ਪਿੰਡ ਦੇ ਨੌਜਵਾਨ ਤੋਂ ਤੰਗ ਹੋ ਕੇ ਵਿਆਹੁਤਾ ਔਰਤ ਨੇ ਜਹਿਰੀਲੀ ਚੀਜ਼ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ

Поделиться
HTML-код
  • Опубликовано: 7 сен 2024
  • #village #youth #life
    ਪਿੰਡ ਦੇ ਨੌਜਵਾਨ ਤੋਂ ਤੰਗ ਹੋ ਕੇ ਵਿਆਹੁਤਾ ਔਰਤ ਨੇ ਜਹਿਰੀਲੀ ਚੀਜ਼ ਪੀ ਕੇ ਜੀਵਨ ਲੀਲਾ ਕੀਤੀ ਸਮਾਪਤ
    A married woman fed up with the youth of the village and ended her life by drinking poison
    #ludhiana #ludhiananews #punjabpolice #PunjabNews #latestNews #Punjab #NewsUpdate #dainiksavera #latestupdate #latestpunjabnews #latest #punjabtoday
    Watch and Download All Over World
    PLAY STORE: bit.ly/2TajL9G
    APPLE APP STORE: apple.co/3aI0NyB
    Content Copyright @DainikSaveraTV

Комментарии • 67

  • @salwinderkaur6581
    @salwinderkaur6581 Месяц назад +23

    ਹਾਂ ਦੋਸਤੋ ਹੁਣ ਦਸੋ ਜਨਾਨੀ ਗਲਤ ਕਿ ਬੰਦੇ ਦਬਾਅ ਬਨਾਉਂਦੇ ਜਨਾਨੀ ਜੇਕਰ ਘਰ ਦਸਦੀ ਤਾਂ ਘਰ ਵਾਲੇ ਵੀ ਜਨਾਨੀ ਨੂੰ ਗਲਤ ਖ ਦਿੰਦੇ😢😢😢

  • @mahinderpal9404
    @mahinderpal9404 Месяц назад +51

    ਅਜਿਹੇ ਕੰਜ਼ਰ ਕਿਸਮ ਦੇ ਲੋਕਾਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਵੇ।

