Prime Podcast With Brinder Singh Dhillon (Ep-34) || ਆਪਸੀ ਕਲੇਸ਼ 'ਚ ਉਲਝੀ ਕਾਂਗਰਸ ?

Поделиться
HTML-код
  • Опубликовано: 8 фев 2025
  • #PrimeAsiaTv #PrimePodcast #SimranjeetSinghKotkapura #chandumajra #premsinghchandumajra
    Full Playlist : • Prime Podcast
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    RUclips: goo.gl/TYnf9u
    FACEBOOK: / primeasiatvcanada
    WEBSITE: www.primeasiatv...
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

Комментарии • 56

  • @daljeetsingh5053
    @daljeetsingh5053 10 месяцев назад

    ਬਹੁਤ ਹੀ ਘੱਟੀਆ ਕਿਸਮ ਦੀ ਪੱਤਰਕਾਰੀ,,,

  • @SukhwinderSingh-wq5ip
    @SukhwinderSingh-wq5ip Год назад +4

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @Avtar-xu1dd
    @Avtar-xu1dd Год назад +2

    ਵਰਿੰਦਰ ਢਿੱਲੋਂ ਸਾਬ੍ਹ ਦੀਆਂ ਗੱਲਾਂ ਜਿੰਮੇਵਾਰਾਨਾ ਅਤੇ ਪੰਜਾਬ ਤੇ ਸਿੱਖੀ ਦਾ ਦਰਦ ਰੱਖਣ ਵਾਲੀਆਂ ਸਨ ਵਧੀਆ ਲੱਗਦਾ ਹੈ ਜਦੋਂ ਕੋਈ ਪੰਜਾਬ ਦੀ ਗੱਲ ਕਰਦਾ ਹੈ।ਪਰ ਪੁੱਛਣ ਵਾਲੇ ਨੂੰ ਅਕਲ ਨਹੀਂ ਕਿ ਤੂੰ ਕਿਹੋ ਜਿਹੇ ਸਵਾਲ ਪੁੱਛਦਾ ਹੈ ਜੋ ਪਰੌਡਕਾਸਟ ਚ ਸ਼ੋਭਾ ਨਹੀਂ ਦਿੰਦੇ

    • @ShaminderSingh-x4q
      @ShaminderSingh-x4q 11 месяцев назад

      ਵਰਿੰਦਰ ਨੀਂ ਬਰਿੰਦਰ ਨਾਮ ਐ ਏਹਦਾ. ਵਰਿੰਦਰ ਤਾਂ ਫ਼ਿਲਮਾਂ ਆਲਾ ਸੀ ਹੋਰ ਵੀ ਬੌਤ ਨੇ.

  • @Harjinderbrar-j2e
    @Harjinderbrar-j2e Год назад +6

    ਇਸ ਵਾਰ ਤਾਂ ਖਾਸ ਕਰਕੇ ਖੁਦ ਰਾਹੁਲ ਗਾਂਧੀ ਵੀ ਕਾਂਗਰਸ ਦੀ ਬਹੁਤ ਵੱਡੀ ਪੱਧਰ ਤੇ ਜਿੱਤ ਕਰਾਉਣ ਲਈ ਦੇਸ਼ ਦੇ ਸਾਰਿਆਂ ਰਾਜਾਂ ਦੇ ਵਿੱਚ ਖੁਦ ਆਪ ਘੁੰਮ ਕਿ ਬਹੁਤ ਮਿਹਨਤ ਕਰ ਰਿਹਾ ਹੈ।ਇਸ ਵਾਰ ਲੋਕ ਵੀ ਉਸ ਦੀ ਮਿਹਨਤ ਕਰਨ ਦਾ ਮੁੱਲ ਵੀ ਜਰੂਰ ਪਾਉਣਗੇ। ਧੰਨਵਾਦ ਜੀਉ

