ludhiana:ਸ਼ੋ-ਰੂਮ ਮਾਲਕ ਨੂੰ Security ਵਾਲਿਆਂ ਨੇ Mall ਦੇ ਅੰਦਰ ਜਾਣ ਨੂੰ ਦਿੱਤਾ ਰੋਕ,ਦੇਖੋ ਫਿਰ ਕਿਵੇਂ ਪਿਆ ਖਿਲਾਰਾ

Поделиться
HTML-код
  • Опубликовано: 4 окт 2024
  • #Ludhiana #PunjabNews #DainikSavera
    Watch and Download All Over World
    FACEBOOK: / dainiksaverapunjab
    WEBSITE: www.dainiksaver...
    INSTAGRAM: / dainik.savera
    PLAY STORE: bit.ly/2TajL9G
    APPLE APP STORE: apple.co/3aI0NyB
    TWITTER: / saveratimes
    TELEGRAM: t.me/dainiksav...
    EPAPER: bit.ly/2TajL9G
    WHATSAPP GROUP: chat.whatsapp....
    Subscribe to our other Popular RUclips Channels:
    Dainik Savera : / dainiksaveravideos
    Savera StarTalks : / @saverastartalks
    Savera Punjab : / @saverapunjab
    Savera Music : / @saveramusicvideo
    Savera Health : / @saverahealth
    Savera Dharam : / @dainiksaveradharam
    Hulchul TV : / saveratv
    Dainik Savera TV
    Contact : +91-81948-55555
    Content Copyright @ Dainik Savera TV

Комментарии • 173

  • @jassi.tv6860
    @jassi.tv6860 Год назад +54

    ਧੱਕੇਸ਼ਾਹੀ ਪੰਜਾਬ ਵਿੱਚ ਹੀ ਸਿੱਖਾਂ ਨਾਲ ਧੱਕੇਸ਼ਾਹੀ ਕਿਉਂ ਹੋ ਰਹੀ ਹੈ ਬਹੁਤ ਗਲਤ ਹੋ ਰਿਹਾ

    • @smilejismile8024
      @smilejismile8024 Год назад +1

      Bri nindan jog gal a aa moll laleya di jageer Hunday ne syd ta hi sikh veer naal vithkra kita ja rha jo ki glt gl a

    • @sranveersingh3904
      @sranveersingh3904 Год назад +1

      Gal ki hoi aa....Aap ji ki boli ja rahe ho...

    • @rajanbhagat8648
      @rajanbhagat8648 Год назад +4

      Gal koi hor aa sir te tusi kidhar sikhi val tur pye je

    • @unrulyfalcon8739
      @unrulyfalcon8739 Год назад

      Fete muh Tera. Sikh issue kitho murkha. Teri Mata vaji hoyiee. Go and get yourself admitted in the school.

    • @abcxyz4688
      @abcxyz4688 Год назад

      O prava dimaag set kraa sala pagal

  • @ishu7289
    @ishu7289 Год назад +41

    ਲੋਕਾਂ ਦਾ ਦਿਮਾਗ ਹੋ ਗਿਆ ਖਰਾਬ ਪਹਿਲਾਂ ਕਰਾਏ ਤੇ ਦੁਕਾਨਾ ਚਾਰ ਦਿੰਦੇ ਨੇ ਫੇਰ ਜਦੋਂ ਅਗਲੇ ਬੰਦੇ ਦਾ ਕੰਮ ਚਲਦਾ ਫਿਰ ਖਾਲੀ ਕਰਨ ਤੁਰ ਪੈਂਦੇ ਇਹੋ ਜਿਹੇ ਲੋਕਾਂ ਤੇ ਕਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ
    ਬਹੁਤ ਵਧੀਆ ਕੀਤਾ ਜਿਹੜਾ ਸਾਰੇ ਮੀਡੀਆ ਵਾਲੇ ਨੂੰ ਸੱਦਿਆ ਅੱਗੇ ਬਟਾਲੇ ਵਿੱਚ ਵੀ ਇੱਕ ਬੰਦੇ ਨੂੰ ਧੱਕਾ ਹੋਇਆ

    • @Armaan456u
      @Armaan456u Год назад

      💯✅🙏🏼

    • @charanthiara8142
      @charanthiara8142 Год назад

      Eda hi hundi aa, fr agle ne aap ni kholni hundi....

    • @MrGurjeetkalsi
      @MrGurjeetkalsi Год назад +2

      Koi hor gal honi, eh mall de vich hai showroom, mall wale taan sago aap chonde hunde aa ke ona de showroom jyada ton jyada challan.

