ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ

Поделиться
HTML-код
  • Опубликовано: 8 сен 2024
  • ਦਸ ਸਾਲ ਦੇ ਬੱਚੇ ਦਾ ਮਰਿਆ ਮਾਂ ਬਾਪ , ਚਾਚੇ ਤਾਇਆਂ ਵੀ ਕੱਢ ਦਿਤਾ ਘਰੋ , ਹੁਣ ਮੰਡੀਆ ਚ ਸੌਣ ਨੂੰ ਹੋਇਆ ਮਜਬੂਰ
    ਇਸ ਵੀਡੀੳ ਦਾ ਪਹਿਲਾ ਭਾਗ • ਦਸ ਸਾਲ ਦੇ ਬੱਚੇ ਦਾ ਮਰਿਆ...
    ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ ,ਵੇਖੋ ਕਿਵੇ?? ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ (ਅਟਾਰੀ ) • ਜਿਨਾਂ ਘਰਾਂ ਚੋ ਕੀਤੀਆਂ ਸ...
    Part 2ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ ) • Part 2ਜਿਨਾਂ ਘਰਾਂ ਚੋ ਕੀ...
    Part 3 ਜਿਨਾਂ ਘਰਾਂ ਚੋ ਕੀਤੀਆਂ ਸੀ ਮੱਝਾਂ ਚੋਰੀ,ਵੇਖੋ ਕਿਵੇ?ਆਪਣੇ ਆਪ ਲੈ ਕੇ ਗਿਆ ਉਹਨਾਂ ਘਰਾਂ ਚ ਪਿੰਡ ਕਾਉਕੇ(ਅਟਾਰੀ • Part 2 ਜਿਨਾਂ ਘਰਾਂ ਚੋ ਕ...
    ਤੜਕੇ ਤੜਕੇ ਪਿੰਡਾਂ ਚ ਵੜਕੇ ਕਰਦਾ ਸੀ ਆ ਘਟੀਆ ਕੰਮ ਪਿੰਡ ਮੱਲਾ ਜਿਲਾ ਤਰਨ ਤਾਰਨ • ਤੜਕੇ ਤੜਕੇ ਪਿੰਡਾਂ ਚ ਵੜਕ...
    ਹਰਿਆਣੇ ਵਾਲੇ ਮੁੰਡੇ ਦਾ ਵੱਡਾ ਖੁਲਾਸਾ ,ਇਕੋ ਪਿੰਡ ਚੋ ਕੀਤੀਆਂ ਸੀ 40 ਮੱਝਾਂ ਚੋਰੀ • ਹਰਿਆਣੇ ਵਾਲੇ ਮੁੰਡੇ ਦਾ ਵ...
    ਧੋਖੇ ਨਾਲ ਆਸ਼ਰਮ ਚੋ ਖੜਿਆ ਮੰਦਬੁੱਧੀ ਆਸ਼ਰਮ ਵਾਲਿਆਂ ਏਦਾ ਕਰਵਾਇਆ ਵਾਪਸ ਪਿੰਡ ਡੁੱਗਰੀ ( ਤਰਨ ਤਾਰਨ) • ਧੋਖੇ ਨਾਲ ਆਸ਼ਰਮ ਚੋ ਖੜਿਆ...

