ਆਹ ਠੋਕਤੇ ਸਾਰੇ ਬਾਬੇ ਨੇ

Поделиться
HTML-код
  • Опубликовано: 27 янв 2025

Комментарии • 64

  • @JagdevSingh-yi5nb
    @JagdevSingh-yi5nb 18 дней назад +23

    ਬਾਬਾ ਜੀ ਨੂੰ ਸਲੂਟ ਹੈ।ਬਾਬਾ ਜੀ 100% ਸਹੀ ਹਨ। ਆਹ ਧਰਨੇ ਮੁਜ਼ਾਹਰੇ ਕਰਨ ਵਾਲੇ ਲੋਕਾਂ ਨੂੰ ਅਜਿਹੇ ਵਿਚਾਰਧਾਰਾ ਦੇ ਧਾਰਨੀ ਲੋਕਾਂ ਤੋਂ ਸੇਧ ਲੈਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।ਇਹ ਸਮੇਂ ਦੀ ਲੋੜ ਹੈ।ਬਾਬਾ ਜੀ ਦੀ ਇੱਕ ਇੱਕ ਗੱਲ ਵਿੱਚ ਵਜ਼ਨ ਹੈ।

  • @randhirsingh6300
    @randhirsingh6300 17 дней назад +16

    ਬਾਬਾ ਜੀ ਤੈਨੂੰ ਸਲੂਟ ਹੈ।ਇਹ ਲੋਕ ਗਰੀਬਾਂ ਨੂੰ ਤਾਂ ਦੇਖਣਾ ਵੀ ਚੰਗਾ ਨੀ ਸਮਝਦੇ।ਸਿਰਫ ਇਨ੍ਹਾਂ ਦਾ ਟਿੱਡ ਭਰਜੇ।

  • @JagdishKumar-h7w3z
    @JagdishKumar-h7w3z 22 дня назад +11

    ਬਾਈ ਤੇਰੀ ਗੱਲਾਂ ਬਾਈ ਤੇਰੀਆਂ ਗੱਲਾਂ ਬਿਲਕੁਲ ਸੱਚ ਹਨ

  • @BalvirSinghBalvirSingh-qq6yf
    @BalvirSinghBalvirSingh-qq6yf 17 дней назад +7

    ਬਾਬਾ ਜੀ ਬਹੁਤ ਦਲੇਰ ਬੰਦੇ ਨੇ ਕਿਰਪਾ ਕਰਕੇ ਵਾਹਿਗੁਰੂ ਜੀ ਇਹਨਾਂ ਨੂੰ ਚੜ੍ਹਦੀ ਕਲਾ ਚ ਰੱਖਣ ਜੋ ਗਰੀਬਾਂ ਦੇ ਹੱਕ ਦੀ ਗੱਲ ਕਰ ਰਹੇ ਹਨ ਕੋਈ ਕਿਸਾਨ ਆਗੂ ਅੱਜ ਤੱਕ ਕਿਸੇ ਨੇ ਗਰੀਬ ਦੇ ਹੱਕ ਦੀ ਗੱਲ ਨਹੀਂ ਕੀਤੀ