  • @daljeetsingh5053
    @daljeetsingh5053 10 месяцев назад

    Prime Asia ਤਾਂ ਹੈ ਈ ਇਕ particular party ਦਾ

  • @sukhwinderamar3212
    @sukhwinderamar3212 Год назад +2

    Navjot sidhu is a great personality, loyal leader, honest man, Hardworker person love or Respect always sidhu paji ❤🎉

  • @davinder4518
    @davinder4518 Год назад +1

    ਮੈਨੂੰ ਇੰਜ ਲੱਗਦਾ ਭਾਵੇਂ ਸਰਕਾਰ ਕਿਸੇ ਦੀ ਵੀ ਬਣ ਜਾਵੇ ਆਮ ਪਾਰਟੀ ਦੀ ਦਿੱਲੀ ਤੋਂ ਕਾਂਗਰਸ ਦੀ ਦਿੱਲੀ ਤੋਂ ਜੇ ਅਕਾਲੀ ਦਲ ਦੀ ਸਰਕਾਰ ਬਣਾਈ ਤਾਂ ਬਾਦਲ ਪਰਿਵਾਰ ਤੇ ਜੇ ਕਿਤੇ ਅਕਾਲੀ ਦਲ ਅੰਮ੍ਰਿਤਸਰ ਦੀ ਸਰਕਾਰ ਬਣਾਈ ਤਾਂ ਸਿਮਰਨਜੀਤ ਸਿੰਘ ਮਾਨ ਹੀ ਚੱਲਾਉ ਤੇ ਸਾਰੇ ਆਪਣੇ ਹਿੱਤ ਹੀ ਅੱਗੇ ਰੱਖਣ ਗੇ ਸਭ ਨੂੰ ਵਹਿਮ ਹੈ ਕਿ ਸਿਰਫ ਅਕਾਲੀ ਦਲ ਬਾਦਲ। ਸੁਖਬੀਰ ਸਿੰਘ ਬਾਦਲ ਚਲਿਆ ਰਿਹਾ ਹੈ

  • @pritpalbajwa6631
    @pritpalbajwa6631 Год назад +1

    Navjot singh honest ,Kuhl kay serf ਸਿੱਧੂ ਬੋਲਦਾ, bus kar ਯੂਨੀਵਰਸਿਟੀ bar bar sidhu ਤੋਂ ਬਿਨਾ ਕਿਸੇ ਦੀ okatt nahi 😅

  • @Gurdeep_singh_naulakha
    @Gurdeep_singh_naulakha Год назад

    Good brother. Bhut aasan ne punjab nu tuade to

  • @Joti_grewal
    @Joti_grewal Год назад

    ਹੁਣ ਰਾਜਾ ਕੀ ਡਾਂਗ ਮਾਰੇ ਭਗਵੰਤ ਮਾਨ ਦੇ
    ਉਹ ਗੱਲ politely ਵੀ ਕਹਿ ਦਿੰਦਾਂ

  • @rajvir9583
    @rajvir9583 Год назад

    Good bai, bohat vadiya soch

  • @daljeetsingh5053
    @daljeetsingh5053 10 месяцев назад

    ਇਹ ਪੱਤਰਕਾਰ ਵਧੀਆ ਹੁੰਦਾ ਸੀ,, ਅੱਜ ਦੀ ਇੰਟਰਵਿਊ ਚ ਇਸ ਬੰਦੇ ਦੀ ਸਮਝ ਨੀ ਲੱਗੀ,,
    ਪਤਾ ਨੀ prime Asia ਚ ਆਕੇ ਬਦਲ ਗਿਆ,,

  • @SikhEmpire__
    @SikhEmpire__ Год назад

    Pehla patiale jana k kharar? REALLY EHNU PODCAST KEHNDE AA COMEON GROW UP PRIME ASIA STAFF

