🏗️ ਕੋਠੀ ਮਕਾਨ ਘਰ ਮੈ ਕੀ ਬੋਲਾਂ🙏 ਮੈਂ ਸਾਰਿਆਂ ਤੋਂ ਮਾਫੀ ਮੰਗਦਾ ਮੈਂ ਕੋਠੀ ਕੋਠੀ ਬੋਲਦਾ ਸੀ | ਅੱਜ ਤੋਂ ਨਹੀਂ ਬੋਲਦਾ

Поделиться
HTML-код
  • Опубликовано: 15 ноя 2024

Комментарии • 117

  • @JaanMahalvideo
    @JaanMahalvideo  Месяц назад +37

    ਕੋਠੀ: --ਇਹ ਸ਼ਬਦ ਆਮ ਤੌਰ 'ਤੇ ਇੱਕ ਵੱਡੇ, ਸ਼ਾਨਦਾਰ, ਅਤੇ ਅਮੀਰ ਢੰਗ ਨਾਲ ਬਣੇ ਘਰ ਲਈ ਵਰਤਿਆ ਜਾਂਦਾ ਹੈ। ਇਹ ਸ਼ਬਦ ਕੁਝ ਲੋਕਾਂ ਲਈ ਪਿਆਰ ਭਰੀ ਸਾਂਝ ਨਹੀਂ ਬਣਾਉਂਦਾ, ਜਿਵੇਂ "ਘਰ" ਸ਼ਬਦ ਕਰਦਾ ਹੈ।
    ਮਕਾਨ: --ਇਸਨੂੰ ਇੱਕ ਢਾਂਚੇ ਜਾਂ ਇਮਾਰਤ ਵਜੋਂ ਦੇਖਿਆ ਜਾਂਦਾ ਹੈ, ਜੋ ਘਰ ਤੋਂ ਬਿਨਾਂ ਜਜ਼ਬਾਤੀ ਸੰਬੰਧ ਨਹੀਂ ਦਿਖਾਉਂਦਾ। ਇਹ ਇੱਕ ਪੇਸ਼ੇਵਰ ਸ਼ਬਦ ਹੈ।
    ਘਰ: --ਇਹ ਸਭ ਤੋਂ ਜਜ਼ਬਾਤੀ ਸ਼ਬਦ ਹੈ, ਜੋ ਸਿਰਫ਼ ਇਕ ਢਾਂਚਾ ਨਹੀਂ, ਬਲਕਿ ਉਸ ਥਾਂ ਨੂੰ ਦਰਸਾਉਂਦਾ ਹੈ ਜਿੱਥੇ ਪਰਿਵਾਰ, ਪਿਆਰ, ਅਤੇ ਜੀਵਨ ਬਸਦਾ ਹੈ।
    ਕੁਝ ਦੋਸਤਾਂ ਨੇ ਸ਼ਾਇਦ ਇਸ ਲਈ ਇਤਰਾਜ਼ ਕੀਤਾ ਹੋਵੇ, ਕਿਉਂਕਿ "ਕੋਠੀ" ਦਾ ਸ਼ਬਦ ਥੋੜਾ ਅਹੰਕਾਰੀ ਲੱਗ ਸਕਦਾ ਹੈ। ਮੈਂ ਸਲਾਹ ਦਿੰਦਾ ਹਾਂ ਕਿ ਤੁਸੀਂ "ਘਰ" ਸ਼ਬਦ ਦੀ ਵਰਤੋਂ ਕਰੋ, ਜਿਵੇਂ ਕਿ ਇਸ ਸ਼ਬਦ ਵਿੱਚ ਜ਼ਿਆਦਾ ਜਜ਼ਬਾਤ ਅਤੇ ਸਨਮਾਨ ਹੈ।

