Veer g sirsa wali side wala sara ilaka Punjabi aa Aidar koi haryanvi ni haiga Fatehabad jila te Ratiye di side v Asi v ratiya tahsil cho aa Sant jarnail singh hora di kinniya mnga cho ik mng ah v c K ah sara Punjabi bolda ilaka Punjab vich shamil kita jave
U cannt trust who want 72 hoor after death 70 saal corruption ke saath congress evm ki gulaaam com hindustani 😊😉🤣3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਲੱਗਭਗ ਸਾਰੇ ਪੰਜਾਬ ਨੇ ਇਹ ਸਪੀਚ ਜਰੂਰ ਸੁਣੀ ਹੋਉ ਨਾਲ ਸੂਝਵਾਨ ਵੀਰ ਲੱਖਾ ਹਰਫ jass ਬੀਰ ਤੇ ਕਵਰ ਬੈਠੇ Pr dhiyaan koi nahi de riha gallan gallan vich hariyane de no. Bna giya baba ihnu puchhu jdo di gall kr riha os time hariyana hai kithe c 1857 vich jihre gadar di gall kr riha kihre hariyane ne vadh thok te os time sara punjab e hunda c hariyana ta 1966 vich baniya Duniya te punjab ikk hai te ikk hi rahu oh v charda punjab I love punjab
Os time ta hariyana hai e nahi c 1857 vich ta angreja naal ਲੜਾਈ hoi os time ta sara punjab hunda c hariyana ta 1966 vich baniya baba punjab ikk hai te ikk hi rahu ga charde punjab di rees koi nahi kar sakta i love u punjab
Bapu g sirrrrra laaaa gya gll krn da andazz omg omg omg omg 😲😲😲👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍janjh chdeya hoyea ohthe hi beitha bhart k maa k jaye itne note kahan se aye 😂😂😂😂😅😅😁😁😁😁😁🙈🙈🙈🙊🙊🙊🙊🙊🙊🙊🙊🙊😂😂😂😁😁😁😅😅😅😄😄😄😄😄😄😄😄🙈🙈🙈🙈🙈👌👌👌👌👌👌👍👍👍👍👍
waa baba ji main aj tak apni jindgi che ihho jeha insaan nhi dekhyaa .salute tusi pehle bande howege jehra hindu sikh te musalmaana nu skka bhra samjhda hai
ruclips.net/video/6TjFGUIrx6I/видео.html
Johny Baba Live Delhi Haryana Border - ਗੱਲਾਂ-ਗੱਲਾਂ ਚ ਹੀ ਮੋਦੀ ਦੀ ਵੀ ਲਿਆਂਦੀ ਚੰਗੀ ਨ੍ਹੇਰੀ
.
.
0
Mimjjj hmm jujumjun gnu? Nnjbu by jnm.iiiMI m MN by h. J. By nnu. Juh b CBS sports and I willmujumin nnu h hmm uunu. My ink nnunnuj hbb. Jj. Jh uuj j. 🏃🚄💨💨💨
coming!
☁☁☁⚡☁☁☁
☁☁⚡⚡⚡☁☁
☁⚡⚡⚡⚡⚡☁
⚡⚡⚡⚡⚡⚡⚡
☁☁⚡⚡⚡☁☁
☁☁⚡⚡⚡☁☁
☁☁⚡⚡⚡☁☁
☁☁⚡⚡⚡☁☁
😊🅰🅰😊😊😊😊😊
🅰😊😊🅰😊🅰🅰🅰
🅰🅰🅰🅰😊😊😊😊
🅰😊😊🅰😊😊😊😊
🅰😊😊🅰😊😊😊😊
😊🅰🅰😊😊😊😊😊
🅰😊😊🅰😊🅰🅰🅰
🅰🅰🅰🅰😊😊😊😊
🅰😊😊🅰😊😊😊😊
🅰😊😊🅰😊😊😊😊
☁☁☁⚡☁☁☁
☁☁⚡⚡⚡☁☁
☁⚡⚡⚡⚡⚡☁
⚡⚡⚡⚡⚡⚡⚡
☁☁⚡⚡⚡☁☁
☁☁⚡⚡⚡☁☁
☁☁⚡⚡⚡☁☁
☁☁⚡⚡⚡☁☁
On jun💩💩💩💩🚽🚽💩🚽
💩🚽🚽🚽🚽💩💩💩
💩💩💩💩🚽🚽💩🚽
💩🚽🚽🚽🚽🚽🚽🚽
💩🚽🚽🚽🚽🚽🚽🚽
🍸👙🍸🍸🍸👙🍸
🍸👙🍸🍸🍸👙🍸
👙👙👙🍸👙👙👙
👙👙👙🎀👙👙👙
🍸👙👙🍸👙👙🍸
🍸🍸🍸🍸🍸🍸🍸
🎀👙👙👙👙👙🎀
🍸🍸👙👙👙🍸🍸
🍸🍸🍸👙🍸🍸🍸
Party Time!
🍸👙🍸🍸🍸👙🍸
🍸👙🍸🍸🍸👙🍸
👙👙👙🍸👙👙👙
👙👙👙🎀👙👙👙
🍸👙👙🍸👙👙🍸
🍸🍸🍸🍸🍸🍸🍸
🎀👙👙👙👙👙🎀
🍸🍸👙👙👙🍸🍸
🍸🍸🍸👙🍸🍸🍸
Party Time!
🌟🍡🌟🌟🌟🌟🌟
🌟🌟🍡🌟🌟🌟🌟
🍓🍓🍓🍓🍓🍓🍓
🍓🍓🍓🍓🍓🍓🍓
🌟🍓🍓🍓🍓🍓🌟
🌟🌟🍓🍓🍓🌟🌟
🌟🌟🌟🍓🌟🌟🌟
🌟🌟🌟🍓🌟🌟🌟
🌟🍓🍓🍓🍓🍓🌟
✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
o==[]::::::::::::::::>┬─┬ノ( º _ ºノ) ⌐╦╦═─⌐╦╦═─o==[]::::::::::::::::>┻━┻ ︵ヽ(`Д´)ノ︵ ┻━┻\(-ㅂ-)/ ♥ ♥ ♥ ✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
❄
🌟
🔔
🎄🎄
🔔🔔🔔
🎄🎄🎄🎄
🔔🔔
🎄🎄🎄
🔔🔔🔔🔔
🎄🎄🎄🎄🎄
🔔🔔🔔
🎄🎄🎄🎄
🔔🔔🔔🔔🔔
🎄🎄🎄🎄🎄🎄
🔔🔔🔔🔔🔔🔔🔔
✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
✨
🎍
🎃🎃🎃🎃🎃
🎃🔥🎃🎃🎃🔥🎃
🎃🎃🎃🎃🎃🎃🎃🎃
🎃🔥🔥🔥🔥🔥🔥🎃
🎃🔥🔥🔥🔥🔥🎃
🎃🎃🎃🎃🎃
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌱🍯🌱🌱🍯🌱🐝🌱
🌟。❤。😉。🍀
。✨ 。🎉。🌟
✨。\|/。💫
Happy New Year
🌟。/|\。🍻
。🍀。 🍸。🎉。
🌟。 💫。 🎶 💥
🌟。❤。😉。🍀
。✨ 。🎉。🌟
✨。\|/。💫
Happy New Year
🌟。/|\。🍻
。🍀。 🍸。🎉。
🌟。 💫。 🎶 💥
🎅🎅🎅🎅🎅
👕👙👔👗🎽
Santa is coming!
🌟。❤。😉。🍀
。✨ 。🎉。🌟
✨。\|/。💫
Happy New Year
🌟。/|\。🍻
。🍀。 🍸。🎉。
🌟。 💫。 🎶 💥
Good Night 💤🌙
😊 Sweet Dream
🌠🌠🌠🌠🌠🌠🌠
👩💬Cool💫
👚👏💥
👖
👠👠
🍀 ☀
🍀🍀
🍀🍀🍀
🎁 Have a
nice weekend!
