ ਬਾਅਦ Sukhjinder Randhawa ਨੂੰ ਲਲਕਾਰਿਆ । Punjab Tak

Поделиться
HTML-код
  • Опубликовано: 26 ноя 2024

Комментарии • 21

  • @SarbjitkaurMaan-j2y
    @SarbjitkaurMaan-j2y 3 дня назад +7

    ਝਾੜੂ ਪਾਰਟੀ ਨੂੰ ਬੋਲਣਾ ਨਹੀਂ ਆਉਂਦਾ ਤੁਹਾਨੂੰ ਹੰਕਾਰ ਬਹੁਤ ਹੈ ਸਰਕਾਰਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਪਰ ਤੁਹਾਡੀ ਸਰਕਾਰ ਮੁੜ ਕੇ ਕਦੀ ਨਹੀਂ ਆਉਣੀ

  • @ksdhaliwal3670
    @ksdhaliwal3670 3 дня назад +7

    ਹੰਕਾਰ ਲੈ ਬੈਠੂਗਾ

    • @devindersingh4714
      @devindersingh4714 3 дня назад

      Paji iss da virodhi hankari se oos nu barak maar reha na ki punjab de loka nu kuj keh reha

  • @SarbjitkaurMaan-j2y
    @SarbjitkaurMaan-j2y 3 дня назад +10

    ਕਾਂਗਰਸ ਤਾਂ ਮੁੜ ਕੇ ਆ ਜਾਣੀ ਆ ਅਕਾਲੀ ਵੀ ਆ ਜਾਣੀ ਪਰ ਤੁਸੀਂ ਮੁੜ ਕੇ ਕਦੇ ਨਹੀਂ ਆਉਣੇ ਸਾਡੇ ਤੋਂ ਗਲਤੀ ਹੋ ਗਈ ਤੁਹਾਨੂੰ ਜਤਾ ਕੇ

    • @jagrooppadda4188
      @jagrooppadda4188 День назад +1

      @sarbjit kaur .. tusi ta eh v kehde c sukhi jitna fer jitya ta hea nai.... hun v soch samj k bolo

    • @SarbjitkaurMaan-j2y
      @SarbjitkaurMaan-j2y День назад

      @jagrooppadda4188 ਜਦੋਂ ਉਤੇ ਇਲੈਕਸ਼ਨ ਹੁੰਦੀ ਹੈ ਗਿਣਤੀ ਨਹੀਂ ਹੁੰਦੀ ਹਰ ਪਾਰਟੀ ਹੀ ਇਹ ਕਹਿੰਦੀ ਹੈ ਕਿ ਮੈਂ ਜਿੱਤਣਾ ਹੈ ਕੋਈ ਭਾਰਤੀ ਅੱਜ ਤੱਕ ਨਹੀਂ ਕਹਿੰਦੀ ਕਿ ਮੈਂ ਹਾਰਨਾ ਹੈ

    • @SarbjitkaurMaan-j2y
      @SarbjitkaurMaan-j2y День назад

      @jagrooppadda4188 ਅਸੀਂ ਤੁਹਾਨੂੰ ਜਤਾ ਕੇ ਕੀ ਲੈ ਲਿਆ ਪਛਤਾਵਾ ਹੀ ਲੱਗਿਆ ਕੋਈ ਰਿਸਪੈਕਟ ਨਹੀਂ ਮਿਲੀ ਕਿਸੇ ਦਾ ਕੋਈ ਕੰਮ ਨਹੀਂ ਹੁੰਦਾ ਇਸ ਲਈ ਸਾਨੂੰ ਆਪਣੀਆਂ ਪਹਿਲੀਆਂ ਪਾਰਟੀਆਂ ਹੀ ਚੰਗੀਆਂ

    • @SarbjitkaurMaan-j2y
      @SarbjitkaurMaan-j2y День назад

      @jagrooppadda4188 ਇਸ ਵਿੱਚ ਮਾਣ ਵਾਲੀ ਕਿਹੜੀ ਗੱਲ ਹੈ ਹਾਰ ਜਿੱਤ ਹੁੰਦੀ ਹੈ ਰਾਜ ਸਦਾ ਇਕ ਨਹੀਂ ਰਹਿੰਦਾ

