Kauda Sach | The Bitter Truth | Goldy Malak | New Punjabi Song | ਕੌੜਾ ਸੱਚ | Lok Tath
HTML-код
- Опубликовано: 7 фев 2025
- ਆਉਣ ਵਾਲੇ ਨਵੇਂ Songs ਨੂੰ ਦੇਖਣ ਲਈ ਸਾਡੇ Channel FT Records ਨੂੰ ਜਰੂਰ Subscribe ਕਰ ਲਓ ਜੀ
Song . Kauda Sach ( The Bitter Truth )
Singer / Lyrics . Goldy Malak
Music / Composition . Goldy Malak (Fakir Tones)
Sarangi Player . Bharpoor Singh Khaira
Mix Master . Goldy Malak
Label . FT Records
Producer . Jass Sandhar America
Insta ID / goldymalakmusic. .
In Video
DOP . Deep Bhatti
Video Director . Neeta Talwandi
Poster/Video . Goldy Malak
Co Aritst . Ustad Bharpoor Singh Khaira , Pardeep Malak
Manage . Jagroop Singh Sohi
Location Setup Ravi Hans & Gora Malak
Dressing . Davinder Singh Udhay & Others
Thanks to . Gurdeep Sidhu Deharka , Vicky Malak Bro UAE, Tehal singh Bassi , Nirmal Tent House Mallak , Balvir Singh Sarpanch @ Village Malak
Special Thanks To . Jass Sandhar America
Please Subscribe Channel For More Updates
For Live Show Booking. 94652-76072 ( Goldy Malak )
