inverter battery low ਹੋ ਸਕਦਾ ਤੁਹਾਡੇ ਘਰੇ ਵੀ ਇਹੀ ਨੁਕਸ ਹੋਵੇ ਜਿਸ ਕਾਰਨ ਇਨਵਰਟਰ ਜਲਦੀ ਲੋ ਹੋ ਜਾਂਦਾ

Поделиться
HTML-код
  • Опубликовано: 15 ноя 2024

Комментарии • 280

  • @shamshersingh8827
    @shamshersingh8827 3 года назад +1

    ਬਹੁਤ ਹੀ ਵਧੀਆ ਢੰਗ ਨਾਲ ਤੁਸੀਂਇੰਨਵਾਟਰ ਬਾਰੇ ਦੱਸਿਆ ਧੰਨਵਾਦ ਜੀ🙏🙏🙏🙏🙏

  • @kulwantsingh4696
    @kulwantsingh4696 3 года назад +1

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਧਨਵਾਧ ਹੈ ਜੀ

  • @azadpanjaabsingh8536
    @azadpanjaabsingh8536 3 года назад +13

    ਧੰਨਵਾਦ ਵੀਰ ਜੀ ਤੁਸੀਂ ਬਹੂਤ ਵਦੀਆ ਜਾਨਕਾਰੀ ਦਿੱਤੀ।ਅਸੀਂ ਅੱਗੇ ਤੋਂ ਧਿਆਨ ਰੱਖਾਂ ਗੈ। 🙏🙏

  • @rajindersinghthind1815
    @rajindersinghthind1815 3 года назад +3

    ਬਹੁਤ ਹੀ ਵਧੀਆ ਢੰਗ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਵੀਰ ਜੀ ਬਹੁਤ ਬਹੁਤ ਧੰਨਵਾਦ ਜੀ

  • @jagrajsandhu8421
    @jagrajsandhu8421 3 года назад +9

    ਧੰਨਵਾਦ ਜੀ ਵੀਰ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ,

  • @er.t.s.badesha3563
    @er.t.s.badesha3563 3 года назад +1

    Good Job,ਬਹੁਤ ਵਧੀਆ ਜਾਣਕਾਰੀ ਦਿੱਤੀ ਹੈ

  • @ramandeepkaurkhattra8852
    @ramandeepkaurkhattra8852 3 года назад +1

    Sada Invertor ta bahut old aa but battery 2014 di rkhwae hoee fr b vadea time khad da pani late hojnda pauna thora nhi ta horr galti ni krda asi☺ nice video uncle g👍👍

    • @hdeep857
      @hdeep857 3 года назад

      Asi ta filter wala pani hi pa dine a😂

  • @singhdeep484
    @singhdeep484 3 года назад +12

    ਬਾੲੀ ਬਹੁਤ ਵਧੀਆ ਜਾਣਕਾਰੀ ਦਿੱਤੀ ਧੰਨਵਾਦ

  • @jagpalkhan5799
    @jagpalkhan5799 3 года назад +1

    ਬਹੁਤ ਹੀ ਵਧੀਆ ਜਾਣਕਾਰੀ ਆ ਜੀ 🙏

  • @meenadevi4168
    @meenadevi4168 3 года назад +1

    Very nice Sewak Sahib ji
    Thanks for information of Inverter & battery

  • @ਪਰਮਜੀਤਸਿੰਘ-ਛ5ਠ
    @ਪਰਮਜੀਤਸਿੰਘ-ਛ5ਠ 3 года назад +1

    ਵਾਹਿਗੁਰੂ ਜੀ । ਸਹੀ ਗੱਲ ਹੈ ਭਾਈ ਜੀ । ਧੰਨਵਾਦ ਜੀ ।

  • @karampreetsingh8386
    @karampreetsingh8386 3 года назад +4

    ਬਹੁਤ ਵਧੀਆ ਜਾਣਕਾਰੀ ਧੰਨਵਾਦ ਜੀ 🙏🙏

  • @harwinderpaul7480
    @harwinderpaul7480 3 года назад +1

    ਬਹੁਤ ਬਹੁਤ ਧੰਨਵਾਦ ਵੀਰ ਜੀ।

  • @GurpreetSingh-pi9sq
    @GurpreetSingh-pi9sq 3 года назад +3

    Bai ji soti ji bante a Soller te ac motera 3 ik 2 de chalde a bai ji tuse dsea se campster la k mobile charger te bulb jagda h apne v la k chalu k nhi bai dso je🙏

  • @tirathmehra4675
    @tirathmehra4675 3 года назад +5

    Thank u sewak g for this important information
    Many many thanks

  • @balvindersingh2579
    @balvindersingh2579 3 года назад +8

    pani keda waala use krna chyda wa paji battery wich??

