Prime Health (123) || ਮਿੱਠੇ ਸੋਡੇ ਦੀ ਇੰਨੀ ਮਾਤਰਾ ਸਰੀਰ ਲਈ 'ਅੰਮ੍ਰਿਤ' ਬਰਾਬਰ
HTML-код
- Опубликовано: 6 фев 2025
- #PrimeasiaTv #PrimeHealth #HealthTips
Subscribe To Prime Asia TV Canada :- goo.gl/TYnf9u
24 hours Local Punjabi Channel
Available in CANADA
NOW ON TELUS #2364 (Only Indian Channel in Basic Digital...FREE)
Bell Satelite #685
Bell Fibe TV #677
Rogers #935
******************
NEW ZEALAND & AUSTRALIA
Real TV, Live TV, Cruze TV
******************
Available Worldwide on
RUclips: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV Canada
Contact : +1-877-825-1314
Content Copyright @ Prime Asia TV Canada
ਡਾਕਟਰ ਹਰਸਿੰਦਰ ਕੌਰ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਗੱਲ ਕਰਦੇ ਆ ਪਰਮਾਤਮਾ ਤੁਹਾਡੀ ਉਮਰ ਲੰਮੀ ਬਖਸ਼ੇ ਪਰ ਮਿੱਠੇ ਸੋਡੇ ਦੇ ਨਾਂ ਤੇ ਹੱਸਦੇ ਕਿਉਂ ਆ ਤੁਸੀਂ ਕੋਈ ਨਾ ਕੋਈ ਕਿਤੇ ਨਾ ਕਿਤੇ ਕੋਈ ਹਾਸੇ ਵਾਲੀ ਗੱਲ ਜਰੂਰ ਹੋਈ ਹੋਵੇਗੀ ਬਣੀ ਹੋਵੇਗੀ
ਡਾ ਹਰਸ਼ਿੰਦਰ ਕੌਰ ਜੀ ਆਪ ਜੀ ਦੇ ਗਿਆਨ ਨੂੰ ਸਲੂਟ ਆ ਧੰਨ ਧੰਨ ਤੁਹਾਡੇ ਮਾਂ ਪਿਓ ਜਿਨ੍ਹਾਂ ਨੇ ਹੋਣ ਹਾਰ ਧੀ ਨੂੰ ਜਨਮ ਦਿੱਤਾ ਹੈ
ਬੀਬਾ ਡਾ ਹਰਸ਼ਿੰਦਰ ਕੌਰ ਤੁਸੀਂ ਸਦਾ ਖੁਸ਼ੀਆਂ ਮਾਣੋ ਤੁਹਾਡੇ ਪਰੋਗਰਾਮ ਬਹੁਤ ਵਧੀਏ ਹੁੰਦੇ ਆ।❤🎉
ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਚਿਹਰੇ ਦੀ ਮੁਸਕਰਾਹਟ ਸਭ ਨੂਂ ਅਨੰਦ ਦੇ ਦੇਦੀ ਹੈ ਬਿਨਾ ਦਵਾਈ ਅਸੀ ਤੰਦਰੁਸਤ ਜੀ
ਧੰਨਵਾਦ ਡਾਃਮੈਡਮ , ਜੇ ਸ਼ਹਿਦ ਦੀ ਮੱਖੀ ਜਾਂ ਭੂੰਡ ਮੜ੍ਹਾਵੇ ਤਾਂ ਮਿੱਠਾ ਸੋਡਾ ਗਿੱਲਾ ਕਰਕੇ ਲੱਗਾ ਦੇਈਏਤਾਂ ਸੋਜ ਨਹੀਂ ਹੁੰਦੀ । । ਜੇ ਦੁੱਧ ਫ਼ਰਿੱਜ ਵਿੱਚ ਰੱਖਣਾ ਭੁੱਲ ਜਾਵੋ। ਲੱਗੇ ਕੇ ਫੁੱਟ ਨਾ ਜਾਵੇ ਤਾਂ ਉਬਾਲਣ ਵੇਲੇ ਛੋਲਿਆਂ ਦੇ ਦਾਣੇ ਜਿੰਨਾ ਸੋਡਾ ਥੋੜ੍ਹੇ ਜਿਹੇ ਦੁੱਧ ਵਿੱਚ ਘੋਲ ਕੇ ਸਾਰੇ ਵਿੱਚ ਰਲ਼ਾ ਲਵੋ ਦੁੱਧ ਨਹੀਂ ਫੁੱਟੇਗਾ । ਕੱਟੇ ਹੋਏ ਟਮਾਟਰ ਤੇ ਥੋੜਾ ਮਿੱਠਾ ਸੋਡਾ ਲੱਗਾ ਲਵੋਗੇ ਚਿਹਰੇ ਤੇ ਘਸਾ ਲਵੋ ਫਿਰ ਰਿਜ਼ਲਟ ਦੇਖੋ ।
Ik mint...tomotao te baking powder da ki result hou ??? Dasseo please
