ਗਿ. ਹਰਪ੍ਰੀਤ ਸਿੰਘ ਨਾਲ ਓਹੀਓ ਹੋਈ ...

Поделиться
HTML-код
  • Опубликовано: 22 дек 2024

Комментарии • 17

  • @balwindersidhusidhu6932
    @balwindersidhusidhu6932 4 дня назад +7

    ਸਾਹਿਬ ਜ਼ਮੀਨ ਤਿਆਰ ਹੋ ਗੲਈ ਗਿਆਨੀ ਹਰਪ੍ਰੀਤ ਸਿੰਘ ਜੀ ਸੁੱਖੇ ਗਪੀ ਦਾ ਮੁਕਾਬਲਾ ਕਰੇਗਾ ਤੇ ਸੂੱਖਾ ਗਪੀ ਹਰੇਗਾ

    • @fakkar9
      @fakkar9 4 дня назад

      Keda halka houga ?

    • @baldevsidhu7719
      @baldevsidhu7719 4 дня назад

      ਮੁਕਤਸਰ ਸਾਹਬ ਦੇ ਕਾਲੀਆ ਨੇ ਕਿਸੇ ਗੁਰਪਰੀਤ ਨੂ ਖੜਾ ਕੀਤਾ $ ਦੇ ਇਹ ਦੇਖੋ ਜਮੀਰ ਮਰੀ ਹੋਈ ਵਾਲੇ

    • @baldevsidhu7719
      @baldevsidhu7719 4 дня назад

      Bjp rss ਵਾਲਿਆ ਨੂ ਗਪੀ ਦੇ ਲੋੜ ਹੈ EVMs ਰਾਹੀ ਜਿਤਾ ਦੇਣਗੇ

  • @baldevsidhu7719
    @baldevsidhu7719 4 дня назад +1

    Dhami ਨੇ ਜੋ ਬੀਬੀ ਨੂ ਾੜਾ ਬੋਲਿਆ ਉਹਸਭ ਬਸ ? ਉਸ ਦਾ ਕੋਣnotice ਲਵੇਗਾ ?

  • @randhirsingh5935
    @randhirsingh5935 4 дня назад +5

    Sara panth jathedar sahib ji de nal he badl dl berha gerk ho nu ga

  • @chahalsinghpunjabi5163
    @chahalsinghpunjabi5163 3 дня назад

    ਨਵਾਂ ਅਕਾਲੀ ਦਲ ਗੁਰੂ ਹਰਿਗੋਬਿੰਦ ਸਾਹਿਬ ਜੀ ਬਣਾ ਕੇ ਪ੍ਰਧਾਨ ਭਾਈ ਬਲਦੇਵ ਸਿੰਘ ਵਡਾਲਾ ਅਤੇ ਬਰਖਾਸਤ ਪੰਜ ਪਿਆਰੇ ਆਦਿ ਨੂੰ ਵੱਡੇ ਅਹੁਦੇਦਾਰ ਬਣਾਏ ਜਾਣ ਜਿੰਨਾ ਨੇ ਬੇ-ਅਦਬੀਆਂ ਸਮੇਂ ਅਪਣੇ ਪਰਿਵਾਰ,ਨੌਕਰੀਆਂ ਅਤੇ ਅਪਣੀਆਂ ਜਾਨਾਂ ਦੀ ਪ੍ਰਵਾਹ ਨਹੀਂ ਕੀਤੀ ਬਾਦਲ- ਮੋਦੀ ਸਰਕਾਰ ਅੱਗੇ ਹਿੱਕਾਂ ਡਾਹ ਕੇ ਖੜੇ ਰਹੇ ਉਹ ਬੰਦਿਆਂ ਨੂੰ ਆਗੂ ਬਣਾਇਆ ਜਾਵੇ