  • @chhajusingh9591
    @chhajusingh9591 17 дней назад +6

    100 percent Sahi, Thanks ji Waheguru ji

  • @jagjeetsingh9613
    @jagjeetsingh9613 19 дней назад +11

    ਬਾਪੂ ਕਿਥੇ ਰਿਹਾਂ ਇਨਾ ਚਿਰ ਜਲਦੀ ਆਇਆ ਕਰ ਚਲੀ ਚਲ ਸੁਆਦ ਆ ਜਾਂਦਾ ਗਲ ਸੁਨਕੇ

  • @dilashan1297
    @dilashan1297 22 дня назад +12

    ਬਾਬਾ ਸਿਰਾਂ ਗੱਲ ਬਾਤ ਏ

  • @MajorSingh-xo9dh
    @MajorSingh-xo9dh 22 дня назад +8

    Good g

  • @KuldeepSingh-ue2yn
    @KuldeepSingh-ue2yn 9 дней назад +2

    100/ shi gal baba the

  • @charnkaurkaur9149
    @charnkaurkaur9149 21 день назад +7

    ਸਾਰੀਆ ਗੱਲਾ ਸੱਚਿਆ ਨੇ

  • @RaviSharma-sj4fd
    @RaviSharma-sj4fd 17 дней назад +5

    Good

  • @BaldevSingh-v1t
    @BaldevSingh-v1t 10 дней назад +2

    Dhan ho baba g sach bolde ho

  • @RajivKumar-o1p
    @RajivKumar-o1p 14 дней назад +3

    Very good salute salute salute

  • @davidsahota5968
    @davidsahota5968 17 дней назад +4

    ਗੁੱਡ ਬਾਬਾ ਜੀ

  • @jassijawanda
    @jassijawanda 17 дней назад +5

    Good 👍👍👌👌

  • @BalvindersinghBhullar-o7i
    @BalvindersinghBhullar-o7i 16 дней назад +4

    Very.good.baba.ji

  • @chhajusingh9591
    @chhajusingh9591 4 дня назад

    Waheguru ji Ok Right ji Bilkul Sahi Thanks ji Waheguru ji

  • @amritpalsingh6798
    @amritpalsingh6798 18 дней назад +5

    Baba g Sacha admi a

  • @GurpreetSingh-lb7xx
    @GurpreetSingh-lb7xx 16 дней назад +3

    Good Baba ji

  • @BishuSingh-qs8td
    @BishuSingh-qs8td 7 дней назад +2

    ❤right ji

  • @atmaram3241
    @atmaram3241 6 дней назад +1

    ਬਾਬਾ ਜੀ ਦੀ ਹਰ ਗਲ ਧਿਆਨ ਦੇਣ ਯੋਗ

  • @ramangautam7460
    @ramangautam7460 7 дней назад +3

    Mai ta tuhadia gla son ke bar bar video dekh reha

  • @shivanisharma5562
    @shivanisharma5562 22 дня назад +3

    ਸਭ ਜਗ੍ਹਾ ਪੈਸੇ ਦਾ ਰੋਲਾ ਹੈ ਪੂੰਡਾ, ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦਾ ਹੈ,

  • @butakhan6757
    @butakhan6757 День назад

    Very good 👍👍

  • @ManvirSingh-w6e
    @ManvirSingh-w6e 16 дней назад +2

    Bapu tu gareeba da Rabb hain

  • @jasvirsingh514
    @jasvirsingh514 16 дней назад +2

    ਜੱਟ ਜੱਟ ਦਾ ਵੈਰੀ

  • @mithanlal7830
    @mithanlal7830 8 дней назад +1

    💯👌🏻

  • @TohshiToshi
    @TohshiToshi День назад

    Very good nice baba ge.

  • @MalkitSingh-hi4dx
    @MalkitSingh-hi4dx 9 дней назад +1

    Very good ji

  • @ManvirSingh-w6e
    @ManvirSingh-w6e 16 дней назад +1

    Aci Rabb ta nahi vekhya par bapu da darshan ho gaye bapu sacha sucha banda

  • @PremSingh-ch4wr
    @PremSingh-ch4wr 17 дней назад +2

    10% kisan 90% khan wale P M kis bare soche ga bhaae aa ke kam jab hoge

  • @KulwinderSingh-hw6tx
    @KulwinderSingh-hw6tx 18 дней назад +4

    ਬਾਬਾ ਜੀ ਕਣਕ ਬਹੁਤ ਮਹਿੰਗੀ ਹੋ ਗਈ ਹੈ ਕਣਕ ਦਾ ਰੇਟ 1500 ਰ ਕਰਾਓ ਤੇ ਇਸ ਤੇ ਵੀਡੀਓ ਵੀ ਬਣਾਓ ਸਾਡੀ ਹੱਥ ਬੰਨ ਕੇ ਬੇਨਤੀ ਹੈ

