Show with Advocate Aman Kaur | EP 512 | Talk with Rattan

Поделиться
HTML-код
  • Опубликовано: 12 окт 2024

Комментарии • 38

  • @Panjab918
    @Panjab918 13 часов назад +6

    ਕਿਤਾਬਾਂ ਤੇ ਬੈਰਲਾਂ ਦੋਵੇਂ ਜਰੂਰੀ ਆ, ਜੇ ਹਕੂਮਤਾਂ ਨਾਲ ਮੱਥਾ ਲਾਉਣਾ ਤਾਂ।

  • @varindersharmavarinderchan5172
    @varindersharmavarinderchan5172 15 часов назад +7

    ਪੜ ਲਿਖ ਕੇ ਹੀ ਹਕੂਮਤ ਦਾ ਮੁਕਾਬਲਾ ਹੋ ਸਕਦਾ,,, ਜੋ ਕਿ ਕੌੜਾ ਸੱਚ ਆ ...

    • @Panjab918
      @Panjab918 14 часов назад +3

      ਮੀਰੀ ਪੀਰੀ ਦੋਵੇਂ ਜ਼ਰੂਰੀ ਆ, ਪਹਿਲਾ ਹਥਿਆਰ ਜੁਬਾਨੀ ਜੰਗ ਹੀ ਹੋਣੀ ਚਾਹੀਦੀ ਹੈ, ਪਰ ਜੇ ਦੁਸ਼ਮਣ ਘਰੇ ਚੜ ਕੇ ਆ ਜੇ ਫਿਰ ਕਿਤਾਬ ਨੀ ਬਚਾਉਂਦੀ।

    • @varindersharmavarinderchan5172
      @varindersharmavarinderchan5172 13 часов назад +3

      ​@@Panjab918 ਬਾਈ ਜੀ ਤੱਤੇ ਕੂਮੈਟਾਂ ਵਿੱਚ ਕੁਝ ਨਹੀ ਰੱਖਿਆ, ਹਥਿਆਰਾ ਦੀ ਲੜਾਈ ਜਦੋ ਲੜੀ ਜਾਦੀਂ ਸੀ ਉਹ ਵੀ ਇੱਕ ਸਮਾਂ ਸੀ, ਹੁਣ ਅਗਲੇ NSA ਲਾਕੇ ਉੱਥੇ ਸੁੱਟਦੇ ਨੇ, ਜਿੱਥੇ ਕੋਈ ਮੁਲਾਕਾਤ ਵਿ ਨਹੀ ਕਰਨ ਜਾਦਾਂ

    • @varindersharmavarinderchan5172
      @varindersharmavarinderchan5172 13 часов назад

      ​@@Panjab918 ਆਹੀ ਤਾਂ ਪੰਗਾ ਨੋਜਵਾਨੀ ਨੂੰ ਗੁੰਮਰਾਹ ਕੀਤਾ ਜਾ ਰਿਹਾ, ਤੱਤਾ ਖੂਨ ਆ ਪੰਜਾਬ ਦਾ, ਇਹੋ ਜਿਹੇ ਤੱਤੇ ਵਿਚਾਰ ਸੁਣ ਕੇ ਉਹ ਆਪਣਾ ਆਪ ਖੋ ਬੈਠਦੇ ਨੇ ....ਜੋ ਅੱਜ ਦਾ ਸਮਾਾ ਸਿਰਫ ਕਿਤਾਬਾਂ ਨਾਲ ਹੀ ਲੜਾਈ ਲੜੀ ਜਾ ਸਕਦੀ ਆ ..

    • @shinder1334
      @shinder1334 12 часов назад

      ਜਦੋਂ ਗੁੰਡਿਆਂ ਨੂੰ ਚੁੱਣੋਗੇ ਫਿਰ ਆਮ ਲੋਕਾਂ ਨੂੰ ਇਨਸਾਫ਼ ਦੀ ਤਵੱਕੋ ਨਹੀਂ ਰੱਖਣੀ ਚਾਹੀਦੀ।

    • @mangalsingh6049
      @mangalsingh6049 7 часов назад

      ​@@varindersharmavarinderchan5172right bai

  • @happythind6869
    @happythind6869 9 часов назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਭੈਣ ਜੀ

  • @happythind6869
    @happythind6869 9 часов назад +2

    ਬਹੁਤ ਵਧੀਆ ਭੈਣ ਜੀ

  • @Dosanjh84
    @Dosanjh84 11 часов назад +2

    ਹਥਿਆਰਬੰਦ ਯੋਧਿਆਂ ਦੇ ਨਾਲ ਨਾਲ ਸਾਨੂੰ ਬਾਈ ਦੀਪ ਸਿੰਘ ਸਿੱਧੂ ਵਰਗੇ ਰੌਸ਼ਨ ਦਿਮਾਗ ਪੜੇ ਲਿਖੇ ਯੋਧਿਆਂ ਦੀ ਸਮੇਂ ਅਨੁਸਾਰ ਸਖ਼ਤ ਲੋੜ ਹੈ ਇਸ ਕਰਕੇ ਪੜ੍ਹ ਲਿਖ ਕੇ ਉੱਚ ਅਹੁਦਿਆਂ ਤੇ ਬੈਠਣ ਲਈ ਤਿਆਰ ਕਰਨਾ ਪੈਣਾ ਨੌਜਵਾਨੀ ਨੂੰ ਨਾਂ ਕਿ ਆਇਲੇਟਸ ਨੂੰ ਪੜਾਈ ਦਾ ਅਖੀਰ ਮੰਨ ਲੈਣਾ ਚਾਹੀਦਾ।

  • @HarkrishanSinghDhillon
    @HarkrishanSinghDhillon 12 часов назад +2

    Punjab dea sarea dheean bhainaan, es bhen wangu padhea likhea honea chahedea.
    Gud on ya sis
    God bless u.