🍀 ☀
🍀🍀
🍀🍀🍀
🎁 Have a
nice weekend!
👩💬Cool💫
👚👏💥
👖
👠👠
🍀 ☀
🍀🍀
🍀🍀🍀
🎁 Have a
nice weekend!
🍀 ☀
🍀🍀
🍀🍀🍀
🎁 Have a
nice weekend!
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌟💚🌟🌟💚🌟💙🌟
🌟💚💚💚💚🌟💚🌟
🌟💚🌟🌟💚🌟💚🌟
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi 🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
Good Night 💤🌙
😊 Sweet Dream
🌠🌠🌠🌠🌠🌠🌠
Good Night 💤🌙
😊 Sweet Dream
🌠🌠🌠🌠🌠🌠🌠🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🌱🍯🌱🌱🍯🌱🐝🌱
🌱🍯🌱🌱🍯🌱🌱🌱
🌱🍯🍯🍯🍯🌱🍯🌱
🌱🍯🌱🌱🍯🌱🍯🌱
🌱🍯🌱🌱🍯🌱🍯🌱
🌼🌱 Hi honey! 🌱🌼
🐷💨💨💨🙊 Shut up
kjn NJjnnn min
ujhKgm JiJimmy bug nmmmmmm@@rajat__bhidwal
Good sir
@@rajat__bhidwal 00
ਬਾਪੂ ਜੀ ਨੇ ਨੇਅਰੀ ਲਿਆ ਤੀ ਮੋਦੀ ਦੀ ਠੋਕ ਤੀ ਮੰਜੀ ਬਾਪੂ ਜੀ ਸਲਾਮ ਏ ਤੁਹਾਡੇ ਵਿਚਾਰਾਂ ਨੂੰ
ਬਾਬਾ ਜੀ ਗਿਆਨ ਦੇ ਸਾਗਰ ਹਨ। ਧੰਨਵਾਦ ਜੀਉ।
ਬਾਪੂ ਬਲਕੌਰ ਿਸੰਘ ਜੀ, ਲੱਖ ਿਸਧਾਨਾ, ਬੀਰ ਿਸੰਘ ਅਤੇ ਇਹਨਾਂ ਵਰਗੇ ਹੋਰ ਪੜੇ ਲਿਖੇ ਬੁਧੀਵਾਨ ਲੋਕਾਂ ਨੂੰ ਸੰਘਰਸ਼ ਿਵੱਚ ਨਾਲ ਚੱਲਣ ਦੀ ਲੋੜ ਹੈ ਤਾਂ ਸਾਰੇ ਲੋਕਾਂ ਦਾ ਭਲਾ ਹੋ ਸਕਦਾ ਹੈ
ਬਾਬਾ ਬਲਕੋਰ ਸਿੰਘ ਜੀ ਨਹੀ ਰੀਸਾ ਤੁਹਾਡੀਆਂ ਬੱਸ ਏਕਤਾ ਬਣਾਈ ਰੱਖੋ ਵਹਿਗੁਰੂ ਜੀ ਚੜਦੀ ਕਲਾ ਵਿਚ ਰੱਖਣ ਤੁਹਾਨੂੰ ਬਹੁਤ ਵਧੀਆ ਲੱਗਿਆ ਵੀਰ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ
ਬਹੁਤ ਸਿਆਣੀਆ ਗੱਲਾਂ ਬਾਪੂ ਬਲਕੌਰ ਦੀਆਂ ਹਮੇਸ਼ਾ ਤਰਕ ਦੇ ਅਧਾਰ ਤੇ ਗੱਲ ਕਰਦੇ ਨੇ
ਬਾਪੂ ਜੀ ਦੇ ਗਿਆਨ ਤੇ ਸੋਚ ਨੂੰ ਸਲਾਮ ਆ ਜੀ
ਬਾਬਾ ਜੀ ਗੱਲਾਂ ਤੁਹਾਡੀਆਂ ਸਹੀ ਹਨ, ਜੋ ਤੁਸੀਂ ਗੱਲ 1857 ਦੇ ਗਦਰ ਦੀ ਕਰ ਰਹੇ ਹੋ ਉਸ ਟਾਈਮ ਇਹ ਸਾਰਾ ਪੰਜਾਬ ਹੀ ਸੀ, ਇਹ ਕਿਰਦਾਰ ਪੰਜਾਬੀ ਸੱਭਿਆਚਾਰ ਦੀ ਦੇਣ ਹੈ, ਹਰਿਆਣਾ ਸਾਡੇ ਪੰਜਾਬ ਦਾ ਛੋਟਾ ਭਰਾ ਹੈ, ਇਸ ਕਰਕੇ ਸਾਡਾ ਖੂਨ ਤੇ ਸਾਡਾ ਕਿਰਦਾਰ ਇੱਕ ਹੈ, 1857 ਦੇ ਗਦਰ ਸਮੇਂ ਅੰਗਰੇਜ ਅਫਸਰਾਂ ਦੀਆਂ ਕਬਰਾਂ ਬਣਾਉਣ ਸਮੇਂ ਅਸੀਂ ਸਾਰੇ ਪੰਜਾਬੀ ਹੀ ਸੀ ।
Good 👍Kisan Ekta jindabad majdur Ekta jindabad ji 🙏
ਬਾਪੂ ਬਲਕੌਰ ਸਿੰਘ ਜਿੰਦਾਬਾਦ
ਇਹ ਿਡਸਲਾਇਕ ਕਰਨ ਵਾਲੇ ਪਤਾ ਨਹੀਂ ਕਿਹੜੀਆਂ ਚਵਲਾ, ਇਹ ਪਤਾ ਨਹੀਂ ਕੀ ਚਾਹੁੰਦੇ ਹਨ।
Veer jii eh sale launde Modi da lun cgungan ale karde aa dislike
punjabi singer kaka ji nlh galbat keh lende 👇
.