    • @sukhchainsingh-dr4kl
      @sukhchainsingh-dr4kl Месяц назад +7

      Kitho copy karlea

    • @kuldeepkaur2388
      @kuldeepkaur2388 Месяц назад +1

    • @MontyPehwal-jn6ph
      @MontyPehwal-jn6ph Месяц назад +1

      Bilkul sahi keha bai ji

    • @MontyPehwal-jn6ph
      @MontyPehwal-jn6ph Месяц назад

      ​@@sukhchainsingh-dr4klਸੁਖਚੈਨ bai ji tuhanu jasvir bai to inna ਸਾੜਦਾ kyun aa,tusi hr video ch apni aisi taisi marvoni hundi aaa,je tuhanu kuj loka nu bai wadiya ni lgda ta kyun video ਵੇਖਦੇ ਹੋ,😡😡😡😡

  • @Gurri_Grewal
    @Gurri_Grewal Месяц назад +36

    ਕੱਲ ਮੀਂਹ ਚ ਉਹਨੇ ਵਿਚਾਰੇ ਨੇ ਇਕ ਮਿੰਟ ਚ ਆਪਣੇ ਘਰੋਂ ਤਰਪਾਲ ਲਿਆ ਕੇ ਦਿੱਤੀ ਤੇ ਜਦੋਂ ਤੂੰ ਮਜਾਕ ਚ ਕਿਰਾਏ ਵਾਰੇ ਗਲ ਕੀਤੀ ਤਾਂ ਉਸਨੇ ਕਿਹਾ ਕਰਾਏ ਦੀ ਕੋਈ ਲੋੜ ਨੀ ਪਰ ਅੱਜ ਤੂੰ ਉਹਦੇ 1 ਘੰਟਾ ਘਟਣ ਕਰਕੇ ਉਸਦੇ 50 ਰੁਪਏ ਕਟ ਲਏ ਗਲਤ ਗਲ ਆ ਇਹ ਬਹੁਤ, up bihar ਵਾਲਿਆ ਲਈ ਆਪਣੇ ਪੰਜਾਬੀ ਪੂਰੇ ਦਲੇਰ ਹੋਏ ਰਹਿੰਦੇ ਆ ਪਰ ਆਪਣੇ ਪੰਜਾਬੀ ਬੰਦੇ ਵਾਰੀ ਹੱਥ ਘੁੱਟ ਲੈਂਦੇ ਆ, ਐਸੇ ਕਰਕੇ ਸਾਡਾ ਲੁਧਿਆਣਾ ਦੱਬ ਲਿਆ up ਬਿਹਾਰ ਨੇ

    • @JaatJaat-is5jh
      @JaatJaat-is5jh Месяц назад +1

      22 koi v hove ohnu aaj pure paise dete taaa oh kll nuu Fer ghanta late aaoga thik kita paise cut k

    • @Gurri_Grewal
      @Gurri_Grewal Месяц назад +5

      @@JaatJaat-is5jh ਬਾਈ ਕਲ ਦੀ ਵੀਡੀਓ ਦੇਖੀ ਉਹ ਲੇਟ ਕਿਉ ਹੋਇਆ ਸੀ, ਮੀਂਹ ਪੇ ਰਿਹਾ ਸੀ ਇਹਦੀਆਂ ਇੱਟਾ ਭਿੱਜ ਰਹਿਆ ਸੀ ਓਹਨਾਂ ਨੂੰ ਢਕਣ ਲਈ ਆਪਣੇ ਘਰੋਂ ਤਰਪਾਲ ਲੈਣ ਗਿਆ ਸੀ ਫੇਰ ਤਰਪਾਲ ਪਵਾ ਕੇ ਰੋਟੀ ਖਾਣ ਗਿਆ ਸੀ ਜਿਸਤਰ੍ਹਾਂ ਅਗਲਾ ਚਲੇ ਉਸ ਤਰਾ ਚਲਣਾ ਚਾਹੀਦਾ, ਜੇ ਅਗਲੇ ਨੇ ਸੋਚਿਆ ਇਸਦਾ ਨੁਕਸਾਨ ਨਾ ਹੋਵੇ ਤਾਂ ਜਾਨ ਮਾਹਲ ਨੂੰ ਵੀ 50 ਰੁਪੈ ਪਾਸੇ ਕੋਈ ਫਰਕ ਨੀ ਪੈਣਾ ਚਾਹੀਦਾ ਸੀ l