  • @AmritpalSingh-vb7wz
    @AmritpalSingh-vb7wz Месяц назад +11

    ਇਹੋ ਜਿਹੇ ਨੂੰ ਸਾਊਦੀ ਅਰਬ ਵਾਲਾ ਕਾਨੂੰਨ ਚਾਹੀਦਾ❤❤❤❤❤

  • @JagtarSingh-iu3kh
    @JagtarSingh-iu3kh Месяц назад +38

    ਇਸ਼ ਦਲੇ ਨੂਫਾਸ਼ੀ ਸਜਾ ਹੋਣੀ ਚਾਹੀਦੀ ਹੈ

  • @harpreetkaur8063
    @harpreetkaur8063 Месяц назад +47

    ਫਾਂਸੀ ਦੀ ਸਜਾ ਮਿਲਣੀ ਚਾਹੀਦੀ ਹੈ ਜੀ ਇਸ ਕੰਜਰ ਨੂੰ 🙏

  • @knowledgegrow4500
    @knowledgegrow4500 Месяц назад +35

    ਮਰਨਾ ਕੋਈ ਹਲ ਨੀਂ ਮਰਨ ਤੋਂ ਪਹਿਲਾਂ ਦੁਸ਼ਮਣ ਮੁਕਾ ਕੇ ਮਰੋ 🙏

  • @expert9241
    @expert9241 Месяц назад +21

    ਇਸ ਬੰਦੇ ਤੇ 302 ਤੇ 306 ਦਾ ਪਰਚਾ ਦਰਜ਼ ਕੀਤਾ ਜਾਵੇ

  • @gursewakbuttar6371
    @gursewakbuttar6371 Месяц назад +28

    ਆਸਕ ਦੇ ਲਾਲ ਮਿਰਚ ਠੋਕੋ

  • @diljeetsingh83
    @diljeetsingh83 Месяц назад +24

    ਪਰਸ਼ਾਸਨ ਤੋ ਮੰਗ ਨਹੀ ਕਰਨੀ ਪਰਸ਼ਾਸਨੂੰ ਦਿਸ ਰਿਹਾ ਹੈ ਕਾਰਵਾਈ ਕਰਨੀ ਪੈਣ ਹੈ

  • @FatehDeol-yw1go
    @FatehDeol-yw1go Месяц назад +18

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਨਾਮ। ਜਪੋ

  • @tusharjaani3801
    @tusharjaani3801 Месяц назад +14

    ਏਦਾ ਦੇ ਬੰਦੇ ਨੂੰ ਅੱਗ ਲਗਾ ਦੇਣੀ ਚਾਹੀਦੀ ਆ।

  • @AmritpalSingh-vb7wz
    @AmritpalSingh-vb7wz Месяц назад +4

    ਮੁੰਡੇ ਨੂੰ ਸਖਤ ਤੋਂ ਸਖਤ ਸਜ਼ਾ ਹੋਣੀ ਚਾਹੀਦੀ❤❤❤❤❤

  • @SardoolsinghKang
    @SardoolsinghKang Месяц назад +10

    ਮੁੰਡੇ ਨੂ ਫਾਂਸੀ ਦਿਓ

  • @ArshdeepSingh-oh4qk
    @ArshdeepSingh-oh4qk Месяц назад +6

    ਤਾਂ ਗੁਰੂ ਸਾਹਿਬ ਨੇ 3 ਫੁੱਟੀ ਕਿਰਪਾਨ ਰੱਖਣ ਨੂੰ ਕਿਹਾ ਐ

  • @user-ng1vq6yb1d
    @user-ng1vq6yb1d Месяц назад +4

    ਇਸ ਬੱਚੀ ਨੇ ਗਲਤੀ ਕੀਤੀ ਪਿਹਲਾਂ ਉਸ ਦੱਲੇ ਦਾਂ ਢਿੱਡ ਪਾੜ ਦੇਣਾ ਸੀ ਤਾਂ ਕਿ ਉਸ ਨੂੰ ਸਜ਼ਾ ਮਿਲ ਜਾਂਦੀ

  • @jaswinderjaswinderdeol2847
    @jaswinderjaswinderdeol2847 Месяц назад +4

    ਇਸ਼ਕੋਂ ਫਾਂਸੀ ਹੋਵੇ ਔਰ ਗੁਪਤ ਸੁਮਨ ਕੱਟ ਦਿੱਤਾ ਜਾਵੇ

  • @JaspalSingh-rf7sl
    @JaspalSingh-rf7sl Месяц назад +15

    302-----da----Parcha----hona-----Chahida😢😢😢😢😢

  • @bhagwantgill8008
    @bhagwantgill8008 Месяц назад +14

    Bahut.marra.hoiya..Bhan.nal.🤔🫣🫣😭😭😭😭😭

  • @Khalsa-kf3wt
    @Khalsa-kf3wt Месяц назад +8

    ਮਰਨਾ ਸਹੀ ਨਹੀ ਜ਼ਿੰਮੇਵਾਰ ਬੰਦਿਆਂ ਨੂੰ ਦੱਸਿਆ ਹੁੰਦਾ ਉਸਦੇ ਚੰਗੀ ਤਰਾ ਛਿੱਤਰ ਫੇਰਨਾ ਸੀ

    • @Gurpreetsingh-im3ro
      @Gurpreetsingh-im3ro Месяц назад

      ਵੀਰ ਮਾੜੇ ਬੰਦੇ ਦੀ ਇੱਥੇ ਕੌਣ ਸੁਣਦਾ

  • @JagatSingh-vv1kl
    @JagatSingh-vv1kl Месяц назад +20

    ਇਸ ਮੁੰਡੇ ਦੀ ਪਿਛਲੀ ਸੇਡ ਤੋੰ ਲਾਲ ਮਿਰਚਾ 🌶 🌶 ਦਿੱਤੀਆ ਜਾਣ ਲਾਲ ਮਿਰਚਾ।😝🤑😛

  • @gurinderkaur5158
    @gurinderkaur5158 Месяц назад +2

    Police need to take strict action on culprit .

