ਕੀ Ladowal Toll Plaza ਹੋਣ ਜਾ ਰਿਹਾ ਬੰਦ, ਅਦਾਲਤ ਨੇ ਪ੍ਰੋਪਰਟੀ ਅਟੈਚ ਕਰਨ ਦੇ ਦਿੱਤੇ ਹੁਕਮ, ਦੇਖੋ ਕੀ ਹੈ ਮਾਮਲਾ

Поделиться
HTML-код
  • Опубликовано: 18 окт 2023
  • #ladowal #tollplaza #punjab #dainiksavera
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    TELEGRAM: t.me/dainiksaveratv
    Dainik Savera TV
    Contact : +91-81948-55555
    Content Copyright @DainikSaveraTV

Комментарии • 57

  • @sandeepsinghkhanoura4850
    @sandeepsinghkhanoura4850 8 месяцев назад +25

    ਇਹਨਾਂ ਦੇ ਅਜਿਹੀ ਜੁੱਤੀ ਫ਼ਿਰਨੀ ਚਾਹੀਦੀ ਹੈ ਤਾਂ ਜੋ ਅੱਗੇ ਤੋਂ ਗ਼ਲਤ ਤਰੀਕੇ ਨਾਲ ਟੋਲ ਪਲਾਜ਼ਾ ਨਾ ਲਗਾਵੇ

  • @gurmindersingh6383
    @gurmindersingh6383 8 месяцев назад +13

    ਬੜੀ ਹਿੱਡ ਤੇ ਸਬਰ ਚਾਹੀਦਾ ਇਸ ਤਰਾਂ ਦੇ ਕੇਸ ਲੜਨ ਲਈ ਉਸ ਬੀਬੀ ਨੂੰ ਸਲਾਮ
    ਤੇ ਹਾ ਪੈਸਾ ਵੀ ਜ਼ਰੂਰੀ ਆ🤭🤭

  • @charnjitsingh9267
    @charnjitsingh9267 8 месяцев назад +6

    ਧੰਨਵਾਦ ਵੀਰਾਂ ਬਹੁਤ ਵਧੀਆ ਖਬਰ ਭੇਜੀ ਹੈ ਬਹੁਤ ਦਾਦਾਗਿਰੀ ਕਰਦੇ ਹਨ ਬੰਦ ਹੋਣਾ ਚਾਹੀਦਾ ਹੈ

  • @SwaranSinghsoni
    @SwaranSinghsoni 8 месяцев назад +16

    ਇਨਾਂ ਤੇ ਕਾਰਵਾਈ ਹੋਣੀ ਚਾਹੀਦੀ ਹੈ ਇਹ ਟੂਲ ਪਲਾਜ਼ਾ ਬੰਦ ਹੋਣਾ ਚਾਹੀਦਾ ਹੈ ਟੂਲ ਪਲਾਜਿਆ ਵਾਲਿਐ‌ ਵਾਲੇ ਗੁੰਡਾ ਗਰਦੀ ‌ਬਹੋਤ ਕਰਦੇ ਹੈ ਜੀ

  • @DarshanSingh-fh5rs
    @DarshanSingh-fh5rs 7 месяцев назад +2

    ਇਹ ਟੋਲ ਪਲਾਜੇ ਬੰਦ ਹੋਣੇ ਚਾਹੀਦੇ ਹਨ ਇਹ ਲੋਕ ਬਹੁਤ ਪੈਸਾ ਕਮਾ ਰਹੇ ਹਨ

  • @bittugharacho2704
    @bittugharacho2704 8 месяцев назад +5

    Very good g

  • @jashanbains3027
    @jashanbains3027 8 месяцев назад +6

    ਇਸ ਟੋਲ ਪਲਾਜ਼ਾ ਸਿਰਫ ਕਿਸਾਨਾਂ ਨੇ ਹੀ ਬੰਦ ਕਰਵਾਇਆ ਸੀ

  • @JaskaranSingh-oy9wg
    @JaskaranSingh-oy9wg 8 месяцев назад +2

    ਲੁੱਟਿਆ ਜਾ ਰਿਹਾ ਇਸ ਟੋਲ ਪਲਾਜ਼ਾ ਤੇ ਮੋਟੀ ਉਗਰਾਹੀ ਕਰਦੇ ਹਨ।

  • @jogindersaini7200
    @jogindersaini7200 8 месяцев назад +2

    Court please stop all the toll plazas in Punjab.