😊😅😅😅
@@BkSunitaKumari😅
11:53
o
ਬਹੁਤ ਵਧੀਆ ਵਿਚਾਰ ਹੈ ਜਿੰਦਾ ਬਾਦ ਤੁਸੀਂ ਸਾਫ ਦਿਲ ਦੇ ਤੇ ਹੱਕ ਸੱਚ ਦੇ ਪੁਜਾਰੀ ਹੋ ਧੰਨਵਾਦ
ਡਾਕਟਰ ਸਾਹਿਬਾ ਨੇ ਬਹੁਤ ਵਧੀਆ ਤਰੀਕੇ ਨਾਲ ਮਿਠੇ ਸੋਡੇ। ਦੀ ਵਖ ਵਖ ਜਗ੍ਹਾ ਵਰਤੋਂ ਬਾਰੇ ਚਾਨਣ ਪਾਇਆ।ਧੰਨਵਾਦ
ਡਾ ਹਰਸ਼ਿੰਦਰ ਕੌਰ ਜੀ ਬੀਬਾ ਜੀ ਤੁਹਾਨੂੰ ਇਸ ਵੇਲੇ ਬਹੁਤ ਦੁਨੀਆਂ ਵੇਖ ਰਹੀ ਹੈ ਜੀ
ਬਹੁਤ ਚੰਗੀ ਜਾਣਕਾਰੀ ਦੇ ਰਹੇ ਹਨ ਜੀ ਡਾ ਸਾਹਿਬ ਜੀ
ਡਾਕਟਰ ਸਾਹਿਬ ਜੀ ਤੁਸੀਂ ਬਹੁਤ ਹੀ ਵਧੀਆ ਵਿਚਾਰ ਕਰਦੇ ਹੋ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਤੁਸੀਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਕਰੋ ਜੀ
ਬਹੁਤ ਵਧੀਆ ਲਗਿਆ ਜੀ ਮਿੱਠੇ ਸੋਦੇ ਵਾਲਾ ਪ੍ਰੋਗਰਾਮ ਜੀ ਧੰਨਵਾਦ ਜੀ
ਬਹੁਤ ਵਧੀਆ ਢੰਗ ਨਾਲ ਸਮਝਾਇਆ ਡਾਕਟਰ ਸਾਹਿਬ ਤੁਸੀਂ ਖੁਸ਼ ਰਹੋ
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਆਪ ਜੀ ਦੁਨੀਆਂ ਦਿਆਂ ਉਹਨਾਂ ਖੋਜਾਂ ਬਾਰੇ ਦੱਸ ਦੇ ਜੇ ਜਿਸ ਤੇ ਬਹੁਤ ਪੈਸੇ ਲੱਗ ਦੇ ਨੇ ਤੁਸੀਂ ਸਾਨੂੰ ਫ੍ਰੀ ਦੱਸ ਰਹੇ ਜੇ ਧੰਨਵਾਦ ਜੀ,,,
SSA Dr Saab 🙏
ਬਹੁਤ ਹੀ ਵਧੀਆ ਵਿਸ਼ਾ ਸਾਂਝਾ ਕਰਨ ਲਈ ਬਹੁਤ ਸ਼ੁਕਰੀਆ ਜੀ 🙏🙏⚘️
ਤੁਹਾਡੀ ਪੰਜਾਬੀ ਬੋਲੀ ਤੇ ਬਲਿਹਾਰ ਹਾਂ 👍🙏
Dr sahib SSA. ਬਹੁਤ ਸੋਣੇ ਤਰੀਕੇ ਨਾਲ ਦੱਸਦੇ ਹੋ ਜੀ. 🙏🏻
ਸਤਿ ਸ੍ਰੀ ਆਕਾਲ ਜੀ 🙏 ਮਿੱਠੇ ਸੋਡੇ ਦੀ ਜਾਣਕਾਰੀ ਬਹੁਤ ਹੀ ਵਧੀਆ ਜੀ ਜੋ ਆਪਾਂ ਈਨੋਂ ਬਦਹਜ਼ਮੀ ਖੱਟੇ ਮਿੱਠੇ ਡਕਾਰ ਮੋਕੇ ਲੈਂਦੇ ਹਾਂ ਉਹ ਮਿੱਠਾ ਸੋਡਾ ਹੀ ਹੁੰਦਾ ਹੈ ਜੇ ਨਿਰਨੇ ਕਾਲਜੇ ਇੱਕ ਚੱਮਚ ਠੰਡੇ ਪਾਣੀ ਨਾਲ ਲੈਨੇ ਆ ਤਾਂ ਇਸ ਨਾਲ ਕੇਂਸਰ ਤੱਕ ਠੀਕ ਕਰਨ ਦੀ ਪਾਵਰ ਰੱਖਦਾ ਹੈ ਲੈਣਾ ਠੰਡੇ ਪਾਣੀ ਨਾਲ ਹੈ ਜੀ 🙏
ਬਹੁਤ ਬਹੁਤ ਧੰਨਵਾਦ ਜੀ ਬੀਬਾ ਡਾਕਟਰ ਹਰਸ਼ਿੰਦਰ ਕੌਰ ਜੀ ਜੋ ਆਪ ਜੀ ਨੇ ਮਿੱਠੇ ਸੋਢੇ ਬਾਰੇ ਇੰਨੇ ਫਾਇਦੇ ਦੱਸੇ ਟਾਈਮ ਟਾਈਮ ਤੇ ਤੁਸੀ ਬਹੁਤ ਕੁੱਝ ਦੱਸਦੇ ਰਹਿੰਦੇ ਹੋ ਵਾਹਿਗੁਰੂ ਤੁਹਾਨੂੰ ਚੜ੍ਹਦੀਕਲਾ ਬਖਸ਼ਣ ਜੀ 🙏🙏😇😇🌹🌹🙏🙏
Ooooo🐥ਓ ਵੀ
ਬੀਬਾ ਹਰਸ਼ਿੰਦਰ ਜੀ ਇੱਕ ਚੁਟਕੀ ਮਿੱਠਾ ਸੋਡਾ ਅਤੇ ਇੱਕ ਚੁਟਕੀ ਜੈਤੂਨ ਦਾ ਲੂਣ ਸੁਭਾ ਸ਼ਾਮ ਭੋਜਨ ਤੋਂ ਬਾਅਦ ਖਾਣ ਨਾਲ ਭਾਰ ਘੱਟ ਹੁੰਦਾ ਹੈ।ਤੁਹਾਡਾ ਪ੍ਰੋਗਰਾਮ ਬਹੁਤ ਸੁਣਦੇ ਹਾਂ ਅਸੀਂ ਤੁਹਾਨੂੰ ਬਹੁਤ ਪਿਆਰ ਅਤੇ ਸਤਿਕਾਰ ਭੇਜਦੇ ਹਾਂ।