ਲਉ ਜੀ ਸੁਣੋ ਆਪਣਾ ਨਵਾਂ ਗੀਤ " ਕੌੜਾ ਸੱਚ " The Bitter Truth ਕਮੈਂਟ ਕਰਕੇ ਜਰੂਰ ਦੱਸਣਾ ਕਿ ਗੀਤ ਦੀ ਕੀ ਰਿਪੋਰਟ ਹੈ ਔਰ ਸ਼ੇਅਰ ਕਰਨ ਨੂੰ ਨਾ ਕਹਿਣਾ ਪਵੇ ਤੁਹਾਨੂੰ ਏਸ ਵਾਰ 😊♥️🙏
ਬਹੁਤ ਬਹੁਤ ਪਿਆਰ ਤੇ ਸਤਿਕਾਰ।
✍ ਗੋਲਡੀ ਮਲਕ
ਕਮਾਲ ਕਰਤੀ ੨੨ ਜੀ ਲਾਜਵਾਬ ♥️
Bhot Bidya y👍👌
nice
Okay bhai
ਜਿਓੰਦਾ ਰਹਿ ਵੀਰਾ ❤️🙏🏻
ਦਿਲੋਂ ਸਲੂਟ ਸੱਚੀ ਸੂਚੀ ਕਲਮ ਨੂੰ ਗੈਇਕੀ ਨੂੰ ਗੁਰੂ ਸਾਹਿਬ ਜੀ ਮਿਹਰ ਭਰਿਆ ਹੱਥ ਰੱਖੇ ਜੀ
❤❤❤❤❤❤❤ਮਲਕ ਵੀਰੇ ਬਾਬਾ ਨਾਨਕ ਜੀ ਤੈਨੂੰ ਤਰੱਕੀ ਬਖ਼ਸ਼ੇ
ਸਿਰਾ ਸਾਡੇ ਆਲਿਆ ਜਮਾਂ ਚਿੱਬ ਕੱਢੇ ਪਏ ਆ। ਜਿਉਂਦਾ ਰਹਿ ਜਵਾਨੀਆਂ ਮਾਣ। ਬਾਬਾ ਨਾਨਕ ਤਰੱਕੀਆਂ ਬਖਸ਼ੇ। ਏਦਾਂ ਹੀ ਧੱਕ ਪਾਈ ਰੱਖ।
ਸੱਚੀਆਂ ਗੱਲਾਂ ਜੀ ਜੈ ਭੀਮ ਜੈ ਭੀਮ ਜੈ ਸੰਬਿਦਾਨ ਜੈ ਭਾਰਤ 👍👍🙏
ਜਿਉਂਦਾ ਰਹਿ ਵੀਰ ਗੋਲਡੀ ਹਮੇਸ਼ਾ ਸੱਚ ਦੀ ਕਲਮ ਲਿਖਦਾ ਤੇ ਗਾਉਂਦਾ ਰਹੇ ਵੀਰ ਸਾਡਾ ਦਿਲੋਂ ਦੁਆਵਾਂ ਗੋਲਡੀ ਵੀਰ ਲਈ 👌👌👌🙏🏻🙏🏻🙏🏻
ਵੀਰ ਜੀ! ਤੁਸੀਂ ਬਹੁਤ ਵਧੀਆ ਲਿਖਦੇ ਤੇ ਗਾਉਂਦੇ ਹੋ ਜੀ। ਵਾਹਿਗੁਰੂ ਜੀ ਤੁਹਾਡੀ ਲੰਮੀ ਉਮਰ ਕਰੇ।
ਸਲਾਮ ਭਰਾ ਤੇਰੀ ਕਲਮ ਨੂੰ ਦਿਲੋਂ ਸਲੂਟ
Guru ravidass maharaj g tenu chardi kala vich rekhna loki sach di aawaj nu sda dbodnde aye ne tusi fatte chuk ke rekho geta wale
Bahut hi sohna te such gaya veer ne wahe guru tenu tarkiyan bakshe
ਜਿਉਂਦਾ ਰਹਿ ਪੁੱਤਰਾ ਪ੍ਰਮਾਤਮਾ ਉਚਾਈਆਂ ਤੱਕ ਲੈਕੇ ਜਾਵੇ ਪਹਿਲਾ ਗਾਇਕ ਆਂ ਜਿਸਨੂੰ ਲਾਈਕ ਕਰਦੇ ਹਾਂ ਇਸ ਤਰਾਂ ਸੱਚ ਗਾਉਂਦਾ ਰਹਿ ਸੱਚ ਦੀ ਹਮੇਸ਼ਾ ਜਿੱਤ ਹੁੰਦੀ ਹੈ ਪ੍ਰਮਾਤਮਾ ਨੇ ਚਾਹਿਆਂ ਤਾਂ ਆਪ ਜੀ ਨੂੰ ਜ਼ਰੂਰ ਮਿਲਾਗੇ ਪੁੱਤਰਾ ਬੇਸੱਕ ਘੱਟ ਕਮਾ ਲਵੀ ਪਰ ਆਪਣੀ ਕਲਮ ਇਸੇ ਤਰ੍ਹਾਂ ਸੱਚੀ ਤੇ ਸੁੱਚੀ ਰੱਖੀ