.ruclips.net/video/B2MgoMieaaA/видео.html
🙏🙏🙏
Belkul sachi gal ji
📢 ਅਲਰਟ - ਨੌਜਵਾਨਾਂ ਪੰਜਾਬੀੳ ਜਾਗ ਜਾਓ ਘਰ ਤੋਂ ਬਾਹਰ ਨਿਕਲੋ 1- ਵਪਾਰੀ ਨੂੰ ਰੇਟ ਤਹਿ ਕਰਨ ਦੀ ਖੁੱਲ ਚਾਹੇ ਓ ਦੁਗਨੇ ਰੇਟ ਤੇ ਦੁੱਧ ,ਫਲ,ਸਬਜ਼ੀ ,ਅਨਾਜ , ਦਾਲ ਸਬ ਬੇਚੇ ਬਜ਼ਾਰ ਵਿਚ ਜਿਵੇ ਅਾਲ੍ਲੁ , ਗੰਡੇ ਵੇਚੇ ਜਾਂਦੇ ਹਨ ਸਸਤੇ ਸਟੋਰ ਕਰ ਕੇ ਮਤਲਬ ਸਿਧਿ ਆਮ ਆਦਮੀ ਦੀ ਲੁੱਟ --- ਕੁਜ ਕ ਗੱਲਾਂਂ 1- ਜੇ ਕੱਲ ਨੂੰ ਕੰਪਨੀ ਅਤੇ ਕਿਸਾਨਾਂ ਵਿਚ ਫ਼ਸਲ ਨੂੰ ਲੈ ਕੋਈ ਰੌਲਾ ਪੈਂਦਾ ਤਾਂ ਕਿਸਾਨਾਂ ਕੋਲ ਕੇਸ ਕਰਨ ਦਾ ਹੱਕ ਨਹੀਂ ਹੈ ਉਹ ਜਿੱਲ੍ਹਾ ਪ੍ਰਸਾਸ਼ਨ ਵੱਲੋਂ ਬਣਾਈ ਕੈਮੇਟੀ ਕੋਲ ਜਾਣ ਗ ਤੇ ਕਮੇਟੀ ਨੇ ਫੈਸਲਾ ਕੰਪਨੀ ਦੇ ਹੱਕ ਵਿਚ ਦੇਣਾ ਸਬੱ ਨੂੰ ਪਤਾ 2 -ਕਿਸਾਨ ਨੂੰ ਕਿੱਸੇ ਔਖਾ ਸਮੇ ਪੈਸੇ ਕੌਣ ਦੇਵੋ ਗਾ ------------ ਜਿਥੋਂ ਤੱਕ ਅੈਮ ਅਸ਼ ਪੀ ਦੀ ਗੱਲ ਤਾਂ ਸ਼ੁਰੂ ਵਿਚ ਕੰਪਨੀ ਵਾਲੇ 1800-1900 ਦੇ ਮੁਕਾਬਲੇ ਵੱਧ ਰੇਟ 2200 ਤੇ ਬੀਮਾ 100 ਲਾਲਚ ਦੇਣ ਕਿਸਾਨਾਂ ਨੂੰ ਪਿੱਛੇ ਲਆਉਣ ਲਯੀ ਫਿਰ ਕਿਸਾਨ ਰੇਟ ਕਰਕੇ ਕੰਪਨੀ ਨੂੰ ਵੇਚੂ ਤੇ ਫਿਰ 3-4 ਸਾਲ ਵਿਚ ਤਾਂ ਮੰਡੀ ਅਾਪੀ ਮੁਕ ਜੁ ਅੰਤ ਵਿਚ ਇਕੋ ਬੰਦਾ ਹੋਵੇ ਗਾ ਪ੍ਰਾੲੀਵੇਟ ਤੇ ਫਿਰ ਓਹਨਾ ਆਪਣੀ ਮਰਜੀ ਨਾਲ ਮੁੱਲ ਘਟ ਕਰ ਦੇਣਾ ਿਕੳੁਂਂ ਕੀ ਫਿਰ ਕਮੀਆਂ ਗਿਨਾ ਕੇ ਫ਼ਸਲ ਘਟ ਮੁੱਲ ਵਿਚ ਲਾਇ ਸਕਣ ਗੇ ਇਸ ਵਿਚ ਓਹਨਾ ਦਾ ਫਾਇਦਾ ਤੇ ਕਿਸਾਨ ਨੂੰ ਜਿਹੜਾ 1800-1900 ਮਿਲਦਾ ਸੀ ਉਸ ਤੋਂ ਵੀ ਜਾਉ ਗਾ ਤੇ 1800- ਵਾਲੀ ਮੱਕੀ ਜਿਵੇ 800 ਵਿਚ ਵਿਕਦੀ ਹੈ ਇੰਜ ਹੀ ਕਣਕ - ਝੋਨਾ 1800-1900 ਵਾਲਾ 800 ਨੂੰ ਵੇਚ ਕੇ ਘਰ ਆਵੇ ਗਾ - ਕੰਪਨੀ ਪਿੱਛੇ ਲੱਗ ਕੇ ਅੰਤ ਪਛਤਾਵੇ ਗਾ ) ਗੰਨੇ ਵਾਲਾ ਹਾਲ ਹੋ ਜੁ ਬਕਾਇਆ ਲੈਣ ਲਯੀ ਤਰੀਕੇ ਹੋਰ ਵੀ ਬਹੁਤ ਨੇ -ਇਸ ਤੋਂ ਬਿਨਾ ਕੇਂਦਰ ਸਰਕਾਰ ਨੇ ਰਾਜ ਸਰਕਾਰ ਕੋਲੋਂ ਬਿਜਲੀ ਦੇ ਹੱਕ ਵੀ ਖੋਹ ਲਏ ਹਨ ਤੇ ਜਿਹੜੀ ਮੁਫ਼ਤ ਬਿਜਲੀ ਸੀ ਉਸਦਾ ਵੀ ਬਿੱਲ ਆਵੇ ਗਾ ਹੱਲੇ ਸ਼ੁਰੂ ਸ਼ੁਰੂ ਵਿਚ ਤਾਂ ਮੀਠਾ ਪੋਚਾ ਲੱਗੂ - ਸਰਕਾਰ ਇਕ ਲਿਸਟ ਦੇਵੇ ਜਿਹੜੀ ਜਿਹੜੀ ਫਸਲ ਖਰੀਦੇ ਗੀ ਤੇ ਮੁੱਲ 5-6 ਹਜ਼ਾਰ ਤੋਂ ਘਟ ਨਾ ਹੋਵੇ ** ਪੰਜਾਬ ਦੀ ਹਾਲਤ ਯੂਪੀ ਵਰਗੀ ਹੋ ਜੁ ਤੇ ਅੰਤ ਜਮੀਨ ਵਿਕ ਜੁ - ਪਿਛਲੇ 70 ਸਾਲ ਤੋਂ ਕਿਸਾਨ ਨੂੰ ਹਰ ਸਰਕਾਰ ਨੇ ਲੁਟਿਆ ਤੇ ਹੁਣ ਚੰਗੀ ਉਮੀਦ ਬੇਵਕੁਫੀ ਹੈ ਹੁਣ ਸਿਰਫ ਇਕੋ ਰਸਤਾ ਹੈ ਕਿਸਾਨ ਜੂਨੀਆਨ ਨਾਲ ਰਲ ਕੇ ਵਿਰੋਧ ਕਰੋ ਨਹੀਂ ਮਰਨ ਲਯੀ ਤਿਆਰ ਰਹੋ -ਪੰਜਾਬ ਕੋਲ ਖੇਤੀ ਤੋਂ ਬਿਨਾ ਕੁਜ ਨਹੀਂ 60-65% ਖੇਤੀ ਤੇ ਨਿਰਬਰ ਕਰਦਾ -ਖੇਤੀ ਖਤਮ ਪੰਜਾਬ ਖਤਮ PIN MY COMMENT PLSE 🙏 ਜੀਓ ਦਾ ਸਿਮ ਪੋਰਟ ਕਰੋ ਤੇ ਰਿਲਾਇੰਸ ਪੰਪ ਦਾ ਬਾਈਕੋਟ ਕਰੋ..Ty
Syad eh lok ptalua te pani mrn wale ne
ਸੱਚੀਆਂ ਗੱਲਾਂ ਬਜ਼ੁਰਗੋ ਤੁਹਾਡੀਆਂ
ਵਾਹ ਜੀ ਵਾਹ ਬਾਪੂ ਜੀ ਤੂਸੀ ਤਾਂ ਚੰਗੀ ਤਰਾਂ ਮੰਜੀ ਠੋਕੀ ਚੂੰਹੈ ਤੇ 56 ਇੰਚ ਦੀ। ਹਾਸੈ ਵਿੱਚ ਸੱਚੀਆਂ ਗਲਾ ਕਰਕੇ ਸਰਕਾਰਾਂ ਹਿਲਾ ਦਿੱਤੀ ਆ।
ਬਾਪੂ ਜੀ ਗੱਲਾਂ ਤੇ ਸੋ ਆਨੇ ਸੱਚ ਨੇ ਪਰ ਅੰਗਰੇਜ ਜਦੋਂ ਸੀ ਓਦੋਂ ਪੰਜਾਬ ਸੀ ਨਾ ਕਿ ਹਰਿਆਣਾ ਤੇ ਕੌੜਾ ਸੱਚ ਇਹ ਹੈ ਕਿ ਇਹ ਵੀ ਸਿਆਸੀ ਲੋਕਾਂ ਦੀ ਚਾਲ ਸੀ ਪੰਜਾਬ ਦੇ ਟੁਕੜੇ ਟੁਕੜੇ ਕਰ ਦਿੱਤੇ।