    • @ishu7289
      @ishu7289 Год назад +1

      ਹੁਣ ਤਾਂ ਇਹ ਫੈਸ਼ਨ ਬਣ ਗਿਆ ਪਹਿਲਾਂ ਲੋਕੀ ਤਰਲੇ ਮਾਰ ਮਾਰ ਕਮਰੇ ਸ਼ੋਅਰੂਮ ਕਿਰਾਏ ਤੇ ਦਿੰਦੇ ਨੇ ਬਾਅਦ ਵਿੱਚ ਦੋ ਚਾਰ ਮਹੀਨੇ ਬਾਅਦ ਉਹਨਾਂ ਦਾ ਸਾਮਾਨ ਚੁੱਕ ਬਾਹਰ ਸੁੱਟਦੇ ਨੇ ਕੀ ਗੱਲ ਉਹਨਾਂ ਲੋਕਾਂ ਦੀ ਕੋਈ ਕੋਈ ਇੱਜ਼ਤ ਨਹੀਂ ਕੀ ਗੱਲ ਸਾਰੀ ਦੁਨੀਆਂ ਦੇ ਆਪਣੇ ਘਰ ਹਨ ਇਹਦਾ ਮਤਲਬ ਜਿਹੜਾ ਕਿਰਾਏਦਾਰਾਂ ਉਹਦੇ ਨਾਲ ਜੋ ਮਰਜੀ ਕੀਤਾ ਜਾ ਸਕਦਾ ਬਿਲਕੁਲ ਗਲਤ ਹੈ ਪਰਮਾਤਮਾ ਦੀ ਮਾਰ ਜਦੋਂ ਪੈਂਦੀ ਹੈ ਉਹ ਦੋ ਬਿਲਡਿੰਗਾਂ ਤਬਾਹ ਹੋ ਜਾਂਦੀਆਂ ਪਰਮਾਤਮਾ ਦੀ ਮਾਰ ਤੋਂ ਹਮੇਸ਼ਾਂ ਬਚ ਕੇ ਰਹਿਣਾ ਚਾਹੀਦਾ ਹਮੇਸ਼ਾ ਧਰਤੀ ਨਾਲ ਜੁੜੇ ਰਹੋ ਕਦੀ ਵੀ ਕਿਸੇ ਚੀਜ਼ ਦਾ ਘਮੰਡ ਨਾ ਕਰੋ ਕਿਉਂਕਿ ਰਾਵਣ ਦੀ ਸੋਨੇ ਦੀ ਲੰਕਾਂ ਹੀ ਪਰ ਉਹਨੂੰ ਹੰਕਾਰ ਆ ਗਿਆ ਸੀ ਉਹਦੀ ਸੋਨੇ ਦੀ ਲੰਕਾ ਤਬਾਹ ਹੋ ਗਈ ਤੇ ਇਹ ਇੱਟ ਸਿਮਟ ਦੀਆਂ ਦੀਵਾਰਾਂ ਕੀ ਕਹਿੰਦੀ ਪਿਛਲੇ ਦਿਨੀਂ ਬਟਾਲੇ ਵਿੱਚ ਇਕ ਸ਼ੋਅਰੂਮ ਵਾਲੇ ਵਿਅਕਤੀ ਨਾਲ ਕਿੰਨਾ ਵੱਡਾ ਧੱਕਾ ਹੋਇਆ ਸੀ ਪੁਲਸ ਨੇ ਵੀ ਉਹਨੂੰ ਧੱਕੇ ਮਾਰ ਮਾਰ ਸੜਕ ਤੇ ਜਲੀਲ ਕੀਤਾ ਕੁੜੀ ਰੋਂਦੀ ਤਰਲੇ ਮਾਰਦੀ ਮੇਰੇ ਪਿਉ ਨੂੰ ਛੱਡ ਦਿਓ ਇਕ ਦਿਨ ਦਾ ਟਾਇਮ ਹੋਰ ਦੇ ਦਵੋ 50 ਸਾਲਾਂ ਤੋਂ ਬੰਦਾ ਦੁਕਾਨ ਕਰਦਾ ਹੈ ਇਕ ਮਿੰਟ ਚ ਨੂੰ ਧੱਕੇ ਮਾਰ ਮਾਰ ਕੇ ਜਲੀਲ ਕਰਕੇ ਕੱਢਿਆ

    • @SandeepSingh-bb4io
      @SandeepSingh-bb4io Год назад

      Right

  • @pretamkaurmann1680
    @pretamkaurmann1680 Год назад +14

    Courts are on your side .. you have the order. Take it back to court for their breaching the order. Sue each security person personally and their company, and the police officer and the police force. Get an order to stop them from your way