Комментарии • 69

  • @ParamjitSingh-rh9hl
    @ParamjitSingh-rh9hl 2 месяца назад +15

    ਇਸ ਬੱਚੇ ਨੂੰ ਸਕੂਲ ਪੜਨ ਲਾ ਦਿਉ ਬਾਬਾ ਜੀ ਆਪਣੇ ਕੋਲ ਹੀ ਰਖਿਉ

  • @RameshKumar-fr1vz
    @RameshKumar-fr1vz 2 месяца назад +30

    ਭਰਾ ਇਸਨੂੰ ਨਵਾਹ ਦਵਾਹ ਕੇ ਕਪੜੇ ਬਦਲਾਓ ਇਹਨੂੰ ਕੋਈ ਸੁਰਤ ਤਾਂ ਆਵੇ ਪਤਾ ਨੀ ਕਿਨੈਂ ਦਿਨਾਂ ਦਾ ਬੋਂਦਲਿਆ ਹੋਇਆ ਹੈ ਬਾਕੀ ਸੇਵਾ ਚ ਕੋਈ ਸ਼ੱਕ ਨਹੀਂ ਪਰ ਮਨੁੱਖਤਾ ਦੀ ਸੇਵਾ ਚ ਛੱਡ ਆਵੋ ਉਥੇ ਬੱਚੇ ਬਹੁਤ ਹਨ ਤੇ ਬਚਿਆਂ ਚ ਘੂਲ ਮਿਲ ਜਾਉਗਾ ਜ਼ਿਦਗੀ ਵਧਿਆ ਬਣੰਜੁਗੀ ਬਚੇ ਦੀ ਤੁਹਾਡੇ ਕੋਲ ਆਸ਼ਰਮ ਚ ਬਚੇ ਨਹੀਂ ਹੈ ਕਿਤੇ ਹੋਰ ਨਾ ਬੋਂਦਲ ਜਾਵੇ ਤਾਂ ਕਰਕੇ ਬਾਕੀ ਤੁਸੀਂ ਬਹੁਤ ਸੋਹਣਾ ਕੰਮ ਕੀਤਾ ਤੇ ਮੋਕੇ ਨੂੰ ਵੀ ਸੰਭਾਲ ਲਿਆ ਨਹੀਂ ਤਾਂ ਇਹ ਹੋਰ ਚਾਰ ਦਿਨਾਂ ਨੂੰ ਕੰਜਰਾਂ ਹਥ ਆ ਜਾਣਾਂ ਸੀ ਰੂਲ ਜਾਂਦਾ ਇਹ ਧਨਵਾਦ ਸ਼ੁਕਰਿਆ ਜੀ ਆਪਜੀ ਦਾ ਸ੍ਰੀ ਗੰਗਾਨਗਰ ਰਾਜਸਥਾਨ 🙏🙏🙏🙏

  • @ParamjitSingh-rh9hl
    @ParamjitSingh-rh9hl 2 месяца назад +14

    ਮਾ ਬਗੈਰ ਬੱਚੇ ਰੁਲ ਜਾਦੇ ਹਨ ਜੀ ਬਾਕੀ ਸਭ ਗੱਲਾਂ ਵਾਲੇ ਹਨ

    • @SonuKumar-sm2mp
      @SonuKumar-sm2mp 2 месяца назад

      Sahi gall dear ji maa dina koi nahi puchda iss duniya tye

    • @SonuKumar-sm2mp
      @SonuKumar-sm2mp 2 месяца назад

      Mare we mother hnye gye iss karr kye manu ptya maa bina koi nahi sath deda ji 😇😢🥺👏🏻🙏🏻

  • @user-zd8dt8mc3y
    @user-zd8dt8mc3y 2 месяца назад +3

    ਬਾਬਾ ਜੀ ਨਾਲ ਲੈ ਜਾਉਂ ਪੜ੍ਹਨ ਲਾਉ
    ਇਹਨਾਂ ਨੇ ਨਹੀਂ ਸਾਂਭਣਾ ਇਹ ਗੱਲਾਂ ਜੋਗੇ ਹਨ
    ਮਾਂ ਪਿਓ ਬਿਨਾਂ ਬੱਚੇ ਰੁਲ ਜਾਂਦੇ ਨੇ ਤੁਸੀਂ ਦੱਸੋ ਕਿਸੇ ਨੇ ਹਾਮੀ ਭਰੀ ਰੱਖਣ ਗੈ

  • @sukhdavsingh1947
    @sukhdavsingh1947 2 месяца назад +4

    Waheguru waheguru ji

  • @beantsingharang4009
    @beantsingharang4009 2 месяца назад +1

    Baba ji bacha tusi rakho waheguru ji waheguru waheguru

  • @jinderpreet7621
    @jinderpreet7621 2 месяца назад +4

    J gujraan ne farh leya,fer bandua majdoor bnha ta,edi jindgi khraab ho janhi a,jagi veer ji tusi rub roop greeban de mseeha a,wchara lwaars a,enu shadeyo na,apne kol aasram c lai jo,plz,skool. Parhn laa deo,j baa fersa rea ta ho sakda nasheyan v paiju

