Sada Khulle Darwaje Ve Sajna Tere Layi... Prem Lata | Tegi Pannu | Manni Sandhu | Podcast | Forever

Поделиться
HTML-код
  • Опубликовано: 22 янв 2025

Комментарии • 67

  • @sidhuanoop
    @sidhuanoop 2 месяца назад +1

    ਬਹੁਤ ਸੁਰੀਲੀ ਆਵਾਜ਼ ਅਤੇ ਸੁਭਾਅ ਤੋਂ ਪਤਾ ਲੱਗਦਾ ਸੱਚੇ ਤੇ ਸਾਦੇ ਇਨਸਾਨ ਨੇ ਬੀਬਾ ਜੀ❤❤

  • @sanjeevkanda59
    @sanjeevkanda59 5 месяцев назад +2

    Alag e aa awaaj aa, prem lata ultimate voice. Surinder kaur ji da bhulekha, jina n suunia onna nu.

  • @Mitlerahul
    @Mitlerahul 8 месяцев назад +12

    Prem lata lata mangeshkar of punjab

  • @GSKailay-v2u
    @GSKailay-v2u 2 месяца назад +1

    Outstanding vocals! go forward!

  • @makhansinghmauji-lo7jm
    @makhansinghmauji-lo7jm 8 месяцев назад +5

    ਪ੍ਰੇਮ ਲਤਾ ਜੀ, ਮੇਰੇ ਨਾਲ ਤੁਸੀਂ ਦੋ ਗੀਤਾਂ ਵਿੱਚ ਸਾਥ ਦਿੱਤਾ ਸੀ, ਇਕ ਮਾਂ ਦੇ ਗੀਤ ਚ, ਦੂਜਾ ਡਿਊਟ ਸੀ, ਨਸ਼ਿਆਂ ਚ ਰੁੱਲਗੀ ਪੰਜਾਬ ਦੀ ਜੁਆਨੀ,ਮੈਂ ਮੱਖਣ ਸਿੰਘ ਮੌਜੀ ਮੰਗੂਵਾਲੀਆਂ ਯੂ ਕੇ 🙏

  • @RameshKumar-ek4mh
    @RameshKumar-ek4mh 8 месяцев назад +9

    ਬਿੰਦਾਸ ਗੱਲਬਾਤ 💐ਬਿਲਕੁੱਲ ਸਹੀ ਤੇ ਸਚਾਈ ਭਰਪੂਰ ਜਾਣਕਾਰੀ ਦਿੱਤੀ 🙏ਗੁਰੂ ਮਹਾਰਾਜ ਜੀ ਆਪ ਨੂੰ (ਪ੍ਰੇਮ ਲਤਾ ਜੀ) ਹੋਰ ਮਾਣ ਸਨਮਾਨ ਬਖਸ਼ਣ ਜੀ💐💐💐💐💐

  • @RAJINDERKUMAR-b4l
    @RAJINDERKUMAR-b4l 8 месяцев назад +3

    ਮਿਸ਼ਨਰੀ ਗਾਇਕ ਪ੍ਰੇਮ ਲਤਾ ਜੀ 🙏 ਜੈ ਭੀਮ ਜੈ bharat

  • @sidhuanoop
    @sidhuanoop 2 месяца назад

    ਖੂਬਸੂਰਤ ਮੁਲਾਕਾਤ

  • @NawabzadaMusic
    @NawabzadaMusic 8 месяцев назад +3

    ਬਹੁਤ ਖੁਸ਼ੀ ਹੋਈ ਜੀ
    ਬਹੁਤ ਹੀ ਪਿਆਰੀ ਅਵਾਜ਼ ਤੇ ਸੱਚੀ ਰੂਹ
    ਮਾਲਕ ਲੰਬੀਆ ਉਮਰਾਂ ਤੇ ਖੂਬ ਤਰੱਕੀਆ ਦੇਵੇ ਜੀ
    #preamlata 🌸♥️