ਜਮਾਂ ਸਿਰਾ ਕਰਵਾ ਦਿੱਤਾ ਬਾਈ ਗੋਲਡੀ ਜਿਉਂਦਾ ਰਿਹ 👌👌
ਜੀਓੁਦਾ ਰਹਿ ਵੀਰ ਗੋਲਡੀ ਮਲਕ , ਇੱਕ ਇੱਕ ਅੱਖਰ ਪਰੋ ਕੇ ਰੱਖ ਦਿੱਤਾ , ਬਹੁਤ ਸੋਹਣਾ ਲਿੱਖਿਆ ਤੇ ਗਾਇਆ … ਖਿੱਚ ਕੇ ਰੱਖ ਕੰਮ ਨੂੰ ਵੀਰ….( ਸਬਸਕਰਾਇਬ ਕਰਤਾ ਚੈਨਲ )
ਮਲਕ ਵਾਲੇ ਵੀਰ ਜੀ ਬਹੁਤ ਵਧੀਆ ਤੁਸੀ ਗਾਇਆ ਹੈ ਤੋਹਾਡੀ ਲਿਖਤ ਨੂੰ ਸਲਾਮ ਕਰਦਾ ਹੈ ਹਰਦੀਪ ਬੱਧਨੀ
ਵਾਈ ਫੈਨ ਹੋ ਗਿਆ ਤੁਹਾਡਾ ਮੈਂ ,,,,ਬਹੁਤ ਵਧੀਆ ਲਿਖਤ ਹੈ ਤੁਹਾਡੀ ,,,,ਬਸ ਹਮੇਸ਼ਾ ਸੱਚ ਲਿਖਦੇ ਰਹਿਣਾਂ।।।
ਚੈਨਲ ਵੀ subscribe ਕਰ ਦਿੱਤਾ ਤੁਹਾਡਾ ।।।
ਲਵ ਯੂ ਟਰੱਕ ਭਰ ਕੇ ਵੀਰੇ।।
ਪਰਮਾਤਮਾ ਹਮੇਸ਼ਾ ਚੜਦੀ ਕਲਾ ਬਖਸ਼ੇ ਲੰਬੀਆਂ ਉਮਰਾਂ ਕਰੇ।।।।🔥🔥🔥🔥🔥🔥🔥🔥🔥👌👌👌👌👌👌👌👌👌
ਸਿਰਾ ਲਾਤਾ ਭਰਾ ਹਮੇਸ਼ਾ ਹੀ ਚੜ੍ਹਦੀ ਕਲਾ ਵਿਚ ਰਹੋ ਵੀਰ
Very nice👍 ਬਿਲਕੁਲ ਸਹੀ ਕਿਹਾ ਬਾਈ ਜੀ ਏਸੇ ਤਰ੍ਹਾਂ ਦੇ ਗੀਤ ਗਾਉਂਦੇ ਰਿਓ ਬਾਈ ਜੀ
ਗੋਲਡੀ ਵੀਰ ਜੀ ਸਿਰਾਂ ਦਾ ਦਿੱਤਾ। ਸਮੇਂ ਦੀ ਲੋੜ ਹੈ ਅਜਿਹੇ ਗੀਤ। ਸੱਚ ਸਾਹਮਣੇ ਲਿਆਉਣ ਲਈ ਧੰਨਵਾਦ 🙏 ਬਾਬਾ ਅੰਬੇਡਕਰ ਸਾਹਿਬ ਜੀ ਜ਼ਿੰਦਾਬਾਦ 💪💪👍👍👌👌
ਅਕਾਲ ਪੁਰਖ ਚੜ੍ਹਦੀ ਕਲਾ ਚ ਰੱਖੇ ਜਿਉਦਾ ਰਹਿ ਵੀਰ❤❤❤
ਬਹੁਤ ਵਧੀਆ ਜੀ ਕੱਲੀ ਕੱਲੀ ਗੱਲ ਸੱਚ ਹੈ ਬਹੁਤ ਵਧੀਆ ਗਾਇਆ ਭਾਜੀ ਜਿੰਨੀ ਸਿਫ਼ਤ ਹੋ ਸਕੇ ਉਨ੍ਹੀਂ ਥੋੜੀ ਜੀਉਂਦਾ ਵਸਦਾ ਰਹਿ ਵੀਰ ਬਹੁਤ ਵਧੀਆ। ਬਾਬਾ ਸਾਹਿਬ ਅੰਬੇਡਕਰ ਜੀ ਜੈ ਭੀਮ
ਵਾਹ ਵਾਹ ਕਮਾਲ ਲਵਜ ਜੀ 🙏🙏🙏🙏