  • @dimpypuri1870
    @dimpypuri1870 Год назад +5

    This is the contempt of court ..... File a contempt petition immediately

  • @punjabipoet9612
    @punjabipoet9612 Год назад +17

    Justice for showroom owner

  • @joey634
    @joey634 Год назад +1

    Mall ਤਾ online ਦੀ ਵਜਾ ਨਾਲ ਵੇਸੈ ਵੀ
    ਬੰਦ ਹੋ ਰਹੇ ਨੇ

  • @gillgill2503
    @gillgill2503 Год назад +11

    Justice for sardaar ji

  • @rajinderkaur5928
    @rajinderkaur5928 Год назад +10

    Justice deo veer g nu

  • @Armaan456u
    @Armaan456u Год назад +15

    Bhut wadia kita midia ektha kita ehna da jloos kdo bina vjh tng kr rhy😡

  • @gursingh-dt4cn
    @gursingh-dt4cn Год назад +7

    Eh farak a govt and privates corporates vich

  • @Sukhvindersingh1313-i2b
    @Sukhvindersingh1313-i2b Год назад +1

    ਕਨੂਨ ਦੀ ਕੋਈ ਵੈਲੀਓ ਨਹੀ ਰਹੀ ਦੈਸ ਵਿਚ ਕੋਈ ਡਰਦਾ ਨਹੀ ਸਾਰੈ ਲੋਕਾ ਨੂੰ ਰੱਲਕੈ ਮੋਲ ਵਿੱਚ ਕਰਾਏ ਤੈ ਲੈਣਾ ਨਹੀ ਚਾਹੀਦਾ ਜੈੜੈ ਹੋਰ ਵੀ ਅੰਦਰ ਲੈਕੈ ਕੰਮ ਕਰਦੇ ਨੈ ਸਾਰੈ ਛੱਡ ਦੈਣ ਤੈ ਹੋਰਾ ਨੂੰ ਵੀ ਸਚੇਤ ਕਰਨ ਫਿਰ ਐਨਾ ਕਜਰਾ ਦੀ ਅਕਲ ਠਕਾਣੈ ਆਜੂ ਗਾਹਕ ਵੀ ਜੈੜੈ ਮੋਲ ਤੋ ਸਮਾਣ ਖਰੀਦਣ ਜਾਦੈ ਨੈ ਓਵੀ ਕੋਈ ਨਾ ਜਾਵੈ ਬਾਹਰ ਨਿਕੈ ਦੁਕਾਨਦਾਰ ਤੋਂ ਖਰੀਦਣ ਨਾਲੈ ਪੇਸੈ ਬਚਣ ਗੈ

  • @MOJIBHIKHI
    @MOJIBHIKHI Год назад

    Bht maadi gal ah bhai bhai nu apna hak diwya jave

  • @puneetsingla6774
    @puneetsingla6774 Год назад +6

    Rent pay na karan te hi showroom close hunda hai te electricity cut hundi hai

  • @rajpallitt8365
    @rajpallitt8365 Год назад +71

    ਸਾਡੀ ਪੂਰੀ ਸਿੱਖ ਕੌਮ ਇਕੱਠੇ ਹੋਕੇ ਇਸ ਸਰਦਾਰ ਜੀ ਦੀ ਮਦਦ ਕਰਨੀ ਚਾਹੀਦੀ ਹੈ ਕਿ ਇਸ ਕਾਰੋਬਾਰ ਵੱਚ ਜਾਵੇ ਇਹ ਜਿੰਨੇ ਵੀ ਸਹਿਰ ਵਿਚ ਮਾਲ ਬਣੇ ਨੇ ਪਹਿਲਾਂ ਤਾ ਜਦੋ ਕੋਈ ਇਹਨਾ ਮਾਲਾ ਵਿੱਚ ਕਰਾਇ ਤੇ ਕੋਈ ਸੋਅਰੂਮ ਲੈਂਦਾ ਪਹਿਲਾਂ ਇਹ ਮਾਲ ਵਾਲੇ ਘੱਟ ਕਰਾਇਆ ਲੈਦੇ ਆ ਜਦੋ ਅਗਲੇ ਦਾ ਕੰਮ ਚੱਲ ਪੈਦਾ ਫਿਰ ਇਹ ਮਾਲ ਵਾਲੇ ਕਰਾਇਆ ਵਧਾਉਣ ਨੂੰ ਲੈਕੇ ਗੁੰਡਾ ਗਰਦੀ ਕਰਦੇ ਆ ਸੋਅਰੂਮ ਮਾਲਕਾਂ ਨੂੰ ਤੰਗ ਪ੍ਰੇਸ਼ਾਨ ਕਰਦੇ ਆ ਇਹਨਾ ਮਾਲ ਮਾਲਕਾਂ ਦੀ ਸਰਕਾਰ ਨਾ ਮਿਲੀ ਭੁਗਤ ਹੁੰਦੀ ਆ