Madam ji jatoon .da loon kithe mo
Millda h
ਜੀਭ ਤੇ ਕਾਬੂ ਰੱਖੋ ਖਾਣ ਵੇਲੇ , ਮਿੱਠਾ ਘੱਟ ਖਾਓ , ਪੈਦਲ ਚਲੋ ਯਾ ਭੱਜੋ, ਏਨਾ ਨਾਲ ਭਾਰ ਘਟਦਾ , ਇਹੋ ਜਾ ਕੋਈ ਚਮਤਕਾਰ ਨੀ ਜੋ ਇਕਦਮ ਥੋਨੂੰ ਪਤਲਾ ਕਰਦੂ ਜਾ ਭਾਰ ਘੱਟ ਕਰਦੂ
😅😊
Heart di blookg bare dso
@@harminderjitkaur3758 doctor nu dikhao
ਆਨੰਦ ਪਰੀਤ ਜੀ, ਮੈਡਮ ਮੁੱਖ ਮੰਤਰੀ ਦੇ ਖਾਣੇ ਤੋਂ ਬਾਅਦ ਆਉਣ ਵਾਲੀ ਸਮੇਂਲ ਹਟਾਉਣ ਲਈ ਜੋ ਕਹਿ ਰਹੇ ਹਨ ਸ਼ਾਇਦ ਤੁਸੀਂ ਜਾਣਦੇ ਹੋਏ ਵੀ ਉਸ ਚੀਜ਼ ਦਾ ਨਾਮ ਨਹੀਂ ਲੈ ਰਹੇ ਹੋ।
❤
ਮਿਠਾ ਸੋਡਾ ਕਿਹਾਅ ਤਾਂ ਹੈ ਡਾਕਟਰ ਬੀਬੀ ਨੇ
9
ਮੈਡਮ ਜੀ ਬਹੁਤ ਵਧੀਆ ਰਬ ਮੇਹਰ ਕਰੇ ਧੰਨਵਾਦ ਜੀ ਬਹੁਤ ਵਧੀਆ ਚੈਨਲ ਵਾਲਿਆ ਦਾ ਬਹੁਤ ਧੰਨਵਾਦ ਜੀ
ਵਾਹਿਗੁਰੂ ਆਪ ਜੀ ਨੂੰ ਤੰਦਰੁਸਤ ਰੱਖਣ ਡਾ.ਸਾਹਿਬਾ ਜੀ।ਤਾਕਿ ਦੁਨੀਆ ਆਪ ਦੇ ਤਜ਼ਰਬੇ ਦਾ ਲਾਹਾ ਲੈ ਸਕੇ। ਜਿਓਂਦੇ ਵਸਦੇ ਰਹੋ ਆਪਣੇ ਖਿੜੇ ਚਿਹਰੇ ਨਾਲ 🙏🙏🙏
❤❤❤❤❤❤❤❤❤❤❤❤❤
It's real dengros and high poison for humanity' if you are sugar pat then it's last medicine ' it's soap
ਸਤਿ ਸ੍ਰੀ ਅਕਾਲ ਜੀ। ਬਹੁਤ ਵਧੀਆ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ ਜੀ। ਇਸ ਨੂੰ ਜਲਾਬ ਦੇ ਤੌਰ ਤੇ ਵਰਤਣ ਦਾ ਤਰੀਕਾ ਵੀ ਦੱਸੋ ਜੀ। ਧੰਨਵਾਦ।
ਡਾਕਟਰ ਸਾਹਿਬ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
❤
ਡਾ ਸਾਹਿਬ
ਮੈਨੂੰ ਇਕ ਵੈਦ ਦੀ ਵੀਡੀਓ ਦੇਖੀ ਸੀ ਉਹਨਾਂ ਦੱਸਿਆ ਸੀ ਕਿ ਆਟਾ ਗੁਣ ਨ ਵੇਲੇ ਇਕ ਚੁਟਕੀ ਪਾਉਣ ਨਾਲ ਬੁਹਤ ਬਿਮਾਰੀਆ ਨਹੀ ਹੁੰਦੀਆਂ ਉਸ ਦਾ ਪਰਿਵਾਰ ਵਰਤਦਾ ਹੈ
ਮੈ ਵੀ ਵਰਤਿਆ ਠੀਕ ਲਗਿਆ
Right ji
@@darshanmatharoo5868 ਚੁਟਕੀ ਨਾਲ ਕੁਝ ਨਹੀਂ ਹੁੰਦਾ ਬਾਬਿਓ ਮਾਤਰਾ ਵੱਧ ਚਾਹੀਦੀ ਹੈ
5 privar de members de aate vich ik chamcha
ਸ਼ੁਕਰੀਆ ਡਾਕਟਰ ਸਾਹਿਬ ਰੱਬ ਤੁਹਾਨੂੰ ਖੁਸ਼ ਰੱਖਣ
ਮੱ ਔਫ ਔਫ
ਬਹੁਤ ਬਹੁਤ ਧੰਨਵਾਦ ਜੀ ਡਾਕਟਰ ਸਾਹਿਬ ਜੀ ਤੁਹਾਡਾ ਵਹਿਗੁਰੂ ਭਲਾ ਕਰੇ ਜੀ
ਬਹੁਤ ਵਧੀਆ ਜੀ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ
ਨੰਦਪਰੀਤ ਜੀ ਤੇ ਮੈਡਮ ਹਰਸ਼ਵਿੰਦਰ ਕੌਰ ਜੀ ਆਪ ਦਾ ਬਹੁਤ ਧੰਨਵਾਦ ਜੀ ਪੰਜਾਬ ਦਾ ਮਾਣ ਦੋਨੋ ਸਹਿਬਾਨ