ਬੱਸ ਚੱਕੀ ਚੱਲ ਕੰਮ ਨੂੰ ਛੋਟੇ ਵੀਰ
ਨੌਜਵਾਨ ਪੀੜ੍ਹੀ ਨੂੰ ਰਸਤਾ ਦਿਖਾਉਣ ਲਈ ਬਹੁਤ ਵਧੀਆ ਸ਼ਲਾਘਾਯੋਗ ਉਪਰਾਲਾ ਕਰ ਰਹੇ ਹੋ ਆਪ ਜੀ ❤ ਤੋਂ 💯💯 ਵਾਰ 🙏🏻🌹🌹👍🏻
Good very nice song ji waheguru ji waheguru ji
ਵਾਹ ਕਮਾਲ ਗਾਇਕੀ ਸਬ ਸੱਚੀਆਂ ਤੇ ਤੱਤੀਆਂ ਗੱਲਾਂ ਜੀ
ਕਮਾਲ ਵੀਰ | ਏਦਾਂ ਈ ਦਬੱਲ ਕੇ ਰੱਖੋ ਕੰਮ
जोहार,🙏गोल्डी विरे 🖋️सुपर ❤
Very nice 👍 Veer Ji Bilkul sach hai Ji 👍👍👍👍👌👌🤞🤞🤞🤞🤞
Very very good song njara aageya bai ji geetkar sukha dhaula
ਬਾਈ ਤੇਰੀ ਕਲਮ ਨੂੰ ਸਲਾਮ 🙏 ਜਿਉਂਦਾ ਵੱਸਦਾ ਰਿਹ ਵਾਹਿਗੁਰੂ ਜੀ ਤੈਨੂੰ ਲੰਬੀਆਂ ਉਮਰਾਂ ਬਖਸ਼ੇ ਤੇ ਤੇਰੀ ਕਲਮ ਆਵੇ ਸੱਚ ਲਿਖਦੀ ਰਹੇ 🙏
ਸਿਰਾਂ ਬਾਈ ਜੀ ❤
Eh punjab de asli putt singar hai
ਬਹੁਤ ਵਧੀਆ ਅਤੇ ਡੂੰਘੇ ਵਿਚਾਰ ਲਿਖੇ ਆ ਵੀਰ ਨੇ। ❤❤❤ ਸੁਣ ਕੇ ਬਹੁਤ ਵਧੀਆ ਲੱਗਿਆ।
ਵਾਹ ਗੋਲਡੀ ਭਰਾ ਵੱਖਰੀ ਲਿਖਤ ਵੱਖਰੀ ਗੱਲਬਾਤ
ਸੋਚ ਨੂੰ ਸਲਾਮ ਗਾਇਕੀ ਨੂੰ ਸਲਾਮ ਲਿਖਤ ਨੂੰ ਸਲਾਮ
ਵੈਸੇ ਅੱਜ ਤੱਕ ਜੋ ਗਾਣੇ ਮੈਂ ਸੁਣਦਾ ਆ ਰਿਹਾ ਉਹਨਾ ਗਾਣਿਆ ਦੀ ਲਿਸਟ ਵਿੱਚ ਇਹ ਵੀ ਮੇਰਾ ਪਸੰਦ ਦਾ ਗਾਣਾ ਬਣ ਗਿਆ
ਮੇਰੇ ਕੋਲ ਇਸ ਤੋਂ ਵੱਧ ਹੋਰ ਕੋਈ ਲਫ਼ਜ਼ ਨਹੀ
ਦਿੱਲੋਂ ਦੁਆਵਾਂ🙏💕💕💕💕💕🙏
ਬਹੁਤ ਵਧੀਆ ਗੀਤ ਆ, jabrdast performance 👍👍👍👍
ਗੱਲਾਂ ਸੋਲਾ ਆਨੇ ਸੱਚੀਆ ਨੇ ਬਾਈ ਤੇਰਿਆ👍✌️♥️♥️♥️♥️♥️
ਨਾ ਵੀਰ ਜਿਓ 100ਸਾਲ 30ਸਾਲ ਨੀ ਕਹਿਣਾ ਭਰਾ ਤੇਰੇ ਨਾਲ ਆ ਦੁਆਵਾ ਵੀ ਤੇਰੇ ਨਾਲ ਆ
ਮਾਣ ਕਰਨਾ ਬਣਦਾ ਵੀਰੇ ਤੇਰੇ ਤੇ