    • @SS-bz6hw
      @SS-bz6hw Год назад +19

      ਹੈ ਫੁੱਦੂ ਗੱਲ, ਇਹ ਕਾਨੂੰਨੀ ਮਸਲਾ ਹੈ,
      ਜਾਂ ਕਹੋ ਵੀ ਆਮ ਜਨਤਾ ਨਾਲ ਗ਼ਲਤ ਹੋ ਰਿਹਾ,
      ਸਿੱਖ ਕੌਮ ਦੀ ਗੱਲ ਕਿੱਥੋਂ ਆ ਗਈ???
      ਵੀਰ ਤੱਥਹੀਣ ਗੱਲਾਂ ਨਾ ਕਰਿਆ ਕਰੋ

    • @9WaB501
      @9WaB501 Год назад +5

      @@SS-bz6hw ਵਾਹ ਬਿਲਕੁੱਲ ਸਹੀ ਗੱਲ

    • @9WaB501
      @9WaB501 Год назад +9

      Rajpal Litt ਪਹਿਲਾਂ ਕਰਾਏ ਤੇ ਦੇ ਦਿੰਦੇ ਆ ਜਦੋਂ ਅਗਲੇ ਦਾ ਕੰਮ ਚਲਦਾ ਫਿਰ ਧੱਕਾ ਕਰਦੇ ਆ ਪਰ ਇਸ ਚ ਹਿੰਦੂ ਮੁਸਲਮਾਨ ਸਿੱਖ ਈਸਾਈ ਵਾਲੀ ਕੀ ਗਲ ਆ ????

    • @thepunjabtimes29
      @thepunjabtimes29 Год назад +3

      Article 19 d khabar dekho ki kidaan hatte katte bande bhaal rihaa Russia te modi binaa Visa sirf Sikhaan nu Russia wich ladan bhej rihaa hai rss nu ni bhej rihaa ajj tiktok te live chall rihaa c ess baare Sikhaan nu aavde state d raakhi layi ruknaa chaahidaa je nahin taan kumse kum aavde parivaar d raakhi layi ruko Punjaab jadki same time Ukraine v America d help naal binaa Visa Sikh othe bulaa chukkeyaa te Ess time America Sikhaan de naal khadaa te gujraati chor 75 saalton Russia naal rallke Darbaar Saahib te army attack te Sikh genocide karvaa chukkeyaa 1984 wich marji tuhaadi aapni aa parivaar rollne ne
      Yaa fee rukhi missi naal khaake Aavds parivaaraan d raakhi lagi othe ruknaa yaa fer Russia khaatar marnaa b aa te punjaab wich bhaiyaan hathon aavde parivaar marvone te dheeyaan de rape karone aa marji tuhaadi aapni aa

    • @thepunjabtimes29
      @thepunjabtimes29 Год назад +1

      Sunriver shinde varge gaaonnwaale daa aavdaa dhidh bhartas punjaab ne hun jaan Sikh dhathe khooh wich

  • @chandtrehan5518
    @chandtrehan5518 Год назад +8

    Ho nahi sakda aida,commissioner of police nu milo

  • @pretamkaurmann1680
    @pretamkaurmann1680 Год назад +6

    Sue every single person. Take each person to court....There are so many cases...sue each person...charge them with theft trespass contempt and imprison the security. Security should be arrested for contempt of court if they breach the order. Enforce the court order and arrest the security

  • @amrindersinghsandhu1349
    @amrindersinghsandhu1349 Год назад +1

    ਕਾਰਪੋਰੇਟ ਪੱਖੀ ਨੀਤੀਆਂ ਦੇ ਵਿਰੁੱਧ ਇਕਜੁੱਟ ਹੋਣ ਦੀ ਲੋੜ ਹੈ ਨਹੀਂ ਤਾਂ ਪਹਿਲਾਂ ਕਿਸਾਨ ਹੁਣ ਦੁਕਾਨਦਾਰ ਅਤੇ ਕੱਲ੍ਹ ਨੂੰ ਕੋਈ ਹੋਰ ਕਿੱਤਾਕਾਰ ਨੂੰ ਇਹ ਸਭ ਦਾ ਸਾਹਮਣਾ ਕਰਨਾ ਪੈਣਾ ਅਜੇ ਵੀ ਸਮਝ ਨਹੀਂ ਆਈ ਤਾਂ ਰੱਬ ਰਾਖਾ

