Khabran Da Sira (1407): Bittu ‘ਤੇ FIR! Panchayat Election ਦਾ ਐਲਾਨ? Jagir Kaur ਲਈ ਨਵੀਂ ਮੁਸੀਬਤ | D5

Поделиться
HTML-код
  • Опубликовано: 9 ноя 2024

Комментарии • 10

  • @jagtarbrar4794
    @jagtarbrar4794 Месяц назад +2

    ਨਜਾਰੇ ਲਿਆਤੇ ਆਕੀਦਾ ਜੀ ਨੇ ਮੈ ਦੇਖਦਾ ਕਨੇਡਾ ਵਾਲੇ ਚੈਨਲ ਗੋਲਮੋਲ ਟਿਪਨੀ ਕਰਦੈਆ ਲੱਤਾ ਭਾਰ ਨਹੀ ਝੱਲਦੀਆ ਕਹਿਣਗੇ ਚਲੋ ਅਸੀ ਕਹਿ ਨਹੀ ਸਕਦੇ

  • @avtarsinghdhaliwal4557
    @avtarsinghdhaliwal4557 Месяц назад +1

    ਕਨੇਡਾ ਵਿੱਚ ਤਾਂ ਪੁਲਿਸ ਨੇ ਲੋਕਾਂ ਨੂੰ ਕਹਿ ਤਾਂ ਵੀ ਕਾਰਾਂ ਦੀਆਂ ਚਾਬੀਆਂ ਕਾਰ ਦੇ ਕੋਲ ਗੈਰਿਜ ਵਿਚ ਰੱਖੋ ਘਰ ਦੇ ਅੰਦਰ ਨਾ ਲੈਕੇ ਜਾਵੋ ਤਾਂ ਕੇ ਤੁਹਾਨੂੰ ਕੋਈ ਨੁਕਸਾਨ ਨਾ ਹੋਵੇ

  • @smsmahal3805
    @smsmahal3805 Месяц назад +1

    Akida Sahib Guru Granth Sahib vich SWARG NARAK bare Zikar de Jankari te chanan paoge.

  • @jaswantsingh-li5lf
    @jaswantsingh-li5lf Месяц назад

    ਅਕੀਦਾ ਜੀ ਨਸੇ ਵਿੱਚ ਫੜੇ ਕੌਣ ਗਏ ਇਹ ਨਹੀਂ ਪਤਾ ਲੱਗ ਰਿਹਾ ਸੀ

  • @virindersinghvirindersingh4655
    @virindersinghvirindersingh4655 Месяц назад +2

    ਅਕੀਦੇ ਸਾਹਿਬ ਜੀ ਸਿੱਖ ਧਰਮ ਵਿੱਚ ਨਰਕ ਸੁਰਗ ਨਹੀਂ ਹੰਦਾ ਬਾਣੀ ਦੱਸਦੀ ਹੈ ਨਰਕ ਸੁਰਗ ਦੋਹੋ ਮੇ ਨਾਹੀ ਧੰਨਵਾਦ

  • @jashansidhu6381
    @jashansidhu6381 Месяц назад

    ਇਕ ਹੋਰ ਵੀ ਡੋਗਰਾ ਹੈ ਕਾਲਾ ਪੁਰ ਕਿ ਲਾਲ ਪੁਰਾ ਉਸ ਦਾ ਨਾਂ ਭੁੱਲ ਗਏ ਤੁਸੀਂ

  • @inderjitsinghthind9452
    @inderjitsinghthind9452 Месяц назад

    Agni veera di Eh Hindu Army Bnauni Chahunde see Par Modi Ton Eh Kam Nahi Ho Sakna Fouji To Sardar Hi Rehange

  • @DilbagSingh-we1fy
    @DilbagSingh-we1fy Месяц назад

    Ki sare dharama vich wishwas rakhna galat hai?

  • @GurdevSingh-rn5ct
    @GurdevSingh-rn5ct Месяц назад +1

    Bhagwat Puran padho judhishter ne pandva kiha shradha vich brahama nutrah trah de Maas khlauona chahida nale tusi jehde bu ..d pange vich pay gahye