The unsolved and painful story of the singer Amar Singh Chamkila.

Поделиться
HTML-код
  • Опубликовано: 11 мар 2024
  • #behindthecamera #rjpreetikamal #amarsinghchamkila #chamkila #chamkilasongs
    The unsolved and painful end of talented singer Amar Singh Chamkila.
    -----
    Copyright Disclaimer under section 107 of the Copyright Act 1976, allowance is made for “fair use” for purposes such as criticism, comment, news reporting, teaching, scholarship, education, and research. Fair use is a use permitted by copyright statute that might otherwise be infringing. Non-profit, educational, or personal use tips the balance in favor of fair use.
    -----
    amar singh chamkila songs,amar singh chamkila review,amar singh chamkila death,amar singh chamkila trailer,amar singh chamkila movie,amar singh chamkila full movie,amar singh chamkila movie song,amar singh chamkila original song,amar singh chamkila remix song,amar singh chamkila real video,amar singh chamkila all songs, chamkila song, chamkila jukebox, chamkila death, chamkila trailer, chamkila movie diljit dosanjh,
    chamkila movie songs,
    #chamkilasong #Amarsinghchamkila #Chamkila #Amarjotkaur #Diljitdosanjh #parineetichopra #Imtiyazali #Explained #Punjabisinger #History
  • РазвлеченияРазвлечения