  • @DhanwantSingh-qx9pm
    @DhanwantSingh-qx9pm Месяц назад +10

    Parcha Karo munde ta

  • @shashipaularmy8796
    @shashipaularmy8796 Месяц назад +8

    Bheno ko benti hai apne pati ki gal aur sewa karo aur pind basio ko bi action lena chaye koi galat karta sabhi ki zimmedari hai bad mein kush na hai hone bala sache raste chalo

  • @Hoshiarpur-PB07GAMING
    @Hoshiarpur-PB07GAMING Месяц назад +2

    Insaf dawao pind waleo

  • @KawaljitKaur-fh9cx
    @KawaljitKaur-fh9cx Месяц назад

    ਵਾਹਿਗੁਰੂ ਜੀ ਆਪ ਜਾਣਦੇ ਹੋ ਸੱਚ ਝੂਠ ਮਰਨਾ ਕੋਈ ਹਲ ਨਹੀਂ ਭੈਣ ਜਾਨ ਗੁਆ ਗੲਈ ਬੀਬੀਆਂ ਹਰ ਵਕਤ ਹਥਿਆਰ ਰੱਖਣ ਏਦਾ ਗਲ ਨਹੀਂ ਬਣਨੀ

  • @ParamjeetkaurParamjeetkaur-o1s
    @ParamjeetkaurParamjeetkaur-o1s Месяц назад +1

  • @gulzarsingh8660
    @gulzarsingh8660 Месяц назад +1

    So sad😢

  • @sukhsandhu4405
    @sukhsandhu4405 Месяц назад +1

    Case di changi tra janch honi chahi di hai dujiAn da pakh v sunna chahida hai

  • @baggasarpanchnakki-fk9ku
    @baggasarpanchnakki-fk9ku Месяц назад +4

    Only fansi do

  • @simarsingh916
    @simarsingh916 Месяц назад

    ਵੀਰ ਜੀ ਮੇਰੀ ਬੱਚੀ ਨਾਲ ਵੀ ਇਹ ਕੁਝ ਹੋ ਰਿਹਾ ਹੈ 2 ਵਾਰ ਪੰਚਾਇਤ, 1ਵਾਰ ਥਾਣੇ ਵਿੱਚ ਹੁਣ ਫਿਰ ਥਾਣੇ ਵਿੱਚ ਅਰਜੀ ਦਿੱਤੀ ਹੋਈ ਹੈ ।25 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਉਪਰੋ ਦਬਾ ਬਣਾ ਰਹੈ ਨੈ ਕਿ ਰਾਜੀਨਾਮਾ ਕਰੋ ਆਉ ਸਾਡਾ ਸਾਥ ਦਿਉ

  • @CalmBirdNest-bw6vx
    @CalmBirdNest-bw6vx Месяц назад +3

    Bhut bor hoeia😢😢😢😢😮

  • @sadhusingh9620
    @sadhusingh9620 Месяц назад +6

    Ihna lai knoon kdo banana h police da role zero h kde aas na rakhio

  • @motivationchannel9886
    @motivationchannel9886 Месяц назад +2

    Must take action against criminal person by police and administration

  • @jasvindersingh4813
    @jasvindersingh4813 Месяц назад +3

    Pehla Gulbat Howegi Nahi Kise Dee Kee Jurat Aa Koee Kise Nu kush Kahe Dal Vich kush Kala Aa

    • @Simr605
      @Simr605 Месяц назад

      Hmm Hr waar kudiya he galt hunda aa munde taan kde galt hoye he nhi jdo a Agg apne ghr ch lagdi aa fr banda ander tk paat jnda kise di Dhee nu badnaam krn ch koi kasar na chadya kro

  • @ayeshasidhu5519
    @ayeshasidhu5519 Месяц назад +5

    Waheguru punjab ch gand pay gia iman gir chuka kanun da dar nahi saja milni chaidi

  • @kaur2234
    @kaur2234 Месяц назад +2

    Gande looka noo akl baksi saria noo 🙏 bentià parban karnagi change looka noo presañ Karna galt kam kardekawaye honi chàhidi looka noo 😎

  • @bitusingh6893
    @bitusingh6893 Месяц назад +2

    Anparta l'ok ajj v hn,,,,india punjab vh,,,

  • @rajuverma-sj5iv
    @rajuverma-sj5iv Месяц назад +4

    es monde de bod maro sara pand ssp sho dc jeeee is monde nu fance deo te is de bod vich dada deo

