Political Battle (931): Election ਤੋਂ ਪਹਿਲਾਂ ਨਰਾਜ਼ ਹੋਏ Sarpanch, Commission ਕੋਲ ਪਹੁੰਚੇ ਕਾਂਗਰਸੀ | D5

Поделиться
HTML-код
  • Опубликовано: 15 ноя 2024

Комментарии • 13

  • @navjotsingh9625
    @navjotsingh9625 Месяц назад +5

    ਅਮਲੋਹ ਬਲਾਕ ਵਿੱਚ ਵੀ ਨਹੀਂ ਪਹੁੰਚੀ ਵੋਟਰ ਸੂਚੀ ਅੱਜ ਮਿਤੀ 28,9,2024

  • @jaswantsingh-li5lf
    @jaswantsingh-li5lf Месяц назад +2

    ਜੇਕਰ ਸੁਨੀਲ ਜਾਖੜ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਹਨ ਤਾਂ ਬਿਲਕੁਲ ਖਤਮ ਹੋ ਜਾਣਗੇ ਕਿਉਂਕਿ ਦੁਜੀ ਵਾਰ ਪੰਜਾਬ ਵਿੱਚ ਸਰਕਾਰ ਨਹੀਂ ਬਣਨ ਵਾਲੀ ਨਹੀਂ ਹੈ ਕਾਗਰਸ ਪਾਰਟੀ ਵਿੱਚ ਸ਼ਾਮਿਲ ਹੋ ਜਾਣ ਤਾਂ ਵਧੀਆ ਰਹਿਣਗੇ

  • @jagmohansandhu2063
    @jagmohansandhu2063 Месяц назад

    ਜੇ ਜੱਟ ਹਰੀ ਵੱਝ ਕੇ ਲੈ ਆਉ ਫ਼ਿਰ ਕੌਂਣ ਜਿੰਮੇਦਾਰ ਪੰਧੇਰ ਨੂੰ ਚੁਕ ਕੇ ਜੇਲ਼ ਭੇਜਣਾ ਚਾਹੀਦਾ

  • @BaldevSingh-gj6ex
    @BaldevSingh-gj6ex Месяц назад +2

    🙏🙏🙏🙏🙏

  • @raghuvirsingh5417
    @raghuvirsingh5417 Месяц назад

    Security must be payment. Nice idea.