ਪ੍ਰੋਗਰਾਮ ਬਹੁਤ ਬਹੁਤ ਵਧੀਆ ਜੀ ਧਨਵਾਦ ਜੀ ਮੈਂ ਕਮਲੇਸ਼ ਕੁਮਾਰੀ ਰਿਟਾਇਰ ਸੀਨੀਅਰ ਸਹਾਇਕ ਸ਼ੇਰਗੜ ਚੀਮਾਂ ਅਸੀਂ ਤੁਹਾਡੇ ਪ੍ਰੋਗਰਾਮ ਬਹੁਤ ਵੇਖਦਿਆਂ ਜੀ ਧਨਵਾਦ ਜੀ
ਸੁਣ ਰਖਿਆ ਸੀ ਡਾਕਟਰ ਸਾਹਿਬਾ ਬਚਿਆਂ ਦੇ ਨੇ ਪਰ ਹਮੇਸ਼ਾ ਆਯੂਰਵੇਦ ਦੇ ਨੁਸਖੇ ਦਸਦੋ ਨੇ। ਖੁਸ਼ੀ
ਮਿੱਠਾ ਸੋਢਾ ਆਯੁਰਵੇਦ ਚ ਹੈਨੀ ਇਹ ਕੈਮੀਕਲ ਹੈ ਅਤੇ ਇਸ ਦੀ ਖੋਜ ਆਯੁਰਵੇਦ ਚ ਹੁਣ ਹੋਣ ਲੱਗੀ ਆ ਜੀ it's make for food making items
ਡਾਕਟਰ ਜੀ ਤੁਹਾਡੀ ਫੇਸ ਤੇ ਖੁਸ਼ੀ ਹਸਾ ਸਾਡੀ ਬਿਮਾਰੀ ਠੀਕ ਹੋ ਜਾਦੀਂ ਹੈ ਵਾਹਿਗੁਰੂ ਜੀ ਤੁਹਾਨੂੰ ਇਸ ਤਰਂ ਖੁਸ਼ ਰਖਣ ਜੀ
😂
😢😮😢@@bhupindersinghrana6706😢😢😢😢😢😢😂😢😅
5and is 3ii89p
❤
🤣🤣😂😂🤣
ਡਾ ਹਰਸ਼ਿੰਦਰ ਕੌਰ ਜੀ, ਨਵਪ੍ਰੀਤ ਸਿੰਘ ਜੀ ਸਤਿ ਸ਼੍ਰੀ ਆਕਾਲ ਜੀ 🙏
ਬਹੁਤ ਵਧੀਆਂ ਜਾਨਕਾਰੀ ਦਿੱਤੀ ਹੈ ਜੀ, ਧੰਨਵਾਦ 🙏
ਜਦੋ ਸਾਨੂ ਗੈਸ ਹੋ ਜਾਂਦੀ ਸੀ ਸਾਡੇ ਪਾਪਾਂ ਸਾਨੂ ਇਕ ਗਲਾਸ ਵਿਚ ਅਦਾ ਨਿਬੂ ਅਤੇ ਅਦਾ ਚਿਮਚ ਸੋਡਾ ਪਾਕੇ ਦੇਦੇ ਸੀ ਉਸੇ ਹੀ ਟਾਈਮ ਪੇਟ ਦੀਂ ਗੈਸ ਠੀਕ ਹੋ ਜਾਂਦੀ ਸੀ
ਇਹ ਡਾਕਟਰ ਸਰ ਬਹੁਤ ਹੀ ਮਿੱਠੜੇ ਸੁਭਾਅ ਦੇ ਮਾਲਕ ਹਨ ਇਹ ਡਾਕਟਰ ਸਰ ਨੇ ਬਹੁਤ ਹੀ ਵਧੀਆ ਦੇਸੀਂ ਦਵਾਈਆਂ ਦੱਸਦੇ ਹਨ ਸਾਨੂੰ ਬਹੁਤ ਫਾਇਦੇਮੰਦ ਹੋਇਆ ਹੈ ਧੰਨਵਾਦ ਬਹਾਦੁਰ ਸਿੰਘ ਸਿੱਧੂ ਲੇਲੇਵਾਲਾ ਤਲਵੰਡੀ ਸਾਬੋ
ਬਹੁਤ ਵਧੀਆ ਜਾਣਕਾਰੀ ਵਾਹਿਗੁਰੂ ਜੀ ਇਸ ਤਰ੍ਹਾਂ ਚੜ੍ਹਦੀ ਕਲਾ ਰੱਖਣ
ਸੱਤ ਸ਼੍ਰੀ ਅਕਾਲ Dr ਸਾਹਿਬ. ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ ਕਈ ਫਾਇਦੇ ਤਾਂ ਮੈ ਵੀ ਪੜ੍ਹੇ ਸੀ ਪਰ ਜੋ ਤੁਸੀਂ ਦੱਸਿਆ ਬਹੁਤ ਕੀਮਤੀ ਜਾਣਕਾਰੀ ਹੈ l
ਵਹਿਗੁਰੂ ਆਪ ਦੀ ਲੰਮੀ ਉਮਰ ਬਕਸੇ ਤੰਦਰੁਸਤੀ ਬਕਸੇ ❤🙏🙏
ਪੱਤਰਕਾਰ ਵੀ ਪੂਰੀ ਦਰਸਨੀ ਰੂਹ ਆ ਝੂਠੇ ਦੇ ਘਰ ਤੱਕ ਪਹੁੰਚਣ ਵਾਲੀ ਗੱਲ ਕਰਦਾ ਇਹੋ ਜਿਹੇ ਇਨਸਾਨ ਗਰੀਬਾਂ ਦੇ ਮਸੀਹਾ ਬਣਦੇ ਨੇ
ਡਾਕਟਰ ਜੀ ਬਹੁਤ ਵਧੀਆ ਸਹਿਤ ਲਈ ਦੇਸੀ ਨੁਸਖੇ ਦੱਸੇ ਗਏ ਹਨ ਸੋਡਾ ਬਹੁਤ ਬਹੁਤ ਧੰਨਵਾਦ ਜੀ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕਾ ਖ਼ਾਲਸਾ ਧੰਨ ਧੰਨ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ ਨਮਸਕਾਰ ਜੀ
Dr, ਸਾਹਿਬ ਜੀ ਬਹੁਤ ਹੀ ਵਧੀਆ ਮਿੱਠੇ ਸੋਡੇ ਦੀ ਵਰਤੋਂ ਲਈ ਜਾਣਕਾਰੀ ਦਿੱਤੀ ਹੈ,,,,, ਧੰਨ ਵਾਦ ਜੀ,