ਵੀਰ ਜੀ ਸਤਿ ਸ੍ਰੀ ਆਕਾਲ ਜੀ ਬਾਕਮਾਲ ਇੱਕ ਇੱਕ ਅੱਖਰ ਬਿਲਕੁਲ ਸੱਚ ਹੈ ਅਖੀਰ ਪਹਿਰਾ ਬਾਰ ਬਾਰ ਸੁਣਨ ਨੂੰ ਜੀ ਕਰਦਾ। ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ 🙏🙏🌳
ਸ਼ਾਬਾਸ਼ ਮਾਲਕ ਤਰੱਕੀਆਂ ਬਖ਼ਸ਼ਦਾ ਰਹੇ ਜੀ 😅😅
ਚੱਕੀ ਚੱਲ ਗੋਲਡੀ ਵੀਰ ਬਿਲਕੁੱਲ ਅਜ ਦੇ ਸਮੇਂ ਦਾ ਕੌੜਾ ਸੱਚ ਆ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
ਵੀਰੇ ਐਨਾ ਸੱਚ ਮੈਨੂੰ ਕਿਸੇ ਦੇ ਗਾਣੇ ਵਿਚ ਨਹੀਂ ਦੇਖਣ ਨੂੰ ਮਿਲਿਆ 🙏🙏🙏🙏
ਸਲਾਮ ਵੀਰੋ ਬਲਵੀਰ ਜਵੱਦੀ
ਧੰਨਵਾਦ ਭਰਾ ਸਾਡੀਆ ਜਮੀਰਾਂ ਨੂੰ ਹਲੂਣਾ ਦੇਣ ਲਈ 🙏 ❤❤❤
ਬਾਈ ਜੀ ਮੈਂ ਸਿੱਧੂ ਮੂਸੇਵਾਲਾ ਤੋਂ ਬਾਅਦ, ਤੁਹਾਨੂੰ ਪਹਿਲੀ ਵਾਰੀ ਧਿਆਨ ਨਾਲ ਸੁਣਿਆ ਹੈ।ਦਿਲ ਨੂੰ ਤਸੱਲੀ ਹੋਈ ਸੁਣ ਕੇ।ਖੁਸ਼ ਰਹੋ
ਪੁਤਰ।ਸਾਰੀਆਂ।ਗਲਾਂ। ਸਚੀਂਆ।ਬੀਈ।ਬੇਟਾ।ਜੀ 🙏✍👍👍👍👌👌👌
Very good 22ji 👍😁
ਵੀਰੇ ਅੱਗੇ--------ਵੱਧੋ ਜੀ
ਡੇਰਾ ਵਾਦ ਨੇ ਨਹੀਂ ਵੀਰ ਸੂਦਰ ਜੱਟਵਾਦ ਨੇ ਖਾਲੇਆ ਪੰਜਾਬ ਡੇਰੇ ਵੀ ਇਹਨਾਂ ਨੇ ਬਣਾਏ ਨੇ ਸੂਦਰ ਜੱਟਵਾਦ ਨੇ
ਜਿਨੂੰ ਸਿਰਾ ਕਹਿੰਦੇ ਆ ਨਾ ਇਹ ਤਾ ਉਹਤੋ ਵੀ ਸਿਰਾ ਵੀਰਿਆ ਵਧੀਆ ਗਾਇਆ ਰੱਬ ਤੈਨੂੰ ਲੰਬੀ ਉਮਤ ਦੇਵੇ ਚੜਦੀਕਲਾ ਬਖਸ਼ਣ ਸਤਿਗੁਰੂ ਜੀ
❤❤❤ jai bheem wale hai jihum sasb ❤❤❤ Jago Bhai Jago Farid kot Punjab ❤❤❤ vary good song bhai❤❤❤ Jai jai jai bhim Rao shaab ❤❤❤❤❤❤❤❤❤❤❤❤
ਜਿਉਂਦਾ ਰਹਿ ਪੁੱਤਰ ਵਾਹਿਗੁਰੂ ਤੁਹਾਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਖਸ਼ਣ ਅਤੇ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਤਰੱਕੀਆਂ ਮਾਣੇ ਇਸੇ ਤਰ੍ਹਾਂ ਸੱਚ ਲਿਖਦਾ ਰਹੇ ਅਤੇ ਗਾਉਂਦਾ ਰਹੇ 🙏🙏