  • @jaswantsingh-li5lf
    @jaswantsingh-li5lf Месяц назад

    ਢਿੱਲੋਂ ਸਾਹਿਬ ਜੀ ਰਾਹੁਲ ਗਾਂਧੀ ਨੇ ਬਿਲਕੁਲ ਸੱਚ ਹੀ ਬੋਲਿਆ ਗਿਆ ਸੀ ਪਰ ਜਿਹੜੇ ਆਪਣੇ ਆਪ ਨੂੰ ਅਕਾਲੀ ਦਲ ਵਾਲੇ ਜਾ ਦਿੱਲੀ ਵਿੱਚ ਸਿਰਸੇ ਵਰਗੇ ਜਿਹੜੇ ਆਪਣੇ ਆਪ ਨੂੰ ਮੋਦੀ ਦੇ ਭਗਤ ਕਹਿੰਦੇ ਹਨ ਉਨ੍ਹਾਂ ਨੇ ਬੀ ਕੋਗਣੀਆ ਕਿਉਂ ਮੂੰਹ ਵਿੱਚ ਪਾ ਲਈਆਂ ਹੋਈਆਂ ਹਨ ਜਦੋਂ ਰਾਹੁਲ ਗਾਂਧੀ ਨੇ ਇੱਕ ਹੀ ਬਿਆਨ ਦਿੱਤਾ ਗਿਆ ਸੀ ਸਿਰਸੇ ਵਰਗੇ ਜਾਂ ਕਹੋ ਮੋਦੀ ਦੇ ਚਮਚੇ ਬਾਹਾਂ ਚੜਾ ਚੜਾ ਕੇ ਗੱਲਾਂ ਕਰਦੇ ਸਨ ਕਿ ਮੈਂ ਰਾਹੁਲ ਗਾਂਧੀ ਉੱਤੇ ਕੇਸ ਕਰੋਗਾ ਹੁਣ ਮੂੰਹ ਕਿਉਂ ਬੰਦ ਕਰਕੇ ਬੈਠੇ ਹੋਏ ਹਨ ਜਾਂ ਜਿਸ ਦਿਨ ਬਲਦੇਵ ਸਿਰਸੇ ਨੂੰ ਅਤੇ ਡੱਲੇਵਾਲ ਨੂੰ ਕਿਰਪਾਨਾਂ ਕਰਕੇ ਜਹਾਜ਼ ਵਿੱਚ ਚੜਨ ਤੋ ਰੋਕਿਆ ਗਿਆ ਸੀ ਉਸ ਦਿਨ ਬੀ ਮੂੰਹ ਨਹੀਂ ਖੋਲਿਆ ਗਿਆ ਹੁਣ ਤਾਂ ਦਿੱਲੀ ਦੇ ਸਕੂਲ ਵਿੱਚ ਹੀ ਸਿੱਖ ਨੌ ਜਵਾਨ ਨਾਲ ਘਟਨਾ ਵਾਪਰ ਰਿਹਾ ਹੈ ਹੁਣ ਕਿਉਂ ਨਹੀਂ ਮੋਦੀ ਦੇ ਚਮਚੇ। ਆਪਣੇ ਮੂੰਹ ਖੋਲ੍ਹ ਰਹੇ ਇਸ ਤੋਂ ਪਤਾ ਲਗਦਾ ਹੈ ਕਿ ਕਿੰਨੇ ਕੁ ਸਿੱਖ ਧਰਮ ਨੂੰ ਪਿਆਰ ਕਰਦੇ ਹਨ ਬਸ ਕੁਰਸੀਆਂ ਚਾਹੀਦੀਆਂ ਹਨ ਸਿੱਖ ਕੌਮ ਜਾਵੇ ਢੱਠੇ ਖੁਹ ਵਿੱਚ ਸਿਰਸੇ ਵਰਗੇ ਲੋਕ ਮੋਦੀ ਦੇ ਦਲਾਲ ਹਨ ਸਿਰਾ ਵਿੱਚ ਪੱਗਾ ਹੀ ਪਛਾਈਆ ਹੋਈਆਂ ਹਨ ਸਿੱਖ ਕੌਮ ਦੇ ਵਿੱਚ ਇਹ ਕਾਲੀਆਂ ਭੇਡਾਂ ਹੀ ਹਨ ਜਿਸ ਤਰ੍ਹਾਂ ਇੱਕ ਕਹਾਵਤ ਹੈ ਕਿ ਉਪਰੋ ਰਾਮ ਰਾਮ ਬਗਲ ਵਿੱਚ ਸੁਰੀ ਇਹ ਸਿਰਸੇ ਵਰਗੇ ਉਹ ਲੋਕ ਹਨ ਇਸ ਲਈ ਕਿਸੇ ਨੇ ਸੱਚ ਹੀ ਕਿਹਾ ਹੈ ਕਿ ਪੱਗਾ ਵਿੱਚ ਸਿਰ ਹੀ ਪਸਾਏ ਹੋਏ ਹਨ ਸਿੱਖ ਕੌਮ ਨਾਲ ਕੋਈ ਵੀ ਸਬੰਧ ਨਹੀਂ ਹੈ ਬਸ ਮੋਦੀ ਦੀ ਚਮਚਾਗਿਰੀ ਕਰਨੀ ਹੈ ਬਾਕੀ ਸਿੱਖ ਧਰਮ ਨਾਲ ਕੋਈ ਵੀ ਪਿਆਰ ਨਹੀਂ ਹੈ ਇਨ੍ਹਾਂ ਲੋਕਾਂ ਦੇ