    • @VivekKumar-vo2qx
      @VivekKumar-vo2qx Год назад

      Tu beja bada aya coperate di gal krn Bala America vich bi corporate hegi aa

  • @JasbirSingh-hx5nf
    @JasbirSingh-hx5nf Год назад +1

    Kithe gum ho jande ho veer ji.himt singh jai babe di ji 🌹🌹🌹

  • @gurindhersingh3894
    @gurindhersingh3894 Год назад +3

    Mall di enquiry karwaoo
    Saare norms saari condition illigble hai ki nai

  • @harrydhillon9772
    @harrydhillon9772 Год назад +4

    CM Bhagwant Maan should action on it

  • @Armaan456u
    @Armaan456u Год назад +6

    Sare veera nu hath jor ke benti aa sare milke amritpal veer da sath devo ta k punjab da koi hor heera putt na jave rab ne sanu ek moka hor dita hun eh heera gwa na dena veero🙏🏼

    • @user-xc8xo8vk4k
      @user-xc8xo8vk4k Год назад

      Sahi gal bhen ji Amritpal hi Tanu khalistan vich le k ja sakda. Waheguru ji. Sab sikhan ko chahida india de sare cuties shad k Punjab a Jan Te punjab nu chaddi kala ch lian

  • @ashimchopra9783
    @ashimchopra9783 Год назад

    Aisa hota hai ludhiana mai

  • @rajanarora1110
    @rajanarora1110 Год назад +2

    5-10 saal hor ruk jao ..jyaadatar mall khtam ho jaange

  • @ranveersingh8159
    @ranveersingh8159 Год назад +2

    Maybe rent issue....with the mall management....I think

    • @hamandeepsingh7337
      @hamandeepsingh7337 Год назад

      Hanji pehla 50 , 60 hazaar da contract hunda.. Jado kamm chal pea.. Fir jyada paisa mangde aa

  • @gaganbajwa2707
    @gaganbajwa2707 Год назад +2

    Hun rent jyada milda hona building owner nu es layi new party nu rent te dena hona😡

  • @nikhilsangal5647
    @nikhilsangal5647 Год назад +1

    Boycott kar do sab

  • @rinkufm8205
    @rinkufm8205 Год назад

    News channels walea nu andr nhi jaan dita waki te glaa hi ki krniaaaa

  • @jashandeepsinghpadam
    @jashandeepsinghpadam Год назад +1

    Just one sided story. Not able to understand what's the whole matter.

  • @Akaur940
    @Akaur940 Год назад +1

    Shop khaali karvana chaunday hun. High rent price luttan nu phirday mall waley.

  • @harshsingh4384
    @harshsingh4384 Год назад

    Mardi gall ev

  • @sukhvirsingh8349
    @sukhvirsingh8349 Год назад +2

    Je koi kam karda uss nu kam nai Karn dinda sada sistem karpt a

  • @SumanSharma-cp3vb
    @SumanSharma-cp3vb Год назад

    Kalyug aa gya Sade nal v eng he hoya c 🥺

  • @karam2388
    @karam2388 Год назад

    Boycott silver arc mall

  • @tmxanaadgaming
    @tmxanaadgaming Год назад

    agreement should be of 1 year

  • @gursingh-dt4cn
    @gursingh-dt4cn Год назад +1

    Govt department agge darna v de sakde a
    Video v bna sakde media v questioning kar sakda but
    Private de tan security nu v naukri ton nai hata sakde

  • @singhsardar9281
    @singhsardar9281 Год назад +2

    Ehna de management nu bahr kadh k chitar feyroh. Case thokoh takdah karh k

  • @Harryvlogs1990
    @Harryvlogs1990 Год назад

    Saray showroom de onwers nu itho apna kam bnd kar dena caheda ehna de mall ch koi b jdo showroom nhi lauga ta fir dekheo ke hall hunda ehna mall walea da

  • @amsingh173
    @amsingh173 Год назад

    Silver oK sikhan da hai. Inquiry honi chaidi ki pata ehna ne banda karaya na ditta hove baki jo kanoon mutabik sahi hove ohe hona chaida.

  • @Dharmickvideos00098
    @Dharmickvideos00098 Год назад +1

    There will be owner and tenant committe as in Japan who is responsible for both parties agreement must be only 11 months these matters must solve out of court as in foreign countrries

  • @SushilSenCreations
    @SushilSenCreations Год назад

    VR Punjab v jao kadi mohali ch othe eda hi chalda

  • @damandeepsingh8591
    @damandeepsingh8591 Год назад

    Aam Aadmi Party 🎉 🎉

  • @ExceptionalBloggers
    @ExceptionalBloggers Год назад

    Court ch kuch nahi hunda
    Courts sirf apne te gal aun te contempt start krei hai ehna order te koi contempt nahi start hundi nale police ne ki Krna kuch nahi

  • @trafficmistakes
    @trafficmistakes Год назад +1

    Eh ta ik dhiir di gl hai , maal walea di v sun lao ki reason aa

  • @YourCarHub
    @YourCarHub Год назад

    Shop owner kol agrement a.fir eda kyo karday a mall owners ..very bad..