    • @jassbrar1528
      @jassbrar1528 Месяц назад

      Awe ghussea bhor da yrrr

    • @kulwinderdhanoa1640
      @kulwinderdhanoa1640 Месяц назад

      @@Gurri_Grewalbai yr ehne 1 crore pind te lawna wa eh glla jda mrda h kuj nhi ehde kol

  • @shindasingh1899
    @shindasingh1899 Месяц назад +5

    ਕੋਠੀ ਤੇ ਬਾਈ 40 ਲੱਖ ਲਾ ਦੇਣਾ ਪਰ ਕਿਸੇ ਲੇਬਰ ਵਾਲੇ ਨੂੰ 50 ਰੁਪਏ ਵਾਧੂ ਨੀ ਦੇਣੇ ਤੇ ਉਤੋ ਕੇਂਦਾ ਏਕ ਬੰਦਾ 30 ਮਿੰਟ ਖੜਾ ਰਿਹਾ ਉਹ ਭਰਾਵਾ ਸਾਰਿਆ ਨੇ ਘਰ ਬਣਾਏ ਆ ਪਰ ਮੈਨੂੰ ਨੀ ਲਗਦਾ ਤੇਰੇ ਵਾਂਗੂੰ ਕਿਸੇ ਨੇ ਕੀਤੀ ਹੋਣੀ ਤੁਸੀ ਤਾਂ ਯਾਰ ਪੂਰਾ ਦਿਨ ਉਣਾ ਦੇ ਉੱਤੇ ਚੜ੍ਹ ਕੇ ਰੇਂਦੇ,

  • @harindertoor1513
    @harindertoor1513 Месяц назад +3

    Jehde bande ne kal ittan te paun nu pallarh ditta c ohnu 600 rupaye Dene c 22. Hor lokan da ena Maan taan kr dinna 22, ehnu 450 de k saar ditta. Main eh gal tan kehna kyu ki pallarh ya eda di koi hor cheej jehdi chheti ghass jandi ohnu jimidaar v den ton naah kr dinde. 22 ne kal bahot jigra dkhaya ki mere kol pallarh haiga te bhajj k lai v aaya.

  • @ChamkaurSingh-o5t
    @ChamkaurSingh-o5t Месяц назад +2

    ਜੋ ਕਿਸੇ ਦੀ ਕਹੀ ਗੱਲ ਤੇ ਅਮਲ ਕਰੇ ਬੰਦਾ ਤਾ ਉਹੀ ਹੁੰਦਾ

  • @dalbirsingh8449
    @dalbirsingh8449 Месяц назад +3

    50 rupees is nothing when you are spending lakh on your house. Give labourer full amount they will work hard for you

  • @arunarani8274
    @arunarani8274 Месяц назад

    Jis bhi veer ji ne eh gall tuhanu veere kahi h ,bhut vadhiya te dhoongi gall kahi h,sachi sanu sareya nu ghar kehna chahida.

