ਮਿੱਠੋ ਮਾਸੀ (ਭਾਗ-4) Mitho Massi (Ep-4)New Punjabi Webseries 2024 ! Dhillon Mansa wala !Aman Dhillon

Поделиться
HTML-код
  • Опубликовано: 20 дек 2024

Комментарии • 172

  • @Maninder_brar
    @Maninder_brar 6 часов назад +63

    ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਰਬੰਸਦਾਨੀ ਗੁਰੂ ਸਾਹਿਬ ਜੀ,,,,,,ਧੰਨ ਧੰਨ ਚਾਰ ਸਾਹਿਬਜਾਦੇ ਜੀ 🙏🙏🙏🙏🙏

  • @kiratkaur7029
    @kiratkaur7029 5 часов назад +26

    ਇਹ ਗੱਲ ਬਿਲਕੁਲ ਠੀਕ ਹੈ ਕਿਸਾਨਾਂ ਨਾਲ ਜੋੜ ਨਾ ਚਾਹੀਦਾ ਹੈ

  • @harpreetsinghsra7253
    @harpreetsinghsra7253 5 часов назад +22

    ਕਿਸਾਨਾਂ ਦੇ ਅੰਦੋਲਨ ਬਾਰੇ ਗੱਲ ਕੀਤੀ ਗਈ ਬਹੁਤ ਬਹੁਤ ਧੰਨਵਾਦ ਜੀ sari ਟੀਮ ਦਾ

  • @brahamjeetsingh4647
    @brahamjeetsingh4647 6 часов назад +11

    ਬਦਨੀਅਤ ਜਨਾਨੀ ਦਾ v ਭਾਗ 2 payo plz jldi amn bhene😊

  • @KulwinderShergillShergil
    @KulwinderShergillShergil 27 минут назад +1

    ਬਹੁਤ ਸੋਹਣੀ ਸਟੋਰੀ ਲਿੱਖੀ ਅਮਨ ਭੈਣ ਨੇ ਕਿਰਦਾਰ ਵੀ ਬਹੁਤ ਵਧੀਆਂ ਨਿਭਾਇਆ ਸਾਰੀ ਟੀਮ ਨੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਅਮਨ ਤੇ ਰਾਜ ਵੀਰੇ ਤੇ ਸਾਰੀ ਟੀਮ ਤੇ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਬਖਸ਼ਿਸ਼ ਕਰਨ ❤ ਧੰਨਵਾਦ ਕੁਲਵਿੰਦਰ ਸ਼ੇਰਗਿੱਲ

  • @KuldeepKour-o9j
    @KuldeepKour-o9j 6 часов назад +9

    ਹਾਂਜੀ ਅਮਨ ਜੀ ਸਾਨੂੰ ਤੁਹਾਡੀ ਇਹ ਵੀਡੀਓ ਬਹੁਤ ਹੀ ਜ਼ਿਆਦਾ ਸੋਹਣੀ ਲੱਗਦੀ ਹੈ ਬਾਕੀ ਤੁਹਾਡੀ ਸੂਟ ਬਹੁਤ ਹੀ ਜਿਆਦਾ ਸੋਹਣੀ ਹੁੰਦੀ ਮੇਰੇ ਤੇ ਤੁਹਾਡੀ ਐਕਟਿੰਗ ਸਾਰਿਆਂ ਤੋਂ ਹੀ ਜਿਆਦਾ ਸੋਹਣੀ ਹੁੰਦੀ ਹੈ

  • @Veerpal-z2b
    @Veerpal-z2b 4 часа назад +4

    ਬਹੁਤ ਸੋਹਣੀ ਵੀਡੀਓ ਲੱਗੀ ਆਜੀ ਕਿਸਾਨਾਂ ਬਾਰੇ ਗੱਲ ਬਾਤ ਕੀਤੀ ਆਜੀ❤🙏🙏

  • @SukhwinderSingh-wq5ip
    @SukhwinderSingh-wq5ip 4 часа назад +6

    ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤

  • @HargobindSingh-fz5hq
    @HargobindSingh-fz5hq 6 часов назад +19

    ਬਦਨੀਅਤ ਜਨਾਨੀ ਵੀਡੀਓ 2ਭਾਗ ਪਾਉ ਜੀ ਛੇਤੀ

  • @jashansandhu2966
    @jashansandhu2966 6 часов назад +4

    ਬਹੁਤ ਵਧੀਆ ਵੀਡੀਓ ਅਮਨ ਭੈਣ ਤੇ ਤੁਹਡਾ ਸੂਟ ਬਹੁਤ ਹੀ ਜਿਆਦਾ ਸੋਹਣਾ ਹੁੰਦਾ ਹੈ ਅਮਨ ਭੈਣ ਰਾਜ ਵੀਰ ਦੀ ਐਕਟਿੰਗ ਬਹੁਤ ਵਧੀਆ ਹੁੰਦੀ ਹੈ ਵਾਹਿਗੁਰੂ ਸਾਰੀ ਟੀਮ ਨੂੰ ਚੜਦੀਕਲਾ ਵਿੱਚ ਰੱਖੇ