  • @candycutegirl8656
    @candycutegirl8656 Год назад

    Bhut glt bat ha ya. Landlord ko kuch tou smjna chaiye

  • @HappySingh-hs2op
    @HappySingh-hs2op Год назад

    Enu kehndy ny rangla punjab

  • @paramjitkaur1549
    @paramjitkaur1549 Год назад

    Mall da malik kon hai

  • @yogeshaggarwal2107
    @yogeshaggarwal2107 Год назад +2

    sikkha nal idda hi hona chahida. Inha ne v ik saal loka da rasta bnd kitta c lakhha loka di bad duaawa Inha de naal hai. Sikh kaum da namo nishan mit jayega sansar vcho.

    • @jattsahb92
      @jattsahb92 Год назад +1

      Tere vrgeya da namo nishan vi Sikha krke hi... Tere vrge kyi kutte bille ture phirde koi care nhi krda..

  • @anahatkaur5631
    @anahatkaur5631 Год назад +1

    Boycott kro eh mall da ..pkka dharna lawo

  • @bikarmangat7078
    @bikarmangat7078 Год назад

    This is wrong by Mall Owner.😭😭😭

  • @sheerabanga5365
    @sheerabanga5365 Год назад

    Insaaf Milna chahida showroom owner nu

  • @amarsidhu7911
    @amarsidhu7911 Год назад +7

    India Punjab da hall 😊 app party nu hor vota peo

    • @fanbhagwantMaanda
      @fanbhagwantMaanda Год назад +1

      Akali ,congressi ta kehnde c Sade nal hissa pa nhi ta assi chalan hi nhi Dena
      Nale jehde eh bande showroom wale ne eh bjp de Han

    • @amarsidhu7911
      @amarsidhu7911 Год назад

      @@fanbhagwantMaanda yr apa kise de spot ni krde na app de na kise hor de pat yr bunissa ta krna he agle ne

    • @yashpaulsharma9804
      @yashpaulsharma9804 Год назад

      @@fanbhagwantMaanda per yeh mall to save purina hai aaj ess ya Sikh ki bat kyu hum sab ek hai saath ke saath

    • @battlevictory
      @battlevictory Год назад

      sab party da eho he hal a brother ..kedi party ne ajtak sab loka de masle hal kite ...???

  • @thepunjabtimes29
    @thepunjabtimes29 Год назад +8

    Sikhaan nu green karn layi Ambaanies adaanies drug and land mafia have so many pawns to make Sikh poor so that Sikhs don't get on their own feet

    • @surindershinda1268
      @surindershinda1268 Год назад +1

      Kade bandya wali gall vi kar leya karo.har gal vich ambani adani ? Janani ne je roti na diti tan vi adani ambani jimmewar hona.saver nu je poti na aai tan vi shayad ambani te adani dhakkan laga dinda hona pichche

    • @thepunjabtimes29
      @thepunjabtimes29 Год назад

      @@surindershinda1268 toon aahi karn nu gained gaake Punjaab barbaad kareyaa dalaaal banke toon v behjaa modi de parliament wich air-condition wixh son nu

    • @thepunjabtimes29
      @thepunjabtimes29 Год назад

      @@surindershinda1268 bandaa banaake naa jummeyaa hubdaa taan toon jaake chhadaalaa dalaalaa dukaanaa toon taan landar geet gaake bhathaa bithaataa punjaab daa amliyaa

    • @surindershinda1268
      @surindershinda1268 Год назад

      @@thepunjabtimes29 Muneem robert singh hall bahanda si na parliament vich.chappal he chatda si unpad janani di

    • @surindershinda1268
      @surindershinda1268 Год назад

      @@thepunjabtimes29 likhna sikh le pehla

  • @hirdeysingh1971
    @hirdeysingh1971 Год назад +1

    Kraya khaane kehde sokhe...