  • @satwinderrakkar2513
    @satwinderrakkar2513 Месяц назад +2

    ਘਰ ਕਹਿਣਾ ਠੀਕ ਲੱਗਦਾ

  • @sikhride
    @sikhride Месяц назад +4

    Eh sarpanch to pehla hi saabka ho gaya.....saabka sarpanch

    • @gamechanger6438
      @gamechanger6438 Месяц назад +1

      50 rp cutn vale srpnch saari umr ni bnde dil chahida hus lyu

  • @ravindergill40
    @ravindergill40 Месяц назад +2

    ਏਸੇ ਕਰਕੇ ਤੁਹਾਨੂੰ ਬਾਈ ਕਿਹਾ ਸੀ ਠੇਕੇ ਤੇ ਕੰਮ ਕਰਵਾ ਲਓ। ਇਹ ਹੋਰ ਪਾਸੇ ਵੀ ਸਿੰਗ ਫਸਾ ਲੈਂਦੇ ਹੁੰਦੇ।

  • @Knowledgecuts-d2u
    @Knowledgecuts-d2u Месяц назад +23

    500 hi de dinda gareeb bande nu 50 nal kya ghatan lageya bai ? ❤ ਓਹ ਬੇਚਾਰਾ ਪੱਲੜ ਭੀ ਲਿਆਇਆ ਤਾ

    • @navneetsingh1873
      @navneetsingh1873 Месяц назад +1

      Ap tu kadi kisi nu tofee ni diti honi...slaha eida dinde jida Nadu shah hon...

    • @MontyPehwal-jn6ph
      @MontyPehwal-jn6ph Месяц назад

      Bs kisi ik ne comment kitta ni tuhade warge 2-4ghusse lok same to same msg krn lgdae aa

    • @Knowledgecuts-d2u
      @Knowledgecuts-d2u Месяц назад +1

      @@MontyPehwal-jn6ph fadla fer ghusse da ghutke !

  • @harjikaur6482
    @harjikaur6482 Месяц назад +1

    🙏🏻🙏🏻🙏🏻🙏🏻🙏🏻🙏🏻

  • @manigill4446
    @manigill4446 Месяц назад +3

    Greeb mehnat karn wale de 50 kat late galan ke ghar mein awen da pauna ke sbh layi khula howe

  • @ahmedmalik9232
    @ahmedmalik9232 Месяц назад

    Nice ❤

  • @sohamjotsingh8386
    @sohamjotsingh8386 Месяц назад +2

    Nic video 🎉🎉

  • @sunnybhatia2149
    @sunnybhatia2149 Месяц назад +16

    K8 yar mood kharab karta ,50,rs kuttle grib de

  • @parminderkaur7813
    @parminderkaur7813 Месяц назад

    😊

  • @ShivamSharma-og9mf
    @ShivamSharma-og9mf Месяц назад

    👍👍👍👍🙏

  • @MrShergill007
    @MrShergill007 Месяц назад +3

    Bhai ji bhai nu 500 dena cc terpaal bhai gharon lai ke aaya kaun dinda idha yaar kora na chal vehaare naal