ਡਾ ਹਰਸ਼ਿੰਦਰ ਕੌਰ ਬਹੁਤ ਵਧੀਏ ਖੁਰਾਕ ਖਾਣ ਵਾਸਤੇ ਨਵੀਆਂ ਨਵੀਆਂ ਖੋਜਾਂ ਬਾਰੇ ਦਸਦੇ ਹਨ ।ਧੰਨਵਾਦ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਡਾਕਟਰ ਹਰਸ਼ਿੰਦਰ ਕੌਰ ਜੀ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਵਧੀਆ ਜਾਨਕਾਰੀ ਦਿੱਤੀ ਹੈ ਜੀ
🙏ਸਤਿ ਸ਼੍ਰੀ ਅਕਾਲ,ਜੀ ਡਾਕਟਰ ਹਰਸ਼ਿੰਦਰ ਕੌਰ ਜੀ, ਵਾਹਿਗੁਰੂ ਜੀ ਸਦਾ ਚੱੜਦੀਆਂ ਕਲਾ ਵਿਚ ਰੱਖਣਾਂ ਜੀ,❤🙏👍🌹
ਡਾਕਟਰ ਜੀ ਆਪ ਦਾਕੋਟਿਨ ਕੋਟਿ ਧੰਨਵਾਦ ਸਤਿਗੁਰੂ ਆਪ ਦੇ ਸਿਰ ਉਪਰ ਮੇਹਰ ਭਰਿਆ ਹਥ ਰਖਣ ❤❤🙏🙏👌👌
ਸਤਿ ਸ੍ਰੀ ਆਕਾਲ ਜੀ ਡਾਕਟਰ ਜੀ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ ਵਾਹਿਗੁਰੂ ਤੁਹਾਡੀ ਚੜਦੀ ਕਲਾ ਰੱਖੇ ❤
Dr ਸਹਿਬ ਅਗਰ ਕਿਸੇ ਲਟਰਿੰਗ ਦਾ ਬਨ ਪੇ ਜਾਵੇ ਜੁਰੁਰ ਦੱਸੋ
Thank you so much Dr shiab
Asha ji tuhanu v rakhe😅
ਖ਼ੁਸ਼ ਰਹੋ ਪਰਮਾਤਮਾ ਤੁਹਡੀ ਲੰਮੀ ੳਮਰ ਬਖ਼ਸ਼ੇ
ਦੇਸੀ ਨੁਸਖੇ ਹੀ ਪੁਰਾਣੇ ਜਮਾਨੇ ਵਿੱਚ ਵਰਤੇ ਜਾਂਦੇ ਸਨ ਪਰ ਹੁਣ ਦੀ ਜੈਨਰੇਸ਼ਨ ਜਾਂ ਲੋਕ ਮਹਿੰਗਿਆੰ ਦਵਾਈਆਂ ਤੇ ਪੈਸੇ ਖਰਚ ਕੇ ਸੰਤੁਸ਼ਟ ਹੁੰਦੇ ਹਨ ਇਹ ਸਭ ਟੈਲੀਵਿਜ਼ਨ ਚੈਨਲਾਂ ਤੇ ਕੰਪਨੀਆਂ ਦੁਆਰਾ ਕੀਤੀਆਂ ਮਸ਼ਹੂਰੀਆਂ ਦਾ ਕਮਾਲ ਹੈ ।ਚੰਗੀ ਜਾਣਕਾਰੀ ਲਈ ਧੰਨਵਾਦ
ਗੁਰੂ ਨਾਨਕ ਭਲੀ ਕਰਨਗੇ ਸੀ❤❤❤❤😊😊
ਸੱਚ ਮੁੱਚ ਡਾਕਟਰ ਰੱਬ ਦਾ ਰੂਪ ਜਾਂ ਦੇਵਤੇ ਹਨ। ਡਾਕਟਰ ਸਾਹਿਬ ਜੀ❤❤❤🎉🎉
fr
ਮੇਰਾ ਦਿਲ ਬਹੁਤ ਕਰਦਾ ਡਾਕਟਰ ਸਾਹਿਬ ਨਾਲ ਗੱਲ ਕਰਨ ਨੂੰ
ਬਹੁਤ ਬਹੁਤ ਧੰਨਵਾਦ,Dr ਹਰਸ਼ਿੰਦਰ ਕੌਰ ਜੀ,ਮਿੱਠੇ sode ਦੀ ਜਾਣਕਾਰੀ ਦੇਣ ਲਈ 🙏🥰💖🌺🌹
ਡਾਕਟਰ ਹਰਸ਼ਿੰਦਰ ਕੌਰ ਜੀ ਮੇਰੇ ਪੈਰ ਬਹੁਤ ਦਰਦ ਕਰਦੇ ਹਨ ਸਾਰੇ ਜੋੜਾਂ ਵਿਚੋਂ ਟਕ ਟਕ ਦੀ ਆਵਾਜ਼ ਆਉਂਦੀ ਹੈ ਸਾਰੇ ਸਰੀਰ ਵਿੱਚ ਜਕੜਨ ਹੈ ਗਿੱਟਿਆਂ ਤੇ ਵੀ ਸੋ ਸੋਜ ਰਹਿੰਦੀ ਹੈ ਸਾਰੇ। ਟੈਸਟ ਸਹੀ ਹਨ
ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਐ ਜ ਡਾਕਟਰ ਸਾਹਿਬਾਨ ਨੇ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਜੀਓ 🙏
ਡਾਕਟਰ ਹਰਸ਼ਿੰਦਰ ਕੌਰ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ।
ਅਨੰਦਪ੍ਰੀਤ ਅਧਰਕ ਵਾਲੀ ਚਾਹ ਬੜੀ ਮਸ਼ਹੂਰ ਕੀਤੀ ਹੈ ਤੁਸੀਂ
ਰਬ ਰੂਪ ਡਾ,ਜੀਓ,ਬਹੁਤ ਬਹੁਤ ਧੰਨਵਾਦ ।
ਡਾਕਟਰ ਹਰਸਿੰਦਰ ਕੌਰ ਜੀ ਬਹੁਤ ਵਧੀਆ ਵਿਚਾਰ ਨੇ ਤੁਹਾਡੇ ਬਹੁਤ ਹੀ ਵਧੀਆ ਅਸੀਂ ਤੁਹਾਡੇ ਫੈਨ ਹੋ ਚੁੱਕੇ ਹਾਂ