  • @ajaybajgal22
    @ajaybajgal22 2 года назад

    Sir ji, Diesel Engine te houre meter kive fit kar sakde ha? Any video pls send

  • @BALVINDER_VILLASRA
    @BALVINDER_VILLASRA 3 года назад +2

    Veer ji mere kol desi betri aa ta full down ho jaan te full charge hon lai 3 to Sade 3 ghante lendi aa
    Backup di gall karie ta 1 chhat wala pakha te Led TV +Led bulb 18ghante chal janda hai
    Dekhbhal te rakh rakhaaw bahut achhi aa apni 21jun 2016 to chal Reha hai

  • @jagjeetsingh5690
    @jagjeetsingh5690 3 года назад

    Sir g Powerzone 150 Pt de battery di backup kini hundi aa . jekar shatt wale 2 pakhe chaliye jan????

  • @gurnaibsinghkhokhar3531
    @gurnaibsinghkhokhar3531 3 года назад

    ਤੁਹਾਡੀ ਗੱਲ ਵੀ ਠੀਕ ਹੋਵੇਗੀ ਪਰ ਅਸੀਂ ਤਾਂ ਅਜਿਹਾ on off ਬਹੁਤ ਵਾਰੀ ਕੀਤਾ ਹੈ ਅਤੇ ਸਾਡਾ ਬੈਟਰਾ ਲੱਗੇ ਨੂੰ ਤਾਂ ਸੱਤ ਸਾਲ ਹੋ ਗਏ ਫਿਰ ਵੀ ਵਧੀਆ ਚੱਲ ਰਿਹਾ ਹੈ- ਥੋੜੇ ਦਿਨ ਪਹਿਲਾਂ ਹੀ ਸਾਡਾ ਇਲੈਕਟ੍ਰੀਸ਼ਨ ਇਸ ਦੀਆਂ ਥਿੰਬਲਾਂ ਬਦਲ ਕੇ ਗਿਆ ਹੈ ਅਤੇ ਕਹਿ ਰਿਹਾ ਸੀ ਕਿ ਇਹ ਬੈਟਰਾ ਅਜੇ ਵੀ ਦੋ ਤਿੰਨ ਸਾਲ ਵਧੀਆ ਚੱਲੇਗਾ।

  • @vickysandhutiktok241
    @vickysandhutiktok241 3 года назад +1

    Sir mera invter karte mar da asi Jesse kollo liya oss ne chak kitta oh khanda sab kuj thek ae ji plc sir ko ans do

  • @maninderpalsingh6014
    @maninderpalsingh6014 3 года назад +3

    Sewak Singh ji. Bahut vadiya video. Istra hi lokkan di sewa karde raho.

  • @deepudeepu6853
    @deepudeepu6853 3 года назад +1

    Sat Shri Akal Bhaji
    Sewak Bhaji Mere Kol Ik 1.5 HP
    Boparai Da Starter Aa
    Jis Vich Single NO Push Button
    Lagga Hoya Ohnu Mai Automatic On Off Operation Ch Kida Convert Kar Sakda
    Bhaji Plz Explain Kario Jarur

  • @sunilsoma456
    @sunilsoma456 3 года назад +2

    Bout Vadiya Imfomation Sir ji.Thanks very much ji

  • @littlebirdi
    @littlebirdi 3 года назад +2

    ਬਾਈ ਜੀ, ਮੈ ਪਾਣੀ ਫੁੱਲ ਕੀਤਾ ਸੀ। ਹੁੰਣ ਲੀਕ ਹੁੰਦਾ ਅਤੇ ਫਰਸ਼ ਤੇ ਤਜਾਬੀ ਨਿਸ਼ਾਨ ਬਣ ਰਹੇ। ਚਿੱਟੇ ਪਾਔਡਰ ਜਿਹੇ। ਇਹ ਕਿਵੇਂ ਠੀਕ ਹੋ ਸਕਦਾ। ਅਤੇ ਇਸ ਨਾਲ ਬੈਟਰੀ ਚ ਕੋਈ ਖਰਾਬੀ ਆ ਸਕਦੀ?