  • @mandeepmann8730
    @mandeepmann8730 Час назад

    ਬਹੁਤ ਵਧੀਆ ਮੈਸਿਜ ਦਿੱਤਾ ਜੀ, ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ ਰੱਖੇ ਜੀ ਸਾਰਿਆਂ 🎉🎉🎉🎉

  • @SimranSingh-zx4wj
    @SimranSingh-zx4wj 5 часов назад +3

    ਵੈਰੀ ਨਾਈਸ ਵੀਡੀਓ ਅਮਨ ਦੀਦੀ ਰਾਜ ਬਾਈ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੰਦਰੁਸਤੀਆ ਬਖਸ਼ੇ ਤੱਕੀਆਂ ਬਖਸ਼ੇ ❤❤❤❤❤❤❤❤❤❤❤

  • @hashiharkiratsingh896
    @hashiharkiratsingh896 5 часов назад +4

    ਬਹੁਤ ਸੋਹਣੀ ਵੀਡੀਓ ਲੱਗੀ ਕਿਸਾਨਾਂ ਬਾਰੇ ਗੱਲ ਕੀਤੀ❤

  • @sukhwinderkaur7145
    @sukhwinderkaur7145 5 часов назад +5

    ਮਾ ਤਾਂ ਹਮੇਸ਼ਾ ਆਪਣੀ ਧੀ ਨੂੰ ਚੰਗਾ ਕਹਿੰਦੀ ਹੁੰਦੀ, ਨੂੰਹ ਨੂੰ ਚੰਗੀ ਕੋਈ ਕਰਮਾ ਵਾਲੀ ਕਹਿੰਦੀ ਹੁੰਦੀਆਂ, ਨੂੰਹ ਨਾਲ ਵਿਤਕਰਾ ਸ਼ੁਰੂ ਤੋਂ ਹੀ ਚਲਦਾ ਆਇਆ

  • @SimranSingh-zx4wj
    @SimranSingh-zx4wj 5 часов назад +3

    ਸਾਰੀ ਟੀਮ ਦੀ ਬਹੁਤ ਵਧੀਆ ਐਕਟਿੰਗ ਹੈ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਰਬਤ ਦਾ ਭਲਾ ਕਰੇ ❤❤❤❤❤

  • @SimranSingh-zx4wj
    @SimranSingh-zx4wj 5 часов назад +4

    ਕਿਰਨਾਂ ਮਾਸੀ 😊😊😊😊 ਲਵ ਯੂ

  • @BakhshishKaur-t7i
    @BakhshishKaur-t7i 2 часа назад +1

    ਧਨ ਧਨ ਗੁਰ ਗੋਬਿਦ ਸਿੰਘ ਜੀ ਅਤੇ ਚਾਰੇ ਸਾਹਿਬ ਜਾਦੇ

  • @mohinderkaur5763
    @mohinderkaur5763 5 часов назад +5

    ਕਿਸਾਨ ਯੂਨੀਅਨਾਂ ਕਿੰਨੀਆਂ ਬਣ ਗਈਆਂ।ਸਭ ਆਪੋ ਆਪਣੀਆਂ ਰੋਟੀਆਂ ਸੇਕਣ ਤੇ ਲੱਗੇ ਹੋਏ ਹਨ।

  • @Gulabkaur-h2z
    @Gulabkaur-h2z 5 часов назад +6

    ਬਹੁਤ ਵਧੀਆ ਲੱਗਿਆ ਅੱਜ਼ ਤੁਸੀਂ ਲੋਕਾਂ ਨੂੰ ਜਾਗਰੂਕ ਕੀਤਾ, ਬਾਪੂ ਡੱਲੇਵਾਲ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਮੇਰੀਆਂ ਮਾਵਾਂ ਮੇਰੀਆਂ ਭੈਣਾਂ ਆਪਣੇ ਪਰਿਵਾਰ ਦੇ ਇਕ ਇਕ ਮੈਂਬਰ ਨੂੰ ਜਰੂਰ ਮੋਰਚੇ ਵਿੱਚ ਭੇਜੋ, ਸਰਕਾਰ ਦੇ ਨੱਕ ਚ ਦਮ ਕਰ ਦਿਓ 🙏

