ਮੋਰਚੇ ਉਤੇ ਪ੍ਰਵਾਸੀਆਂ ਬਾਰੇ ਚੱਲ ਰਹੀ ਸੀ ਗੱਲਬਾਤ ਵਿਚ ਹੀ ਆ ਗਿਆ ਹਿੰਦੂ ਵੀਰ, ਹੋ ਗਿਆ ਸਿੱਧਾ

Поделиться
HTML-код
  • Опубликовано: 15 ноя 2024

Комментарии • 68

  • @musicindustry7411
    @musicindustry7411 6 часов назад +17

    ਹਿੰਦੂ ਵੀਰ ਵਾਸਤੇ ਦਿਲੋਂ ਸਲਾਮ ਆ ਯਰ ਵੀਰ❤

  • @jaswindersingh-lq6sl
    @jaswindersingh-lq6sl 7 часов назад +14

    ਭਈਆਂ ਜੇ ਗ਼ਲਤ ਕੰਮ ਕਰਦੇ ਹਨ ਤਾਂ ਭਈਆਂ ਨੂੰ ਕਮਰਾ ਕਿਰਾਏ ਤੇ ਦੇਣ ਵਾਲੇ ਮਕਾਨ ਮਾਲਿਕ ਤੇ ਪਰਚਾ ਕਰੋ

  • @GURPREETSingh-c6h4h
    @GURPREETSingh-c6h4h 9 часов назад +20

    ਜੇ ਪੰਜਾਬ ਵਿਚ ਪੰਜਾਬੀ ਦੀ ਹੀ ਵੋਟ ਬਣੇ ਤਾਂ ਪੰਜਾਬ ਸ਼ਾਂਤ Rahe ਗa

  • @NarinderSingh-od9kr
    @NarinderSingh-od9kr 8 часов назад +20

    1. ਦੋਸ਼ੀਆਂ ਨੂੰ ਉਮਰ ਕੈਦ ਜਾਂ ਫ਼ਾਂਸੀ
    2. ਪੀੜ੍ਹਤ ਪਰਿਵਾਰ ਨੂੰ ਸਰਕਾਰੀ ਨੌਕਰੀ
    3. ਮਕਾਨ ਮਾਲਕਾਂ ਨੂੰ 10 ਲੱਖ ਜੁਰਮਾਨਾ ਜੌ ਕਿ ਪੀੜ੍ਹਤ ਪਰਿਵਾਰ ਨੂੰ ਦਿੱਤਾ ਜਾਵੇ ਤਾਂਹੀ ਸਬਕ ਮਿਲੇਗਾ ਓਹਨਾਂ ਨੂੰ
    4. ਕਨੂੰਨ ਬਣਾਉਣ

  • @roshansharma8079
    @roshansharma8079 8 часов назад +7

    ਭਈਏ ਭਜਾਓ ਪੰਜਾਬ ਬਚਾਓ ਪੰਜਾਬੀਓ ਆਪਣੀ ਜਮੀਰ ਨੂੰ ਹਲੂਣਾ ਦਿਓ ਤੁਹਾਡੀਆਂ ਨਸਲਾਂ ਖਤਮ ਕੀਤੀਆ ਜਾ ਰਹੀਆਂ ਹਨ ਨਹੀਂ ਬਹੁਤ ਪਛਤਾਵਾ ਹੋਵੇਗਾ ਵਾਹਿਗੁਰੂ ਜੀ ਸਭ ਨੂੰ ਸਮੰਤ ਬਖਸ਼ਣ ਜੀ ਵਾਹਿਗੁਰੂ ਜੀ