  • @daljeetsingh5053
    @daljeetsingh5053 10 месяцев назад

    ਅੱਤਵਾਦ ਲਿਆਂਦਾ ਵੀ ਤੁਹਾਡੀ ਪਾਰਟੀ ਦੀ ਲੀਡਰ ਨੇ ਸੀ,,, ਜਿਹਨੂੰ ਰਾਜਾ ਵੜਿੰਗ ਮੰਮੀ ਜੀ ਕਹਿੰਦਾ,,, ਓਹਦੀ ਫੋਟੋ ਆਲੀ t-shirt ਵੀ ਪਾਈ ਫਿਰਦਾ ਹੁੰਦਾ 1:08:00

  • @robinbrar6230
    @robinbrar6230 Год назад

    Dhillon bai bahut vadia Insaan aa

  • @karanbirsingh732
    @karanbirsingh732 Год назад

    Good job

  • @jobandeepsingh7592
    @jobandeepsingh7592 Год назад

    Bhot vdia Simar paaji ❤

  • @harpalkaursandhu4250
    @harpalkaursandhu4250 Год назад

    ਮੂੰਗਿਆਂ ਵਾਲਾ ਮੁਰਦੇ ਫਰੋਲ ਕੇ ਨਵੇਂ ਸਿਆਪੇ ਪਵਾਉਣ ਤੋਂ ਘੱਟ ਨਹੀਂ ਹੱਸ ਹੱਸ ਕੇ ਸਵਾਲ ਕਰ ਰਿਹਾ ਗੱਲ ਤੇ ਮਿੱਟੀ ਨਹੀ ਨਹੀ ਮਿੱਟੀ ਉਡਾਉਦਾ ਹੈ …ਫਿੱਲੋ ਇਹ ਕੈਮਰਾਮੈਨ ਜਲੂਸ ਕਢਾਉਂਦਾ …

  • @rabbrakha3968
    @rabbrakha3968 Год назад

    ਆ ਜਤਿੰਦਰ ਪੰਨੂੰ ਦੇ ਮੁੰਡੇ ਸਿਮਰੇ ਸਾਧਰੇ ਦੇ ਵੇਖ ਕਿਵੇਂ ਬੁੰਡ ਨੂੰ ਮਿਰਚਾਂ ਲਗੀਆਂ ਮੀਡੀਏ ਨੂੰ ਮਾਫੀਆ ਕਹਿਣ ਤੇ prime asia ਆਲਿਉ ਤੁਸੀਂ ਤਾਂ ਹੈ ਹੀ ਦੱਲੇ 😂😂😂😂

  • @sahilverma4838
    @sahilverma4838 Год назад +1

    Ehdi 2022 di votan ton pehlan interview suni c .. jihde ch eh kehh reha c k Arvind kejriwal jehda punjab punjab karda ehna nu punjab baare kuch ni pata.. tusi ajj kejriwal nu punjab de 28 zileyan de naam puch lo ohna nu kuch ni pata... Reporter ne tokk k kehha k bhai 23 zile ne 😂😂... Te bhaal de ehe kursiyan..

  • @ganeevkohli7307
    @ganeevkohli7307 Год назад

    Dhillon Saab...Bhut Vadia insaan hai...Jidhe naal Khadeya ta University toh Vadh vee Saath ditta...Par bhut Bandeya nu vekh ke patta lageya ki Assi kise hor nu hee Bai. Bai..Karde Rahe te Bai ne 24 saal ch nai pucheya te jedhe BARINDER DHILLON de Group de sigge ohde naal de sigge aes Bande ne Hale Tak oh Bande Nai Chadde ohna da Hale Tak Saath ditta..2005 to 2024 Tak oh Bande Hale vee Dhillon Saab de naal hai..

  • @samthind3767
    @samthind3767 Год назад

    S navjot singh sidhu zindabad

  • @iqbalsingh3624
    @iqbalsingh3624 Год назад

    Jis shidhu nal pangge lenda us de sirane Rahul ma sister baithe c oh ki hou

  • @jarnailsingh9949
    @jarnailsingh9949 Год назад +1

    Eleventh like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @ayushimultani6997
    @ayushimultani6997 Год назад

    Bai interview krn ni swaad lain aaya si, Aman khatkar di gall yaad aagi asi serious pattarkarita vaste aye aa. Ah bnda fail aa apne vaste, power ch aye bnde da makhaul bnayi da ni ki bakiya da.