  • @kulwindersinghcheema
    @kulwindersinghcheema Месяц назад

    😢😢😢😢😢😢😢😢😢😢😢😢😢

  • @jimmyaulakh8247
    @jimmyaulakh8247 Месяц назад +3

    Lrrayi 20 pehla hoyi ,,,jehar 20 dina baad khada ,,,,na na kyo fasaa rahe garib nu ,,lrayi bhawe ghar d apni hove pr garib koi tang ta ,,, pr chlo police ne kad laine tattt

  • @beantkaur9125
    @beantkaur9125 Месяц назад +1

    Pun.ch sara sistam khrab hogya je pind ch kise nu koe v gal kahda he ta faysla karnwala pakh pat karda he galt galt te sahe nu sahe nahe kahede

  • @sadhusingh9620
    @sadhusingh9620 Месяц назад +4

    Police h__sarpanch h__ bhen bhra han__ Andi gwandi han

  • @Incredible365
    @Incredible365 Месяц назад

    Do bachean di maa jahan toh chali gayi. Kinna majboor kar ditta. Munde nu sazza deo
    So sad 😢

  • @kiranpreetkaur7230
    @kiranpreetkaur7230 Месяц назад +4

    Sjaa howe us munde nu...

    • @shanky2112
      @shanky2112 Месяц назад

      Mainu vi ik aunty tang pareshan kardi jhe..

    • @vickykhalsag
      @vickykhalsag Месяц назад

      ​@@shanky2112 naam pata das ohda, ohda v hall krde aa

  • @asharani6758
    @asharani6758 Месяц назад

    Ph v krda c tang v krda c koi gal.hougi ta e call krda c.garwale nu das di peke gwandi roshtedar sarpanch koi ni gal sun da c eda kida kise de kehn te dvai kha lau janani.hadd aa munda ena wadda oh ni krh skda c kuch.gall koi hor v a vich.eda ni koi eni gall te dvai khnda koi prrof houga ude kol ta e kehda c oh.nai ta sarpanch nu ds di

  • @bharpoorsingh1134
    @bharpoorsingh1134 Месяц назад +1

    Pahla report karvani si isne

    • @SorabSahota
      @SorabSahota Месяц назад +1

      ❤❤❤❤❤ ਓ ਕੇ ਇਸ 3
      ਓ ਦੇ ਹੋਰ ਹੈ

    • @SorabSahota
      @SorabSahota Месяц назад +1

      ❤❤❤ ਵੁਹ

  • @GurpreetSingh-tf3tv
    @GurpreetSingh-tf3tv Месяц назад +1

    ਇਹਨੂੰ ਭੈਣ ਦੇ ਲੋੜੇ ਨੂੰ ਫਾਂਸੀ ਹੋਣੀ ਚਾਹੀਦੀ ਆ

  • @GurpreetSingh-ux9ow
    @GurpreetSingh-ux9ow 27 дней назад

    Enu lama pao

  • @simarsingh916
    @simarsingh916 Месяц назад

    ਵੀਰ ਜੀ ਮੇਰੀ ਬੱਚੀ ਨਾਲ ਵੀ ਇਹ ਕੁਝ ਹੋ ਰਿਹਾ ਹੈ 2 ਵਾਰ ਪੰਚਾਇਤ, 1ਵਾਰ ਥਾਣੇ ਵਿੱਚ ਹੁਣ ਫਿਰ ਥਾਣੇ ਵਿੱਚ ਅਰਜੀ ਦਿੱਤੀ ਹੋਈ ਹੈ ।25 ਦਿਨ ਹੋ ਗਏ ਕੋਈ ਕਾਰਵਾਈ ਨਹੀਂ ਉਪਰੋ ਦਬਾ ਬਣਾ ਰਹੈ ਨੈ ਕਿ ਰਾਜੀਨਾਮਾ ਕਰੋ ਆਉ ਸਾਡਾ ਸਾਥ ਦਿਉ

  • @sajangill7494
    @sajangill7494 13 дней назад

    ❤❤❤❤❤❤