  • @JaskaranSingh-oy9wg
    @JaskaranSingh-oy9wg 8 месяцев назад +1

    ਆਹ ਦੇਖੋ ਪੰਜਾਬ ਵਿੱਚ ਵੀ ਨੌਕਰੀ ਤੇ ਭਈਏ ਹਨ ਪੰਜਾਬ ਦੀ ਧਰਤੀ ਦੀ ਜਵਾਨੀ ਬੇਰੋਜ਼ਗਾਰ ਫਿਰਦੀ ਹੈ ।

  • @charanjitsingh4388
    @charanjitsingh4388 8 месяцев назад +13

    ਟੋਲ ਪਲਾਜ਼ਾ ਦੇ ਇਹ ਲੋਕ ਬਹੁਤ ਬੱਡੇ ਠੱਗ ਨੇ ਬਹੁਤ ਲੁਟਿਆ ਜਾਂਦਾ ਹੈ ਇਹ ਹਟਣਾ ਬੰਦ ਹੁਣਾ ਚਾਹੀਦਾ ਹੈ । ਕੰਪਨੀਆਂ ਆਪਸ ਵਿੱਚ ਰਲੀਆਂ ਹਨ ਕਦੇ ਤੂੰ ਕਦੇ ਮੈਂ ।

  • @amriksingh9589
    @amriksingh9589 8 месяцев назад +7

    ਟੋਲ ਟੈਕਸ ਪੰਜਾਬੀ ਦੇਣ ਨੋਕਰੀਆਂ ਤੇ ਪ੍ਰਵਾਸੀ ਰੱਖਦੇ ਨੇ ਇਹ ਬਹੁਤ ਗ਼ਲਤ ਗੱਲ ਹੈ ਹਜੇ ਭਗਵੰਤ ਮਾਨ ਕਹਿਂਦਾ ਟਾਟਾ ਦੀ ਸਟੀਲ ਫੈਕਟਰੀ ਲੱਗੂ ਜਿਸ ਵਿਚ ਪੰਜਾਬੀ ਆ ਨੂੰ ਕੰਮ ਮਿਲੂ ਮੈਨੂੰ ਲੱਗਦਾ ਹੈ 95, ਪ੍ਰਵਾਸੀ ਹੋਣ ਗੇ ਫੈਕਟਰੀ ਵਿਚ 5, ਪੰਜਾਬੀ ਇਹ ਲੋਕ ਪ੍ਰਵਾਸੀਆਂ ਨੂੰ ਰੱਖ ਕੇ ਰਾਜ਼ੀ ਨੇ ਪੰਜਾਬੀ ਲੋਕਾਂ ਨੂੰ ਨਹੀਂ

    • @knowledgegrow4500
      @knowledgegrow4500 8 месяцев назад +1

      ਪੰਜਾਬੀਆ ਨੂੰ ਮਿਲੂ ਛੁਣਛੁਣਾ 😢

    • @harjitsingharora2340
      @harjitsingharora2340 8 месяцев назад

      Vir ji Sadi Punjabia di v galti hai, Asi v 30 _ 40 lakh rupees Kharche krke Maa Baap ikale chhad ke Uthe Har chota Kam karde ha Ithe saade Nakhre nhi maan