    • @sewakmechanical
      @sewakmechanical  3 года назад

      ਪਾਣੀ ਨਾਲ ਚੰਗੀ ਤਰ੍ਹਾਂ ਧੋ ਕੇ ਹੀ ਸਹੀ ਹੋਵੇਗਾ ਕਈ ਮਹੀਨਿਆਂ ਵਿੱਚ, ਬੈਟਰੀ ਦੀ ਗਰੇਵਟੀ ਘੱਟ ਸਕਦੀ ਖਰਾਬ ਹੋਣ ਜਿਆਦਾ ਚਾਨਸ ਨਹੀਂ ਹੁੰਦੇ

  • @gursewaksekhon99
    @gursewaksekhon99 3 года назад +1

    Brother invater battery da koi eve da jugad lag sakda..jide ch phone vang %show hove

  • @davinderkhinda1118
    @davinderkhinda1118 3 года назад

    22 ji luminous ion digital sine wave 24 volt te th likh k a janda va te cut kar janda va a da ki matlab hai

  • @GeninfoTeam
    @GeninfoTeam 3 года назад +10

    ਬਹੁਤ ਬਹੁਤ ਧੰਨਵਾਦ ਵੀਰ ਜੀ

  • @gindersandhu1429
    @gindersandhu1429 3 года назад +2

    ਸੇਵਕ ਜੀ ਕੀ ਇਕ ac ਨੂੰ stabilizer ਨਾ ਲਾ ਕੇ ਸਾਰੇ ਘਰ ਦੇ ਮੇਨ ਲੋਡ ਵਿੱਚ ਲਗਾ ਸੱਕਦੇ ਕੇ ਨਹੀਂ?

  • @jugrajsandhu3070
    @jugrajsandhu3070 3 года назад +4

    ਬੈਟਰੀ ਨੂੰ ਗਰਮੀਆਂ ਵਿੱਚ ਮਨਾਲੀ ਭੇਜਦੇ ਕਰਈ ਫੇਰ ਠੀਕ ਰਹੁ

    • @kisankatracto
      @kisankatracto 3 года назад +2

      ਕਈ ਲੋਕ ਸਿੱਧੀ ਧੁੱਪ ਵਿੱਚ ਰੱਖ ਦੇਂਦੇ ਹਨ

    • @jugrajsandhu3070
      @jugrajsandhu3070 3 года назад

      ਹਾ ਜੀ ਵੀਰ ਜੀ

  • @kuldeeplamsar1595
    @kuldeeplamsar1595 3 года назад +42

    ਤਜ਼ਰਬੇਕਾਰ ਆ ਬਾਈ 🤟

  • @tajinderjeetsingh5763
    @tajinderjeetsingh5763 3 года назад +2

    Very helpful great video bhai 👌💖

  • @rajindersarmal2879
    @rajindersarmal2879 3 года назад

    Thanks bro nice information my self rajinder service engineer in luminous power technology private limited deal dist pathankot

  • @ranjnarana8447
    @ranjnarana8447 3 года назад +4

    Bhut vadhiya jankari 👍🏻👍🏻👏🏻👏🏻

  • @SINGHAMAN_2401
    @SINGHAMAN_2401 3 года назад +3

    ਸਾਨੂੰ battery ਲਈ ਨੂੰ 12 ਸਾਲ ਹੋ ਗਏ ਪਰ ਹਜੇ ਤੱਕ ਕੋਈ problem ਨਹੀਂ ਆਈ ।ਇਕ ਪੱਖਾਂ 10 ਤੋਂ 12 ਘੰਟੇ ਕੱਢ ਜਾਂਦਾ ।