  • @fahadrajput7825
    @fahadrajput7825 5 месяцев назад

    From Pakistan we love your voice mam tegi Pannu x prem lata amazing song

  • @JatinderSony-ny3pr
    @JatinderSony-ny3pr 8 месяцев назад +4

    Hje main adhi hi interview dekhi aa pr menu lgea ke puri interview hon to pehla hi vadayia de denia chaidia bht vdia lg reha gallan sun k❤❤

  • @mahendradurga3689
    @mahendradurga3689 5 месяцев назад +1

    Your voice is really very sweet 🤩🤩🤩🤩🤩

  • @tamannabanga292
    @tamannabanga292 8 месяцев назад +3

    where words fails, music begins... Seriously I really like song forever ....nd singer Prem lata is a true definition of singer 4 me ❤❤ I've no words 2 say 4 voice ndddd in this video she gave kind conversation ndd also describe struggle behind her success 👏👏👏literally Truthful information ❤❤I pray Raja sahib give you more power to gain more sucess in ur upcoming life 🙏

  • @jimmybindra
    @jimmybindra 8 месяцев назад +1

    Bahut sohni awaaz hai ..waheguru mehar kare.

  • @makhansinghmauji-lo7jm
    @makhansinghmauji-lo7jm 8 месяцев назад +3

    ਸਤਿ ਸ੍ਰੀ ਅਕਾਲ ਪ੍ਰੇਮ ਲਤਾ ਜੀ,
    ਤੁਹਾਡੀ ਇੰਟਰਵਿਊ ਸੁਣ ਕੇ ਮਨ ਨੂੰ ਬਹੁਤ ਖੁਸ਼ੀ ਹੋਈ ਹੈ, ਮੈ ਮੱਖਣ ਸਿੰਘ ਮੌਜੀ ਮੰਗੂਵਾਲੀਆਂ ਯੂ ਕੇ

  • @makhansinghmauji-lo7jm
    @makhansinghmauji-lo7jm 8 месяцев назад +2

    ਪ੍ਰੇਮ ਲਤਾ ਜੀ, ਮੈਨੂੰ ਵੀ ਤੁਸੀਂ ਪਹਿਲੀ ਮਿਲਣੀ ਫਗਵਾੜੇ ਹੋਟਲ ਵਿੱਚ ਹੀ ਬਹੁਤ ਪਿਆਰ ਦਿੱਤਾ ਸੀ,
    ਮੈਂ ਮੱਖਣ ਸਿੰਘ ਮੌਜੀ ਮੰਗੂਵਾਲੀਆਂ ਯੂ ਕੇ 🙏

  • @ratturandhawa
    @ratturandhawa 9 месяцев назад +4

    ਬੱਲੇ ਬੱਲੇ ਵਾਹ ਬਈ ਵਾਹ

  • @sonyrattupb7861
    @sonyrattupb7861 9 месяцев назад +2

    Nice vocal .....Great Prem lata

  • @ravindersalhotra1801
    @ravindersalhotra1801 8 месяцев назад

    prem lata ji ❤❤❤ big fan frst time

  • @karankalyan3887
    @karankalyan3887 8 месяцев назад

    Bahut ijatt te satikar PREM LATA G NU

  • @pargatsinghbhullar8426
    @pargatsinghbhullar8426 8 месяцев назад

    Bahut vadia Interview Prem lata ji...

  • @kamalpreet3283
    @kamalpreet3283 8 месяцев назад +2

    Prem Lata ji ne sadi Ravidassia kaum de boht sare khoobsurat geet kite aj ene saal baad superstar hoge ❤