  • @HarPreet-yp5rm
    @HarPreet-yp5rm 2 месяца назад +2

    Waheguru ji ka khalsa waheguru ji ki fateh

  • @jasskachura9868
    @jasskachura9868 2 месяца назад

    Baba ji is bache de ghar diya nu koi matlw nhi ihde naal tahi ohna ne jan nu keh ta kehde lejo hun bache nu tuci apne kol rakhio jan na diyo school padne pado ihdi jidgi ban ju gi chlo changa hi hoya ki ihde ghar diya ne rakhn to manna kar dita othe reh ke bacha rul jada kioki Aina time ho gya bacha 10 saal da ho gya ohna ne padn nhi laya ta oh bacha ki kre fir kehde ih kise di gal nhi manda ghar nhi rehda tuci kad hi dita ta ohne jana hi c je bache nu pyar naal apne kol rakhn school lode ta ih bacha kite nhi jada bacha boht pyara aa te akhe vi lgu ❤❤❤❤❤❤❤❤❤❤❤❤❤❤❤❤❤

  • @kiranpal3847
    @kiranpal3847 9 дней назад +1

    😊😊😊😊😊😊 0:13

  • @officialdjigagesandhu226
    @officialdjigagesandhu226 2 месяца назад +1

    Baba kala Mahar Saab aavdi kirpa bnai rkhe Jaggi bai te ❣️❣️❣️🙏🙏

  • @BulkarSingh-xf8bo
    @BulkarSingh-xf8bo 2 месяца назад +1

    ਵਾਹਿਗੁਰੂ ਜੀ 😢😢

  • @BathRajoana
    @BathRajoana 13 дней назад

    ਬਾਬਾ ਜੀ ਧੰਨਵਾਦ

  • @RanjeetSingh-ls6xv
    @RanjeetSingh-ls6xv 2 месяца назад

    Baba ji zindki banna do es bache di...bhut pyara bacha hai..waheguru mehr kri es bache te...

  • @user-jk8tg8dc5d
    @user-jk8tg8dc5d 2 месяца назад +3

    Waheguru ji

  • @JagtarSingh-iu3kh
    @JagtarSingh-iu3kh 2 месяца назад +1

    ਬਾਬਾ ਨੂ ਜਰੂਰ ਸੰਭਾਲੋ ਵਾਹਿਗੁਰੂ ਭਲਾ ਕਰੂ

  • @RajaSingb-yi8zb
    @RajaSingb-yi8zb 2 месяца назад

    Please take good care of him! No one else is taking care of him. He's only 10! Guide him onto the right path please!

  • @user-jattsandhu
    @user-jattsandhu 2 месяца назад +1

    ਵਾਹਿਗੁਰੂ ਭਲੀ ਕਰੇ ਵਾਹਿਗੁਰੂ ਭਲੀ ਕਰੇ ❤❤❤

  • @palikahlon5836
    @palikahlon5836 2 месяца назад +2

    Tuhade warge gande lok v dekh lye ajj sarea pinda ch hunde a kutte sare sale dil krda tuhanu galla kadno hata na es ne ki mada kita tuhada jehra le ke aaya os de samne burai kri jande a bache di eh ta baba e changa niklya jehra tuhadia galla ch ni aaya eida e sewa kro baba ji love you es video nu dekh ke bahut wadhiya lagga tuci bahut changa kam kr rhe o ਵਾਹਿਗੁਰੂ ਭੱਲਾ ਕਰੇ

  • @parminderkaur354
    @parminderkaur354 2 месяца назад +3

    Ssakal veer ji please is nu manukhta di sewa ludiana wale Gurpreet ji kol ley ke jao jindgi bun javegi please uhna isnu study karwa deni hay changey pasey lug javega please

  • @ranjotgill1627
    @ranjotgill1627 19 дней назад

    ਜਿਹੜੀਆਂ ਜਨਾਨੀਆ ਇਸ ਤਰ੍ਹਾਂ ਪਤੀ ਦੇ ਮਰਨ ਤੋਂ ਬਾਅਦ ਬੱਚਿਆਂ ਨੂੰ ਛੱਡ ਦਿੰਦੀਆਂ ਨੇ ਇਹਨਾਂ ਸਰਕਾਰ ਨੂੰ ਕੋਈ ਕਨੂੰਨ ਬਣਾਉਣਾ ਚਾਹੀਦਾ ਹੈ ਕਿੰਨਾ ਸੋਹਣਾ ਬੱਚਾ ਸੜਕਾਂ 'ਤੇ ਰੁਲਣ ਲਈ ਛੱਡ ਦਿੱਤਾ ਆਪਣੇ ਸੌਕ ਲਈ ਲੱਖ ਲਾਹਨਤ ਇਹੋ ਜਿਹੀ ਮਾਂ ਦੇ