  • @malhi_2232
    @malhi_2232 8 месяцев назад +3

    👌👌👌👌👌👌👌

  • @tonysingh2925
    @tonysingh2925 8 месяцев назад +3

    👍👍

  • @ManjitKaur-vn4ve
    @ManjitKaur-vn4ve 8 месяцев назад +2

    👌🏻

  • @varunpalchopra1083
    @varunpalchopra1083 8 месяцев назад +2

    ਸਾਡੇ ਮੁੱਖ ਮੰਤਰੀ ਸਾਹਿਬ ਕਹਿ ਰਹੇ ਹਨ ਕਿ ਮੈਂ ਬੰਦ ਕਰਵਾ ਰਿਹਾ ਹਾਂ ਇਹ ਸਭ ਕੁਝ ਤਾਂ ਅਦਾਲਤ ਵਿੱਚ ਹੈ

  • @gagansharma3651
    @gagansharma3651 8 месяцев назад +5

    Jara socho eh sarkar di nahi manade ,te aam logo da ki haal hovega

  • @AmritSingh-oq2rv
    @AmritSingh-oq2rv 7 месяцев назад +1

    Wohat wadiya kita

  • @RakeshSingh-wv7rx
    @RakeshSingh-wv7rx 8 месяцев назад +1

    Good

  • @bindersingh1802
    @bindersingh1802 8 месяцев назад +1

    ਟੌਲ ਪਾਲਾਜਾ ਵਾਲੇ ਵਦੀਅਾ ਸੜਕਾ
    ਬਣਾਦੇ ਨੇ ਸ਼ਰਕਾਰ ਸੜਕਾ ਰੰਖ ਰੰਖਾਬ ਨਹੀ ਕਰ ਸਕਦੀਅਾ

  • @garrygillgarry3592
    @garrygillgarry3592 8 месяцев назад

    Gud

  • @gagansharma3651
    @gagansharma3651 8 месяцев назад +2

    Bhaiye rakhe toll te ?

  • @RajinderKumar-ii9cc
    @RajinderKumar-ii9cc 8 месяцев назад +1

    Camere da focus sahi karya karo

  • @YG22G
    @YG22G 8 месяцев назад +1

    ਜਾਣਕਾਰੀ ਬੁਹਤ ਵਧੀਆ ਐ। ਟੋਲ ਪਲਾਜ਼ਾ ਬੰਦ ਹੋਣ ਵਾਲੀ ਖ਼ਬਰ ਝੂਠੀ ਐ। ਐਨ ਐਚ 1 , ਸੋਮਾ ਕੰਪਨੀ ਨਹੀਂ ਐ ਪੱਤਰਕਾਰ ਅਤੇ ਵਕੀਲ ਵੀਰ।

    • @AryanKumar-fg7rc
      @AryanKumar-fg7rc 8 месяцев назад

      Band hona chahida ih tool plaza bahut lut ho rhi aa ithe aini jaldi ina thuga ne nhi man na

  • @singhrajput9368
    @singhrajput9368 8 месяцев назад

    Hoon tusi aap dasso aam public naal ki vihar kardey gundaa toll palaza ehh

  • @rajkumarchauhan3171
    @rajkumarchauhan3171 8 месяцев назад

    Naya gaon near chandigarh mein motorcycle rehri bahut chal rahi hain inki koi checking nahi hoti, bina bill ke samaan lekar chalte hain.

  • @jagdishsingh-xf1fe
    @jagdishsingh-xf1fe 8 месяцев назад

    Amritsar to Bathinda road ch sare ch he khadde a . Sara imbalance road a . Koi karvai ni

  • @BalwinderSingh-zq1uy
    @BalwinderSingh-zq1uy 8 месяцев назад

    Dhan Guru Ramdas ji, Rakhna Dey pass na Kario Kissey Dey Mohtaj Qaum nuEkta Bakhashna Nindikan Dushmana Dushtan Akirtghana toh Raksha Karna GuruFateh 🙏🌹