ਵਾਹਿਗੁਰੂ ਜੀ ਮੇਹਰ ਕਰੇ ਜੀ
ਬਸ਼ਾਬ ਜਾਇਦਾ ਆਉਦਾ ਹੋਵੇ ਢਿਡ ਦੁਖਦਾ ਹੋਵੇ ਇਹ ਪੀਉ ਠੀਕ ਹੋ ਜਾਦਾ ਤਜਾਬ ਖਾਣੇ ਵਾਲੀ ਨਾੜ ਠੀਕ ਰਹਿੰਦੀ ਪਰ ਜਾਇਦਾ ਨਹੀ ਪੀਣਾ ਅੱਧਾ ਚਮਚਾ ਰੋਜ ਨਹੀ ਪੀਣਾ ਸੱਚੀ ਬਹੁਤ ਵਧੀਆ ਚੀਜ ਆ ਮੈ ਵਰਤ ਦੀ ਆ ਮੇਰਾ ਪਰਿਵਾਰ ਸਾਰਾ ਪੀਦਾ ❤
ਕਿੰਨਾ ਪੀਣਾ ਚਾਹੀਦਾ
ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਇੰਨੀ ਵਧੀਆ ਜਾਣਕਾਰੀ ਦਿੱਤੀ। ਪਰ ਮਾਤਰਾ ਬਹੁਤ ਜਿਆਦਾ ਦੱਸੀ ਐ ਜੀ।
ਉਹ ਖਿਡਾਰੀਆਂ ਲਈ ਹੈ, ਜਿਨ੍ਹਾਂ ਨੇ ਖੇਡ ਕੇ ਐਨਰਜੀ ਖ਼ਰਚ ਵੀ ਕਰ ਦੇਣੀ ਹੈ।
ਬਹੁਤ ਬਹੁਤ ਧੰਨਵਾਦ dr ਸਾਹਿਬ ਜੀ very nice video thanks ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀਕਲਾ ਵਿਚ ਰੱਖੇ 🌹👌❤uk
ਰੂਹ ਖੁਸ਼ ਹੋ ਜਾਂਦੀ ਪ੍ਰੋਗਰਾਮ ਦੇਖ ਕੇ।😅
❤❤❤ਬਹੁਤ ਵਧੀਆ ਜਾਣਕਾਰੀ ਜੀ ❤❤❤❤
ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਰਖ਼ਣਾ ਜੀ।
❤😂😊
ਇੱਕ ਵਾਰ ਕਿਸੇ ਪਸ਼ੂ ਪਾਲਕ ਨੇ ਆਪਣੇ ਪਸ਼ੂਆਂ ਉੱਪਰ ਖੇਤ ਚੋਂ ਬਚੀ ਹੋਈ ਸਪਰੇਅ ਛਿੜਕ ਦਿੱਤੀ ਸਾਰੇ ਪਸੂ ਤੜਫਨ ਲੱਗ ਗਏ। ਮੈਂ ਜਦ ਸਪਰੇਅ ਵਾਲੀ ਬੋਤਲ ਤੇ Anti Dot ਦੇਖਿਆ ਤੋਂ ਉਸ ਤੇ sodium bicarbonate ਘੋਲ ਕੇ ਉੱਪਰ ਲਗਾਉਣ ਲਈ ਲਿਖਿਆ ਸੀ ਜਦ ਅਸੀਂ ਉਸ ਨੂੰ ਵਰਤਿਆ ਤਾਂ ਬਹੁਤ ਜਲਦ ਪਸ਼ੂਆਂ ਨੇ ਤੜਫਣਾਂ ਬੰਦ ਕਰ ਦਿੱਤਾ।
ਮਿੱਠਾ ਸੋਡਾ ਅਤੇ ਬੇਕਿੰਗ ਸੋਡੇ ਵਿਚ ਫ਼ਰਕ ਹੁੰਦਾ ਹੈ ਦੀ ਅਗਰ ਤੁਸੀਂ ਕਿਸੇ ਨੂੰ ਬੇਕਿੰਗ ਸੋਡਾ ਖਲਾ ਦਿੱਤਾ ਉਸ ਨੂੰ ਖੂਨ ਦੀਆਂ ਟੱਟੀਆਂ ਉਲਟੀਆਂ ਲੱਗ ਜਾਣਗੀਆਂ ਮਿੱਠੇ ਸੋਡੇ ਤੇ ਚਾਹੇ ਤੁਸੀਂ ਦੋ ਚਮਚ ਭਰ ਕੇ ਖਾ ਲਵੋ ਕੋਈ ਫਰਕ ਨਹੀਂ ਪਏਗਾ
ਦੋਨੋਂ ਇਕ ਹੀ ਆ ਬਾਬਿਓ ਇੰਗਲਿਸ਼ ਨਾਮ ਬੇਕਿੰਗ ਪਾਊਡਰ ਹੈ
@@AujlaJagvirਫ਼ਰਕ ਹੁੰਦਾ ਬਾਈ ਜੀ, ਇਹ ਡਾਕਟਰ ਮੈਡਮ ਪਤਾ ਨੀਂ ਕਿਓਂ ਮਿੱਠੇ ਸੋਡੇ ਦੇ ਨਾਲ-ਨਾਲ ਬੇਕਿੰਗ ਪਾਊਡਰ ਦਾ ਵੀ ਜ਼ਿਕਰ ਕਰੀ ਜਾਂਦੇ ਨੇ 🤔
@@majorsingh5969 ਬਾਬਿਓ ਕੋਈ ਫਰਕ ਨਹੀਂ ਇਕੋ ਹੈ ਖਾਲੀ ਇੰਗਲਿਸ਼ ਵਿੱਚ ਬੋਲਦੇ ਆ
Bahut jyada fark hai ji
ਵਾਹਿਗੂਰ ਜੀ ਤੁਹਾਨੂੰ ਲੰਬੀ ਉਮਰ ਦੇਵੇ ਤੁਹਾਡਾ ਪ੍ਰੋਗਰਾਮ ਬਹੁਤ ਵਧੀਆ ਜੀ, ਹਮੇਸ਼ਾ ਸੁਣਦੇ ਆਂ ਜੀ