  • @pardeepsinghsingh7928
    @pardeepsinghsingh7928 Месяц назад

    ❤❤❤❤

  • @gsdhillon2378
    @gsdhillon2378 Месяц назад +1

    ਭਾਈ ਕੰਮ ਠੇਕੇ ਤੇ ਕਰਵਾਉਣਾ ਸੀ

  • @khalsa3997
    @khalsa3997 Месяц назад

    ਬਾਈ ਤੂੰ ਛੇਤੀ ਸਮਜ ਗਿਆ ਉਸ ਬੰਦੇ ਨੇ ਸਹੀ ਗੱਲ ਕਹੀ ਹੈ 😊

  • @jarnailsingh5779
    @jarnailsingh5779 Месяц назад

    🙏🙏

  • @surdipkaur5909
    @surdipkaur5909 Месяц назад

    Sät shri akal bhaji buhat vadia video from germany❤

  • @GeshuSinghTeja
    @GeshuSinghTeja Месяц назад +1

    Sat Sri akal ji 🙏🙏🙏🙏🙏

  • @sarbjitkaur2182
    @sarbjitkaur2182 Месяц назад +4

    greeb de 50 rs nhi dety

  • @gurmeetkaur1643
    @gurmeetkaur1643 Месяц назад

    Asi.hmesha.ghar.ji.bolde.c.kade.kothi.ni.keha

  • @manindermintuvlogs2099
    @manindermintuvlogs2099 Месяц назад +3

    ਬਾਈ ਜੀ ਬੰਤ ਬਾਬਾ ਮੋਟਰ ਤੇ ਹੀ ਰਹਿੰਦਾ ਕੰਮ ਤੇ ਜਾਂਦਾ ਨਹੀਂ ਉਸਦੀ ਤਾ GOVERNMENT ਜੋਬ ਹੈ
    ਜਾ ਫਿਰ ਹਾਜ਼ਰੀ ਲਗਾ ਕੇ ਵਾਪਸ ਮੋਟਰ ਤੇ ਆ ਜਾਂਦਾ???

  • @GurvinderJangu
    @GurvinderJangu Месяц назад

    👍👍👍👍👍

  • @ravinderkaur3844
    @ravinderkaur3844 Месяц назад

    Very nice👍👍

  • @jagjitbhangu28
    @jagjitbhangu28 Месяц назад +2

    Bai Request hai bant Bai nu Tshirt le de 😅

  • @gurpreetsingh-kn9so
    @gurpreetsingh-kn9so Месяц назад +1

    Jaan mahal sb tu best aa sarpanch bnaya jawe Sara mahala vlogger bnaya tusi sb nu you tobber di kmaii diti

    • @gamechanger6438
      @gamechanger6438 Месяц назад +1

      Bs only RUclipsr da sarpnch bn skda gappi hus lyi gareeb de ghare aye te galan krn de pese cutn nal ni bnda... 😅😅😅😅 baki veer gareeb de bachia da ek din da dudh pani cut lia

  • @SunnyKumar-sh5gw
    @SunnyKumar-sh5gw Месяц назад +1

    Nic ji❤

  • @navsimratbhullar7594
    @navsimratbhullar7594 Месяц назад +1

    Sweet home

  • @gurpreetsingh-kn9so
    @gurpreetsingh-kn9so Месяц назад +1

    Nice video g

  • @HarpreetSingh-zx9pu
    @HarpreetSingh-zx9pu Месяц назад +1

    ਘਸ

  • @karanbaraich2300
    @karanbaraich2300 Месяц назад +1

    Nyc

  • @ranjitsinghrai5332
    @ranjitsinghrai5332 Месяц назад +2

    Jablia 😂 jablia 😂 jablia 😂 hoe 😂jablia 😂 jablia 😂 jablia

  • @Manjot_kaur70
    @Manjot_kaur70 Месяц назад +1

    Very nice video ❤❤

  • @Sukhwindersingh-iq6gn
    @Sukhwindersingh-iq6gn Месяц назад

    Waheguru ji mehar kare❤

  • @navneetsingh1873
    @navneetsingh1873 Месяц назад +1

    Bai Beem pehla parne c .... Ehna di alignment eida bigad jni .. baki jida tonu theek lage

  • @174yearsold
    @174yearsold Месяц назад +3

    ਗੁੱਸਾ ਨਾ ਕਰਿਓ ਬਾਈ ਜੀ ਤੁਸੀ ਇੱਕ ਦਿਨ ਦੁਕਾਨ ਤੇ ਮੁੰਡਿਆਂ ਨੂੰ ਕਿਹਾ ਸੀ ਕਿ ਓਏ ਨਾ ਕਿਹਾ ਕਰੋ bt ਅੱਜ ਖੁਦ ਮਜ਼ਦੂਰ ਨੂੰ ਕਹਿ ਰਹੇ ਹੋ ਬਾਈ ਜੀ। ਤੁਸੀਂ nice ਹੋ ਕੋਈ ਸ਼ੱਕ ਨੀ।

  • @sunnybhatia2149
    @sunnybhatia2149 Месяц назад +9

    Eh insan ne koi machine ñahi veer ek do te ghat vadh kam ho janda

    • @gamechanger6438
      @gamechanger6438 Месяц назад +1

      Hoyi gal hai galan sarpanchia dia krda.. Veer o v bnde ne aap ek din brabar kre fr pta lgda.. Beer gal hai jis ne mehnat hath di kri hoyi o hi duje de sarer nu smjhda..