  • @jasvirsingh8096
    @jasvirsingh8096 4 часа назад +3

    amen ta bilkul charno di boli boldi aa

  • @nirmalsinghbhathal980
    @nirmalsinghbhathal980 2 часа назад

    ਬਹੁਤ ਵਧੀਆ ਗੱਲ ਕੀਤੀ ਕਿਸਾਨਾਂ ਦੇ ਧਰਨੇ ਦੀ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ

  • @boharsingh7725
    @boharsingh7725 6 часов назад +3

    ਬਹੁਤ ਹੀ ਵਧੀਆ ਵੀਡੀਓ ਬਾਈ
    ਵਾਹ ਜੀ
    👍👍👍👍👍
    🤙🤙🤙🤙🤙

  • @GurpreetSingh-fg2kv4
    @GurpreetSingh-fg2kv4 6 часов назад +2

    ਬਹੁਤ ਵਧੀਆ ਵੀਡੀਓ ਭਾਈ ਬਹੁਤ ਸੋਹਣਾ ਕੰਮ ਕਰਦੇ ਹੋ ਗੁਰਪ੍ਰੀਤ ਮੋਗਾ

  • @SukhpreetKauruppal
    @SukhpreetKauruppal 5 часов назад +3

    ਬਹੁਤ ਵਧੀਆ ਵੀਡੀਓ ਅਮਨ ਦੀਦੀ ❤❤❤❤❤

  • @arshchahal1854
    @arshchahal1854 2 часа назад

    ਬਹੁਤ ਵਧੀਆ ਵੀਡੀਓ ਅਮਨਭੈਣ ਤੇ ਰਾਜ ਬਾਈ ਜੀ

  • @TruckingVlogs1993
    @TruckingVlogs1993 4 часа назад +8

    ਵੀਰੇ ਥੋੜੇ ਦਿਨ ਬੰਦ ਕਰਲੋ ਕਿਹੜੇ ਦਿਨ ਚਲਦੇ ਆ ਤਾਂ ਦੇਖਲੋ ਪੈਸਾ ਤਾਂ ਸਾਰੀ ਉਮਰ ਕਮਾਨੇ ਆ

    • @nehasharma8424
      @nehasharma8424 2 часа назад

      ki gl tuc kmm te ni jnde veere

    • @TruckingVlogs1993
      @TruckingVlogs1993 2 часа назад

      @nehasharma8424 dear tuhadi slah leke comments kra ya mnu v haq aa apni gal rakhn da?

  • @sukhdeepsidhu2342
    @sukhdeepsidhu2342 5 часов назад +2

    Very nice story, Rajveer Dhillon, Aman dhillon sister ji 👍👍

  • @AmritpalSingh-vt9sy
    @AmritpalSingh-vt9sy 2 часа назад +2

    Very nice video Aman didi g ❤❤

  • @kuldipkaur5688
    @kuldipkaur5688 3 часа назад +1

    ਜੋ ਵੀਡੀਉ ਦੇ ਥੱਲੇ ਪੰਜਾਬੀ ਵਿੱਚ ਲਿਖਿਆ ਆਉਂਦਾ ਉਸ ਵਿੱਚ ਬਹੁਤ ਸਾਰੀਆਂ ਗਲਤੀਆਂ ਆਉਂਦੀਆਂ ਇਹ u-tube aap convert kar k paondi aa. bhua ne gussa karna e c jado tun rupees tan den ni dite jid tan teri vi madi aa.....😊😊......

  • @VonHado
    @VonHado 2 часа назад +1

    ਅਮਨ ਭੈਣ ਕੱਦੂ ਸਬਜੀ ਬਣਾ ਰਹੇ ਹੋ ਪਰ ਕੱਦੂ ਦਾ ਮੋਸਮ ਤਾਂ ਹੈ ਨਹੀਂ 😘😘😘ਬਾਕੀ ਜੀ ਤੁਹਾਡੀ ਵੀਡੀਓ ਬਹੁਤ ਹੀ ਵਧੀਆ ਹੈ

    • @artandcraftwithdeep7529
      @artandcraftwithdeep7529 Час назад

      ਪਿੰਡਾਂ ਵਿੱਚ ਕੱਦੂ ਆਮ ਹੀ ਮਿਲ ਜਾਂਦੇ ਨੇ

  • @KaramjeetKaur-r6p
    @KaramjeetKaur-r6p 6 часов назад +1

    ਬਹੁਤ ਸੋਹਣੀ ਵੀਡੀਓ ਐ ਸਾਰੀ ਟੀਮ ਨੂੰ ਸਤਿ ਸ੍ਰੀ ਆਕਾਲ ਜੀ ❤❤❤❤❤🎉🎉🎉🎉🎉🎉🎉🎉🎉🎉🎉🎉🎉

  • @Reeta_Rani__
    @Reeta_Rani__ 3 часа назад

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰ ਜੀ ਅਗਲਾ ਭਾਗ ਜਲਦੀ ਤੋਂ ਜਲਦੀ ਪਾ ਦਿਓ ਵੀਰ 👍👍👍👍

  • @GurmukhSingh-z8d
    @GurmukhSingh-z8d 4 часа назад +2

    Very nice video hai ji ❤❤🙏🏻🙏🏻🙏🏻🙏🏻🙏🏻🎇🎇

  • @GurpreetSingh-fg2kv4
    @GurpreetSingh-fg2kv4 6 часов назад +1

    ਰਾਜ ਬਾਈ ਬਹੁਤ ਸੋਹਣਾ ਕੰਮ ਕਰਦੇ ਹੋ ਬਹੁਤ ਵਧੀਆ ਵੀਡੀਓ ਗੁਰਪ੍ਰੀਤ ਮੋਗਾ

  • @kushdeepbrar-id5wl
    @kushdeepbrar-id5wl 3 часа назад +1

    Very nice video Amandidi and Bai ji God bless you 🎊

  • @gagandeepkaur-ll4hg
    @gagandeepkaur-ll4hg 3 часа назад

    Buth vadia video a aman ਦੀਦੀ ji wmk ❤❤❤

  • @JaspreetKaur-n5z
    @JaspreetKaur-n5z 5 часов назад +1

    Aman Paisiya Lyi Bhut Wadiya Jawab Ditta Raaj Nu 👍👍👍👍👍👍👍👍❤❤❤❤❤😂❤❤😂❤❤❤❤❤❤❤❤❤❤Nice ,video 🌷🌺🎉🌸🌻🙏

  • @harsajansingh5357
    @harsajansingh5357 2 часа назад +1

    ਅਮਨ ਦੀ ਕਰਮਾਂ ਬਾਈ ਜੀ video ਵਿੱਚ ਕਿਉਂ ਨਹੀਂ ਆਉਂਦੇ

  • @ManjitKaur-lu7oy
    @ManjitKaur-lu7oy 3 часа назад

    ਹੈਲੋ ਅਮਨ ਜੀ ਸਤ ਸ੍ਰੀ ਅਕਾਲ ਜੀ ਮੈ ਇਸ,ਵੀਡੀਓ ਦਾ 04ਵਾ ਭਾਗ ਦੇਖ ਰਹੀ ਆ ਬਹੂਤ ਸੋਣੀ ਵੀਡੀਓ ਆ ਮੈ ਮਨਜੀਤ ਕੌਰ ਪਿੰਡ,ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ ❤❤❤❤❤❤❤❤❤

  • @sukhdevsingh-je6hp
    @sukhdevsingh-je6hp 5 часов назад +1

    Good nice ji 🙏 good masaj je 🙏

  • @Sukhvir-i2w
    @Sukhvir-i2w 3 часа назад

    ਬਹੁਤ ਘੈਂਟ ਹੈ ਜੀ ਸੁਖਬੀਰ ਕੌਰ ਧੂਰਕੋਟ ਰਣਸੀਂਹ ਜ਼ਿਲ੍ਹਾ ਮੋਗਾ

  • @KirpalSinghShiol
    @KirpalSinghShiol 3 часа назад

    ਅੱਜ ਤੁਹਾਡੇ ਨਾਟਕ ਨੇ ਬਹੁਤ ਵਧੀਆ ਵਿਚਾਰ ਪੇਸ਼ ਕੀਤੇ

  • @gurjitkaurjohal2886
    @gurjitkaurjohal2886 4 часа назад +1

    Movie bahut vadhi sari team di acting bahut Sohna

  • @SimranSingh-zx4wj
    @SimranSingh-zx4wj 5 часов назад +1

    ਹਾਏ ਹਾਏ ਮੇਰੀ ਸੀਬੋ ਬੇਬੇ 😊😊😊

  • @JassiKaur-w3d
    @JassiKaur-w3d 5 часов назад +1

    Very very nice video God bless you Aman Dhillon sister Rajveer Dhillon Veer ji ❤❤❤❤❤❤❤🎉🎉🎉🎉🎉🎉❤❤❤🎉🎉🎉🎉🎉