Комментарии • 63

  • @HSKHAIRA
    @HSKHAIRA 4 месяца назад +17

    1986 - 87 ।
    1986 - 87 ਵਿੱਚ ਚਮਕੀਲੇ ਦੀ ਇਕ ਟੇਪ (ਕੈਸਿਟ ) ਆਈ ਸੀ। ਮੇਰਾ ਖਿਆਲ ਹੈ ਕਿ ਇਹ ਕੈਸਿਟ ਦੇ ਗਾਣੇ ਰਿਕਾਰਡ ਨਹੀਂ ਹੋਏ ਸਨ, ਅਖਾੜਿਆਂ ਵਿੱਚੋਂ ਹੀ ਸਪੀਕਰਾਂ ਤੋਂ ਟੇਪ ਰਿਕਾਡਿੰਗਾਂ ਰਾਹੀਂ ਇਹ ਗਾਣੇ ਟੇਪ ਕੀਤੇ ਹੋਏ ਸਨ। ਅਜਿਹਾ ਇਹਨਾਂ ਦੀ ਕੁਆਲਿਟੀ ਤੋਂ ਵੀ ਪਤਾ ਲੱਗਦਾ ਸੀ। ਮੈਂ ਵੀ ਫੌਜ ਵਿਚੋਂ ਛੁੱਟੀ ਆਏ ਨੇ ਇਹ ਕੈਸੇਟ ਖਰੀਦੀ ਸੀ।
    ਸਾਈਡ "ਏ" ਦਾ ਪਹਿਲਾ ਗੀਤ ਸੀ ਪੰਡਤੋ ਪੱਟੇ ਗਏ।
    ਆਇਆ ਨਾ ਤੂੰ ਰਾਮਾ, ਓ ਆਇਆ ਨਾ ਤੂੰ ਸ਼ਾਮਾ,
    ਭੰਡੀ ਹੋ ਗਈ ਆ ਸਮਾਜ ਵਿੱਚ ਵੱਖਰੀ।
    ਪੰਡਤੋ ਪੱਟੇ ਗਏ, ਤਰ ਗਈ ਆ ਰਵਿਦਾਸ ਜੀ ਦੀ ਪੱਥਰੀ।
    ਸਾਈਡ ਬੀ ਤੇ ਇਕ ਗਾਣਾ ਸੀ, ਜਿਸ ਨੂੰ ਸੁਣ ਕੇ ਅੱਖਾਂ ਭਰ ਆਉਂਦੀਆਂ ਸਨ।
    ਗੀਤ ਤੋਂ ਪਹਿਲਾਂ ਕੁਮੈਂਟਰੀ ਹੁੰਦੀ ਹੈ:-
    ਇੱਕ ਛੋਟੇ ਜਿਹੇ ਬੱਚੇ ਦੀ ਮਾਂ ਮਰ ਜਾਂਦੀ ਹੈ।
    ਛੋਟਾ ਬੱਚਾ ਮਾਂ ਦੀ ਮੜੀ ਤੇ ਇਉਂ ਵਿਰਲਾਪ ਕਰਦਾ ਹੈ।
    "ਉੱਠ ਮੈਨੂੰ ਪੁੱਤ ਕਹਿਣ ਵਾਲੀਏ, ਤੈਨੂੰ ਤੇਰਾ ਲਾਲ ਵਾਜਾਂ ਮਾਰਦਾ" ।
    ਇਸ ਗੀਤ ਦੇ ਜਿੱਥੇ ਸ਼ਬਦ ਬਹੁਤ ਹੀ ਭਾਵੁਕ ਸਨ, ਉਥੇ ਹੀ ਚਮਕੀਲੇ ਨੇ ਗਾਇਆ ਵੀ ਬਹੁਤ ਹੀ ਗਮਗੀਨ ਲੈਅ ਵਿੱਚ ਸੀ।
    ਅੱਜ-ਕੱਲ੍ਹ ਚਮਕੀਲੇ ਦੀ ਚਰਚਾ ਬਹੁਤ ਹੋ ਰਹੀ ਹੈ ਸੋਸ਼ਲ ਮੀਡੀਆ ਤੇ, ਕੋਈ ਉਸ ਨੂੰ ਸਿਰਫ ਅਸ਼ਲੀਲਤਾ ਪਰੋਸਣ ਤੱਕ ਹੀ ਜਾਣਦਾ ਹੈ ਤੇ ਕੋਈ ਉਸ ਨੂੰ ਦੂਜੇ ਪੱਖੋਂ ਵੀ ਪੇਸ਼ ਕਰ ਰਿਹਾ ਹੈ।
    ਬਿਨਾਂ ਸ਼ੱਕ..! ਚਮਕੀਲੇ ਨੇ ਕੁੱਝ ਗਾਣੇ ਅਜਿਹੇ ਗਾਏ ਹਨ, ਜਿਨ੍ਹਾਂ ਨੂੰ ਪਰਿਵਾਰ ਵਿੱਚ ਬੈਠ ਕੇ ਨਹੀਂ ਸੁਣਿਆ ਜਾ ਸਕਦਾ। ਪਰ ਉਹੀ ਗੀਤ ਪੰਜਾਬ ਦੇ ਪਿੰਡਾਂ ਵਿੱਚ ਬਨੇਰਿਆਂ ਤੇ ਵੀ ਵੱਜਦੇ ਰਹੇ ਹਨ। ਜੇਕਰ ਉਹ ਗੀਤ ਪਰਿਵਾਰਾਂ ਸੁਣਨ ਦੇ ਕਾਬਲ ਨਹੀਂ ਸਨ, ਫਿਰ ਸਮਾਜਿਕ ਤੌਰ ਤੇ ਬਨੇਰਿਆਂ ਤੇ ਕਿਉਂ ਅਤੇ ਕਿਵੇਂ ਵੱਜਦੇ ਰਹੇ...? ਮੈਂ ਨਹੀ ਦੇਖਿਆ ਕਿ ਕਿਸੇ ਸਮਾਜ ਜਾਂ ਪਰਿਵਾਰ ਦੇ ਚੌਧਰੀਆਂ ਨੇ ਉਹ ਗਾਣੇ ਬਨੇਰਿਆਂ ਤੇ ਵੱਜਣ ਤੋਂ ਵਰਜਿਤ ਕੀਤਾ ਹੋਵੇ...?
    ਚਲੋ ਖੈਰ...!!! ਚਮਕੀਲੇ ਨੇ ਅਜਿਹੇ ਲੱਚਰਤਾ ਵਾਲੇ ਗਾਣਿਆਂ ਤੋਂ ਮੋੜਾ ਕੱਟਿਆ। ਬੇਸ਼ਕ ਅਜਿਹਾ ਖਾੜਕੂਆਂ ਦੇ ਸਮਝਾਉਣ ਜਾਂ ਧਮਕਾਉਣ ਕਾਰਨ ਹੀ ਅਜਿਹਾ ਹੋਇਆ ਹੋਵੇ। ਪਰ ਚਮਕੀਲੇ ਨੇ ਅਜਿਹੇ ਗਾਣਿਆਂ ਤੋਂ ਕਿਨਾਰਾ ਕਰਨਾ ਸ਼ੁਰੂ ਕਰ ਦਿੱਤਾ ਸੀ।