  • @iqbalsinghgill6012
    @iqbalsinghgill6012 Месяц назад +3

    Thuanu pind ch reh ke banwana chaida ha thuada time ta an jan ch hi lag jana ha

  • @thanks488
    @thanks488 Месяц назад +3

    did workers attend safety courses 🤔

  • @TARUBALETIAUK
    @TARUBALETIAUK Месяц назад +2

    Caio

  • @kaursarbjit3031
    @kaursarbjit3031 Месяц назад

    Nice

  • @harjikaur6482
    @harjikaur6482 Месяц назад

    🙏🏻🙏🏻🙏🏻🙏🏻🙏🏻

  • @NirvairSekhon-ir4gu
    @NirvairSekhon-ir4gu Месяц назад +1

    Nice 👍🏻👍🏻👍🏻👍🏻👍🏻👍🏻🎉🎉🎉🎉🎉🎉

  • @anter795
    @anter795 Месяц назад

    Bro brake cleaner liya k rakh thar ch , brake pad ch te khachra aagiya or pad khs gye

  • @khalasawaj
    @khalasawaj Месяц назад

    Daru pila kay, biscuit khila kay, rasgulay khila kay, sandwich khila kay, video vich show off kita janda. Par kisay de mehnat nu katna kehri change gal hey. Bihariya dee vota jada payariya.

  • @manmeetbains7141
    @manmeetbains7141 Месяц назад +1

    ehne tenu palli lia k diti ohda tu ghnta cut lia yr … hdd krti

  • @SurendraSinghSirohi
    @SurendraSinghSirohi Месяц назад +1

    Nice updates veere

  • @ahluwaliavlogs5835
    @ahluwaliavlogs5835 Месяц назад +1

    Bant ker krn aunda svere svere sheria

  • @ishdhillon4145
    @ishdhillon4145 Месяц назад

    It’s called innocent until proven guilty

  • @sunnybhatia2149
    @sunnybhatia2149 Месяц назад +5

    Ek ghante the 50 te kut laye hor 4s kise nu kive dedoge

  • @SarabjitkaurSarabjitkaur-ci1cu
    @SarabjitkaurSarabjitkaur-ci1cu Месяц назад

    Sarabjit kaur ganday veer ji gal sai daan karo ji m naal ni g maar na karo s lane hai

  • @surindersingh2688
    @surindersingh2688 Месяц назад +1

    ਗੁਜਰ bhai ਸਭਾ ਦਾ ਕਬਾ ਬੰਦਾ ਪਾਇਆ ਮਿਲਣ ਤੇ ਫੂਲ ਬਾਂਗੁ ਖਿੜਦਾ

  • @pinderotal4722
    @pinderotal4722 Месяц назад

    Very nice video

  • @gurpreetsingh-kn9so
    @gurpreetsingh-kn9so Месяц назад +2

    Good 👍 jaan mahal

  • @travelwithvikram3828
    @travelwithvikram3828 Месяц назад +1

    Paji apke video dekhne wale other than punjab bi hai jinko punjabi title samaj nahi ata . Title hindi or eng mein bi dala karo 😊

  • @bikramjitsingh7435
    @bikramjitsingh7435 Месяц назад +2

    ਚੋਰੀ ਕਰਨ ਵਾਲਾ ਆਰੋਪੀ ਨਹੀਂ
    ਅਪਰਾਧੀ ਹੁੰਦਾ 😅😅

  • @khalasawaj
    @khalasawaj Месяц назад

    Tuhaday khanay vich bahut ghat paindee hey. Tusi kisi changee gal tay amall ghat karday. Pillars nu start ton steel farmeya vich concrete paa kay nahin bhareya. Dikhawa jada hey.