16 aaney hundey aa
@@bhupinderkaur7452 ਭੈਣ ਜੀ ਮਾਫ਼ ਕਰਨਾ ਪਰ ਪੰਜਾਬੀ ਭਾਸ਼ਾ ਬਹੁਤੀ ਅੌਖੀ ਨਹੀ ਕਿਰਪਾ ਕਰਕੇ ਸਿੱਖ ਲਵੋ ਜੀ।
@@bhupinderkaur7452 ਭੈਣ ਕੂਣਾ ਨਹੀਂ ਕੱਢੀ ਦਿੱਆ, ਮੁਕਦੀ ਗੱਲ ਤੁਹਾਨੂੰ ਸਮਝ ਤਾਂ ਆ ਹੀ ਗਈ।
ਆਉਨ ਵਾਲੇ ਸਮੇਂ ਵਿੱਚ ਫਿਰ ਪੰਜਾਬ ਹੀ ਹੋਣਗੇ ਹਰਿਆਣੇ ਦੇ ਕਾਫ਼ੀ ਪਿੰਡ ਤੇ ਸ਼ਹਿਰ।
@@baggaaulakhbaggaaulakh8006 ਧੰਨਵਾਦ ਵੀਰ। ਵਾਹਿਗੁਰੂ ਜੀ ਕਿਰਪਾ ਕਰਨਗੇ ਤੁਹਾਡੀ ਗੱਲ ਪੂਰੀ ਹੋ ਜਾਵੇ।
ਜਦੋ ਕਿਸਾਨ ਗਲਬਾਤ ਕਰਦੇ ਅਾ ਮੰਤਰੀਅਾ ਨਾਲ ਬਾਬਾ ਜੀ ਨੂੰ ਵਿਚ ਸਾਮਲ ਕਰਨਾ ਚਾਹੀਦਾ
1857 Punjab Hariyana ik hi hunda c Bapu g ,,, I respect ✊ you
ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ।।ਲੜਦੇ ਲੋਕ ਜ਼ਿੰਦਾਬਾਦ💪💪
ਮਾਂ ਬੋਲੀ ਪੰਜਾਬੀ ਜ਼ਿੰਦਾਬਾਦ
36 biradari sath h haryana ki kissano k ....pure desh mein sab sath h parnam sardar ji ...... Full support from HARYANA ... JAI KISSAN
ਸਿੱਰਾ ਗਲਾਂ ਬਾਪੂ ਜੀ ✌💪💪👈👍🏻👍🏻
ਬਿਲਕੁਲ ਸਹੀ ਬਾਪੂ ਜੀ 👌👌
ਕੇਜਰੀਵਾਲ ਤਾਂ ਚੂਆ ਐ ਸੁਪਨੇ ਪੰਜਾਬ ਦੇ ਦੇਖ ਰਿਹਾ ਕਮਾਲ ਕਰ ਦਿੱਤੀ ਬਾਪੂ ਤੂੰ ਵੀ ਵਧਾਈ ਦਾ ਪਾਤਰ ਹੈ
Fr next election ch vote kehnu paunge tuc Congress nu
ਵਧੀਆ ਵਿਚਾਰ ਤੁਹਾਡੇ ਪਰ ਅਸੀਂ ਹਿੰਦੋਸਤਾਨ ਕਹਿੰਦੇ ਹਾਂ ਕਿ ਇਹ ਹਿੰਦੋਸਤਾਨ ਹੈ ਇਹ ਭਾਰਤ ਹੈ ਜਾ ਇੰਡੀਆ
ਪੁੱਤਾਂ ਵਾਂਗ ਜੋ ਪਾਲਦੇ ਨੇ ,
ਤਲੀ ਤੇ ਰੱਖ ਕੇ ਜਾਨਾਂ ਨੂੰ ।
ਸੁਣ ਬੈਂਦਰਦ ਸਰਕਾਰੇ ਨੀ ,
ਨਾ ਰੋਲ ਮੇਰੇ ਦੇਸ਼ ਦੇ ਕਿਸਾਨਾਂ ਨੂੰ ।
Haryana jindabad
ਬਾਪੂ ਬਲਕੌਰ ਸਿੰਘ ਜੀ 🙏🙏🙏
बाबा जी हरियाणा भी तो 1966 से पहले पंजाब का ही हिस्सा था।
Ho skda k kehn da mtlb eah na hove ohna sirf Sirsa vli side baare di gl kiti hove udr de loka ne gore thoke hon
Veer g sirsa wali side wala sara ilaka Punjabi aa
Aidar koi haryanvi ni haiga
Fatehabad jila te Ratiye di side v
Asi v ratiya tahsil cho aa
Sant jarnail singh hora di kinniya mnga cho ik mng ah v c
K ah sara Punjabi bolda ilaka Punjab vich shamil kita jave
Veer saare haryana di gll nhi hon dayi eh sarse de illake di gll dsda
@shubham dhanyawad ji aapne apne ilaake ka itihas btaya hamme hamme nhi pta tha per yaha per alag moode pur baat ho Rahi aa
It will become Punjab again if we stop the water. Try it if you don't believe.
ਉਦੋਂ ਸਾਰਾ ਪੰਜਾਬ ਸੀ। ਬਾਪੂ
ਿਕਸਾਨ ਮਜ਼ਦੂਰ ਏਕਤਾ ਿਜੰਦਾਬਾਦ
ਿਕਸਾਨ ਨੌਜਵਾਨ ਏਕਤਾ ਜ਼ਿੰਦਾਬਾਦ
Baapu ji so sweet when he said put.l love it.
Bapu ji ne att kra ditti. God bless you Bapu ji.