  • @kulwinderram6473
    @kulwinderram6473 17 дней назад +2

    💯👍👍👍👍👍👍👍👍👍👍👍👍

  • @ManvirSingh-w6e
    @ManvirSingh-w6e 16 дней назад +1

    Bapu teri umar lambi howe ta k tu gareeba da haq lyi bolda rahen

  • @partapsingh167
    @partapsingh167 17 дней назад +2

    👍🏻👍🏻

  • @ManvirSingh-w6e
    @ManvirSingh-w6e 16 дней назад +1

    Bapu 100% sacha

  • @GurmeetKaur-iz1sk
    @GurmeetKaur-iz1sk 16 дней назад +4

    ਕੋਈ ਮਜ਼ਦੂਰ ਦਾਣੇ ਮੁੱਲ ਨਹੀਂ ਲੈਦਾ ਸਭ ਸਰਕਾਰ ਦੇ ਰਾਸ਼ਨ ਨਾਲ ਪਲ ਰਹੇ ਸਗੋਂ ਦਾਣੇ ਵੇਚਦੇ ਆ ਚੱਕੀਆਂ ਤੇ ਅਸੀਂ ਆਪ ਦੇਖੇ ਵੇਚਦੇ ਤਦ ਹੀ ਤਾਂ ਕਿਸਾਨਾਂ ਨਾ ਤੁਰਦੇ ਨਹੀਂ ਇਕ ਮਹੀਨੇ ਦੀ ਤਨਖਾਹ ਪੈਨਸ਼ਨ ਨਾ ਮਿਲੇ ਤਾਂ ਇਹ ਲੋਕ ਪਿੱਟਣ ਵਾਲੇ ਹੋ ਜਾਂਦੇ ਕਿਸਾਨ ਛੇ ਮਹੀਨੇ ਬਾਅਦ ਪੈਸੇ ਦਾ ਮੂੰਹ ਦੇਖਦਾ ਉਹ ਵੀ ਪਰਮਾਤਮਾ ਭਰੋਸੇ ਜੇ ਕਿਸੇ ਨੇ ਆਪਣੀ ਮਿਹਨਤ ਦੇ ਨਾਲ ਕੋਈ ਚੀਜ਼ ਲਈ ਤਾਂ ਤੈਨੂੰ ਕੀ ਤਕਲੀਫ ਬਾਡਰ ਤੇ ਜਾ ਕੇ ਸਿੱਧਾ ਟੱਕਰ ਕਿਸਾਨਾਂ ਨਾਲ ਤੈਨੂੰ ਫਿਰ ਪਤਾ ਲੱਗਣਾ ਕੈਮਰੇ ਅੱਗੇ ਗੱਲਾਂ ਬਣਾਈ ਜਾਂਦਾ

    • @friendsfriends2675
      @friendsfriends2675 4 дня назад

      ik kamm kr. kheti krni chadd te.. mahina da. 1500 uh v. 60de umr vale nu milda. te mahine dee 5kg kank tu lai lia kr. dekh 5 kilo kank vicho kuch kha lia kreo te baki trali ch pake veche ayea kreo

    • @friendsfriends2675
      @friendsfriends2675 4 дня назад

      jis 60sal de garib kol kmai da sahdn na hove usnu 1500 mhine da milda. te 5kg knnk mahine dee. tainu ih v chubhgi

    • @friendsfriends2675
      @friendsfriends2675 4 дня назад

      jide kol koi kmai da heela nhi uh pitt da sirf 1500 nu. tusi jamina .hon de bavjood v pitti jane

  • @BalkarGovindpura
    @BalkarGovindpura 20 дней назад +3

    ਟਰਮਾ ਦਾ ਕਮਾਲ

  • @ManvirSingh-w6e
    @ManvirSingh-w6e 16 дней назад +1

    Bapu verga sach banda he punjab nu bacha sakde

  • @shindabains7987
    @shindabains7987 4 дня назад

    Baba g warge v jatt hone chide ah sach bolan wale

  • @shrestharora5609
    @shrestharora5609 17 дней назад +1

    The great attam Bal.