  • @behuman6062
    @behuman6062 Год назад

    Kehra mall aa yg

  • @ManjeetKumar-oc1wb
    @ManjeetKumar-oc1wb Год назад

    Galt gal a yr

  • @Ramandeep-pu8le
    @Ramandeep-pu8le Год назад

    Bhut galt gall hai,jdo agreement hai fer kyu tang krde ho

  • @Jeet_tattoo_studio
    @Jeet_tattoo_studio Год назад

    Showroom di mashoori krwan layi kita hoya drama

  • @sandeepvirk7707
    @sandeepvirk7707 Год назад

    Kanun kanan ta kush nahi honda tareek ta tareek paindi insaaf milan tak umer lang jandi

  • @ashwanijain1010
    @ashwanijain1010 Год назад

    Agg lga do appe sab thik ho jana

  • @ManjeetKaur-zh4rb
    @ManjeetKaur-zh4rb Год назад +1

    Khalistan Zindabad 😡😡😡💪💪💪💪

  • @gursimransingh7164
    @gursimransingh7164 Год назад

    Dats y no one wants to do investment in punjab lokka nu business sense he nhi na mantly ill people

  • @trafficmistakes
    @trafficmistakes Год назад +2

    Rent nhi ditta hona

  • @bobbysingh1606
    @bobbysingh1606 Год назад

    Je koum ek nahi hoi taa ae hou,, sare shikha naal,,, ekjut hon dee load hai,,,

  • @thepunjabtimes29
    @thepunjabtimes29 Год назад +8

    Rss de gunde Sikh Businessmen nu weak karn d kabjaa hai taanki Sikhaan nu financially green keetaa jaa sake Rss de chandaal eh kar rahe ne roz clubhouse te har roj hindu chor aahi gallaan karde ne roz

    • @user-xc8xo8vk4k
      @user-xc8xo8vk4k Год назад +4

      Veere kini jehar nal bharia betha tu

    • @somechannel4959
      @somechannel4959 Год назад +2

      @@user-xc8xo8vk4k ਸੱਚ ਕਿਹਾ y... Jehar ਨਹੀਂ. Ohne ਸੱਚ ਲਿਖਿਆ... ਸਿੱਖਾਂ ਨੇ ਕਦੇ ਨੀ 🤷‍♂️ ਐਹੋ ਜੇ social media ਤੇ ਕਿਹਾ ਵੀ ਹਿੰਦੂ ਦੁਕਾਨਦਾਰਾਂ ਦਾ boycatt ਕਰੋ.? 🙄 🤔
      ਅਖੌਤੀ कट्टर Hindu ਆਖਦੇ sune honge vi ਮੁਸਲਮਾਨਾਂ ਦਾ boycatt ਕਰੋ.. ਐਵੇਂ ਹੀ ਸਿੱਖਾਂ ਨਾਲ ਹੋ ਰਿਹਾ 🤷‍♂️

    • @SS-bz6hw
      @SS-bz6hw Год назад +1

      ਭਾਈ ਐਂਦਾ ਦੀਆਂ ਘੂਸੀਆਂ ਨਾ ਭੋਰਿਆ ਕਰੋ,
      ਮਾਲ ਆਰਐਸਐਸ ਦਾ ਪਹਿਲਾਂ ਇਸ ਗੱਲ ਦੇ ਸਬੂਤ ਦਿਓ,
      ਸਾਰਾ ਦਿਨ ਸਿੱਖ ਸਿੱਖ ਦੀਆਂ ਕੁੱਤੀ ਚੀਕਾਂ ਮਾਰੀ ਜਾਣੇ ਓ, ਇਹ ਵੀ ਤਾਂ ਕੱਟੜਤਾ ਆ,
      ਪੰਜਾਬ ਚ ਸ਼ੁਰੂ ਤੋ ਸਿੱਖ ਚੀਫ਼ ਮਨਿਸਟਰ ਰਿਹਾ ਆ,
      ਇਹਦਾ ਮਲਬ ਇਹ ਕੱਢਿਆ ਜਾਵੇ ਵੀ ਸਰਕਾਰਾਂ ਨੇ ਜੌ ਕੁੱਤੇ ਕੰਮ ਕੀਤੇ ਓਹ ਸਭ ਸਿੱਖਾਂ ਨੇ ਕੀਤੇ ਨੇ,
      ਹੱਦ ਹੋਗੀ ਖੋਤਾ ਦਿਮਾਗ ਦੀ

    • @thepunjabtimes29
      @thepunjabtimes29 Год назад

      @@SS-bz6hw true india teraa e naa aanaa saanu kehdaa pataani 120 ghante daa legal record aa saade kol bhaiyaan daa jehde din Rast Sikhaan de business khohke Sikhaan nu sadak te liyonaa chaah rahe ne par honaa ni eh kyunki saari duniyaa ess vaar Hitler 2 layi tiyaar baithiaa dandaa dukkan nu

    • @thepunjabtimes29
      @thepunjabtimes29 Год назад

      @@SS-bz6hw tere varge e chandigarh university wich aavdiyaan e hindu judiyaan diyaa videos banake viral kar rahe c tussi Sikh thode kolon umeed rakhan de supnaa v naa lain hun nede e aa thode sabh de bistare gole hon nu