  • @RanjitSingh-hg5vb
    @RanjitSingh-hg5vb 2 часа назад

    Education is a great strength. I feel proud when i see this kind of daughters laces with education and knowledge
    Weldone keep it up 👍

  • @ramansingh3415
    @ramansingh3415 14 часов назад +2

    eh kudi MLA honi chaidi a bahut time to dekh rea ehnu main bolan da style bahut vdia te knowledge bahut a ehnu

  • @surjitsingh6134
    @surjitsingh6134 7 часов назад

    ਵਧੀਆ ਜਾਣਕਾਰੀ ਦਿੱਤੀ ਧੀ ਰਾਣੀ ਨੇ।

  • @MrSingh-ii6yl
    @MrSingh-ii6yl 6 часов назад

    ਦੋ ਤਰ੍ਹਾਂ ਦੇ ਕਾਨੂੰਨ ਹਨ ਭਾਰਤ ਵਿਚ ਲੋਕਾਂ ਵਾਸਤੇ ਫਨੀਅਰ ਨਾਗ ਹਕੂਮਤਾਂ ਵਾਸਤੇ ਮੋਮ ਦਾ ਨੱਕ।ਹਰ ਪਿੰਡ ਸ਼ਹਿਰ ਵਿੱਚ ਦੋ ਚਾਰ ਅਜਿਹੇ ਨੋਜਵਾਨ ਹੋਣਾ ਬਹੁਤ ਜ਼ਰੂਰੀ ਹੈ।❤❤❤❤❤❤❤❤

  • @GulabSingh-sy9yc
    @GulabSingh-sy9yc 9 часов назад

    Very nice acutely ground level discussion concerned with litigation broud minded Genius Madam

  • @GurmeetSingh-vu4fv
    @GurmeetSingh-vu4fv 7 часов назад

    ਕੋਈ ਕਿਸੀ ਕੋ ਰਾਜ ਨਾ ਦੈਹ ਹੈ
    ਜੋ ਲਹਿ ਹੈ ਨਿਜ ਬਲ ਸੇ ਲਹਿ ਹੈ 🙏🙏

  • @malkitsinghsidhutoorbanjar9286
    @malkitsinghsidhutoorbanjar9286 3 часа назад

    ਜਿਹੜੇ ਰਾਜ ਵਿੱਚ ਕੋਈ ਤੁਰ ਨਹੀਂ ਸਕਦੇ ਸਨ ਉਦੋਂ ਵੀ ਭੈਣਾ ਦੇ ਸਿਰ ਕੱਟਕੇ ਇਨਾਮ ਲਿਆ ਜਾਂਦਾ ਸੀ ਉਦੋਂ ਵੀ ਇਸ ਤਰ੍ਹਾਂ ਹੀ ਸੀ

  • @RanjeetSingh-fc7ex
    @RanjeetSingh-fc7ex 3 часа назад

    Very good explanation

  • @DeepDeol-o9l
    @DeepDeol-o9l 15 часов назад +1

    Interview Dekh Ke Yaar Darrr Jeha Lagan Lagg Peya Vi Kitee Koi Galati Na Hoje 🫢🫣😱

  • @JagdeepSidhu-iv3ne
    @JagdeepSidhu-iv3ne 2 часа назад

    ਆਹ ਪੁਤਰ ਨੂੰ ਅਸੀਂ ਯੂਨੀਵਰਸਿਟੀ ਵਿੱਚ ਵੇਖਿਆ ਸੀ

  • @RanjeetSingh-fc7ex
    @RanjeetSingh-fc7ex 3 часа назад

    Madam excellent

  • @bdjdbvnfnvn647
    @bdjdbvnfnvn647 8 часов назад

    ਬੀਬਾ ਜੀ ਤੁਸੀਂ ਠੀਕ ਕਹਿ ਜਿਉਂਦੀ ਰਹੇ

  • @sukhvirkaur789
    @sukhvirkaur789 13 часов назад

    ❤❤❤❤

  • @GurmitBSingh
    @GurmitBSingh 5 часов назад

    Never take law into own hands always take PROFFESSIONALS advise. Sianap KANDH nu push LAWO !
    Bold BETI JI !
    The biggest law GURUNANAK JI PHILOSOPHY always give HAK HAKUK to poor JIO
    Always read in between the lines in time and if India it's inherently manapulative the tragedy ?????

  • @bajwajyot9054
    @bajwajyot9054 15 часов назад +1

    Bahut bura hall e har kisi nu attwadi khalistani bol dende ne katt ginti nal dhakka shree aam 😮😮

  • @combatx3373
    @combatx3373 12 часов назад

    Panjaab hall azadi

  • @SukhdevVirk-p8m
    @SukhdevVirk-p8m 14 часов назад +2

    ਨਵੀ ਵਕੀਲ ਬਣੀ ਹੈ

    • @jassaimmortal..6772
      @jassaimmortal..6772 10 часов назад

      😂 eh hun to hi matta den lagg payi.

    • @vakilazadd7578
      @vakilazadd7578 2 часа назад

      ਹੁਣ ਜੇ ਤੇਰੇ ਦਿਮਾਗ ਚ ਗੋਹਾ ਭਰਿਆ ਤਾਂ ਮੱਤ ਦੇਣ ਵਾਲਾ ਕਿ ਕਰੇ