  • @ManojKumar-rr4yn
    @ManojKumar-rr4yn 8 месяцев назад +1

    👏 prem lata ji Nice voice

  • @UshaRani-rb5wd
    @UshaRani-rb5wd 9 месяцев назад +1

    Wow premlata ji very nice ❤❤❤

  • @phantomaurdoga
    @phantomaurdoga 8 месяцев назад +3

    Prem Lata ❤🎉

  • @aawara5652
    @aawara5652 7 месяцев назад +1

    What a beautiful voice ❤

  • @rajmahi6982
    @rajmahi6982 9 месяцев назад +1

    Wonderful personality❤is prem.lata

  • @ranjitkaur364
    @ranjitkaur364 27 дней назад

    I am proud of u

  • @premlata4414
    @premlata4414 9 месяцев назад +5

    Thanks Bollywood Tadka❤❤🎉🎉

  • @mangabansal590
    @mangabansal590 8 месяцев назад +4

    ਮਾਣਯੋਗ ਮਿਸ਼ਨਰੀ ਗੀਤਕਾਰ ਰੱਤੂ ਰੰਧਾਵਾ ਜੀ ਦੀ ਕਲਮ ਵਾਹ ਕਮਾਲ ਜੀ,ਰਹੀ ਗੱਲ ਮਿਸ਼ਨਰੀ ਗਾਇਕ ਮੈਡਮ ਪ੍ਰੇਮ ਲਤਾ ਜੀ ਦੀ, ਉਹ ਤਾਂ ਸੂਰਮੀ ਮਾਂ ਦੀ ਸ਼ੇਰਨੀ ਧੀ ਹੈ। ਬਾਬਾ ਸਾਹਿਬ ਜੀ ਦੀ ਗੱਲ ਮੈਡਮ ਤੇ ਬਹੁਤ ਢੁਕਦੀ ਹੈ।ਕਿ ਸਿਖਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਏਗਾ ਉਹ ਦਿਹਾੜੇਗਾ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਮੈਨੂੰ ਆਪਣੇ ਪਿੰਡ ਚੱਕ ਦੇਸ ਰਾਜ (ਜਲੰਧਰ) ਵਿਖੇ ਮਾਣਯੋਗ ਰੱਤੂ ਰੰਧਾਵਾ ਜੀ ਨੂੰ ਅਤੇ ਮੈਡਮ ਪ੍ਰੇਮ ਲਤਾ ਜੀ ਨੂੰ ਪੇਸ਼ ਕਰਵਾਉਣ ਦਾ ਮੌਕਾ ਮਿਲਿਆ ਸੀ। ਮਾਣਯੋਗ ਦਲਜੀਤ ਸਿੰਘ ਆਸਟ੍ਰੇਲੀਆ ਜੀ ਦੀ ਬਦੌਲਤ ,ਜਦੋਂ ਮੈਡਮ ਜੀ ਅਪਣਾ ਪ੍ਰੋਗਰਾਮ ਸਮਾਪਤ ਕਰ ਕੇ ਹਟੇ ਤਾਂ ਮੈ ਮੰਗਤ ਮੰਗਾ ਸਟੇਜ ਦੀ ਸੇਵਾ ਨਿਭਾਅ ਰਿਹਾ ਸੀ।ਤੇ ਉਸ ਵੇਲੇ ਮੈਂ ਮਾਣਯੋਗ ਸ਼ਾਇਰ ਜਨਾਬ ਗੁਰਦਿਆਲ ਰੌਸ਼ਨ ਜੀ ਦੀ ਕਲਮ ਤੋਂ ਲਿਖਿਆ ਬੋਲਿਆ ਮੈਡਮ ਲਈ --ਤੂੰ ਕੁੜੀ ਪੰਜਾਬਣ ਏਂ ਡਰ ਕੇ ਦਿਨ ਕੱਟ ਨਹੀ,
    ਤੂੰ ਮੁੰਡਿਆਂ ਨਾਲੋਂ ਕਿਸੇ ਗੱਲੋਂ ਵੀ ਘੱਟ ਨਹੀਂ,
    ਤੂੰ ਬਣ ਤਿਖੀ ਤਲਵਾਰ ਨੀ ਪੰਜਾਬਣ ਕੁੜੀਏ
    ਤੂੰ ਹੈ ਧਰਤੀ ਦਾ ਸ਼ਿੰਗਾਰ ਨੀ ਪੰਜਾਬਣ ਕੁੜੀਏ।
    ਤੇਨੂੰ ਅਣਖ਼ ਵੰਗਾਰੇ ਜੇ ਕੋਈ ਤੂੰ ਨਾ ਡਰਦੀ ਏ, ਤੂੰ ਮੋਰਚਿਆ ਵਿਚ ਮਰਦੇ ਦਮ ਤੱਕ ਲੜਦੀ ਏ,
    ਤੂੰ ਜਾਨ ਵੀ ਦੇਵੇ ਵਾਰ ਨੀ ਪੰਜਾਬਣ ਕੁੜੀਏ, ਤੂੰ ਕਦੇ ਨਾ ਮੰਨੇ ਹਾਰ ਨੀ ਪੰਜਾਬਣ ਕੁੜੀਏ,
    ਤੂੰ ਹੈ ਧਰਤੀ ਦਾ ਸ਼ਿੰਗਾਰ ਨੀ ਪੰਜਾਬਣ ਕੁੜੀਏ,
    ਤੂੰ ਗੁਰੂਆਂ ਪੀਰਾਂ ਦੀ ਧਰਤੀ ਤੇ ਆਈ ਏ,
    ਤੂੰ ਰੰਗਲੇ ਦੇਸ਼ ਪੰਜਾਬ ਮੇਰੇ ਦੀ ਜਾਈਂ ਏ,
    ਤੈਨੂੰ ਜਾਣੇਂ ਕੁਲ ਸੰਸਾਰ ਨੀ ਪੰਜਾਬਣ ਕੁੜੀਏ,
    ਤੂੰ ਕਦੇ ਨਾਂ ਮੰਨੇ ਹਾਰ ਨੀ ਪੰਜਾਬਣ ਕੁੜੀਏ।
    -----ਇਹ ਸਭ ਮੇਰੇ ਸਟੇਜ ਤੇ ਬੋਲਣ ਤੋਂ ਬਾਅਦ ਮੈਡਮ ਜੀ ਨੇ ਕਿਹਾ ਕਿ ਮੇਰੀ ਤੁਸੀਂ ਪ੍ਰਸੰਸਾ ਹੀ ਇਨੀਂ ਜ਼ਿਆਦਾ ਕਰ ਦਿੱਤੀ ਹੈ ਮੈਨੂੰ ਅੱਗੇ ਮੌਕਾ ਦਿਓ ਮੈ ਤੁਹਾਡੇ ਪਿੰਡ ਨੂੰ ਪਹਿਲ ਦਵਾਗੀ ਹਾ ਜੇ ਕਿਤੇ ਬਾਬਾ ਸਾਹਿਬ ਜੀ ਦੇ ਜਨਮਦਿਨ ਤੇ ਬੁਲਾਉਗੇ ਤਾਂ ਮੈ ਪਹਿਲ ਦੇ ਅਧਾਰ ਤੇ ਆਵਾਗੀ।ਸੋ ਬਹੁਤ ਬਹੁਤ ਧੰਨਵਾਦ ਜੀ।ਜੈ ਭੀਮ ਜੈ ਭਾਰਤ।