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਪੰਜਾਬ ਏਕਤਾ ਜਿੰਦਾਬਾਦ ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ
Chak Diyo Fatte, Dabb Diyo Killi 🔥🔥🔥🔥🔥🔥
Subha Jallandhar Shaam Nu Dilli 🔥🔥🔥🔥🔥
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤️
ਜੈ ਕਿਸਾਨ 🌾🔥🌾🔥🌾🔥🌾🔥🌾
I am proud to be sikh family 😊😊😊kisan ekta
ਇੱਕ ਤੋਂ ਵੱਧ ਕੇ ਇੱਕ ਗੱਲ ਕਹੀ ਐ ਬਾਪੂ ਜੀ ਨੇ,, ਜਮਾਂ ਸੱਚੀ ਗੱਲਾਂ ਕਰੀਆਂ..ਰੱਬ ਮਿਹਰ ਕਰੇ ਸਰਬੱਤ ਤੇ🙏🙏
Ehna da name kee aa dasdo please
@@onkarsingh1844 balkaur singh g
@@jagdeepturketurke738 veer ji ehna da koi Facebook page haiga koi ja RUclips channel
@@onkarsingh1844 nhi o ni pta...youtube te name krke search krke dekh lo...veer g
ਪੱਤਰਕਾਰ ਨੇ ਜੱਸ ਬਾਜਵਾ ਨੂੰ ਦੀਪ ਸਿੱਧੂ ਬਾਰੇ ਕੀਤਾ ਤਿੱਖਾ ਸਵਾਲ
ਬਸ ਫੇਰ ਜੱਸ ਬਾਜਵਾ ਨੇ ਅੱਜ ਦੇ ਹੀ ਦਿੱਤਾ ਦੀਪ ਸਿੱਧੂ ਨੂੰ ਜਵਾਬ
ਦੀਪ ਸਿੱਧੂ ਤੱਕ ਪਹੁੰਚਾ ਦਿਓ ਜੱਸੇ ਜੱਟ ਦੀ ਇਹ ਧਮਾਕੇਦਾਰ ਇੰਟਰਵਿਊ
VIDEO - ruclips.net/video/R-xi5tr0dNE/видео.html
U cannt trust who want 72 hoor after death 70 saal corruption ke saath congress evm ki gulaaam com hindustani 😊😉🤣3 lakh Salary MLA di te km janta nu budu bnaona 500 k liye vote de 15 lakh la canada jaan wali com nu leader imaandar chahide aa 🤣😂😂😂ਪੰਜਾਬ ਕਾਂਗਰਸ ਬਿਜਲੀ ਘੋਟਾਲਾ ਕਰ ਲੋਕਾ ਨੂੰ ਲੁੱਟ ਰਹੀ ਹ ਪੰਜਾਬ ਕਾਂਗਰਸ ਪੰਜਾਬ ਨੂੰ ਖਾਲੀ ਕਰਾਉਣਾ ਚਾਉਂਦੀ ਹੈ
ਰਾਜ ਕਰੇਗਾ ਖ਼ਾਲਸਾ
Well done ...he is true to his words👍👍👍👍👍
Sardar g bht vdiya glaa kr rahe aa salute u sardar g
ਲੱਖਾ ਸਿਧਾਣਾ ਅੱਗੇ ਨੌਜਵਾਨ ਨੇ ਕਰਤੇ ਸਿੱਧੇ ਸਵਾਲ
ਕੋਲ ਖੜ੍ਹੇ ਬਾਬੇ ਵੀ ਹੋ ਗਏ ਤੱਤੇ, ਲੱਖੇ ਨੇ ਦੇਖੋ ਕੀ ਦਿੱਤੇ ਫੇਰ ਜਵਾਬ
Video-ruclips.net/video/XcWA325dLLQ/видео.html
P
ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ
ਲੱਗਭਗ ਸਾਰੇ ਪੰਜਾਬ ਨੇ ਇਹ ਸਪੀਚ ਜਰੂਰ ਸੁਣੀ ਹੋਉ
ਨਾਲ ਸੂਝਵਾਨ ਵੀਰ ਲੱਖਾ ਹਰਫ jass ਬੀਰ ਤੇ ਕਵਰ ਬੈਠੇ
Pr dhiyaan koi nahi de riha gallan gallan vich hariyane de no. Bna giya baba ihnu puchhu jdo di gall kr riha os time hariyana hai kithe c 1857 vich jihre gadar di gall kr riha kihre hariyane ne vadh thok te os time sara punjab e hunda c hariyana ta 1966 vich baniya
Duniya te punjab ikk hai te ikk hi rahu oh v charda punjab
I love punjab
Os time ta hariyana hai e nahi c 1857 vich ta angreja naal ਲੜਾਈ hoi os time ta sara punjab hunda c hariyana ta 1966 vich baniya baba punjab ikk hai te ikk hi rahu ga charde punjab di rees koi nahi kar sakta i love u punjab
ਸਾਡੇ ਸਮਾਜ ਨੂੰ ਇਹੋ ਜਿਹੇ ਪੜ੍ਹੇ ਲਿਖੇ ਬਜ਼ੁਰਗਾਂ ਦੀ ਬਹੁਤ ਲੋੜ ਆ
This aged Sardar Sahab is highly educated person. He expressed undiluted and genuine concerns of farmer's and agriculture.
ਪੜ੍ਹਾਈ ਕੀਤੀ ਹੋਈ ਆ ।
ਬਹੁਤ ਹੀ ਵਧੀਆ ਤਰੀਕੇ ਨਾਲ ਸਮਝਿਆ ਬਾਪੂ ਜੀ ਨੇ।