  • @baldevsidhu7719
    @baldevsidhu7719 4 дня назад +1

    Mintu ji ਵਕੀਲ ਖਾਰਾ ਦੀ interview ਦੇਖੋ RMB ਤੇ ਉਨਾ ਨੇ delete ਕਰਾਵੀ ਹੈ ਤੇ ਜੇ delete ਸੀ ਤੇ ਕਿਸੇ ਇਕ ਦੇ ਘਰੇ ਸੀ ਉਥੋ ਕਿਵੇ ਬਾਹਰ ਚਲੀ ਗਈ

  • @Ammy901
    @Ammy901 3 дня назад

    ਜਥੇਦਾਰਾਂ ਨੇ ਬਾਦਲ ਨੂੰ ਤਲਬ ਕਰ ਲਿਆ ..ਬਾਦਲਾਂ ਨੇ ਧਾਮੀ ਪ੍ਰਧਾਨ ਨੂੰ ਤਲਬ ਕਰ ਲਿਆ.. ਧਾਮੀ ਨੇ ਅੱਗੋਂ ਜਥੇਦਾਰ ਤਲਬ ਕਰ ਲਏ😅😅

  • @baldevsidhu7719
    @baldevsidhu7719 4 дня назад +1

    ਮਿਟੂ ਜੀ ਉਹ ਸਾਰੀ video ਕਿੳ ਨਹੀ ਦਖਾਈ ਕੁਝ ਕੁ seconds ਕਿੳ valtoha ਕੀ ਬੋਲ ਰਹਿਆ ਸੀ ਨਾਲੇ ਅਗਲੇ ਨੂ ਗੁਸਾ ਆੲੁਿਆ ਹੋਣਾ ਜਦੋ ਗਿਆਨੀ ਜੀ ਦੀਆ ਧੀਆ ਭੈਣਾ ਨੂ ਗਲਤਬੋਲ ਕੇ ਆਇਆ

  • @jassbir1363
    @jassbir1363 3 дня назад

    ਇਹ ਸਾਰਾ ਵਰਤਾਰਾ ਹੋਣਾ ਹੀ ਸੀ , ਇਹ ਤਾਂ 2 ਦਸੰਬਰ ਨੂੰ ਹੀ ਸਪੱਸਟ ਹੋ ਗਿਆਂ ਸੀ ।

  • @gamdoorgamdoorsra
    @gamdoorgamdoorsra 4 дня назад +1

    Satshreea. Akal.ji. mintu.veer

  • @SUKHWINDERSINGH-ju5cg
    @SUKHWINDERSINGH-ju5cg 4 дня назад

    ਮਿੰਟੂ ਜੀ ਕੋਈ ਅਜੀਬ ਨਹੀਂ ਹੋਈ ਦਿਸ ਹੀ ਰਿਹਾ ਸੀ ਕਿਉਂਕਿ ਭਾਈ ਹਰਪ੍ਰੀਤ ਸਿੰਘ ਜੀ ਪਿਛਲੇ ਸਮੇਂ ਤੋਂ ਨਿਸ਼ਾਨੇ ਉੱਤੇ ਸ਼ਨ

  • @avtarsinghganda5864
    @avtarsinghganda5864 4 дня назад

    Eh ta bhai ji Badla ne badla leya haa ji

  • @amrikathwal2119
    @amrikathwal2119 4 дня назад +1

    ਮਿਟੂ ਜੀ ਮਾੜੀ ਆਰ ਲਾੳ ਮਰੀਆਂ ਜ਼ਮੀਰਾਂ ਵਾਲਿਆ ਦੇ SGPC ਵਾਲਿਆਂ ਦੇ ਕਿ ਨਵੀਂ ਮੀਟਿੰਗ ਕਰਨ ਲੱਗ ਪਏ ਜੋ ਆਪਣਾ ਚੈਨਲ ਚਲਾਉਣ ਲਈ ਕਿਹਾ ਸੀ ਉਹ ਵੀ ਨਹੀਂ ਚਲਾਇਆ ਨਾ ਬਣਾਇਆ