  • @mandeepgosalmandeepgosal4839
    @mandeepgosalmandeepgosal4839 Месяц назад +1

    Nice vdo a bai

  • @rajwindersingh7394
    @rajwindersingh7394 Месяц назад +6

    Masar ta hun netar nu sarpanch banon bare kehda oh kehda koi samajdar banda sarb samti nal banona par tusi hun jarror bano pehla tusi ichha jahar kiti aa

    • @gurpreetsingh-kn9so
      @gurpreetsingh-kn9so Месяц назад +1

      Hnji right

    • @rajatati7259
      @rajatati7259 Месяц назад

      Masad buht satan va ik din neter ne kiha masad triya lata bingiya hu gyiya te buht fr masad chup hu gya

  • @gurbinderjoy
    @gurbinderjoy Месяц назад

    Mohali jado banaya c sare kothi no this ,kothi no that he kehde c...kothi is this phase,that phase.... don't worry, kothi is very common word...Maan vich vaham na karo...be positive

  • @Desibande-b7y
    @Desibande-b7y Месяц назад +3

    2no.janani wangu kive muh chmkaya ..char baal aa Lyn de muh te 🤦🤦🤦🤦🤦🤦

  • @pb26_wala
    @pb26_wala Месяц назад +1

    Bro galla ta shi a sab jo 50 rs katte ne O ni vadia yr ajj 50 dedo o 50rs koi frk ni penda bro waheguru tera te kirpa kiran gye

  • @GurkaranKalkat-hb1us
    @GurkaranKalkat-hb1us Месяц назад +1

    22 masheen de paise ta send kardo tusi fon v ne chakde

  • @jaspalsingh2289
    @jaspalsingh2289 Месяц назад

    (Jaan Mahal Nivaas) likhva sakde aa jad kar pura tyaar hojuga pajji

  • @JasbirKaur-fo3jh
    @JasbirKaur-fo3jh Месяц назад

    Sat shri akal bir ji Jasbirkaur Ambala City ❤🎉

  • @economicsteachingzone194
    @economicsteachingzone194 Месяц назад

    Ah ghar sirf thuda nhi ban rha, sago sada b ban rha, asi b thude RUclips de parvat de member hai, sanu thude ghar da cha hai❤

  • @sunnybhatia2149
    @sunnybhatia2149 Месяц назад

    Bai di ko8 majb7ri hon late a6a kum te

    • @gamechanger6438
      @gamechanger6438 Месяц назад

      Late de ni khnda galan kri gye😂😂 hus de cut lye sareef bnde de

  • @sunnybhatia2149
    @sunnybhatia2149 Месяц назад

    Bai pind kehda te kasba kehda

  • @shinecarbazarramidijalandh2984
    @shinecarbazarramidijalandh2984 Месяц назад +1

    Ehdi kambbal kutt hon vali a

  • @manigill4446
    @manigill4446 Месяц назад +2

    Galat kita vichare de paise kat ke ik side tu kehna tu kam vadia karda upron tu ghante de paise kat laye

  • @harmanpreetsingh4610
    @harmanpreetsingh4610 Месяц назад

    Khara to kitna ka dur ha flat thoda g dasyo g

  • @gamechanger6438
    @gamechanger6438 Месяц назад +1

    Kise gareeb jai khd gia koi gal ni huna da b apne varga sareer hai..Hoyi gal hai galan sarpanchia dia krda.. Veer o v bnde ne aap ek din brabar kam kre fr pta lgda.. Beer gal hai jis ne mehnat hath di kri hoyi o hi duje de sarer nu smjhda..