    • @avtarsingh-wq3bc
      @avtarsingh-wq3bc 3 года назад

      Company kehri ah battery di y

    • @SINGHAMAN_2401
      @SINGHAMAN_2401 3 года назад

      @@avtarsingh-wq3bc EXIDE INVA TUBULAR 150Ah

    • @talwindersingh4332
      @talwindersingh4332 3 года назад

      @@SINGHAMAN_2401 ਏਦਾਂ ਹੀ ਚਲੂ ਐਕਸਾਈਡ

  • @pawankumardhiman244
    @pawankumardhiman244 3 года назад

    Bahut vadhiya jankari bhaji
    Sat Shri akaal

  • @KrishanKumar-ln2cu
    @KrishanKumar-ln2cu 3 года назад +2

    7.5 KW KVA generator se inverter ko charge kar sakte hain kya

  • @rakeshbishnoi6020
    @rakeshbishnoi6020 3 года назад +1

    Bai sade solar inverter hai 100 ah battery lagi hai 300 watt penal hai te dine 2 fan chalde hai te raat nu 6 led 9 watt de chalte hai 12 bje kade 2 bje sitti mar janda
    Ke sahi hai ina hi breakup milna chahida te fance machine hor chaldi hai battery te

    • @sewakmechanical
      @sewakmechanical  3 года назад

      ਇਹ ਇਸ ਤਰਾਂ ਹੀ ਕਰੇਗਾ ਬੈਟਰੀ ਜਿਆਦਾ ah ਦੀ ਲਗਾਓ

    • @rakeshbishnoi6020
      @rakeshbishnoi6020 3 года назад

      @@sewakmechanical ok bai ji thanks

  • @g.s.randhawa2644
    @g.s.randhawa2644 3 года назад +1

    Bhai Sewak Mechanical tuhadi video te intetview dekhi c te aj mobile ruhanu sunia maza aa gia. Dhanwad. Sewak ji apna Mobile No. bhejo.

  • @hardevbuttar5957
    @hardevbuttar5957 3 года назад

    ,ਵੀਰ ਜੀ ਆਲਟੀਨੇਟਰ ਚਲਾਉਣ ਵਾਸਤੇ ਡੀ ਸੀ ਮੋਟਰ ਦੀ ਲੋੜ੍ਹ ਹੈ ਜੋ ਬੈਟਰੀ ਘੱਟ ਖਾਵੇ ਇਹ ਕਿਥੋ ਤੇ ਕਿਨੇ ਦੀ ਮਿਲਦੀ ਹੈ ਵੀਰ ਜੀ ਜਰੂਰ ਦਸਿੳ

  • @Maanzstudio18
    @Maanzstudio18 Год назад

    Bai ji mere inverter nu 5-6 Saal ho gye hun light ghat kad di aa battery esda koi hall daso jdo light chli jandi aa fan slow ho janda light v dim ho jandi aa

  • @ਹਰਜੀਤਸਿੰਘਪੁਵਾਰ

    ਬਹੁਤ ਵਧੀਆ ਜੀ ਧੰਨਵਾਦ ਤੁਹਾਡਾ

  • @gurpinderdhillon4703
    @gurpinderdhillon4703 3 года назад +10

    ਸੇਵਕ ਬਾਈ ਜੀ ਜਰਨੇਟਰ ਤੇ ਚਾਰਜ ਕਿਉਂ ਨਹੀਂ ਹੁੰਦਾ 🙏

  • @ananyabansal9857
    @ananyabansal9857 3 года назад

    Sir usb speaker and headphone ki achi wali wire change ki vedio laoo in ki wire boht jaldi khrab ho jati hai jis tra app nay AV ਲੀਡ ਕਿ ਵੀਡਿਓ ਬਣਾਈ ਹੋਈ ਹੈ

  • @ManjitSingh-vh1gd
    @ManjitSingh-vh1gd 2 года назад

    Sevak Veer g battery di grafty 1210 hundi aa g 1250 grafty te battery over charge ho javeli g

  • @surajbhan7606
    @surajbhan7606 3 года назад +7

    ਬਾਈ ਜੀ ਕੋਈ ਸਸਤਾ ਇਨਵਾਟਰ ਬਣ ਸਕਦਾ ਹੋਵੇ ਜਿਸ ਨਾਲ 3 4 led ਬਲਬ ਚਲ ਜਾਣ

    • @jioelectricalstore
      @jioelectricalstore 3 года назад +1

      Sirf batery le lo chhoti g 800 rupe amrone di te batery te sidha chalan vali led bulb le aaoo