Waheguru ji aap di kalam eve chldi rahe veer g 🙏🙏✅
ਸਲੂਟ ਹੈ ਮਲਿਕ ਸਾਹਿਬ ਆਪ ਜੀ ਨੂੰ, ਧੰਨਵਾਦ ਸਹਿਤ ਗੁਰਦੀਪ ਸਿੱਧੂ ਤਲਵੰਡੀ ਸਾਬੋ ਬਠਿੰਡਾ
Waheguru ji ek ek word sach aa
Dr br Ambedkar g da bhot bhot dhanwadd
ਬੱਲਾ ਬੱਲਾ ਸਿਰਾ endless ਗਾਂਣੇ ਮੇਰੇ ਵੀਰ ਦੇ ਮੈਂ ਅੱਜ ਫਿਰ ਸਾਰੇ ਦੁਬਾਰਾ ਸੁਣੇ ਤੇ ਸੋਚਿਆ ਕੇ ਕੁਝ ਲਿਖਾਂ ਪਰ ਕੋਈ ਸ਼ਬਦ ਨਹੀਂ ਲੱਭੇ . ਧੰਨਵਾਦ
ਵਾਹ ਓਏ ਤੇਰੇ ਗਉਣ ਵਾਲਿਆ!!!!! ਏਸ ਤਰਾ ਲੱਗਿਆ, ਜਿਸ ਤਰਾ ਸਾਰੇ ਦੇ ਸਾਰੇ ਮੇਰੇ ਸਬਦ ਚੁਰਾ ਲਏ, ਜਿਹੜੇ ਮੈ ਹੋ ਸਕਦਾ ਕਦੀ ਬੋਲਣਾ ਚਾਹੁਦੀ ਹੋਈ ਵੀ ਨਹੀਂ ਬੋਲ ਸਕੀ। ਲਿਖਣ ਵਾਲਿਆ ਰਹਿੰਦੀ ਦੁਨੀਆ ਤੱਕ ਜਿਉਂਦਾ ਰਹਿ। ਤੇਰੇ ਇਸ ਗਾਣੇ ਤੇ ਤਾਂ ਮੈ ਪੂਰੀ ਕਿਤਾਬ ਲਿਖ ਦੇਵਾਂ, ਪਰ ਤੁਸੀ ਇਕ ਕਿਤਾਬ ਨੂੰ ਹੀ ਇਕ ਗਾਣੇ ਵਿਚ ਹੀ ਬਨ ਦਿੱਤਾ। ਪੂਰੀ ਟੀਮ ਨੂੰ ਬਹੁਤ ਬਹੁਤ ਮੇਰੇ ਵਲੋ ਸ਼ੁੱਭਕਾਮਨਾਵਾਂ।🙏🙏🙏🙏🙏🌹
🙏
ਵੱਸਦਾ ਰਹਿ ਬਾਈ
Jio bai jionda vasda reh rabb tanu trekiya deve raj raj jwaniya maan sidhu bai de jaan to bad ajj pehli war koi chaj da sunan nu milya ❤
Best of luck veer ji 👍👌🙏🙏❤️❤️
Kya baat hai Lajwab singing
ਜਿਉਦਾ ਰਹੇ ਗੋਲਡੀ ਮਲਕ
बिल्कुल सही है और सच्चाई सामने लाते हैं Lyrics लिखकर गाकर ब्यान की है सच्चाई Selute है आपको गोल्डी वीर