  • @UmeshRavidasia
    @UmeshRavidasia 19 дней назад

    Proud to be putt chamara de prem lata koum di awaz ❤❤

  • @sanjanakalra3819
    @sanjanakalra3819 8 месяцев назад +1

    Such a beautiful voice❤ love it

  • @virdi291
    @virdi291 8 месяцев назад

    Proud of punjab bahut vadia voice aa g

  • @gagandeepsinghkainth3211
    @gagandeepsinghkainth3211 8 месяцев назад +2

    Best awazzzz

  • @JagdeepSingh-xt6cl
    @JagdeepSingh-xt6cl 8 месяцев назад +2

    Manni Sandhu Ji ❤

  • @bps143
    @bps143 8 месяцев назад +1

    Mundri song v kamaal aa..

  • @kamalpreet3283
    @kamalpreet3283 8 месяцев назад +2

    Jaggo baba sahib di te baba mangu Ram Muggowal de geet pesh karke boht seva kiti kaum di ❤

  • @iamango4361
    @iamango4361 8 месяцев назад

    Very nice song awaj❤❤🎉🎉😊😊

  • @inderkumar1614
    @inderkumar1614 6 месяцев назад

    boht sohni awaaj aa madm g

  • @iamalibaqer
    @iamalibaqer 7 месяцев назад

    Beautiful voice ❤

  • @iamango4361
    @iamango4361 8 месяцев назад

    Bar bar sonan nu g kardaa❤❤

  • @charanjeetsingh2274
    @charanjeetsingh2274 6 месяцев назад

    Super

  • @JaggaSingh-ow4ow
    @JaggaSingh-ow4ow 4 месяца назад +1

    ਮੈਂ ਭੈਣ ਪ੍ਰੇਮ ਲੱਤਾ ਜੀ ਦਾ ਫ਼ੈਨ ਹਾਂ ਕਿਉਂਕਿ ਪ੍ਰੇਮ ਲੱਤਾ ਬਹੁਜਨ ਸਮਾਜ ਪਾਰਟੀ ਦੀ ਮਸਿਨਰੀ ਕਲਾਕਾਰ।।।।।।।।।।।। ਜੈ ਭੀਮ ਜੈ ਭਾਰਤ ਜੈ ਕਾਂਸ਼ੀ ਰਾਮ ਜੈ ਸਵਿਧਾਨ

  • @GurpreetSingh-v8j7m
    @GurpreetSingh-v8j7m 6 месяцев назад

    God bless you 🙏

  • @kewalburjwala1234
    @kewalburjwala1234 8 месяцев назад

    Very good 👍❤❤❤❤

  • @Prince_theOne
    @Prince_theOne 7 месяцев назад

    amazing ❤❤

  • @amarjithothi7999
    @amarjithothi7999 8 месяцев назад +1

    Manni star banda

  • @abhishekpathania471
    @abhishekpathania471 8 месяцев назад

    Bho sohni aabaz hai

  • @neelamjassal1253
    @neelamjassal1253 8 месяцев назад +1

    Very nice

  • @jaswant_kumar
    @jaswant_kumar 8 месяцев назад

    Very nice ji 🥰💞🌹

  • @mahikumar5374
    @mahikumar5374 9 месяцев назад +1

    Very nice❤

  • @harmanmehmi4981
    @harmanmehmi4981 8 месяцев назад +1

    ❤❤❤❤❤❤❤❤

  • @veenakumari473
    @veenakumari473 8 месяцев назад +3

    Pehli war suni aa awaz……….

  • @jattgondal2242
    @jattgondal2242 8 месяцев назад

    Sureli awaz

  • @amitmehra7596
    @amitmehra7596 8 месяцев назад +2

    ਸਭ ਪੁਰਾਣੇ ਗਾਇਕ ਨੂੰ ਮੌਕਾ ਦਿਓ ਬਹੁਤ ਵਦੀਆ ਉਪਰਾਲਾ ਅ

  • @laddibakapur4703
    @laddibakapur4703 8 месяцев назад

    🎉🎉

  • @13_batth.
    @13_batth. 8 месяцев назад

    ❤❤❤

  • @amanhura4381
    @amanhura4381 8 месяцев назад

    Nice 👍🏿

  • @sakshikainth7468
    @sakshikainth7468 9 месяцев назад +1

    Very nice 👌🏻

  • @HappyLargeWaterfall-tn9xv
    @HappyLargeWaterfall-tn9xv 7 месяцев назад

    Thudi avaj bhout best aaa me baar bar thuda gana sun rha sajana tere li vala

  • @pushpindersingh6531
    @pushpindersingh6531 8 месяцев назад +1

    4:28 song

  • @kamalgrewal405
    @kamalgrewal405 8 месяцев назад

    Ranjit kaur di awaj jada lagdi ha

  • @nishubhatti0008
    @nishubhatti0008 7 месяцев назад

    She is so pure .. 😊

  • @seemaranisondhi5677
    @seemaranisondhi5677 8 месяцев назад

    Very nice

  • @jagsirsinigh4683
    @jagsirsinigh4683 8 месяцев назад

    ❤❤