    ਫਿਰ ਉਸ ਦੇ ਆਏ ਧਾਰਮਿਕ ਗੀਤ, ਜਿਨ੍ਹਾਂ ਨੂੰ ਲੋਕਾਂ ਨੇ ਓਨਾ ਹੀ ਪਿਆਰ ਦਿੱਤਾ, ਜਿੰਨਾ ਕਿ ਉਸ ਦੇ ਦੂਜੇ ਗਾਣਿਆਂ ਨੂੰ। ਚਮਕੀਲੇ ਦੇ ਗਾਏ ਧਾਰਮਿਕ ਗੀਤਾਂ ਨੇ, ਪਿੰਡਾਂ ਵਿੱਚ ਹੋਣ ਵਾਲੇ ਹਰ ਧਾਰਮਿਕ ਸਮਾਗਮਾਂ ਜਾਂ ਵਿਆਹਾਂ ਦੀ ਸ਼ੁਰੂਆਤ ਕਰਨ ਵਾਲੇ,
    ਲਾਲ ਚੰਦ ਯਮਲਾ ਜੱਟ ਜੀ ਦੇ ਧਾਰਮਿਕ:-
    " ਸਤਿ ਗੁਰ ਨਾਨਕ ਤੇਰੀ ਲੀਲਾ ਨਿਆਰੀ ਏ, ਨੀਝਾਂ ਲਾ ਲਾ ਵਹਿੰਦੀ ਦੁਨੀਆਂ ਸਾਰੀ ਏ" ।
    ਬੀਬਾ ਰਣਜੀਤ ਕੌਰ ਜੀ ਦੇ ਧਾਰਮਿਕ ਗੀਤ,
    " ਨਾਨਕ ਵੀਰਾ ਵੇ ਤੈਨੂੰ ਘੋੜੀ ਚੜ੍ਹਾਉਨੀ ਆਂ, "
    ਦੇ ਰਿਕਾਰਡ ਤੋੜ ਦਿੱਤੇ,
    "ਸਾਥੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ,"
    " ਤਲਵਾਰ ਮੈਂ ਕਲਗੀਧਰ ਦੀ ਹਾਂ,"
    "ਢਾਈ ਦਿਨ ਦੀ ਪ੍ਰਾਹੁਣੀ ਜਿੰਦੇ ਤੂੰ ",
    ਚਮਕੀਲੇ ਦੇ ਇਹਨਾਂ ਧਾਰਮਿਕ ਗੀਤਾਂ ਦਾ ਰਿਕਾਰਡ ਅੱਜ ਤੱਕ ਕਿਸੇ ਤੋਂ ਵੀ ਨਹੀਂ ਟੁੱਟਿਆ।
    ਮੇਰਾ ਖਿਆਲ ਹੈ ਕਿ ਚਮਕੀਲੇ ਦੇ ਕਤਲ ਨੂੰ ਖਾੜਕੂਆਂ ਦੀ ਕਾਰਵਾਈ ਕਹਿਣਾ ਖਾੜਕੂਆਂ ਨੂੰ ਬਦਨਾਮ ਕਰਨ ਦੀ, ਅਤੇ ਸਮਕਾਲੀ ਕਲਾਕਾਰਾਂ ਵੱਲੋਂ ਚਮਕੀਲੇ ਦੇ ਕਤਲ ਪਿੱਛੇ ਹੱਥ ਹੋਣ ਦੀ ਥਿਊਰੀ ਇਹਨਾਂ ਨੂੰ ਬਦਨਾਮ ਕਰਕੇ। ਅਸਲ ਕਾਤਲਾਂ ਵੱਲੋਂ ਧਿਆਨ ਮੋੜਨ ਦੀ ਗਹਿਰੀ ਚਾਲ ਹੋ ਸਕਦੀ ਹੈ, ਜਿਸ ਦੇ ਪਿੱਛੇ ਏਜੰਸੀਆਂ ਦਾ ਹੱਥ ਹੋ ਸਕਦਾ ਹੈ। ਦੂਜੀ ਗੱਲ ਇਹ ਕਤਲ ਫਿਰੌਤੀ ਦਾ ਮਾਮਲਾ ਵੀ ਹੋ ਸਕਦਾ ਹੈ।
    ਕਿਉਂਕਿ ਜਿਵੇਂ ਸੁਣੀਂ ਦਾ ਹੈ ਕਿ ਖੰਨੇ ਨੇੜੇ ਚਮਕੀਲੇ ਦੇ ਅਖਾੜੇ ਵਿਚ ਟੌਪ ਦੇ ਖਾੜਕੂ ਕਮਾਂਡਰ ਆ ਗਏ ਸਨ, ਤੇ ਪਬਲਿਕ ਵਿਚ ਖੜ੍ਹੇ ਹੋ ਕੇ ਉਨ੍ਹਾਂ ਨੇ ਅਖਾੜਾ ਸੁਣਿਆ ਅਤੇ ਜਾਂਦੇ ਹੋਏ ਚਮਕੀਲੇ ਨੂੰ ਸ਼ਾਬਾਸ਼ ਤੇ ਇਨਾਮ ਵਜੋਂ ਪੈਸੇ ਵੀ ਦੇ ਕੇ ਗਏ ਸਨ। ਖਾੜਕੂਆਂ ਕੋਲ ਪੇਸ਼ ਹੋ ਕੇ ਚਮਕੀਲੇ ਨੇ ਭੁੱਲ ਬਖਸ਼ਾ ਲਈ ਸੀ ਤੇ ਅੱਗੇ ਤੋਂ ਸਾਫ ਸੁਥਰੇ ਗਾਣੇ ਗਾਉਣ ਲਈ ਵੀ ਵਾਅਦਾ ਕੀਤਾ ਸੀ।
    ਜੋ ਵੀ ਹੋਇਆ, ਮਾੜਾ ਹੋਇਆ।। ਚਮਕੀਲਾ ਅਪਣੀ ਗਲਤੀ ਸੁਧਾਰ ਰਿਹਾ ਸੀ। ਖਾੜਕੂ ਉਸ ਨੂੰ ਮਾਫ ਵੀ ਕਰ ਚੁੱਕੀ ਸਨ।
    ਪਰ ਇਹ ਕਤਲ ਨਹੀਂ ਸੀ ਹੋਣਾ ਚਾਹੀਦਾ।
    ਦਫੇਦਾਰ ਹਰਜਿੰਦਰ ਸਿੰਘ ਖਹਿਰਾ,
    ਸੂਬਾ ਪ੍ਰਧਾਨ ਸਟੇਟ ਐਕਸ ਸਰਵਿਸਮੈਨ ਵੈਲਫੇਅਰ ਐਸੋਸੀਏਸ਼ਨ (ਸੇਵਾ) ਪੰਜਾਬ ।
    ਪਿੰਡ#ਅਗੌਲ ਤਹਿਸੀਲ ਨਾਭਾ ।
    94630 38047