    • @meenurani6072
      @meenurani6072 3 года назад

      Thank.y.j

  • @jashandeepsinghjashan1706
    @jashandeepsinghjashan1706 3 года назад +2

    ਵੀਰ ਜੀ ਵੱਡੀ ਬੈਟਰੀ ਨਾਲ ਛੋਟੀ ਬੈਟਰੀ ਟਰੈਕਟਰ ਵਾਲੀ ਕਿਸ ਤਰ੍ਹਾਂ ਜੋੜ ਸਕਦੇ ਹਾਂ ੲਿਨਵੈਟਰ ਨਾਲ

  • @AustralianPunjabiesOfficial
    @AustralianPunjabiesOfficial 3 года назад +26

    ਸੇਵਕ ਸਿੰਘ ਜੀ ਸ਼ੁਕਰੀਆ 🙏

  • @majorsharma3461
    @majorsharma3461 3 года назад +4

    ਬਹੁਤ ਵਧੀਆ ਜਾਣਕਾਰੀ ਜੇ ਹੋ ਸਕੇ ਤਾ। ਆਪਣਾ ਮੋਬਾਇਲ ਨੰਬਰ ਜਰੂਰ ਦੱਸ ਦੇਣਾ

  • @tejinderpalsinghoberoi7420
    @tejinderpalsinghoberoi7420 3 года назад

    Investor on nahi hunda, power plug theek hai. Ki kaaran ho sakda hai?

  • @balrajsinghgill2843
    @balrajsinghgill2843 3 года назад +8

    Good and genuine suggestions.

  • @satvirsingh7391
    @satvirsingh7391 3 года назад +17

    ਸਰ ਜੀ ਕੀ ਅਸੀਂ Invarter battay ਨਾਲ ਘਰ ਦੇ ਜਨਰੇਟਰ ਨਾਲ ਸੈਲਫ ਲਗਾ ਸਕਦੇ ਹਾਂ ਜੇਕਰ ਲਗਾ ਸਕਦੇ ਹਾਂ ਕੀ ਇਹ ਸੇਫ ਹੈ।

    • @satvirsingh7391
      @satvirsingh7391 3 года назад +2

      ਕਿਰਪਾ ਕਰਕੇ ਇਸ ਬਾਰੇ ਜਰੂਰ ਦੱਸਿਓ ਤਾਂ ਕਿ ਜਿਨ੍ਹਾਂ ਕੋਲ ਇੰਨਵਰਟਰ ਤੇ ਜਨਰੇਟਰ ਹੈ ਅਤੇ ਜਨਰੇਟਰ ਉਤੇ ਸੈਲਫ਼ ਹੈ। ਤਾਂ ਜੇਕਰ ਇੱਕ ਹੀ ਬੈਟਰੀ ਨਾਲ ਦੋਨੋ ਚੱਲ ਜਾਣ ਤੇ ਜੇਕਰ ਹੋ ਸਕੇ ਤਾਂ ਕਿਰਪਾ ਕਰਕੇ ਸੇਫ ਸਰਕਟ ਨਾਲ ਫੀਊਜ ਤੇ ਨਾਲ ਸੇਫ ਵਾਈਰੀਗ ਤੇ ਸੇਫ ਸਵਿੱਚ ਨਾਲ ਪੂਰਾ ਵੀਡੀਓ ਬਣਾਈ ਜਾਵੇ ਜੀ

    • @bluepen215
      @bluepen215 3 года назад +2

      Lga sakde a

    • @bsmann8236
      @bsmann8236 3 года назад +1

      No,,,,
      ਟਿਊਬਲਰ ਬੈਟਰੇ ਨੇ ਸੈਲਫ ਨਹੀਂ ਮਾਰਨੀ,,,,,, ਬਿਨਾਂ ਟਿਊਬਲਰ ਤਕਨੀਕ ਵਾਲਾ ਬੈਟਰਾ ਦੋਨੇਂ ਕੰਮਾਂ ਲਈ ਵਰਤ ਸਕਦੇ ਹਾਂ

  • @rajunaresh
    @rajunaresh 3 года назад +7

    ਪਾਣੀ ਕਿਹੜਾ ਪਾਉਣਾ ਚਾਹੀਦਾ ਹੈ ਜੀ।।।

  • @babasingh2484
    @babasingh2484 3 года назад +2

    Veer g.grid se over load aa jaye toh inverter par kya asar hoga.Hamare yaha 300+ volt aa gye.Time se maine swich off kar diya.Jise bachat ho gai.Inverter grid over load par video jarur bnao.

    • @deepakchaudhary4831
      @deepakchaudhary4831 3 года назад +1

      Cut out lao ji
      Single phase daa

    • @babasingh2484
      @babasingh2484 3 года назад

      @@deepakchaudhary4831 Aapke kehne ka matlab pawer protecter.