Thank you for sharing the character of PUNJABI, HARYANVI or INDIANS to protect even enemies.
Dil Khush Karta Sardar ji
Bapu g sirrrrra laaaa gya gll krn da andazz omg omg omg omg 😲😲😲👌👌👌👌👌👌👌👌👌👌👍👍👍👍👍👍👍👍👍👍👍👍👍👍👍👍👍👍👍👍janjh chdeya hoyea ohthe hi beitha bhart k maa k jaye itne note kahan se aye 😂😂😂😂😅😅😁😁😁😁😁🙈🙈🙈🙊🙊🙊🙊🙊🙊🙊🙊🙊😂😂😂😁😁😁😅😅😅😄😄😄😄😄😄😄😄🙈🙈🙈🙈🙈👌👌👌👌👌👌👍👍👍👍👍
Great ji
Baba g gud speech
Maan kush ho gya
Love u baapu lmbi umar howe tuhadi❤️
🙏 punjab stay strong and together now please please stand up together now please please stand up punjab 💪💪💪
ਪਰਮਾਤਮਾ ਤਹਾਨੂੰ ਚੜ੍ਹਦੀ ਕਲਾ ਵਿਚ ਰੱਖਣ ।
*ਬਾਪੂ ਜੀ ਤੁਸੀਂ ਤਾਂ ਦਿੱਲ ਜੀਤ ਲੀਆ* ❤️ *respect*
Bapu jii, sweet words but soo effective 💪
BALLE O JATTA 💪💪💪💪💪
BAPU JI ATT KARATI 🙏🙏🙏🙏🙏
Baba g sira ker dita. Slam app sabi ke himat noo.Baba g punjab ko alag kernay ke zaruat hai.
ਇਹ ਓਹੀ ਬਲਕੋਰ ਕਾਮਰੇਡ ਆ, ਜੋ ਰਬ ਤੇ ਸਿਖਾ ਨੂੰ ਕੁਝ ਨੀ ਸਮਝਦਾ, ਤੇ ਅਜ ਪੰਜਾਬ ਸਿਖ ਕਿਸਾਨਾਂ ਦੀ ਚੜਾਈ ਵੇਖ ਕੇ ਸਿਖਾ ਦੀ ਗਲ ਕਰ ਰਿਹਾ ਆ, ------- ਚਲੋ ਕੋਈ ਨੀ ਦੇਰ ਆਏ ਦਰੂਸਤ ਆਏ, ਜੇ ਅਕਲ ਆਗੀ ਆ ਤਾ, ਬਹੁਤ ਚੰਗਾ ਆ
ਬਾਪੂ ਜੀ ਦਾ ਨਾਂ ਦੱਸ ਸਕਦਾ ਕੋਈ ਵੀਰ ਭਰਾ
ਲਹਿੰਦਾ ਪੰਜਾਬ ਪਾਕਿਸਤਾਨ ਵਿੱਚੋ ਸਾਰੇ ਸਿੱਖ ਰਾਜਸਥਾਨ ਵਿਚ ਆ ਗਏ ਬਾਬਾ ਜੀ ਉਸ ਟਾਈਮ ਇਕ ਸੀ ਹਰਿਆਣਾ ਪੰਜਾਬ ਹਿਮਾਚਲ ਪਰ ਬਾਬਾ ਜੀ ਅੱਜ ਤੱਕ ਸਿੱਖਾਂ ਨੂੰ ਅਪਣਾ ਹੱਕ ਨਹੀਂ ਮਿਲਿਆ ਰਾਜਸਥਾਨ ਗੰਗਾਨਗਰ ਹਨੂੰਮਾਨਗੜ੍ਹ ਬੀਕਾਨੇਰ ਕੋਟਾ ਜੈਸਰ ਮੇਰ 5 ਜਿਲ੍ਹੇ ਵਿੱਚ ਸਿੱਖ rende ਹੈ ਧੰਨਵਾਦ ਬਾਪੂ ਜੀ👍👍🙏🙏
ਸਾਨੁ.ਸਾਰਿਅਾ.ਨੁੰ.ਜਾਗਰੁਕ.ਹੋਨਾ.ਪਵੇਗਾ.ਇਹ.ਚਲਾਕ.ਲੋਕਬਦਮਾਸ.ਲੀਡਰ.ਸਾਨੁ.ਧਰਮ.ਜਾਤ.ਨਸਲ.ਦੇ.ਨਾਮ.ਤੇ.ਗੁਮਰਾਹ.ਕਰ.ਕੇ.ਦੇਸ.ਦੀ.ਲੁਟ.ਕਰਦੇ.ਰਹਿਨਗੇ
ਕਿਸਾਨ.ਮਜਦੁਰ.ਏਕਤਾ.ਜਿਦਾਬਾਦ
ਮਾਨਸ.ਕੀ.ਜਾਤ.ਸਵੇ.ਏਕੇ.ਪਹਿਚਾਨ.ਬੋ
ਏਕ.ਨੁਰ.ਤੋ.ਸਬ.ਜਗ.ੳੁਪਜਿਅਾ.ਕੋਨ.ਭਲੇ.ਕੋਣ.ਮੰਦੇ
ਸਾਹਿਬ.ਗੁਰੂ.ਨਾਨਕਸਾਹਿਬ.ਜੀ
ਦੇਸ਼ ਪੰਜਾਬ ਜ਼ਿੰਦਾਬਾਦ
ਸੱਚ
ਚੜਦੀ ਕਲਾ ਰਖੇ ਹਮੇਸ਼ਾ ਹੀ ਵਹਿਗਰੂ
1857 ਚ ਹਰਿਆਣਾ ਬਣ ਗਿਆ ਸੀ ਬਾਬਾ???? ਜਦੋਂ ਤੁਸੀਂ ਅੰਗਰੇਜ਼ ਠੋਕੇ ਸੀ
Bally baba haryana pb jindabad
VIDEO : ruclips.net/video/jvmF2a6UMNs/видео.html
Delhi Border LIVE - ਸੜਕਾਂ 'ਤੇ ਹੀ ਡਟਣਗੇ Lakha Sidhana ਤੇ Kanwar Grewal - Jass Bajwa - Harf Cheema
Baba ji 1857 ਦੀ ਗੱਲ ਕੀਤੀ ਹੈ ਤੁਸੀ ਉਸ ਸਮੇਂ ਪੰਜਾਬ ਹੀ ਸੀ ਹਰਿਆਣਾ ਨਹੀਂ ਸੀ,ਨਾ pakistan ਲਹੌਰ ਸੂਬਾ ਸੀ ਜੋਂ ਨਾ ਬੱਦਲ ਕੇ ਪੰਜਾਬ ਰੱਖ ਦਿੱਤਾ ਗਿਆ। ਪੰਜਾਬ (ਪੁੱਤ) ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਗਿਆ । ਇਹਨਾਂ 86 ਲੀਡਰਾਂ ਵਲੋਂ ਕੋਈ ਕਸਰ ਨਹੀਂ ਛੱਡੀ ਗਈ।
ਦੁੱਖ ਸਹਿ ਕੇ ਪੰਜਾਬ ਫਿਰ ਇਕ ਦਿਨ ਇਕ ਹੋ ਜਾਵੇਗਾ । ਭਵਿੱਖ ਵਿਚ ਇਹ ਹੋਣਾ ਲਾਜ਼ਮੀ ਹੈ।
Free Great Nation Of Punjab
ਭਾਰਤ ਵਿੱਚ ਪਾਰਲੀਮੈਂਟੇਰੀਅਨ ਰਾਜਨੀਤਕ ਢਾਂਚਾ ਫੇਲ ਹੈ। ਯੋਰਪੀਅਨ ਮੋਨੋਆਰਕੀ ਨੇ ਇਸ ਨੂੰ ਆਪਣੀਆਂ ਕੋਲੋਨੀਆ ਤੇ ਰਾਜ ਕਰਣ ਲਈ ਬਣਾਈਆਂ ਸੀ। 1947 ਦੀ ਅਜ਼ਾਦੀ ਇਕ ਡਰਾਮਾ ਸੀ।