  • @Aisdcms
    @Aisdcms 4 месяца назад +13

    चमकीला जी चमकीला ही थे उनकी तारीफ़ के लिए शब्द पर्याप्त ही नहीं हैं अमर ज्योत जी और अमर सिंह जी शरीर को छोड़ गए मगर वो अभी भी हमारे दिल में सदैव ज़िंदा हैं और सदा ही रहेगा ❤❤❤❤❤❤❤❤❤❤❤❤❤❤❤❤❤

  • @balwantsinghsidhu6456
    @balwantsinghsidhu6456 4 месяца назад +6

    आवाज़ गाने का अंदाज़ और उनकी कलम का कोई मुकबला नहीं है। कलम का धनी था अमर चमकीला ❤😂

  • @jitendargill6749
    @jitendargill6749 4 месяца назад +3

    अमर सिंह चमकीला दुनिया रहती दुनिया तक दिलों पर राज करता रहेगा 😊❤❤❤❤

  • @surjitseet797
    @surjitseet797 4 месяца назад +5

    ਬਹੁਤ ਵੱਡੀ ਘਟਨਾ ਸੀ ਜਿਸ ਨੇ ਲੋਕਾਂ ਦੇ ਦਿਲ ਤੇ ਗਹਿਰੀ ਸੱਟ ਮਾਰੀ। ਅੱਜ ਵੀ ਲੋਕ ਇਸ ਗਾਇਕ ਜੋੜੀ ਨੂੰ ਨਤਮਸਤਕ ਹੁੰਦੇ ਹਨ।ਇਹ ਲੋਕ ਅੱਜ ਮਰਕੇ ਵੀ ਜਿਉਂਦੇ ਹਨ ਅਤੇ ਸਦੀਆਂ ਤੱਕ ਜਿਉਂਦੇ ਰਹਿਣਗੇ।