  • @Hardeep-Sandhu
    @Hardeep-Sandhu Год назад

    ਆਵਾਜ਼ ਨਹੀਂ ਆ ਰਹੀ

  • @kinderbrar6063
    @kinderbrar6063 Год назад

    ਪੱਤਰਕਾਰ ਜੀ ਕੋਈ ਵਧੀਆ ਸਵਾਲ ਵੀ ਪੁੱਛ ਲੈਣਾ ਸੀ. ਯਬਲੀਆ ਮਾਰੀਂ ਜਾਣੇ ਆ .

  • @pritpalbajwa6631
    @pritpalbajwa6631 Год назад

    ਮੁੱਕਰ ਗਿਆ, tara ਬਾਪੂ ਨੂੰ baggage ਬੋਲਦੇ ho

  • @sarbjitsingh64
    @sarbjitsingh64 Год назад

    Bai speaker di vi zindagi bna gya😂 galla galla vich😂

  • @heerasingh3992
    @heerasingh3992 Год назад

    Brinder.Very.Good.Honest.Man.Babbar.Sher

  • @BabdilAjiz
    @BabdilAjiz Год назад +1

    Congress ch siapa paon Wala ehi v hai. Eh Pardhangi nu jiada kahla Lgda. Eh wring vargia nu saria nu Dhokha dew. Ajj dee gl likhke rakh lao.

  • @rabbrakha3968
    @rabbrakha3968 Год назад

    ਸਿਮਰੇ ਸਿਧਰੇ ਦੇ ਬੋਕਰ ਪਾਲਟੀ ਵਾਰੀ ਮੂੰਹ ਨੂੰ ਜਿੰਦਰਾ ਲਗ ਜਾਂਦਾ😂😂😂

  • @SikhEmpire__
    @SikhEmpire__ Год назад

    Ene non sense question 2 hi bande puch sakde ne ik bai tusi te duja Akshay kumar. Modi ji aap aam kaise chuste hai te. Chaj de sawal pucheya karo bai yaar.. Rattan to kuch ni sikheya tusi

  • @anant5854
    @anant5854 Год назад

    ਨਾ ੩੦ ਵਿੱਚ ਨਾ ੧੩ । ਸੋ ਵਾਰੀ ਹਾਰ ਗਿਆ ਹੁਣ ..... ਭਾਲਦਾ

  • @KuldeepMarday
    @KuldeepMarday Год назад +1

    😂😂😂😂

  • @ramindersandhu1948
    @ramindersandhu1948 Год назад

    Bihhar ch Congress da berra garak karro chajj nal .karna ki ho hi giaa ihnu kon jandda 2 varri har giaa tiji var fir harhaoo gas pakka. Leddera wala bol balla nahi ha

  • @sonusingh-cn5pr
    @sonusingh-cn5pr Год назад

    47

  • @sonusingh-cn5pr
    @sonusingh-cn5pr Год назад

    17

  • @RangerV8
    @RangerV8 Год назад

    Cangresssiii 😂

  • @Garrypannu055
    @Garrypannu055 Год назад

    Badtmeez achor!!!!!

  • @amarjitbrar1662
    @amarjitbrar1662 Год назад +1

    ਆ ਗਿਆ ਕਾਂਗਰਸੀ ਘੂਸਾ

  • @toxicgaming7133
    @toxicgaming7133 Год назад

    Pala sikha no 84 da insaf dawa do

  • @amarjitbrar1662
    @amarjitbrar1662 Год назад +3

    ਏਹ ਵੀ ਸਿਰੇ ਦੀ ਘੂਸਾ ਬੰਦਾ