  • @Kulwindersingh-yo1et
    @Kulwindersingh-yo1et 3 года назад +1

    ਬਾਈ ਜੀ ਸੱਤ ਸ੍ਰੀ ਅਕਾਲ ਜੀ । ,ਸਮਰਸੀਬਲ ਪੈਨਲ ਰਿਲੇ ਵਾਲੇ ,ਨੂੰ ਬਥਰੂਮ ਤੇ ਰਸੋਈ ਤੇ ਚਲੋਣ ਲਈ ਕੀ ਕਰਨਾ ਪਏ ਗਾ ,ਜਿਸ ਪੈਨਲ ਚ ਹਰਾ ਤੇ ਲਾਲਾ ਸੁਇੰਚ ਲੱਗਾ ਹੁੰਦਾ ਏ ।ਕਿਰਪਾ ਕਰਕੇ ਜਰੂਰ ਦੱਸਿਓ ਜੀ

    • @sewakmechanical
      @sewakmechanical  3 года назад +1

      ਇਸ ਤਰਾਂ ਨਾ ਕਰੋ ਇਹ ਇਕ ਜੁਗਾੜ ਹੋ ਸਕਦਾ ਹੈ ਜਿਸ ਨਾਲ ਕਰੰਟ ਲੱਗ ਸਕਦਾ ਹੈ

  • @GurtejSingh-es9vy
    @GurtejSingh-es9vy 3 года назад +1

    ਬਈ ਯਰ ਪਰਸੋਂ ਬੈਟਰੀ ਲਿਆਦਾ
    ਘੱਟੋ ਘੱਟ 15 16ਘੰਟੇ ਬੈਟਰਾ ਚਾਰਜ ਹੋਈ ਜਾਦਾ ਪੂਰਾ ਭਰਦਾ ਹੀ ਨਹੀ
    ਪਤਾ ਨਹੀਂ ਕੀ ਗੱਲ ਆ
    Atlas company da ਬੈਟਰਾ
    ਮੇਰਾ ਸਾਲਾ ਪੂਰਾ ਭਰਦਾ ਹੀ ਨਹੀ

  • @amanindersingh5273
    @amanindersingh5273 3 года назад +2

    Sir pani jyada paun krke battery jaldi down hundi a 1 ghanta e chaldi a pehlan wadhia chaldi c hun ki kita jawe,,battery full charge ni hundi (show hundia 1 ghante ch charging full ho jandi a)

  • @9417938494
    @9417938494 3 года назад

    ਧੰਨਵਾਦ ਜੀ ਜਾਣਕਾਰੀ ਵਾਲੀਆਂ ਵੀਡੀਓਜ਼ ਬਣਾਉਣ ਲਈ...👍👍...
    ਕਿਰਪਾ ਕਰਕੇ ਇਕ ਵੀਡੀਓ ਬਣਾ ਕੇ ਇਹ ਵੀ ਦਸੋ ਕਿ ਕੀ ਕੱਪੜੇ ਧੋਣ ਵਾਲੀ ਮਸ਼ੀਨ ਦੀ ਮੋਟਰ ਦਾ 220v ਜਨਰੇਟਰ ਬਣ ਸਕਦਾ ਹੈ ਕਿ ਨਾ ਜੀ, ਅੱਜ ਕੱਲ ਬਹੁਤ ਬਣਾ ਕੇ ਵੀਡੀਓਜ ਪਾ ਰਹੇ ਨੇ ਜੀ।
    ਕਿਰਪਾ ਕਰਕੇ ਸੱਚ ਝੂਠ ਜਰੂਰ ਕਢਿਓ.......

  • @jugrajjogga8960
    @jugrajjogga8960 3 года назад +1

    ਧੰਨਵਾਦ ਵੀਡੀਓ ਲਈ ਵੀਰ ਜੀ

  • @pawandeepsharmapawandeepsh7531
    @pawandeepsharmapawandeepsh7531 3 года назад +1

    ਬਹੁਤ ਵਧੀਆ ਬਾਈ ਜੀ

  • @makhanstudiomajhi1563
    @makhanstudiomajhi1563 3 года назад

    Veer ji charging bahut kar raha hai g 9 saal ho aa nu Water 1month bad poma panda ha g below Bil bahot anda ha g

  • @kamaljassar3689
    @kamaljassar3689 3 года назад

    Light jan to bad 15 mint he chal da. Invetr. Kya kra ji

  • @rajpalnagarwal3860
    @rajpalnagarwal3860 3 года назад +2

    Nice performance, thanks veer ji.