ਸੱਚ ਸੱਚ
ਵੀਰੇ ਬਹੁਤ ਵਧੀਆ ਗੀਤ ਆ tuade 🙏🙏🙏
ਬਹੁਤ ਵਧੀਆ ਸੇਰਾ ਸਾਬਾਸ
🎉🎉 nice 👍 bro 🎉🎉
ਤੇਰੀ ਕਲਮ ਨੂੰ ਸਲਾਮ ਆ,ਜੋ ਸੱਚ ਬੋਲੀ ਜਾ ਰਹੀਆ💝🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹🌹
ਬਹੁਤ ਘੈਂਟ ਗਾਇਆ ਵੀਰ ਜਿਓਦਾ ਰਿਹ
ਵਾਹਿਗੁਰੂ ਜੀ ਕਿਰਪਾ ਕਰੇ ਭਰਾ ਮੇਰੇ ਤੇ
ਹੋਰ ਤਰੱਕੀਆਂ ਬਖਸ਼ੇ ਵਾਹਿਗੁਰੂ ਜੀ
ਬਹੁਤ ਵਧੀਆ ਵੀਰ। ਇੱਕ ਇੱਕ ਸ਼ਬਦ ਬਹੁਤ ਕੁਝ ਬਿਆਨ ਕਰਦਾ
ਵਾ ਵਾ ਵਾ ਕਯਾ ਲਿਖਿਆ ਤੇ ਗਾਇਆ ਵੀਰੋ ਗਾਣੇ ਨੂੰ ਦੱਬ ਕੇ SHARE ਕਰੋ ਜਾ ਗੋਲਡੀ ਮਲਕ 22 ਦਾ ਹੌਸਲਾ ਵਧੇ ਤੇ ਵਾਹਿਗੁਰੂ ਏਨੂੰ ਚੜ੍ਹਦੀਕਲਾ ਬਕਸ਼ੇ
ਬਹੁਤ ਵਧੀਆ ਗਾਣਾ ਬਾਈ ਕੱਲੀ ਕੱਲੀ ਗੱਲ ਸੱਚ ਆ 👌❤️
ਗੋਲਡੀ ਮਲਕ ਭਾਜ਼ੀ ਬਹੁਤ ਹੀ ਖੂਬਸੂਰਤ ਲੱਗੇ ਰਹੋ ਵਾਹਿਗੁਰੂ ਜੀ ਤਰੱਕੀਆਂ ਬਖਸ਼ਣ ਹੋਰ ਬੁਲੰਦੀਆਂ ਛੂਹਵੋ ਰਾਜ ਬੱਗਣ ਪਿੰਡ ਮਾਜਰੀ ਅਕਾਲੀਆਂ ਜ਼ਿਲ੍ਹਾ ਪਟਿਆਲਾ
Very good 👍👍👍 bhai saab ji sach nu rakho khich ke Waheguru ji aap nu Tarkki bakhshe bhai saab ji Very nice song 👍👌👌👌👌👌👍👌👌👍👌👌👍👌👌👌👌👌👌👌👌👍👌👍👍👍👍👍👍👍👍👍👍👍👍👍👍👍👍👍👍👍👍👍👍👍👍👍👍
ਇਸੇ ਲਿਖਤ ਦੀ ਵਜਾ ਕਰਕੇ ਹੀ ਤੁਹਾਢੇ ਹਰ ਗਾਣੇ ਦਾ ਬੇਸਬਰੀ ਨਾਲ ਇੰਤਜ਼ਾਰ ਰਹਿੰਦਾ ਹੈ ਗੋਲਡੀ ਵੀਰ ਜੀ
ਅੱਜ ਦਾ ਚੋਂ ਸਮਾਂ ਇਹੋ ਜਿਹੀ ਗਾਇਕੀ ਤੇ ਲਿਖਤ ਦਾ ਹੀ ਹੈ ਬਹੁਤ ਵਧੀਆ ਵੀਰ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਹਮੇਸ਼ਾਂ ਹੀ
Wha wha sardar God blues you
ਬਹੁਤ ਹੀ ਵਧੀਆ ਸੱਚ ਗਾਇਆ ਹੈ ਜੀ
