ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ | ਮੁੱਖ ਦੋਸ਼ੀ ਭਗਵੰਤ ਮਾਨ ਜਾਂ Sad- BJP ਤੇ Cong.

Поделиться
HTML-код
  • Опубликовано: 15 сен 2024
  • ਸੁਰਿੰਦਰ ਡੱਲਾ ਦਾ ਵੱਡਾ ਕੱਪੜਛਾਣ
    ਮੁੱਖ ਦੋਸ਼ੀ ਭਗਵੰਤ ਮਾਨ ਜਾਂ
    Sad- BJP ਤੇ Cong.
    • ਸੁਰਿੰਦਰ ਡੱਲਾ ਦਾ ਵੱਡਾ ਕ...

Комментарии • 19

  • @sukhdevsingh434
    @sukhdevsingh434 2 месяца назад +3

    ਪ੍ਰਤਾਪ ਬਾਜਵੇ ਨੂੰ ਪੁੱਛਿਆ ਜਾਵੇ ਕਿ ਇਸ ਨੇ ਗੁਜਰਾਤ ਵਿੱਚ ਕੀ ਕੀਤਾ ਸੀ? ਅਸਲੇ ਦੇ ਨਜਾਇਜ਼ ਲਾਇਸੰਸ ਕਿਹੜੀ ਸਰਕਾਰ ਨੇ ਦਿੱਤੇ ਸੀ ਇਹ ਵੀ ਵੇਖ ਲੈਣ? ਜੋ ਮਰਜ਼ੀ ਬੋਲੀ ਜਾਵੇ ਰਵਨੀਤ ਬਿੱਟੂ ਜੋ ਮਰਜ਼ੀ ਬੋਲੀ ਜਾਵੇ ਬਾਜਵਾ ਜੋ ਮਰਜ਼ੀ ਬੋਲੀ ਜਾਵੇ ਸੁਨੀਲ ਜਾਖੜ ਇਹਨਾਂ ਦੀ ਸਰਕਾਰ ਹੁਣ ਨਹੀਂ ਆਵੇਗੀ।

    • @mohansinghwarval87
      @mohansinghwarval87 2 месяца назад

      @@sukhdevsingh434 ਸੁਖਦੇਵ ਸਿੰਘ ਜੀ 101% ਸਹੀ ਕਿਹਾ ਹੈ ਆਪ ਨੇ

  • @mohansinghwarval87
    @mohansinghwarval87 2 месяца назад +2

    ਬਾਜਵਾ ਸਾਬ,ਬਿੱਟੂ ਸਾਬ ,ਜਾਖੜ ਸਾਬ,ਲੜਾਈ ਨਿੱਜੀ ਹੋਵੇ ਜਾਂ ਪਾਣੀ ਦੀ ਵਾਰੀ ਤੋਂ ਲੜਾਈ ਹੋਵੇ ਤਾਂ ਮੁੱਖ ਮੰਤਰੀ ਨੂੰ ਕੀ ਉਹ ਲੜਨ ਵਾਲੇ ਦੱਸ ਕੇ ਗਏ ਹਨ ?ਕਿ ਅਸੀ ਲੜਾਈ ਕਰਨ ਚੱਲੇ ਹਾਂ , ਸਾਰੇ ਦੇਸ਼-ਵਿਦੇਸ਼ਾਂ ਵਿੱਚ ਕੋਈ ਨਾਂਹ ਕੋਈ ਕਤਲਾਂ ਦੀ ਖਬਰ ਸੁਣਦੇ ਹੀ ਰਹਿੰਦੇ ਹਾਂ, ਵਿਰੋਧੀ ਧਿਰ ਦੇ ਲੀਡਰ ਸੱਤਧਾਰੀ ਸਰਕਾਰ ਤੇ ਚਿੱਕੜ ਹਮੇਸ਼ਾਂ ਸੁੱਟਦੇ ਹੀ ਰਹਿੰਦੇ ਹਨ

  • @daljitsingh3631
    @daljitsingh3631 2 месяца назад

    ਬਹੁਤ ਵਧੀਆ ਡੱਲਾ ਸਾਬ👌

  • @harvinderrai6908
    @harvinderrai6908 2 месяца назад

    You telling the truth people needs more education

  • @charnkaila5698
    @charnkaila5698 2 месяца назад

    Kisan Mazdoor Zawan EKTA Zindabad ❤

  • @shamsersingh5441
    @shamsersingh5441 2 месяца назад

    ਡੱਲਾ ਜੀ ਹਰ ਸਟੇਟ ਵਿੱਚ ਹਰ ਰੋਜ ਕੁਝ ਨਾ ਕੁਝ ਹੁੰਦਾ ਆ

  • @charnkaila5698
    @charnkaila5698 2 месяца назад

    Navjot, Khaira, Gandhi, Bains Sahib Zindabad ❤

  • @sharmatenthouse1848
    @sharmatenthouse1848 2 месяца назад

    Harjot kour surinder dalla g sat shri akal

  • @BaldevSingh-cz7jk
    @BaldevSingh-cz7jk 2 месяца назад

    Very nice dalla sahiv

  • @parmjeetsingh7135
    @parmjeetsingh7135 2 месяца назад +1

    ਤੁਹਾਡੇ ਵਰਗੇ ਚਾਟੂਕਾਰ ਪੁਤ੍ਰਕਾਰ ਨੇ ਪੰਜਾਬ ਦਾ ਬੇੜਾ ਗਰਕ ਕਰ ਰਹੇ ਹਨ ਸਰਮ ਆਈ ਹੈ ਕਿ ਨਹੀ ਧਰਨੇ ਹਰ ਰੋਜ਼ ਹੀ ਲੁਗ ਰਹੇ ਹਨ 😢😢😢😢😢😢

  • @KulwantSingh-kx4ki
    @KulwantSingh-kx4ki 2 месяца назад

    Dalla.tusi.bilkul..sahi.khabra.krde.ho

  • @sardulsandhu1398
    @sardulsandhu1398 2 месяца назад

    Jaban chagi rakhi hathiyar di lod nahi

  • @sardulsandhu1398
    @sardulsandhu1398 2 месяца назад

    Lok sabh jande aa kaun leadara kitho bolda

  • @sardulsandhu1398
    @sardulsandhu1398 2 месяца назад

    Bajwa. Bittu. Jakharh cm di kursi chaunde aa

  • @BhagwanSingh-ky8ep
    @BhagwanSingh-ky8ep 2 месяца назад

    3 4 K CHAINL NE JO KUJH PALLE PAONDE NE NAHI TAA BASS TIME PAS VI NI EHANA TON TAA SON OF PUNJAB RANG PUNJAB DE 100 GUNE CHANGE NE

  • @BalwinderKaur-qu9ls
    @BalwinderKaur-qu9ls 2 месяца назад

    Police nd beurocrates are under influence of Akalies congress nd bjp oh maan dee govt nu challan hee nahi dei rahei

  • @sardulsandhu1398
    @sardulsandhu1398 2 месяца назад

    Bittu Saab tuhadi chabi kis kol hai