    • @gamechanger6438
      @gamechanger6438 Месяц назад +1

      Lodband di gal krda k aaye makaan bne te roti khabe veer ek hr galan krn de ta pese ghat laye agla apna ganta shd k te ayia kam tuc start ni kria is ch hus sareef di ki glti hai... 50 rp nal tera kamra ni bn jana vichare te jabaka ta dudh pani ek din da aa jnda

  • @MontyPehwal-jn6ph
    @MontyPehwal-jn6ph Месяц назад

    Jasvir bai ji tusi mistri te levar pyar pyar ch jyada ਸੀਰ ਤੇ chad lye aa,cha samose,biscuit,laddu khwa khwa ke,eh lagda tuhada ghar do month ch ni lagda 1saal ch bnaunge,inna di ik ik ਦਿਹਾੜੀ thale rkho fer na eh ਛੁੱਟੀ krange te km v ਖਿੱਚਣ ge,baki jasvir bai ji tuhada subah bhut wadiya lgeya menu,tusi sare pind de loka de RUclips channel bnvate,tusi apne walo sareya da bhala sochde ho pr loki tuhade naal madi kr jande aa,

  • @Harmanjohal307
    @Harmanjohal307 8 дней назад

    Ghanta ghat lagea jeetlu sarpanchi tah

  • @GurjentSingh-t6n
    @GurjentSingh-t6n Месяц назад

    G

  • @sandhu6092
    @sandhu6092 Месяц назад

    Haja vi proper mastri rakh lo

  • @ParminderParminder-ro3df
    @ParminderParminder-ro3df Месяц назад +1

    Je veere sarpanchi te khra huna a ta te apni wife de paper bhar de

  • @mahaakal296
    @mahaakal296 Месяц назад

    Bhai ji ik kmm jrur kreo jo material te labour lgg rahi Sara hi note kro , fer te main tanu spl hi puchna bhut kuj sikhn nu milda bss kharche da v poora sahi record dseo 🎉🎉🎉🎉

  • @gurpreetsingh-kn9so
    @gurpreetsingh-kn9so Месяц назад +1

    Thonu pind reh k hi ghar bnvao thoda sara din aun jaan ch lg jana tusi pind hi rho jagat masad de ghar theek hu tusi

  • @navisingh325
    @navisingh325 Месяц назад +1

    Bhai ji bungla nhi 🪿buggla hunda

  • @ishdhillon4145
    @ishdhillon4145 Месяц назад

    Clutch slip bohot karda mehak thar di

  • @ishdhillon4145
    @ishdhillon4145 Месяц назад

    Koina 22 lod bnd paijdey tuhade vul

  • @RajinderkaurMinhas-h8h
    @RajinderkaurMinhas-h8h Месяц назад

    Jasvir ghar keha kar. ghar shbad ch apna pan aa. Waheguru ji ghar nu bhag laye

  • @ahluwaliavlogs5835
    @ahluwaliavlogs5835 Месяц назад +1

    Kar lya mooh kala sheria

    • @gamechanger6438
      @gamechanger6438 Месяц назад

      Sarpanch bn Tu phla kralia gareeb de galan krn de 50 rp cut k

  • @gurpreetsingh-kn9so
    @gurpreetsingh-kn9so Месяц назад

    Tusi sarpanch jroor bnyu

  • @ButasinghBoparai
    @ButasinghBoparai Месяц назад +1

    BAI GR TERA PASE TU LA RIHA AA TU KOTHI KH TU MKAN KH TU FLAT KH LOKA NU APNI KEHN DE GL DIL TE NI LAI DI

  • @dhillon993.
    @dhillon993. Месяц назад +2

    Jama klan bnda to

  • @happygillhappygill4167
    @happygillhappygill4167 Месяц назад +1

    Supnya da ghar bol diya kro

  • @meetgill7387
    @meetgill7387 Месяц назад +2

    22.10te slya 50 rupee tah cut lye greeb bnde de aya vda gyaani 😂😂😂

  • @kaursarbjit3031
    @kaursarbjit3031 Месяц назад

    Nice