  • @HarpreetSingh-vw2ry
    @HarpreetSingh-vw2ry 3 дня назад +2

    ਬਹੁਤ ਬੁਰਾ ਹੋਇਆ ਪੰਜਾਬ ਦੀ ਕਾਂਗਰਸ ਨਾਲ ਇਹਨਾਂ ਨੂੰ ਬੜਾ ਹੰਕਾਰ ਸੀ ਤੋੜਦੇ ਹੰਕਾਰ ਤੁਹਾਡੇ ਸੁਪਨੇ ਲੈਣੇ ਭੁੱਲ ਜਾਣ ਮੁੱਖ ਮੰਤਰੀ ਦੇ ਪੰਜਾਬ ਦੀ ਆਵਾਜ਼ ਕੋਈ ਹੋਰ ਹੀ ਹ ਮੁੱਖ ਮੰਤਰੀ ਅਗਲਾ ਪੰਜਾਬ ਦਾ ਤੁਸੀਂ ਰਲ ਮਿਲ ਕੇ ਉਸ ਨੂੰ ਬਹੁਤ ਭੰਡਿਆ ਸੀ ਪਰ ਜੱਟ ਅੱਜ ਵੀ ਛਾਇਆ ਪਿਆ ਸਾਰੇ ਪਾਸੇ ਨਾਲ ਤੁਸੀਂ ਜਾਣਦੇ ਹੋ ਕੌਣ ਹ ਤੁਹਾਨੂੰ ਸੁਪਣੀ ਉਹਦੀ ਆਉਂਦੀ ਹੋਣੀ ਰਾਤ ਨੂੰ ਝੜ ਗਏ ਜੇ ਪੱਤਝੜ ਦੇ ਪੱਤਿਆਂ ਵਾਂਗੂ🤣🤣🤣🤣🤣

  • @bhaveshmittal-ho1wy
    @bhaveshmittal-ho1wy 3 дня назад

    Mubaraka ji mubaraka❤❤❤❤

  • @UpinderjitSingh-c5m
    @UpinderjitSingh-c5m 3 дня назад +2

    Beragrak jhu Punjab da hun

  • @RRRR-qx7pb
    @RRRR-qx7pb 3 дня назад +5

    Bond naa parr vaa li apni kithe jitt d khushi vich .1.5 saal baahd.

    • @sunnykamboj2899
      @sunnykamboj2899 3 дня назад

      1.5 kine dekhya aj de din ta agle ne sang wich liya dite aglya de

  • @AvtarSingh-gs1si
    @AvtarSingh-gs1si День назад

    ਆ ਜਿਹੜੇ ਕਹਿ ਰਹੈ ਆ ਝਾੜੂ ਸਰਕਾਰ ਨਹੀ ਆਊਣੀ ਦਸੋ ਹੁਣ ਕਿਸ ਪਾਰਟੀ ਦੀ ਸਰਕਾਰ ਹੈ ਝਾੜੂ ਪਾਰਟੀ ਦੀ ਸਰਕਾਰ ਹੈ ਇਹ ਸਰਕਾਰ ਹੀ ਦੁਬਾਰਾ ਸਾਨ੍ਹ ਨਾਲ ਜਿਤੂਗੀ ਲਖਾਂ ਵਰਕਰ ਚੁੱਪ ਚਾਪ ਵੋਟ ਝਾੜੂ ਨੂ ਪਾਊਣਗੇ ਅਰਾਮ ਨਾਲ ਆਮ ਪਾਰਟੀ ਦੀ ਜਿੱਤ ਹੋਵੇਗੀ ਦੇਖ ਲਿਓ

  • @JagdishSingh-rm8mt
    @JagdishSingh-rm8mt 3 дня назад

    🎉

  • @ranjitsinghrai5332
    @ranjitsinghrai5332 3 дня назад +1

    See the Mentality of these so called leaders. Ki palle hai ehna de. Pehla 92 si ki kar lea hun 95 ho jan ge

  • @GurcharansinghGurcharans-fo4hk
    @GurcharansinghGurcharans-fo4hk 3 дня назад +1

    Aapzindabad

  • @SahibSingh-sf3tz
    @SahibSingh-sf3tz 3 дня назад

    Hakat

  • @ranjitmand3674
    @ranjitmand3674 3 дня назад +1

    Tenu guranty dena mein app worker han tusi kujh nainkar sakde

  • @PrinceKumar-cf7ek
    @PrinceKumar-cf7ek 3 дня назад +1

    🙏🏻💐💐💐💐💐🙏🏻👍👍🥰😊🤗🥰