  • @mithusingh9011
    @mithusingh9011 Год назад

    😡😡😡

  • @taranjitsingh9793
    @taranjitsingh9793 Год назад

    Jo sikh hai eh sariya di shop dai kaja krda edha hi krna chadiha h

  • @dilipdilip5007
    @dilipdilip5007 Год назад

    Kabza keran nu ferda huna

  • @santoshrai8437
    @santoshrai8437 Год назад +1

    BHAGWANT MAN CM JI AH KI HO RIHA PUNJAB BICH , ,

  • @cherishdjeventsldh8289
    @cherishdjeventsldh8289 Год назад

    Rent diya karo

  • @ranjeetsingh-mj3ie
    @ranjeetsingh-mj3ie Год назад

    Nihang singha nu agge ana chahida hai te eve de sare aam dhakke de khilaaf laalchi loka nu siri sahb de darshan kraney chahide ne

  • @rinku6462
    @rinku6462 Год назад

    Sikha nu targate kar rahiya ne sarkara. Saare ikkathe ho jaavo.

  • @manpreetsinghshah4685
    @manpreetsinghshah4685 Год назад

    koi Navi gal India vich law order nahi hai. badmasha da raaj hai. sahreef Banda mar hee jaave teh changa hai

  • @santoshrai8437
    @santoshrai8437 Год назад +5

    JE PUNJAB NU BACHANA HAI AMRITPAL SINGH KHALSA JI DI MADAD KARO ,AK JUT HO JAO VEERO JAGO JAGO

  • @ManjeetKaur-zh4rb
    @ManjeetKaur-zh4rb Год назад +1

    Raaj karega Khalsa Waheguru ji ki Fateh🙏😇🙏😡😡😡

  • @rahulkanojia3250
    @rahulkanojia3250 Год назад

    Pindi bag vala eh

  • @surjeetpandher997
    @surjeetpandher997 Год назад

    Rent ਨਹੀ ਦਿੰਦਾ ਹੋਣਾ

  • @thepunjabtimes29
    @thepunjabtimes29 Год назад +4

    Sikho aavde malls banaake fail karo Rss waale gujraati choraan nu

    • @thepunjabtimes29
      @thepunjabtimes29 Год назад

      120 ghante d recording aa mere kop Rss d par main oh aavde legal cause karke rakh rakhiyaan ne ohnaa nu edaa share karke chor magar ni laaone aavde

    • @mrgifty1735
      @mrgifty1735 Год назад

      Te paisa tuci daike jaonge sardar saab malls banake fail karn nu 🤔

    • @mrgifty1735
      @mrgifty1735 Год назад

      @@thepunjabtimes29eda share karke chor magar ni laone aavde?? Na lao na karo share kon keh reha tuhanu karn nu..
      Had aa "matlab kuch b"

  • @dincharya7586
    @dincharya7586 Год назад

    Jado taq hind hakoomat de under aa, ese tarah hi dhakke hone aa ghat gintia nal. Aje v sambal jao

  • @sachdeva.88
    @sachdeva.88 Год назад

    Sala aiwe hi thodi pagal aa koi Ander Jaan nai dayega ... Sardar ji tej lagde ne bohot Jada... 60k te kehra showroom rent te milda .

  • @ashwanijain1010
    @ashwanijain1010 Год назад

    Agg lga do kam khatam

  • @amankhanna3422
    @amankhanna3422 Год назад

    Rent pay kro time te… nhi ta khaali kro… jehre kehnde saade sardar praa nal takka ho rya… bhar do rent ohde hisse

  • @GaganSingh-cv9ym
    @GaganSingh-cv9ym Год назад

    Police ne kuch nahi Karna. Mall vich tod fod karo. Phir jaga di police.

  • @rajwinder6734
    @rajwinder6734 Год назад

    Sikh aa ta krk g hovo ekthe

  • @sssaflaatoon6315
    @sssaflaatoon6315 Год назад

    dhakka

  • @bootasingh2082
    @bootasingh2082 Год назад

    Aap wali sarkar fudu sarkar

  • @fitnesshub366
    @fitnesshub366 Год назад

    Sardar gi buht lutt de Aam loka nu .

  • @AnilKumar-ly1iv
    @AnilKumar-ly1iv Год назад +1

    Security guard hahaha maro lafad police bolao

  • @bb-vi5db
    @bb-vi5db Год назад

    ਤੁਸੀ ਘਰ ਨੁ ਜਾਵੋ ਅਐਵੇ ਰੋਲਾ ਪਾਇਆ

  • @MOJIBHIKHI
    @MOJIBHIKHI Год назад

    Bht maadi gal ah bhai bhai nu apna hak diwya jave

  • @MOJIBHIKHI
    @MOJIBHIKHI Год назад

    Bht maadi gal ah bhai bhai nu apna hak diwya jave