  • @SandeepMaholi5m
    @SandeepMaholi5m 2 месяца назад

    Waheguru ji ka Khalsa Waheguru ji ki Fateh 🙏🙏🙏🙏🙏 Very Good Help Baba ji ❤❤❤❤❤ Rachhmel Singh Maholi Kalan Malerkotla, Thanks Babaji 🙏🙏🙏🙏🙏

  • @gurbazsinghaulakh6078
    @gurbazsinghaulakh6078 2 месяца назад

    Wmk🙏🙏

  • @NarinderKaur-lo5vv
    @NarinderKaur-lo5vv 2 месяца назад +2

    Waheguru g tuhadi sewa ch koi shak nhi but bache nu tusi change nhi krwaya...3 dina ton ehna kpdya ch hi aa bacha...

  • @parminderkaur354
    @parminderkaur354 2 месяца назад +3

    Greebi bahut kush karwa dindi hay isnu school admission karwa dio dusray brother nu vi lay jao nsha lain lug jangey

  • @charnkaila5698
    @charnkaila5698 2 месяца назад

    Waheguru Ji Maher Karenge ❤

  • @jinderpreet7621
    @jinderpreet7621 2 месяца назад +1

    Veer Wadia hoeya enu Ede pind lai k gaey,kal nu koi thanu ,kise tra da bilaim ni laa sakda,plz edian bhooa nu jroor mileyo,ok,gbu

  • @patialablogs293
    @patialablogs293 2 месяца назад

    Aa rabb ji chote chote bache de maa baap na koi kise to v baki kise di lod ni bss rabb ji aahi ardas a thode age

  • @user-mg8qk2hv3e
    @user-mg8qk2hv3e 2 месяца назад

    Waheguru ji 🙏🙏

  • @jagroopmaan2251
    @jagroopmaan2251 2 месяца назад

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jinderpreet7621
    @jinderpreet7621 2 месяца назад +1

    Veer ji apne aasram de karad spwao,o sb nu dea karo,izii a

  • @user-zd8dt8mc3y
    @user-zd8dt8mc3y 2 месяца назад +2

    ਅਸੀਂ ਤਾਂ ਆਖਦੇ ਹਾਂ ਦੁਸਰੇ ਬੱਚੇ ਨੂੰ ਵੀ ਨਾਲ ਲੈ ਜਾਉਂ ਜ਼ਿੰਦਗੀ ਬਣ ਜਾਉਂ

  • @jinderpreet7621
    @jinderpreet7621 2 месяца назад +2

    Maa bina sone warga put roolh jande a

  • @SonuKumar-sm2mp
    @SonuKumar-sm2mp 2 месяца назад

    Bapu ji ohnu khda shok pya wa passe magen dai 😡😢

  • @palikahlon5836
    @palikahlon5836 2 месяца назад +2

    Taye ਚਾਚੇ ta lgde a jawak nal pind de v baki v ਸਿਰੇ ਦੇ fuddu bande aw saleo oh bacha a vichara ਤਰਸ ਨੀ ਆਇਆ ohde te
    Maa to bina koi hal ni jindagi rul gyi vichare di

  • @All.f.1313
    @All.f.1313 2 месяца назад

    Del da saff rb rupi bacha jo bach gea Kohi vecary nu Kohi vi kus vi kr Skda Se vecary nu

  • @All.f.1313
    @All.f.1313 2 месяца назад

    Jy ta ehnu Kohl vi badn ch na rhkea jay vecara neana vecara

  • @balvirsinghbrar1089
    @balvirsinghbrar1089 2 месяца назад

    Very.good. ji. Baba.ji.❤❤❤👌👌👍👍🙏🙏

  • @roshangrover144
    @roshangrover144 2 месяца назад +1

    Waheguru ji mehar karan ji

  • @All.f.1313
    @All.f.1313 2 месяца назад

    Plz bai ehnu uh bai jo mnukta di uhty bachy jeada ny ehda del lg juga

    • @babaratandevsewasocietymarhana
      @babaratandevsewasocietymarhana  2 месяца назад