  • @amriksingh9589
    @amriksingh9589 8 месяцев назад +4

    ਬੰਦਾ ਚਾਹੇ ਤਾਂ ਕਿਸੇ ਨੂੰ ਵੀ ਗਧੀ ਗੇੜ ਪਾ ਸਕਦਾ ਹੈ ਪਰ ਬੰਦਾ ਹਿੱਡੀ ਤੇ ਪੈਸੇ ਵਾਲਾ ਹੋਵੇ

    • @harkiratsingh2401
      @harkiratsingh2401 8 месяцев назад

      ਹਿੱਡੀ ਨਹੀਂ ਹਠੀ ਹੁੰਦਾ

    • @ranachima2407
      @ranachima2407 7 месяцев назад

      ​@@harkiratsingh2401ਹਿੰਡ ਵਾਲਾ ਹੁੰਦਾ

  • @rakeshmohan5763
    @rakeshmohan5763 8 месяцев назад

    Sara kasur sarkari officers da jehre koichecking ni krde free di salaries khande

  • @gagansharma3651
    @gagansharma3651 8 месяцев назад +3

    Sab toh batmeez bande toll plaza te hi hai

  • @DarshanSingh-ws1qf
    @DarshanSingh-ws1qf 8 месяцев назад

    Iska matlab k all responsibility NH ki h

  • @commonsense1429
    @commonsense1429 8 месяцев назад

    camera ta sahi lelo tuhade camere focus nahi ho riha

  • @harjotdhillonbti3353
    @harjotdhillonbti3353 8 месяцев назад

    Bnd kro es toll palaze nu

  • @advocatejagmohansinghbhatt6707
    @advocatejagmohansinghbhatt6707 8 месяцев назад

    Our respected CM Mann is only available for talking but nothing else.

  • @amitsharma3348
    @amitsharma3348 8 месяцев назад

    Dekh lo insaaf nhin milda.

  • @hloji7953
    @hloji7953 7 месяцев назад

    ਧੋਖੇ ਨਾਲ ਚੱਲ ਰਿਹਾ ਟੋਲਪਲਾਜਾ ਜਿਸ ਤੇ ਕੇਸ ਚੱਲਦਾ ਉਸਨੂੰ ਬਾਹਰ ਕਿਉਂ ਕਰ ਦਿੱਤਾ ਇਹਨਾਂ ਤੇ ਦੋ ਕੇਸ ਕਰਣੇ ਚਾਹੀਦੇ😅😅

  • @hardeepshergillhardeepsher2916
    @hardeepshergillhardeepsher2916 8 месяцев назад

    N h a bale bajde hun us bakhat kar baye keo karde compeny te

  • @AryanKumar-fg7rc
    @AryanKumar-fg7rc 8 месяцев назад

    Koe service nhi chaldi ina thugga di mada hal aa ih bs paise ikuthe krn vich busy aa

  • @AmritSingh-oq2rv
    @AmritSingh-oq2rv 7 месяцев назад

    👍👍👍👍👍👍👍👍👍👍👍👍👏👏👏👏👏👏👏👏👏👏👏👏

  • @DheerajKumar-bz6np
    @DheerajKumar-bz6np 2 месяца назад

    Jado apne fatte tan pta chal gya

  • @sukhdhillon8697
    @sukhdhillon8697 8 месяцев назад

    Ta he kande bachya nu pado

  • @AmanKumar-ch2ex
    @AmanKumar-ch2ex 8 месяцев назад

    Toll wale 👎

  • @jagdishsingh-xf1fe
    @jagdishsingh-xf1fe 8 месяцев назад

    Toll saleo tusi lainde oh tan jimewari kise hor di kive

  • @AmritSingh-oq2rv
    @AmritSingh-oq2rv 7 месяцев назад

    Kalle kalle de jutti fero saleyan de

  • @secular-singh
    @secular-singh 8 месяцев назад

    Cameraman vi rab da taraya aa, focus hi karna nahi aunda. Fitte...

  • @narinderkumar3233
    @narinderkumar3233 14 дней назад

    Band Karo

  • @narinderkumar3233
    @narinderkumar3233 14 дней назад

    Toll wale sub chor he 2011 tak da dheka se soma Co