ਪਰਮਾਤਮਾ ਹਮੇਸਾ ਚੱੜਦੀਕਲਾ ਚ ਰੱਖੇ ਗੋਲਡੀ ਭਰਾ 🙏 🎧👌
Bohat vadia likh te ga rahe ho veer ji eda hi lage raho
Hamesha khush Raho ❤️
ਬੋਹਤ ਹੀ ਸੋਹਣਾ ਲਿਖਾਇਆ ਭਾਈ ਜੀ. ਦਿਲੋਂ ਧੰਨਵਾਦ ਸੱਚ ਲਿਖਣ ਲਈ ਭਾਈ ਜੀ. I LOVE YOU ਭਾਈ 💗
Keep it up ਭਾਈ 📈🔝
ਵਾਰ ਵਾਰ ਸੁਣਨ ਨੂੰ ਦਿਲ ਕਰਦਾ, ਵਾਕਿਆ ਹੀ ਸਭ ਕੁਝ ਸੱਚ ਗਾਇਆ,ਵਾਹ ਕਮਾਲ ਕਲਮ, ਵਾਹ ਕਮਾਲ ਆਵਾਜ਼। ਜਗਤਾਰ ਸਿੰਘ ਬੁਢਲਾਡਾ
Baba sira hi kita pia by ne goldi ❤❤❤❤❤
Pgg bahut vdiaa lgg rahi veer g
ਬਾਈ ਦਾ ਗਣਾ ਪਹਿਲਾ ਸ਼ੇਅਰ ਕਿੱਤਾ ਫਿਰ ਸੁਣਿਆ ਮੈਨੂੰ ਪਤਾ ਬਾਈ ਜੌ ਲਿਖਦਾ ਤੇ ਗਾਉਂਦਾ ਆ
Kya Baat hai pji Sach pesh krta tuc ajj
Thank you Goldy Malak veer for saying the truth so beautifully and elegantly ❤🙏🙏🙏
👏👏👍
Respects from one of your NRI brother🙏
God bless you and keep writing truth! 🙏❤️👏👍🇮🇳
Very nice song goldy
ਗੋਲਡੀ ਭਰਾ ਸਲਾਮ ਆ ਕਲਮ ਨੂੰ ❤️❤️
Jionda reh sohnya
ਬੁਹਤਿਆ ਦੀਆਂ ਚੀਕਾਂ ਪੈਣਗੀਆਂ ਗੀਤ ਸੁਣ ਕੇ ਵੀਰ
*ਕੂੜ ਨਿਖੁਟੇ ਨਾਨਤਾ ਓੜਕ ਸੱਚ ਰਹੀ*
ਸੱਚ ਤੇ ਕੱਚ ਚੁੱਭਦਾ ਹੁੰਦਾ!
ਬਹੁਤ ਵਧੀਆ ਗੀਤ ਜੀ ਵਾਹਿਗੁਰੂ ਭਲੀ ਕਰੇ
Bahoot khoob 🙏
ਕੋਈ ਸ਼ਬਦ ਨੀ ਵੀਰ❤❤❤❤
Jai bhim jai manavta sir 🙏 super song 👍📸🔗🔗🔗🔗🔗🔗🔗🔗🔗
ਸੱਚੀਂ ਕੌੜਾ ਸੱਚ ਬੋਲਿਆ ਬਾਈ ਨੇ
Ey song bahut vadia viral krn di poori kosish kragy assi