      ਵੀਰੇ ਜੇ ਲੋੜ ਪਈ ਤਾਂ ਭੇਜ ਦਵਾਂਗੇ ਫਿਲਹਾਲ ਮੇਰੇ ਨਾਲ ਦਿਲ ਲੱਗਾ ਬੱਚੇ ਦਾ

  • @RajuShah-zr3om
    @RajuShah-zr3om 2 месяца назад

    ਰਾਜੂ ਸਾਹ ਸਾਨੀਪੁਰ ❤🌹🙏🙏🌹🙏🙏🌹👏👏🌹🕋🤲🤲🌹❤👍

  • @gurpreetsingh4419
    @gurpreetsingh4419 2 месяца назад

    🙏🙏🙏🙏🙏🙏🙏🙏

  • @RomyRaikot-bs2ql
    @RomyRaikot-bs2ql 2 месяца назад

    ਏਦੇ ਛਿੱਤਰ ਫੇਰੋਊ ਬਾਬਾ ਜੀ ਜੁੱਤੀ ਨਾਲ ਸੂਤ ਰੱਖੇਊ

    • @All.f.1313
      @All.f.1313 2 месяца назад +1

      Sarm ni Aaundi 10 Sal jdo tu Se eh hal tera hunda pta lgda tenu

  • @patialablogs293
    @patialablogs293 2 месяца назад

    Aa bande j kise ne rakh v lye ta ena ne noker to v bura haal kr dena a

  • @All.f.1313
    @All.f.1313 2 месяца назад

    Kehdy Kohl javy vecara eh dso

  • @JassiJasbir.307
    @JassiJasbir.307 2 месяца назад

    Bai bache de sir te Maa bapu ni hege duja Umar ghat aw hor bacha ki kre mange ga je tuc ristedar Ena nu rakh lende eve thori krna c bache ne

  • @jinderpreet7621
    @jinderpreet7621 2 месяца назад +1

    Maa nu shud k ni janha chahida,mawaan ta majdoori kar k bachey paal landianoh kadi maa a,dainha a,jida koi ni,oda shara mera rub roop jagi veer b anhda a

  • @patialablogs293
    @patialablogs293 2 месяца назад

    Eme de loka na puchu baba ji apne kol rakh ko bechare nu

  • @user-ed7kq7yz6i
    @user-ed7kq7yz6i 8 дней назад

    Bachara badkismat bacha ha please help karo ji thanks

  • @toorfacts3988
    @toorfacts3988 2 месяца назад

    Baba ji ihna de na suno ikk baar padan lao ji

  • @toorfacts3988
    @toorfacts3988 2 месяца назад

    Taya chacha kesa da ne baba ji

  • @patialablogs293
    @patialablogs293 2 месяца назад

    Aa aski punjabi ni ho sakde ik bacha ni rakh sakde aa dekhlo dosto maa baap to bina koi ni hunda apna is kr k maa baap nu kde ghr to na kdo

  • @All.f.1313
    @All.f.1313 2 месяца назад

    Sudry ta tusi ni hun tk Seany beany ho tusi Nika jeha neana gla keho jehia kri ja rhy ho

  • @jinderpreet7621
    @jinderpreet7621 2 месяца назад

    Eda bhla ho jo,veer,zteem de maa baap banh jo,aasram c rhi jao,othey Ede bot resteydaar banh janhey a,jithe eni sangat roti Khandi,othey a v khai jao ji,bot Wadia poon da kam a

  • @jasbirsingh7045
    @jasbirsingh7045 2 месяца назад

    Taya tusi kyo nhe raklanda

  • @karamjitsingh8427
    @karamjitsingh8427 2 месяца назад +1

    ਪਹਿਲਾਂ ਇਸ ਬੱਚੇ ਨੂੰ ਅਗੂੰਠਾ ਚੁਘਣੋ ਹਟਾਓ

  • @user-zn5nn9th2l
    @user-zn5nn9th2l 2 месяца назад

    ਤਾਏ ਜਗਾ ਤੇ ਅਖ ਰਖਦਾ ਸਰੀਕ ਆ

  • @JagjitSingh-lb8gu
    @JagjitSingh-lb8gu 2 месяца назад +1

    Veer tu hon 1 2 3 part karke pon lagea 1 video padea kar Jada ni vadia ਲੱਗਦੀਆਂ

  • @amanjeetsingh9368
    @amanjeetsingh9368 2 месяца назад

    Waheguru ji 🙏🙏🙏

  • @SatnamSingh-su3kq
    @SatnamSingh-su3kq 2 месяца назад

    Waheguru ji