  • @luckysingh35
    @luckysingh35 4 месяца назад +4

    Legend No1 Evergreen Ustad Amar Singh Chamkila Ji 🙏

  • @GurmeetSingh-jq6mq
    @GurmeetSingh-jq6mq 4 месяца назад +8

    Chamkila Number one singer ❤❤❤❤❤❤

  • @RAJKUMAR-qv2oi
    @RAJKUMAR-qv2oi 4 месяца назад +5

    Good Chamkila good number one singer Chamkila

  • @Journey_of_Hindi_Stories_Rp
    @Journey_of_Hindi_Stories_Rp 4 месяца назад +3

    Real Legend Of Punjabi music industry .I really miss you chamkila ji 💐🙏

  • @shivdeepkartik5032
    @shivdeepkartik5032 4 месяца назад +4

    My Favourite Singer Jodi ❤❤❤❤❤❤❤❤❤❤❤❤❤❤ Chamkila Amarjot 💕💕💞💞💞

  • @RAJKUMAR-qv2oi
    @RAJKUMAR-qv2oi 4 месяца назад +5

    Punjab dee shan chamkila

  • @jugraajsingh486
    @jugraajsingh486 4 месяца назад +3

    Amar Singh Chamkila and Amarjyot Kaur AMAR JODIE .Excellent Lyrics,Music Composer and Singer.Legend never die .

  • @manjeetstudiolehragaga5312
    @manjeetstudiolehragaga5312 4 месяца назад +4

    Very good Report ji
    Thanku ji for your legend Report

  • @amarjeetsidhu1184
    @amarjeetsidhu1184 4 месяца назад +3

    ਸਦਾ ਬਹਾਰ ਗਾਇਕ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਜੀ

  • @amritpalsingh-hy8nz
    @amritpalsingh-hy8nz 4 месяца назад +3

    Chamkila ❤❤

  • @Sabbi-hs5po
    @Sabbi-hs5po 4 месяца назад +3

    Sada Punjab da hero Se mam ji chamkila ji hero Se 😢😢😢

  • @YuvrajSingh-25001
    @YuvrajSingh-25001 4 месяца назад +3

    Legend jodi❤❤❤❤❤

  • @user-mh8zs6kt6s
    @user-mh8zs6kt6s 4 месяца назад +3

    Chamkila ❤❤❤❤❤❤

  • @arunbabool3263
    @arunbabool3263 4 месяца назад +3

    Number one singer Punjab

  • @ranabillsingh
    @ranabillsingh 4 месяца назад +3

    too good jankari

  • @surindergilldugri
    @surindergilldugri 4 месяца назад +2

    ਇਸ ਵੀਡੀਓ ਵਿੱਚ ਬਹੁਤ ਗਲਤ ਜਾਣਕਾਰੀਆ ਦਿੱਤੀਆ ਗਈਆ ਹਨ ਜੀ ਗੀਤਾ ਬਾਰੇ ਤੇ ਅਮਰ ਸਿੰਘ ਜੀ ਚਮਕੀਲਾ ਵੀਰ ਜੀ ਦੇ ਪਰਿਵਾਰ ਬਾਰੇ ਅਮਰ ਸਿੰਘ ਜੀ ਚਮਕੀਲਾ ਵੀਰ ਨੇ ਕਦੇ ਤਲਾਕ ਨਹੀ ਦਿੱਤਾ ਸੀ ਇਹ ਬਹੁਤ ਗਲਤ ਗਲ ਹੈ ਜੀ

  • @godisone7399
    @godisone7399 4 месяца назад +2

    Chamkila was good Singer, Legends never die 💐 ❤

  • @user-tg3bq8pg3v
    @user-tg3bq8pg3v 4 месяца назад +1

    Very. Good. Bai. Chamkila. Word. Wide. Super. Singer

  • @JarnailSingh-bb9hp
    @JarnailSingh-bb9hp 4 месяца назад +1

    Very good CHAMKILA y 👍🏻👍🏻👍🏻

  • @vermaasoni4250
    @vermaasoni4250 4 месяца назад +1

    Legends never die

  • @balvinderkumar805
    @balvinderkumar805 4 месяца назад +1

    evergreen jodi

  • @kamalsingh4523
    @kamalsingh4523 4 месяца назад +1

    Number one Jodi amar Singh Chamkila ji and amar jot ji ❤❤❤❤

  • @sidher13
    @sidher13 4 месяца назад +1

    Legend Bai chamkila ji ❤

  • @kulvirsingh6504
    @kulvirsingh6504 4 месяца назад +1

    Legend Singer

  • @user-sp8xw5rq5u
    @user-sp8xw5rq5u 4 месяца назад +1

    Legends never die .