  • @suresharora2153
    @suresharora2153 3 года назад

    Batterie di gravity kiven check kr sakden han?

  • @ManishKumar-gr2lk
    @ManishKumar-gr2lk 3 года назад +1

    Veer ji Microtak invater ha 8.10 hr. Battrye full ho jndi h

  • @khalsarefrigeration1160
    @khalsarefrigeration1160 3 года назад +1

    Paji battery upper nagtive terminal upper karbon kyo onda ji

  • @baldavsandhu7252
    @baldavsandhu7252 3 года назад

    Bai ji mere ghare ac nahi hai baaki bijli da saara samaan aa jo aam gharm bich hunda kinnar solar paleta laban jis naal bill 25 paise hi aane naale veer ji guilty dasso please replay

  • @balwinderbrar3739
    @balwinderbrar3739 3 года назад +3

    ਧੰਨਵਾਦ ਜੀ 🙏🙏🙏

  • @Goatlover_5911
    @Goatlover_5911 3 года назад

    Haryane ch power cut nhi lgda bro

  • @lakhwindersingh2315
    @lakhwindersingh2315 3 года назад +2

    ਬਹੋਤ ਬੱਦਿਆ ਜਾਣਕਾਰੀ ਜੀ

  • @advancatadvisorsashishfc500
    @advancatadvisorsashishfc500 3 года назад +10

    ਕੋਈ ਸਸਤਾ ਇਨਵੇਟਰ ਬਣਾਉਣ ਜਿਸ ਵਿੱਚ ਸਾਰੇ ਘਰ ਦਾ ਲੋਰਡ ਚੱਕੇ

  • @raman4754
    @raman4754 3 года назад

    bai desi battera mera paani bahut lainda oh 10-15 din msaa kadd da

  • @harshbrar1087
    @harshbrar1087 3 года назад

    Bai ji Inverter overload show krda kde kde pr battery low ni

  • @sidhuelectronicsjagraon9318
    @sidhuelectronicsjagraon9318 2 года назад

    ਗੱਲ ਸਹੀ ਆ ਬਾਈ ਸਾਰੇ ਐਵੇਂ ਹੀ ਕਰਦੇ ਨੇ

  • @jagjotkular84
    @jagjotkular84 3 года назад +1

    Bai ji bijli da ina cut kio lagda

  • @anmol4715
    @anmol4715 3 года назад +15

    Rabb wrga aasra wadde veer da 👍

  • @gurpreetsinghpoohla8
    @gurpreetsinghpoohla8 3 года назад +3

    ਵੀਰ ਜੀ ਬੈਟਰੀ ਵਿੱਚ ਕਿਹੜਾ ਪਾਣੀ ਪਾਊ ਚਾਹੀਦਾ

    • @SINGHAMAN_2401
      @SINGHAMAN_2401 3 года назад

      ਮੀਂਹ, ro purifier ਜਾ ac ਦਾ ਪਾਣੀ।

  • @gurcharnsingh8342
    @gurcharnsingh8342 3 года назад +1

    Very admirable advised thanks 🙏

  • @opindersingh8804
    @opindersingh8804 3 года назад +6

    Bhai vadia veer g 👌👌
    Punjabi ch es tra de bhut ghat channel a

  • @sunny-dd7nu
    @sunny-dd7nu 3 года назад +2

    Bahut vaghiya jaankari hai ji 🙏

  • @surjitkaur-kf1kq
    @surjitkaur-kf1kq Год назад +1

    Very nice vedio

  • @sparkaware7037
    @sparkaware7037 3 года назад +1

    Bhut vadia jankari ...