  • @AmarSingh-vq9tx
    @AmarSingh-vq9tx 4 часа назад +1

    ਖਾਲਿਸਤਾਨ ਤੋ ਬਿਨਾ ਕੋਈ ਹੱਲ ਹੈ ਨਹੀਂ ਮੁੱਕਦੀ ਗੱਲ ਇਹ ਹੈ

  • @partapkairon29
    @partapkairon29 6 часов назад +5

    Hindu veer ne sahi gal kahi

  • @Manpreetjattii
    @Manpreetjattii 8 часов назад +5

    ਭਈਏ ਭਜਾਓ ਪੰਜਾਬ ਬਚਾਓ😢

  • @nirmalsingh5003
    @nirmalsingh5003 8 часов назад

    ਵੇਖੋ ਵੀਰ ਜੀ ਅਸੀਂ ਪੰਜਾਬ ਤੋ ਪਰਦੇਸੀ ਜਰੂਰ ਹੋ ਚੁੱਕੇ ਹਾਂ ਪਰ ਮੈ ਵੀਰ ਜੀ ਬੜੇ ਵੱਡੇ ਧਰਨਿਆਂ ਵਿੱਚ ਜਾਦਾਂ ਰਿਹਾ ਹਾਂ ਪਰ ਲੋੜ ਪੈਣ ਕਿਸੇ ਨੇ ਸਾਥ ਨਹੀਂ ਦਿੱਤਾ ਕੀ ਕਰੀਏ ਵੀਰ ਸਿੱਖ ਹੋਣ ਕਰਕੇ ਵੀਰ ਸਰਕਾਰਾ ਤੋ ਡਰਦੇ ਪਿੰਡ ਛੱਡਕੇ ਪਰਦੇਸੀ ਹੋ ਚੁੱਕੇ ਹਾਂ, ਪਰ ਅੱਜ ਵੀ ਦਿਲ ਸਾਡਾ ਪੰਜਾਬੀ ਹੈ ਤੇ ਰਹੇਗਾ

  • @avtarnirman5127
    @avtarnirman5127 9 часов назад +3

    Gud y ji

  • @HarpalSingh-j1h
    @HarpalSingh-j1h 7 часов назад +3

    Bhaiya bajao Punjab Bachao

  • @rajwindersingh3929
    @rajwindersingh3929 7 часов назад +5

    ਹਾਂ ਸੱਚ ਏ ਕੱਮ ਵੋਟਾਂ ਵੇਲੇ ਹੀ ਕਿਓਂ ਹੂੰਦਾ ਹੈ ਏ ਬੀਜੀਪੀ ਦੀ ਸੋਚ ਹੈ

  • @AjitSingh-t7r
    @AjitSingh-t7r 6 часов назад

    Wahguru ji wahguru ji wahguru ji wahguru ji wahguru ji ❤

  • @gurjeetkaur6635
    @gurjeetkaur6635 6 часов назад +2

    Bai Punjab Punjabiyaan da hai! Punjabi chaahe Sikh hove chaahe Hindu,punjabi Punjabi hai!

  • @luv_preet
    @luv_preet 7 часов назад +1

    ਰੋਹਿਤ ਬਾਈ ❤

  • @gurveersingh-rj3ri
    @gurveersingh-rj3ri 8 часов назад +10

    Khalistan zindabad 🔥❤️

    • @Davidwiclaf2020
      @Davidwiclaf2020 8 часов назад

      Didn't exit

    • @gurveersingh-rj3ri
      @gurveersingh-rj3ri 8 часов назад +2

      ​​@@Davidwiclaf2020 tenu ki taklif aa Punjab vich referendum karvake dekho asi vote pawagay muslmana kol 57 desh hindua kol nepal hindustan jina nay desh azad karwaya sikha da koi desh nhi

    • @Davidwiclaf2020
      @Davidwiclaf2020 8 часов назад

      @@gurveersingh-rj3ri tu bna le je tera jore chalda fer.

    • @sgill6477
      @sgill6477 8 часов назад +2

      ​@@Davidwiclaf2020 azad Kashmir aksai chin kiu nhi lia janda

    • @gurveersingh-rj3ri
      @gurveersingh-rj3ri 7 часов назад +1

      ​@@Davidwiclaf2020 jao jake manipur da hall dekho kashmir da hall dekho moorkho azadi mang day nay oh

  • @GurdeepAntwal-r2c
    @GurdeepAntwal-r2c 8 часов назад +2

    ਬੂੜੇ ਪਿੰਡਾ ਚ ਰਹੇ ਨੀ ਰਹੇ ਕੀ ਪਰ ਪਿੰਡ ਨੀ ਬਚੈ ਮੋਹਾਲੀ ਤਾ ਪਤਾ ਨੀ ਲਗ ਰਹੀਅਆ ਪਿੰਡ ਦਾ ਬਿਚੇ ਮਿਲ ਗੲਏ ਸਹਿਰ ਦੇ

  • @sukhdevsingh-je6hp
    @sukhdevsingh-je6hp 8 часов назад +1

    Good nice ji 🙏

  • @JaswinderSingh-yn4hq
    @JaswinderSingh-yn4hq 5 часов назад

    Ah veer da delon salute aa

  • @SatpalSingh-l5d
    @SatpalSingh-l5d 6 часов назад

    Waheguru ji 😢😢😢

  • @balrajsingh-iz6jr
    @balrajsingh-iz6jr 3 часа назад

    ਭਾਈ ਅੰਮ੍ਰਿਤਪਾਲ ਸਿੰਘ ਜੀ ਜ਼ਿੰਦਾਬਾਦ 🙏🏻

  • @PaedeepSingh-z8p
    @PaedeepSingh-z8p 5 часов назад

    ❤❤❤❤

  • @sidhumazara9134
    @sidhumazara9134 5 часов назад

    Jeonda reh shera asi sare veer hi aa sarkaran ne sanu band rakhea pr sade lok besamaj ne eh akh band karke sarkar chalan nu bin dekhea kar rhe aa Punjabi tan Punjabi hi aa oh hindu sikh Muslim isai koi v hove