  • @PremSingh-vo8pi
    @PremSingh-vo8pi 4 месяца назад +1

    Good

  • @user-be1df5vp9b
    @user-be1df5vp9b 4 месяца назад

    Very nice 👌

  • @Komal.7779
    @Komal.7779 4 месяца назад +1

    Waheguru ji 🙏❤️

  • @virenderchamkila2627
    @virenderchamkila2627 4 месяца назад +2

    Leggend

  • @paulbdhan3024
    @paulbdhan3024 4 месяца назад

    So far, no one is able to sign like Chamkila.

  • @xgodxbgmi2287
    @xgodxbgmi2287 4 месяца назад

    Gurdas mann hit hI rha

  • @jasvirsinghchupka5808
    @jasvirsinghchupka5808 4 месяца назад

    Legend chamkila 🔥🔥🔥

  • @SyamKunar-ch9ov
    @SyamKunar-ch9ov 2 месяца назад

    It is very shocking😢

  • @nimmapakhi1835
    @nimmapakhi1835 4 месяца назад

    🙏🏼🙏🏼👌👌👍👍

  • @DalbirDhillon-mp9gm
    @DalbirDhillon-mp9gm 4 месяца назад

    Taukva se taukva😮

  • @DavinderSingh-es6ie
    @DavinderSingh-es6ie 4 месяца назад

    Cha
    Chamkill ji amar hai

  • @hardeosingh3215
    @hardeosingh3215 4 месяца назад

    Mam pahili ptni ko talk ni dia tha but dono ptni sath me thi.

  • @rajindersingh6060
    @rajindersingh6060 4 месяца назад

    ਦਿਲਜੀਤ ਦੂ ਜਵਾਬ,,,je ਫਿਲਮ ਚ problem ਹੋਈ ਤਾਂ,,,,, ਚਮਕੀਲਾ ਸਾਬ੍ਹ ਬਣਾਣਾ ਸੌਖਾ ਆ,,,,💰💰💰 ਤਾਂ ਵੀ ਨੀਂ

  • @ripu15
    @ripu15 4 месяца назад

    Kala chashma fame amar arshi was his disciple and use to work in chamkila ji, s office.

  • @mohitsangar9687
    @mohitsangar9687 4 месяца назад

    Chamkila ustad ji sab ke baap the

  • @AMRITVIRKLAGAR
    @AMRITVIRKLAGAR 4 месяца назад

    ਚਮਕੀਲਾ ਅਮਰ ਹੈ

  • @balwantsinghsidhu6456
    @balwantsinghsidhu6456 4 месяца назад

    😂❤❤❤

  • @michealnirwan7627
    @michealnirwan7627 4 месяца назад

    टाकूआ से टाकूआ नही, , , टकुआ से टकुआ

  • @jassisingh2885
    @jassisingh2885 4 месяца назад +1

    Chamkila saab n Biba Amarjot the legend forever ❤❤
    Biba amarjot was 3 months pregnant when she was killed

    • @pawankumar-bb4st
      @pawankumar-bb4st 4 месяца назад +2

      Uss beket early birth baby born tha
      Not pregnent

    • @jagseersingh4395
      @jagseersingh4395 4 месяца назад

      3 month ka baby ghar tha,when this accident happened

    • @jassisingh2885
      @jassisingh2885 4 месяца назад

      @@jagseersingh4395 she was pregnant also

    • @jassisingh2885
      @jassisingh2885 4 месяца назад

      @@pawankumar-bb4st she was pregnant too

  • @makhansinghje4508
    @makhansinghje4508 4 месяца назад

    Amarjot.majhbi.si.awe.jatpata.ch.u.tube.wale.kyo.bnai.jande

  • @parmarnohar
    @parmarnohar 4 месяца назад

    ye andha kanoon hai

  • @COACHSAABYT
    @COACHSAABYT 4 месяца назад

    Sidhu moose wala and amar singh chamkila same success same death

  • @surindergilldugri
    @surindergilldugri 4 месяца назад

    Bohat bate galt jankari de gai hai es video vich Amar Singh ji Chamkila bhai ne kabi Pehli Ghar wali ko talak nhi deya bohat galt jankaria han esh video ch ji

  • @mohitsangar9687
    @mohitsangar9687 4 месяца назад

    Ek baat zuth bol gaye ho aap chamkila ji ne apni patni ko talak nhi diya tha ji

  • @xgodxbgmi2287
    @xgodxbgmi2287 4 месяца назад

    Gurdas mann hit hI rha