  • @sunnysinghpthoaa
    @sunnysinghpthoaa 21 день назад +4

    Good ❤❤

  • @ManvirSingh-w6e
    @ManvirSingh-w6e 16 дней назад +1

    Bapu gareeba di awaj

  • @vikasverma_1
    @vikasverma_1 17 дней назад +1

  • @bibekgiyan
    @bibekgiyan 22 дня назад +2

    ਭਰਾਵਾ ਬਾਕੀ ਗੱਲਾਂ ਤਾਂ ਸਭ ਠੀਕ ਨੇ ਪਰ ਬੇਕਾਰ ਹੋਈ ਗਾਂ ਨੂੰ ਲੋਕ ਵੱਢ ਕੇ ਅਚਾਰ ਪਾ ਲੈਣ ਜਾਂ ਫਿਰ ਤੂੰ ਹੀ ਦੱਸ ਕਿ ਉਸ ਦਾ ਕੀ ਕਰਨ ਬੁੱਚੜਖਾਨੇ ਆਹ ਹਿੰਦੂ ਵੀਰ ਨਹੀਂ ਖੁੱਲਣ ਦਿੰਦੇ

    • @vikasverma_1
      @vikasverma_1 17 дней назад +1

      ਮੱਝ ਰੱਖ ਲੈ। ਫੇਰ ਅਚਾਰ ਬਣਾ ਜਾ ਮੁਰੱਬਾ ਕੋਈ ਨਿ ਰੋਕਦਾ।

  • @harveersingh8367
    @harveersingh8367 20 дней назад +1

    ਤੇਰੀ ਜਵਾ ਕੁਸ ਜਿਆਦੇ ਚੱਲਦੀ ਆ

  • @jotphotophotography7756
    @jotphotophotography7756 22 дня назад +2

    ❤❤❤❤❤

  • @manindersingh352
    @manindersingh352 17 дней назад +1

    ਹਰਾਮਜਾਦੇਅ ਕਹਿ ਦਿਹਾੜੀ 1000 ਰੂ ਦਿੳ ਲੈਕਚਰ ਨਾ ਝਾੜ

  • @gurmailsinghcoach8099
    @gurmailsinghcoach8099 22 дня назад +1

    Y koe kesan majdor ekta nahe sahe gll nachater singh de gareeb kethu laenge ene mehnge kank ke gll ona ne rote ne kahne jekar majdoora ne dehade chak dete fer cehka na mareo veero hae ta ashe v kesan par har jgh1 daka ne chalda

  • @NirmalSingh-r1x9p
    @NirmalSingh-r1x9p 16 дней назад

    Bhai ji me be dehadedar ha mil de kank leda ha te mere pind jand mongoli vich 5 kile wale 2 rupees kile wali kank lende ne te dagra lea dana picwaunde ne kise green da hak kade ne sarm ne aunde salea nu

  • @NachhattarSingh-q5q
    @NachhattarSingh-q5q 4 дня назад

    ਲੰਮੀ ਉਮਰ ਕਰੇ ਰੱਬ ਬਾਬਾ ਤੇਰੀ ਤੂੰ ਗਰੀਬਾ ਦੀ ਗੱਲ ਕਰਦੇ

  • @RajivKumar-o1p
    @RajivKumar-o1p 14 дней назад

    Gurmeet kaure .jatt sare gariban di kanhak laee jande ne Akhan kholl .garib laeena vich Dhake kha rahe hunde ne .jatt tarali la ke .10.10.20.20 tohre ladh ke lijande ne .app vi uhee khande ne Dangran nu vi oheee paunde ne

  • @satnamsinghsatnamsinghsekh9528
    @satnamsinghsatnamsinghsekh9528 8 дней назад +1

    Good

  • @gurmindersingh9777
    @gurmindersingh9777 10 дней назад +1

    ❤❤❤❤

  • @SurinderSingh-z9y
    @SurinderSingh-z9y 15 дней назад +1

    Good ji

  • @MajorSingh-xh3iw
    @MajorSingh-xh3iw 12 дней назад +1

    Good ji