  • @ਰਾਜਨਪ੍ਰੀਤਸਿੰਘ

    👍👍👍

  • @charenjeevkaur
    @charenjeevkaur 6 часов назад

    Punjabi hindu Sikh jindabad

  • @gurjeetkaur6635
    @gurjeetkaur6635 6 часов назад

    Rohit vir ne boht wadia fact bolya ke Bhai Amritpal Amrit sanchar kraanda si tn govt. Kehndi oh Punjab da mahol khrab kr riha,jail ch paata ohnu.te hun kon mahol khrab kr riha???eh ni dikhda Sarkaaran nu?

  • @PalwinderSingh-b6z
    @PalwinderSingh-b6z 5 часов назад

    Sachi gl keti a veer n

  • @mandeep127
    @mandeep127 6 часов назад

    Sahi keha hindu sikh ek hai

  • @JasvirkourJassu
    @JasvirkourJassu 8 часов назад +2

    Hun bhaj jange up bihari

  • @mohindersinghkhurana1119
    @mohindersinghkhurana1119 8 часов назад +1

    Modiji/ BJP has succeeded in creating a divide Punjab versus UP/Bihar ... Case is criminals versus criminals & should not be projected as a state versus state... Surely all indians are free to work any where in india. & by the way who needs the labour....?

  • @kamaldeepsingh9131
    @kamaldeepsingh9131 6 часов назад

    Rohit vadia veer koi te bolya

  • @ArshpreetSingh-qg4zy
    @ArshpreetSingh-qg4zy 8 часов назад +1

    Hora nu gadar te marea jamera kahen waleo ehe kaho v ase v gadar han keounke ase v ena punjbea de gente vitch aunde han

  • @gurnamsingh3890
    @gurnamsingh3890 6 часов назад +1

    ਹੋਰ jao canada America ਏਹ hal ਹੋਣਾ sada

    • @palwindersingh-z1z
      @palwindersingh-z1z 3 часа назад

      80% ਸਰਕਾਰੀ ਤੇ ਪ੍ਰਾਈਵੇਟ ਨੌਕਰੀਆਂ ਤੇ ਹਿਮਾਚਲੀ,ਯੂਪੀ ,ਬਿਹਾਰ ਵਾਲੇ ਬਿਠਾਏ ਨੇ। ਫਿਰ ਕਰਨ ਪੰਜਾਬੀ ਅਗਰ ਬਾਹਰ ਨਾ ਜਾਣ।

  • @rajuverma-sj5iv
    @rajuverma-sj5iv 7 часов назад

    panjabi veero apa app baiea nu kamare keo dende ha baiea nu kote de mot keo ne maran dende yogi de sarkar de pale paeo yogi baiea de bod vich dada deo

  • @JagtarSingh-rl4tm
    @JagtarSingh-rl4tm 7 часов назад +1

    Hun Raavidasiye ,,baalmik ,,Kyu nhi bol de ,,,socho dhyan nal

  • @sadhusingh9620
    @sadhusingh9620 7 часов назад

    Amritpal te nsa halan ki oh nsha band karwada c te bhaye eh Apne ho gae ASI prae aje Hindu Sikh dapaadh mitya ni poore Hindustan ch edan na howe ki gadhar pe jawe bas gya sab

  • @sikhtraveller8860
    @sikhtraveller8860 7 часов назад

    Sabash rohit

  • @PoojaSharma-m6c4v
    @PoojaSharma-m6c4v 6 часов назад

    Tu pag utar ke sanu bewkoof nhi bna skdaaaaaaa

    • @sidhumazara9134
      @sidhumazara9134 5 часов назад

      Oh sharam karlo keo kise change bande nu koi changga kam nhi karan dende oh koi galat gal tan nhi kar reha ki ik hindu sacha nhi ho sakda ki hindu sirf hindu hindi kari jave hun ki hindu sach lai awaaz na uthave?

    • @palwindersingh-z1z
      @palwindersingh-z1z 3 часа назад

      ਕੀ ਬੇਫਕੂਫ਼ ਬਣਾਇਆ ਓਏ। ਤੇਰੇ ਘਰ ਦਾ ਕੋਈ ਜੀਅ ਇਸ ਤਰ੍ਹਾ ਮਾਰਦਾ ਫਿਰ ਪਤਾ ਲਗਦਾ ਤੈਨੂੰ