  • @kpsingh8323
    @kpsingh8323 3 года назад +5

    ਬਾਈ ਸਾਡੇ 2012 ਦੀ ਬੈਟਰੀ ਆ। ਮੈ ਲਗਾਤਾਰ ਪਾਣੀ ਪਾਉਣਾ। ਅੱਜ ਵੀ ਚੱਲਦੀ ਆ

  • @amrjeetsingh1328
    @amrjeetsingh1328 3 года назад +3

    ਗਡੀ‌ ਵਾਲੀ ‌੍ਬੈਟਰੀ‌ ਇਨਵੈਟਰ‌‌ ਤੇ‌ਕਿਨੇ‌‌ ਟਾਈਮ‌ ਲਾ‌ ਸਕਦੇ ਹਾਂ ਚਾਰਜ ਲੲ ਜੇ‌ ਜਿਆਦਾ‌ ਗਰਮ ਹੋਇ‌ ਤਾ‌ਕੀ ਹੋਵੇਗਾ

  • @dilbagsinghsarwara205
    @dilbagsinghsarwara205 3 года назад +1

    Bai ji solar fencing macheen bare video jaroor bnayeo

  • @kanwaljitsandhu683
    @kanwaljitsandhu683 3 года назад +8

    ਵੀਰ ਜੀ ਤੁਹਾਡਾ ਫੋਨ ਨੰਬਰ ਮਿਲ ਸਕਦਾ

  • @GurpreetSingh-pi9sq
    @GurpreetSingh-pi9sq 3 года назад +4

    Bai ji battery de jankaree vdia deti bai ji 🙏🙏

  • @bluepen215
    @bluepen215 3 года назад

    Sir inverter da output current kime bdaiye micro tek

  • @tekchand504
    @tekchand504 3 года назад

    paji pani kehhra pauna aa

  • @sabhimultani5996
    @sabhimultani5996 3 года назад +1

    Thanks veer ji God bless you

  • @davindersinghsandhu438
    @davindersinghsandhu438 3 года назад +6

    ਬਾਰਿਸ ਮੀਹ ਦਾ ਪਾਣੀ ਪਾੳੁ ਬੇਟਰੇ ਚ

  • @preetsaini8424
    @preetsaini8424 3 года назад +1

    Hello, sewak singh ji ydi tuci comment da reply nahin karna hunda tan video bnaun da v koi fayda nahin mai tuhanu 4-5 din pehla comment kita c k 1.5 ton da ac kinne watt da hunda aur hmare house ka enery meter kinne watt da hunda tuhade walo hje tak koi reply nahin aya

  • @stephensmithtech.2060
    @stephensmithtech.2060 3 года назад +7

    ਇਨਵਰਟਰ ਦੀਆ ਦੋਵੇ ਲਾਈਟ ਲਾਲ ਹੋ ਜਾਂਦੀਆਂ ।ਇਨਵਰਟਰ ਲਾਈਟ ਦੇਣਾ ਬੰਦ ਕਰ ਦਿੰਦਾ।ਇਦਾ ਕਿਉ

    • @Songlovers0047
      @Songlovers0047 3 года назад

      Over load krke

    • @stephensmithtech.2060
      @stephensmithtech.2060 3 года назад

      @@Songlovers0047 sirf do Fan chlde.. ohna krke taa load over nhi hona cahida

    • @allloverskhalsa9487
      @allloverskhalsa9487 3 года назад

      Over load da karn eh v ho skda bettry vale nat chngi tra kse ho ta shi chlda a bs nat dekho tuci chek krke

    • @Songlovers0047
      @Songlovers0047 3 года назад

      @@stephensmithtech.2060 gravity chek krvalo battery d

    • @stephensmithtech.2060
      @stephensmithtech.2060 3 года назад

      @@Songlovers0047 kinni honi cahidi gravity.. agr ghtt hove taa ki krna cahida

  • @baljeetsingh-xo8gs
    @baljeetsingh-xo8gs 2 года назад

    Vadia Jankari.

  • @KamalSingh-td8sk
    @KamalSingh-td8sk 3 года назад +5

    hnji veer

  • @manpreet7788
    @manpreet7788 3 года назад +1

    Sewak bai Bohat Badya Vichar

  • @ਸਾਡਾਪਿੰਡਸੈਦੇਵਾਲਾtoUSA

    Battery vich ķada pani piea ..aro wala chala ga ji

  • @varinderkumar9037
    @varinderkumar9037 3 года назад +2

    Sir plz make video on battery management system

  • @mehtabgrewal906
    @mehtabgrewal906 3 года назад +1

    Very very useful tips 👍👍

  • @g.s.dhaliwaldhaliwal159
    @g.s.dhaliwaldhaliwal159 3 года назад +1

    ਧੰਨਵਾਦ ਜੀ