ਅੱਜ ਤੋ ਤੀਹ ਚਾਲੀ ਸਾਲ ਪਹਿਲਾਂ ਕੁਕਰ ਨਹੀਂ ਹੁੰਦੇ ਸੀ ਤਾਂ ਲੋਕ ਛੋਲੇ ਜਾ ਮੀਟ ਨੂੰ ਰਿਨਣ ਵਾਸਤੇ ਮਿੱਠਾ ਸੋਢਾ ਪੌਉਦੇ ਹੁੰਦੇ ਸੀ
mai hun v paundi aa
mai kde v cooker nhi use kita
त
@@gurpreetgrewal6610ਣਣਣਙਙਮਘਘਭਘਭਘਭਘਭਘਭਘਭਘਭਘਙ
ਣ
ਮ
ਮ
ਮ
ਮ
ਮ
ਮ
❤❤❤❤
ਬਹੁਤ ਸਸਤੇ ਰੇਟ 'ਤੇ ਉਪਯੋਗੀ ਗੱਲਾਂ ਦੱਸਣ ਲੲੀ ਧੰਨਵਾਦ ਜੀ
Waheguru ji tuhanu hamesha chardikala ch rakhan
ਡਾ ਸਹਿਬ ਬਹਤ ਧੰਨਵਾਦ ❤❤👆👍
ਡਾ ਸਾਬ ਅੱਜ ਬਹੁਤ ਖੁਸ਼ ਨਜ਼ਰ ਆ ਰਹੇ ਓ ਖੁਸ਼ ਰਹੋ।
Bahut wadia thanks
?
Dr sahib sat shri akal ji. Pls suggest medicine for psoriasis.
@@trilokmehta81¹11¹quick 14:14
ਬਹੁਤ ਬਹੁਤ ਧੰਨਵਾਦ ਡਾਕਟਰ ਬਿਟੀਆ ❤❤❤
D r ji tuhadi umar vadi hove 🙏🙏👌👌
ਬੀਬੀ ਜੀ ਵਾਂਗ ਹਰ ਇਕ ਨੂੰ ਆਪਣੀ ਆਪਣੀ ਕੀਮਤੀ ਵਧੀਆ ਸੋਚ ਵਧੀਆ ਸਮਾਜ ਵਧੀਆ ਸਿਰਜਿਆ ਜਾ ਸਕਦਾ ਹੈ
Dr ਮੇਰੀ ਉਮਰ 46ਸਾਲ ਹੈ, ਪੀਰੀਅਡਾਂ ਦੇ ਬੰਦ ਹੋ ਗਏ ਨੇ, ਪਰ ਇਸ ਤੋਂ ਬਾਦ ਮੇਰਾ bp ਬਹੁਤ ਵਧਣ ਲੱਗ ਪਿਆ j, ਰੋਜ਼ ਵਧਦਾ ਹੈ, ਪਲੀਜ਼ ਇਸਦਾ ਕੋਈ ਹੱਲ ਦਸ ਦਿਉ ਜੀ
Kapoor 1 chutki with 💦
ਡਾ ਸਾਹਿਬ ਬਹੁਤ ਬਹੁਤ ਧੰਨਵਾਦ ਜੀ
ਬਹੁਤ ਬਹੁਤ ਧੰਨਵਾਦ ਜੀ 🙏 ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ ਜੀ 🙏🙏
Gurmej singh g
ਬਹੁਤ ਵਧੀਆ ਜਾਣਕਾਰੀ ਦਿੱਤੀ ਤੁਸੀਂ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ😊
Good job 🎉
ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ
Mam such vich Edan lgda c ke apne school class ch baithi a
Thanks mam 👏👏🌷🌷🌷🌷👏🌷🌷🌷👏🌷🌷👏👏❤️❤️
ਸਤਿ ਸ੍ਰੀ ਅਕਾਲ ਜੀ🙏। ਬਹੁਤ ਵਧੀਆ ਜਾਣਕਾਰੀ ਜੀ। ਧੰਨਵਾਦ।
Baking powder and Baking Soda are entirely different. Mitha Soda is not Baking powder.
@@karamjitaulakh2363I think the best thing to do is to 😂❤
@@karamjitaulakh2363bbye deep ttyl vee
ਵਾਹਿਗੁਰੂ ਚੜਦੀ ਕਲਾ ਵਿਚ ਰਖੇ ਸਭਨਾਂ ਨੂੰ ਕਮਾਲ ਦੇ ਨੁਕਸੈ
ਬਹੁਤ ਵਧੀਆ ਜਾਣਕਾਰੀ ਦਿੱਤੀ ਆ ਜੀ ਨਾਇਸ਼
ਮੈਡਮ ਪਿਸ਼ਾਬ ਬਹੁਤ ਜਿਆਦਾ ਆਉਣ ਦਾਇਲਾਜ ਦਸ ਦਿਉ ਮਿਹਰਬਾਨੀ ਹੋਵੇਗੀ
Check your blood test could be diabetic.
ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖਣ ਅਤੇ ਤੰਦਰੁਸਤੀਆਂ ਬਖਸ਼ਣ ।🙏🙏
🙏🏻🙏👏👏👏👏👏🏻
ਮਿੱਠੇ ਸੋਨੇ ਦੇ ਪਾਣੀ ਨਾਲ ਕੁਰਸੀਆਂ ਕਰਨ ਨਾਲ਼ ਦੰਦਾਂ ਨੂੰ ਕਦੇ ਕੀੜਾ ਨਹੀਂ ਲੱਗਦਾ। ਰੋਟੀ ਤੋਂ ਬਾਦ ਥੋੜਾ ਜਿਹਾ ਮਿੱਠਾ ਸੋਨਾ ਪਾਣੀ ਵਿੱਚ ਘੋਲ ਕੇ ਪੀਣ ਨਾਲ ਸਰੀਰ ਦਾ ਮੋਟਾਪਾ ਘਟ ਜਾਂਦਾ ਹੈ।
ਮਿੱਠਾ ਸੋਡਾ ਪਸੂਆਂ ਦੀ ਮੋਕ ਨੂੰ ਠੀਕ ਕਰਦਾ ਹੈ ਅਗਰ ਪਸ਼ੂ ਦੇ ਦੁੱਧ ਵਿੱਚ ਇੱਕ ਖਾਸ ਤਰ੍ਹਾਂ ਦੀ ਮਾੜੀ ਸੁਆਦ ਆਉਂਦੀ ਹੋਵੇ ਤਾਂ ਪਸ਼ੂ ਨੂੰ ਮਿੱਠਾ ਸੋਡਾ ਦਿੱਤਾ ਜਾਂਦਾ ਹੈ
ਵਾਹਿਗੂਰ ਜੀ ਮਿਹਰ ਕਰਨ ਦੋਵੇ ਜੀਆ ❤
Waheguru chardi kla vich rakhan tuhanu dovan nu ji❤️❤️🌸🌸🙏🏼🙏🏼
ਸਤਿ ਸ੍ਰੀ ਆਕਾਲ ਜੀ। ਬਹੁਤ ਹੀ ਜਾਣਕਾਰੀ ਭਰਪੂਰ ਪ੍ਰੋਗਰਾਮ ਲਈ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਬ੍ਹ ਬੇਨਤੀ ਹੈ ਕਿ ਚਮਚ ਦਾ ਸਾਈਜ਼ ਵੱਡਾ ਛੋਟਾ ਹੋ ਸਕਦਾ ਇਸ ਲਈ ਕਿਰਪਾ ਕਰਕੇ ਜੇ ਮਾਤਰਾ ਗ੍ਰਾਮ ਵਿੱਚ ਦੱਸੋਂ ਤਾਂ ਬੜੀ ਮੇਹਰਬਾਨੀ ਹੋਵੇਗੀ ਜੀ।
Tusi bahut suhna dasde hi waheguru tuhanu hamesha khush rakhe ji❤
Dr Sahiba ji jug jug jug jivo waheguru ji Tuhanu tandrusti dain .
Dr Harjinder kaur Bahut Bahut Dhanbad Ji 🙏🙏
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ❤❤❤❤❤❤
Dr madam bundles of love and respect.
ਬਹੁਤ ਵਧੀਆ ਡਾਕਟਰ ਸਾਹਿਬ ਜੀ, ਸ਼ਰਾਬ ਛੱਡਣ ਦਾ ਕੋਈ ਉਪਾਅ ਵੀ ਦੱਸੋ ਜੀ।ਧੰਨਵਾਦ ❤
Mitha soda har roz Pina shuru kardo daru vich pa ke.
😂
You are very intelligent and very beautiful maddam ji waheguru aap ji nu hamesha khush rakhe
Madam ਜੀ ssa varicose vanes da treatment v ਦੱਸਣਾ ਜੀ
Is ton ziyada vadia hai k jadon v kade soorji tapash de naal skin lal ho jave tan imli nu adde gilas pani kose vich bhoge ke 20-25 mint .fir usnu malke poni naal nichod k ,jithe v lal skin hoyi hove uthe halke halke madad lau kuchh hi mintan vich fark pai jawega.ik do vaar kar lau.
Dr harshinder kour bhut respected ate inteligent Dr hn ehna nu Dil ton salute hai
❤😮❤😮😊😊😊
😊😅😊😂🎉😮😊😊
❤😊😊
21:59
Dr. Sahiba is very rude attitude
ਮੈਂ kidney patient ਹੈ ਮੈਂ ਅੱਧਾ ਗਲਾਸ ਚ ਅੱਧਾ ਚਮਚਾ ਲਿਆ ਮੈਂ ਹਮੇਸ਼ਾ ਤੁਹਾਡੀ video ਸੁ੍ਵਦੀ ਹਾ
ਬਹੁਤ ਵਧੀਆ ਜਾਣਕਾਰੀ ਦਿੱਤੀ
ਡਾ਼ ਸਾਹਿਬ ਛੋਟਾ ਬੱਚਾ ਹੈ ਚਾਲੀ ਦਿਨ ਦਾ ਉਸ ਦੀ ਸਕਿਨ ਉਪਰ ਲਾਲ ਰੰਗ ਦੇ ਦਾਣੇ ਹਨ ਬੱਚਾ ਬਹੁਤ ਰੋਂਦਾ ਹੈ ਤੁਸੀਂ ਦਸਣਾ ਕਿ ਕਿਸ ਤਰ੍ਹਾਂ ਸੋਡੇ ਵਰਤੋਂ ਕਰੀਏ ਧੰਨਵਾਦ ਆਪ ਦਾ
Pani vich chota chamch 1/3pa ke bache nu nahao. Badh vich loton ya oil lgao