ਇਹਨਾ ਕੂੜੇਆਰ ਪਾਰਲੀਮੈਂਟਰੀਅਨ ਨੀਤਮਾੜੀ ਰਾਜਨੀਤਕ ਸਰਕਾਰਾਂ ਨੇ ਪੰਜਾਬ ਨੂੰ ਮੂਰਖ ਅਤੇ ਅੰਨਪੜ ਬਣਾ ਕੇ ਰੱਖੇਆ ਹੈ। ਸਰਕਾਰੀ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਦਾ ਬੂਰਾ ਹਾਲ ਕੀਤਾ ਹੋਇਆ ਹੈ ਕੇ ਪੰਜਾਬੀ ਪੜ ਲਿਖ ਨਾਂ ਜਾਣ ਅਤੇ ਸਿਆਣੇ ਨਾਂ ਹੋ ਜਾਣ ਕਿਤੇ। ਰਹਿੰਦਾ ਖੁੰਦਾ ਸਰਕਾਰੀ ਹਸਪਤਾਲਾਂ ਦੇ ਬੁਰਾ ਹਾਲ ਬੋੰਕੇ ਦੇਹਾੜੇ ਹਨ, ਕਿੱਤੇ ਤੰਦਰੁਸਤ ਵੀ ਨਾਂ ਹੋ ਜਾਣ ਪੰਜਾਬੀ ਜੋ ਇਹਨਾ ਤੇ ਰਾਜ ਕਰਣਾ ਅੋਖਾ ਹੋ ਜਾਵੇ।
ਸੱਚ ਤਾਂ ਇਹ ਹੈ ਕੇ ਭਾਰਤ ਅੱਜ ਵੀ ਇੰਗਲੈਂਡ ਦਾ ਗੁਲਾਮ ਹੈ ਅਤੇ ਭਾਰਤ ਦਾ ਪ੍ਰਬੰਧ ਚਲੋਣ ਲਈ ਇਸ ਦੀਆ ਸਰਕਾਰਾਂ ਅੱਜ ਵੀ ਇੰਗਲੈਂਡ ਤੋਂ ਹੀ ਚੁਣੀਆਂ ਜਾਂਦੀਆਂ ਹਨ ।
ਵੋਟਾਂ ਦੇ ਚੱਕਰਾਂ ਵਿੱਚ ਭੁੱਲੇ ਨਾਂ ਫਿਰੋ ਪੰਜਾਬੀਉ ਇਹ ਸਭ ਗੋਰੇਆ ਦਾ ਭਾਰਤੀ ਲੋਕਾਂ ਨੂੰ ਮੂਰਖ ਬਣੋਣ ਦਾ ਢਕਵੰਜ ਹੈ, ਆਪਣੇ ਪੰਚਾਈਤੀ ਰਾਜਨੀਤਕ ਢਾਂਚੇ ਉਤੇ ਫੋਕਸ ਰੱਖੋ ਅਤੇ ਇਸ ਨੂੰ ਨਵੇ ਤਰੀਕੇ ਨਾਲ ਉਸਾਰ ਕੇ ਪੰਜਾਬ ਵਿੱਚ ਪੰਡ, ਸ਼ਹਿਰਾਂ, ਜਿਲੇਆਂ ਉਤੇ ਲਾਗੂ ਕਰਣ ਦੀ ਵੀਚਾਰਧਾਰਾ ਸ਼ੁਰੂ ਕਰੋ, ਪਾਰਾਮੈਟੇਰੀਅਨ ਰਾਜਨੀਤਕ ਢਾਂਚਾ ਜਾਂਦਾ ਚਿਰ ਨਹੀਂ ਰਹਿਣਾ ਭਰਤ ਵਿੱਚ। ਗੋਰੇਆ ਦੇ ਪਾਰਲੀਮੈਟੇਰੀਅਨ ਢਾਂਚੇ ਦੇ ਖ਼ਾਤਮੇ ਤੋਂ ਬਾਦ ਜਲਦੀ ਹੀ ਭਾਰਤ ਵਿੱਚ ਪੰਚਾਇਤੀ ਰਾਜਨੀਤਕ ਢਾਕਾ ਨਵੇਂ ਤਰੀਕੇ ਨਾਲ ਉਸਾਰ ਕੇ ਲਾਗੂ ਕਿੱਤਾ ਜਾਵੇ ਗਾ। ਪੰਚਾਇਤੀ ਰਾਜਨੀਤਕ ਰਵੋਲੂਸ਼ਨ ਪੰਜਾਬ ਤੋਂ ਹੀ ਸ਼ੁਰੂ ਕੀਤਾ ਜਾਵੇਗਾ। ਭਾਰਤ ਦੇਸ਼ ਅੱਜ ਵੀ ਯੋਰਪੀਆਨ ਮੋਨੋਆਰਕਾ ਦਾ ਗੁਲਾਮ ਹੈ, ਇਸ ਦੀ 1947 ਦੀ ਆਜ਼ਾਦੀ ਇਕ ਦਿਖਾਵਾ ਸੀ। ਪੰਜਾਬੀ ਅਤੇ ਹਿੰਦੂ ਭਰਮੇ, ਭੁੱਲੇ ਹਨ, ਗੁਰਮੁਖ ਨਹੀਂ।
ਪੰਜਾਬ ਇਕ ਸੁਤੰਤਰ ਦੇਸ਼ ਸੀ ਜਿਸ ਨੂੰ ਥੋਖੇ ਨਾਲ ਪਹਿਲਾ ਇੰਡੀਆ ਵਿੱਚ ਮਲਾਇਆ ਗਿਆ ਤੇ ਫਿਰ ਇਸ ਦੀ ਦੋ ਦੇਸ਼ਾਂ ( ਹਿੰਦੋਸਤਾਨ ਅਤੇ ਪਾਕਿਸਤਾਨ ) ਦਰਿਮਿਆਨ ਵੰਡ ਕੀਤੀ ਗਈ। ਫਿਰ ਭਾਰਤ ਵਿਚਲੇ ਪੰਜਾਬ ਦੇ ਥੋਖੇ ਨਾਲ ਤਿੰਨ ਟੁਕੜੇ ਕਿਤੇ ਗਏ ( ਚੜਦਾ ਪੰਜਾਬ, ਹਿਮਾਚਲ, ਹਰਿਆਣਾ) ਅਤੇ ਹੁਣ ਕਾਣੇ ਲੀਡਰ ਹੋਰ ਕਾਣੀਆਂ ਚਾਲਾ ਚੱਲ ਗਰੇ ਹਨ ਪੰਜਾਬੀਆਂ ਨੂੰ ਆਰਥਿਕ, ਮਾਨਸਿਕ, ਅਤੇ ਧਾਰਮਿਕ ਕਮਜ਼ੋਰ ਕਰਣ ਵਜੋਂ। ਪੰਜਾਬ ਨੂੰ ਜਾਗਣ ਦੀ ਲੋੜ ਹੈ ਅਤੇ ਆਪਣੀ ਆਜ਼ਾਦੀ ਦਾ ਰੈਵਲੂਛਨ ਲੇਕੇ ਅੋਣ ਦੀ ਜ਼ਰੂਰਤ ਹੈ ।
ਅੱਜ ਜ਼ਰੂਰਤ ਹੈ ਕੇ ਰਾਜਨੀਤਕ ਪੰਚਾਇਤੀ ਢਾਂਚੇ ਨੂੰ ਨਵੇਂ ਤਰੀਕੇ ਨਾਲ ਸਵਾਰ ਕੇ, ਮਜ਼ਬੂਤ ਬਣਾ ਕੇ ਪਹਿਲਾ ਵੱਡੇ ਭਾਰਤੀ ਪੰਜਾਬ (ਪੰਜਾਬ, ਹਰਿਆਣਾ,ਹਿਮਾਚਲ,ਜੰਮੂ ਕਸ਼ਮੀਰ) ਅਤੇ ਫਿਰ ਪਾਕਿਸਤਾਨੀ ਪੰਜਾਬ ਵਿੱਚ ਲਾਗੂ ਕੀਤੇ ਜਾਵੇ ਤੇ ਫਿਰ ਸਾਰੇ ਭਾਰਤ ਵਿੱਚ ਫੈਲਾਇਆ ਜਾਵੇ। ਪਾਕਿਸਤਾਨ ਅਤੇ ਭਾਰਤ ਨੂੰ ਇਕ ਹੋਣ ਦੀ ਵਿਚਾਰਧਾਰਾ ਛੁਰੁ ਕਰਣੀ ਅੱਤ ਜ਼ਰੂਰੀ ਹੈ।
ਪੰਚਾਇਤੀ ਰਾਜਨੀਤਕ ਢਾਂਚਾ ਗੁਰੂ ਨੇ ਸਾਨੂੰ ਦਿੱਤਾ ਸੀ ਜਿਸ ਉਤੇ ਅੱਜ ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਕਾਬਜ਼ ਹੈ ਅਤੇ ਇਸ ਨੂੰ ਦਿਨੋ ਦਿਨ ਕਮਜ਼ੋਰ ਬਣਾ ਰਿਹਾ ਹੈ। ਪਾਰੀਮੈਟੇਰੀਆਨ ਰਾਜਨੀਤਕ ਢਾਂਚਾ ਅਤੇ ਕਮੇਟੀ ਸਿਸਟਮ ਸਾਡਾ ਘਰੇਲੂ/ਦੇਸ਼ੀ ਟਾਂਚਾਂ ਨਹੀਂ, ਇਹ ਗੋਰੇਆ ਦਾ ਯੋਰਪੀਅਨ ਰਾਜਨੀਤਕ ਢਾਂਚਾ ਹੈ। ਇਹਨਾ ਵਦੇਸ਼ੀ ਵਿਵਸਥਾਵਾਂ ਦਾ ਖ਼ਾਤਮਾ ਹੋਣਾ ਅਤੇ ਇਹਨਾ ਤੋਂ ਅਜ਼ਾਦੀ ਮਿਲਣੀ ਦੇਸ਼ ਦੀ ਅਸਲੀ ਅਜ਼ਾਦੀ ਹੈ। ਇਹ ਸਾਡੀ ਮਾਨਸਿਕਤਾ ਨੂੰ ਗੁਲਾਮ ਬਣਾਕੇ ਰੱਖਦੀਆਂ ਹਨ ਅਤੇ ਸਾਨੂੰ ਆਪਸ ਵਿੱਚ ਪਾੜ ਕੇ ਅਤੇ ਲੜਾ ਕੇ ਕਮਜ਼ੋਰ ਬਣੋਉਦੀਆਂ ਹਨ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ
ruclips.net/video/gTIsdkCRB2g/видео.html
Bhana Sidhu ਵੀ ਆ ਗਿਆ ਮੈਦਾਨ 'ਚ, ਦਿਖਾਇਆ ਜ਼ੋਰ - ਚੱਕ ਚੱਕ ਪੱਥਰ ਮਾਰੇ ਪਰਾ, ਪੁਲਿਸ ਰਹਿ ਗਈ ਦੇਖਦੀ
Kisaan Akte jindabad Waheguru ji Maher Kro ji 🙏🦅🙏👏👏💪💪💪
Gaint baba ji aise ledar hone chahidain ne Punjab vich
ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ 🙏
Interview bohat wadiya lakha sidana nu pehli war hass de dekhya ni ta bai chade ghode e swre rehanda
Sahi gl Veer ji Jo kuj India ch kite nhi 1.......1 gl lakh d aa
ਬਹੁਤ ਵਧੀਆ ਬਾਪੂ ਜੀ
Jo bole so nihal, sat Sri akaal 🙏
ਉਦੋਂ ਹਰਿਆਣਾ ਵੀ ਪੰਜਾਬ ਦਾ ਹਿੱਸਾ ਸੀ ਬਾਪੂ
balle Baba....ji
ਸਤਿ ਸ੍ਰੀ ਆਕਾਲ
ਸਾਰੇ ਪੰਜਾਬੀਆਂ ਨੂੰ ਬੇਨਤੀ ਹੈ ਕਿ ਸੰਘਰਸ਼ ਉਦੋਂ ਹੀ ਸਫ਼ਲਤਾ ਦੀ ਮੰਜ਼ਿਲ ਤੱਕ ਪਹੁੰਚਦਾ ਹੈ ਜੇਕਰ ਆਪਣੇ ਨਿਸ਼ਾਨੇ ਤੋਂ ਨਾਂ ਭਟਕੇ। ਆਪਣਾ ਨਿਸ਼ਾਨਾ ਇਸ ਵੇਲੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ। ਭੜਕਾਊ ਅਤੇ ਤਿੱਖੀਆਂ ਗੱਲਾਂ ਜੋ ਮੌਜੂਦਾ ਮੰਗਾਂ ਤੋਂ ਹੱਟ ਕੇ ਹਨ ਨੂੰ ਸੰਘਰਸ਼ ਵਿੱਚ ਨਾਂ ਵੜਨ ਦੇਵੋ, ਇਹ ਸੰਘਰਸ਼ ਦੀ ਦਿਸ਼ਾ ਤੇ ਗਤੀ ਨੂੰ ਠੱਲ ਦੇਣਗੀਆਂ। ਸੱਤਾਧਾਰੀ ਇਹੋ ਚਾਹੁੰਦੇ ਹਨ, ਸਗੋਂ ੳੁਨ੍ਹਾਂ ਦੇ ਖੜ੍ਹੇ ਕੀਤੇ ਮੋਹਰੇ ਤਿੱਖੀਆਂ ਗੱਲਾਂ ਨਾਲ ਇਸ ਸੰਘਰਸ਼ ਦੀ ਦਿਸ਼ਾ ਬਦਲਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਭਾਰਤ ਦੇਸ਼ ਸਾਡਾ ਹੈ,ਆਪਣੇ ਗੁਰੂਆਂ ਤੋਂ ਲੈ ਕੇ ਹੁਣ ਤੱਕ ਸਿੱਖ ਸੂਰਮਿਆਂ ਨੇ ਇਸ ਦੀ ਰਾਖੀ ਅਤੇ ਤਰੱਕੀ ਲੲੀ ਵੱਧ ਚੜ ਕੇ ਕੁਰਬਾਨੀਆਂ ਕੀਤੀਆਂ ਹਨ। ਇਸ ਦੇਸ਼ ਉੱਪਰ ਸਾਡਾ ਪੂਰਾ ਹੱਕ ਹੈ, ਇਸ ਲੲੀ ਹੱਕ ਹਾਸਲ ਕਰੋ ਨਾ ਕਿ ਮੁੱਦੇ ਤੋਂ ਭਟਕੋ। ਇਸ ਮੌਕੇ ਮੁੱਦਾ ਕਿਸਾਨੀ ਖਿਲਾਫ਼ ਬਣੇ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣਾ ਹੈ, ਇਸ ਨੂੰ ਹੋਰ ਦਿਸ਼ਾ ਵੱਲ ਨਾਂ ਮੋੜਿਆ ਜਾਵੇ।
ਸਾਰੇ ਪੰਜਾਬੀਆਂ ਨੂੰ ਚਾਹੀਦਾ ਹੈ ਕਿ ਕਮੈਂਟਾਂ ਰਾਹੀਂ ਆਪਣੀ ਰਾਏ ਜ਼ਰੂਰ ਦੇਵੋ ਪਰੰਤੂ ਸਿਰਫ ਇਨਾਂ ਕਾਲੇ ਕਾਨੂੰਨਾਂ ਖਿਲਾਫ਼।
ਜੋਸ਼ ਦੇ ਨਾਲ - ਨਾਲ ਹੋਸ਼ ਦੇ ਨਾਲ ਕੰਮ ਲੈਣਾ ਹੈ। ਜਿੱਤ ਯਕੀਨੀ ਆਪਣੀ ਹੋਵੇਗੀ।
Kisan ekta jindabaad 👍
ਇੱਕ ਗੱਲ ਜੋ ਬਾਪੂ ਜੀ ਨੇ ਕਹੀ ਜਿਹੜੇ ਮੇਰੇ ਵੀਰ Dieslike ਕਰ ਰਹੇ ਨੇ ਉਨਾ ਉਸ ਗੱਲ ਤੇ ਸ਼ਾਇਦ ਧਿਆਨ ਨਹੀਂ ਦਿੱਤਾ ਕਿ (ਇਹ ਦੇਸ਼ ਕਈ ਤਰਾਂ ਦੀਆਂ ਭਾਸਾਵਾਂ ਤੇ ਸਭਿਆਚਾਰਾਂ ਦਾ ਦੇਸ਼ ਐ ਵਿਭੀਨਤਾ ਨਹੀਂ ਬਲਕਿ ਇਹ ਇਸ ਦੇਸ਼ ਦੀ ਸਵੰਨਤਾ ਹੈ) ਸਮਝ ਆਈ ਕੁੱਝ ਕਾਸ਼ ਤੁਸੀਂ ਪੜੇ ਲਿੱਖੇ ਹੋ ਕੇ ਵੀ ਗਵਾਰ ਨਾ ਹੁੰਦੇ ਤਾਂ ਤੁਸੀਂ ਵੀ ਇਸ ਵਿਭੀਨਤਾ ਦੇ ਸ਼ਿਕਾਰ ਨਾ ਹੁੰਦੇ ਤੇ ਇਸ 'ਸਵੰਨਤਾ, ਨੂੰ ਸਮਝਣ ਦੀ ਤੁਹਾਡੇ ਚ ਕਾਬਲੀਅਤ ਹੁੰਦੀ 🧐😔
waa baba ji main aj tak apni jindgi che ihho jeha insaan nhi dekhyaa .salute tusi pehle bande howege jehra hindu sikh te musalmaana nu skka bhra samjhda hai
ਸੱਚੋ ਸੱਚ.
जय किसान जय सरदार जय जट👍🏻
ਬਾਪੂ ਤੇਰੀਆਂ ਗੱਲਾਂ ਤਾਂ ਸਹੀ ਨੇ ਪਰ ਅਸੀ ਹੁਣ ਪੱਕੇ ਆਮ ਆਦਮੀ ਦੇ ਨਾਲ ਹਾ
Bale Bale BAPU Balkour Singh ji.....🙏🙏
ਬਾਪੂ ਬਲਕੌਰ ਸਿੰਘ ਜੀ ਇੰਨੀ ਜਾਣਕਾਰੀ ਗੱਲਬਾਤ ਦਾ ਢੰਗ ਵੀ ਬਹੁਤ ਮਿੱਠਾ.
Gal ta bilkul hai shiii Baba ji... Kithoo aundoo paisa....👍
ਸਹੀ ਗੱਲ ਆ ਬਾਬਾ ਜੀ ਸਾਡੀ ਸਾਂਝ ਤੋ ਹੀ ਡਰਦੀਆਂ ਆ ਸਰਕਾਰਾਂ
Bohat wadia bapu ji,bohat kuch chnga sunan nu milya.
Well done farmers 👍👍👍
Sir Bappu ji.....love you
ਕਿਸਾਨ ਮਜਦੂਰ ਏਕਤਾ ਜਿੰਦਾਬਾਦ✊✊💪💪
VERY nice bapu g zindabad
ALL kissan majdoor zindabad
Jai Haryana 🙏🙏🙏🙏 jai Punjab 🙏🙏🙏🙏
Sirrrraaaaa jatto waheguru mehar kre veere te