  • @gurdassingh4432
    @gurdassingh4432 Месяц назад +1

    Leadership to v paise charge kitta jaan

  • @jaswantsingh-li5lf
    @jaswantsingh-li5lf Месяц назад

    ਢਿੱਲੋਂ ਸਾਹਿਬ ਜੀ ਭਗਵੰਤ ਮਾਨ ਇੱਕ ਰਾਜਪਾਲਾਂ ਨਾਲ ਦਿਖਾਵਾ ਹੀ ਕਰਦਾ ਹੈ ਅੰਦਰੋਂ ਬੀਜੇਪੀ ਦੇ ਨਾਲ ਹੀ ਰੱਲਿਆ ਹੋਇਆ ਹੁਣ ਹਰਿਆਣਾ ਵਿੱਚ ਚੋਣਾਂ ਸਨ ਨਾਲ ਦੀ ਨਾਲ ਕੇਜਰੀਵਾਲ ਨੂੰ ਮੋਦੀ ਨੇ ਜੇਲ੍ਹ ਵਿੱਚੋਂ ਬਾਹਰ ਕਢ ਦਿੱਤਾ ਜਦੋਂ ਡਿਬਰੂਗੜ ਭੇਜਣਾ ਸੀ ਅਮਰਿਤਪਾਲ ਦੇ ਸਾਥੀਆਂ ਨੂੰ ਉਸ ਵਕਤ ਭਗਵੰਤ ਮਾਨ ਨੇ ਅਤੇ ਕੇਦਰ ਸਰਕਾਰ ਦੇ ਨਾਲ ਇੱਕ ਮਿੰਟ ਵਿੱਚ ਸਹਿਮਤੀ ਦਿੱਤੀ ਗਈ ਅਹਿਮਦਸ਼ਾਹ ਵਲੋਂ ਦੁਜੀ ਵਾਰ ਫ਼ੇਰ ਇੱਕ ਮਿੰਟ ਵਿੱਚ ਸਹਿਮਤੀ ਦਿੱਤੀ ਗਈ ਹੁਣ ਬੀ ਕੋਈ ਕਸਰ ਹੈ ਕਿ ਭਗਵੰਤ ਮਾਨ ਜਾਂ ਕੇਜਰੀਵਾਲ ਮੋਦੀ ਦੀ ਬੀ ਟੀਮ ਨਹੀਂ ਹੈ ਪਰ ਜਿਹੜੇ ਭਮਕ੍ਕੜ ਕੇਜਰੀਵਾਲ ਜਾਂ ਭਗਵੰਤ ਮਾਨ ਦੇ ਪਿੱਛੇ ਫਿਰਦੇ ਸਨ ਵੋਟਾਂ ਵੇਲੇ ਉਨ੍ਹਾਂ ਭਮਕ੍ਕੜਾਂ ਦੇ ਭੁਲੇਖੇ ਜਰੂਰ ਦੂਰ ਹੋ ਗਏ ਹਨ ਕਿ ਅਸੀਂ ਭਗਵੰਤ ਮਾਨ ਨੂੰ ਕੁਝ ਹੋਰ ਹੀ ਸਮਝਦੇ ਸੀ ਕਿ ਇਹ ਬਦਲਾਆ ਦੀ ਸਰਕਾਰ ਹੈ ਹੁਣ ਪਤਾ ਲੱਗਿਆ ਕਿ ਨਹੀਂ ਇਹ ਮੋਦੀ ਦਾ ਹੀ ਦੁਜਾ ਰੂਪ ਸੀ ਮੋਦੀ ਦੀ ਹੀ ਸਰਕਾਰ ਹੈ ਪੰਜਾਬ ਵਿੱਚ ਭਗਵੰਤ ਮਾਨ ਤਾਂ ਇੱਕ ਦਿਖਾਵਾ ਕਰਦੇ ਹਨ ਪਰ ਭਗਵੰਤ ਮਾਨ ਨੇ ਬਹੁਤ ਵੱਡਾ ਧੋਖਾ ਕੀਤਾ ਹੈ ਪੰਜਾਬ ਦੇ ਲੋਕਾਂ ਨਾਲ ਹੁਣ ਜਦੋਂ ਭਗਵੰਤ ਮਾਨ ਦੀ ਵਾਰੀ ਆ ਗਈ ਹੈ ਹੁਣ ਹਸਪਤਾਲ ਵਿੱਚ ਇੱਕ ਬਹਾਨਾ ਬਣਾਇਆ ਗਿਆ ਹੈ ਕਿਉਂਕਿ ਛੁੱਟੀ ਕਰਨੀ ਹੈ

  • @KulwantSinghButtar-o7w
    @KulwantSinghButtar-o7w Месяц назад

    Charman.5.5.ganmaan.lae.ferda

  • @RobinX-g2k
    @RobinX-g2k Месяц назад

    Gippy ta babbu de 😢😢😢😢😢😢

  • @rachhpalsingh5387
    @rachhpalsingh5387 Месяц назад

    Pehla vtusi kavaroli pa k sidhi musewala nu jann gavai hun hor kise di jann nu khatre ch paoge

  • @noorsingh3308
    @noorsingh3308 Месяц назад

    Lene chahide ne gunman Ina. Singra to

  • @RanaJi-qc8ze
    @RanaJi-qc8ze Месяц назад

    0 news