  • @mandeepgarcha6662
    @mandeepgarcha6662 4 часа назад +2

    ਜਦ ਸੈਕਸ ਵਾਰੇ ਪਤਾ ਲੱਗ ਗਿਆ ਫਿਰ ਥੋੜਾ ਨਿਅ ਣੀ ਆ

  • @happyjoshi5426
    @happyjoshi5426 6 часов назад +1

    Aman didi te Raj Veer ji di acting bahut vadhià ❤❤

  • @hashiharkiratsingh896
    @hashiharkiratsingh896 5 часов назад +3

    ਸਹੀ ਕਿਹਾ ਅਮਨ ਨੇ ਛਿੱਤਰਾਂ ਦੇ ਹਾਰ ਹੀ ਪਾਉਣੇ ਚਾਹੀਦੇ ਇਹਨਾਂ ਦੇ

  • @beantkaurdult6908
    @beantkaurdult6908 4 часа назад +1

    Very nice video Veere jaldi banya karo video plz God bless you all members team 🙏🙏

  • @HarjinderSingh-nr4ky
    @HarjinderSingh-nr4ky 3 часа назад

    Navjot v sahi aakh rahi aa 10v paas nu ki pata hunda ke Nursing da Courec ki hunda 😂😂❤❤

  • @LaviMaan-lf3px
    @LaviMaan-lf3px 5 часов назад +5

    ਅਮਨ ਦੀਦੀ ਜੀ ਬਹੁਤ ਵਧੀਆ ਕੀਤਾ ਕਿਸਾਨਾਂ ਬਾਰੇ ਗੱਲਬਾਤ ਕੀਤੀ ਪਰ ਦੀਦੀ ਜੀ ਅਸੀਂ ਤਾਂ ਪਹਿਲਾਂ ਵੀ ਹਰ ਇੱਕ ਧਰਨੇ ਤੇ ਜਾਂਦੇ ਹੁੰਦੇ ਸੀ ਸਾਡਾ ਤਾਂ ਬੇਟਾ ਵੀ ਉਥੇ ਹੀ ਦਿੱਲੀ ਜਿੱਤ ਕੇ ਆਇਆ ਸੀ 🙏🙏🙏👌👌👍👍👍❤️❤️❤️

  • @KaramjitKaur-j9k6j
    @KaramjitKaur-j9k6j 4 часа назад

    Bhut vadhia vedio gbu🎉🎉🎉🎉

  • @harseesjawanda4893
    @harseesjawanda4893 2 часа назад

    Very nice video g 👌👌👌👌👌👌👌👌👌👌

  • @daljitkaur353
    @daljitkaur353 58 минут назад

    Very ñice vidèò aman ji❤❤❤❤❤❤🎉🎉🎉🎉🎉❤❤❤❤❤❤❤❤

  • @Anitarani.........
    @Anitarani......... 3 часа назад

    Bhuta sohni video👌👌

  • @Amarjitkaur-d2i
    @Amarjitkaur-d2i 3 часа назад

    Bht vdia video gbu all team members stay healthy and happy 😊❤

  • @ritiaggarwal678
    @ritiaggarwal678 5 часов назад +1

    Bahut badhiya video

  • @Arsh6232
    @Arsh6232 3 часа назад

    Very very nice video Aman didi ❤❤ Raj veer ji 👌👌👌👌

  • @HarjinderSingh-nr4ky
    @HarjinderSingh-nr4ky 3 часа назад

    Mam Anjali ji tusi jiada hoshiar ban rahe ho je Navjot ne koi jwaab dita for tedha jiha mooh karoge 😂😂❤❤

  • @sarbjitkaur9202
    @sarbjitkaur9202 5 часов назад +1

    Very nice God bless 🙏🙏❤❤

  • @wiskyk2863
    @wiskyk2863 2 часа назад

    Very nice Movie karmjit kaur Dhindsa Nabha to

  • @kuldipkaur2440
    @kuldipkaur2440 3 часа назад

    Very nice Video god bless you all team members 🙏🙏 kuldip Kaur kaleke Baggapurana

  • @kaurjotmehndidesign23
    @kaurjotmehndidesign23 6 часов назад +1

    Always waiting your video ❤❤

  • @gaganbilling5152
    @gaganbilling5152 6 часов назад +2

    Very nice video ji ❤️

  • @ranjitkaur6655
    @ranjitkaur6655 4 часа назад +1

    Wahiguru
    Ji

  • @BhuraSingh-d8u
    @BhuraSingh-d8u 2 часа назад +1

    WAHAGURE ji ka kalsa WAHAGURE ji k fathe

  • @charanjitkaurcheema2136
    @charanjitkaurcheema2136 4 часа назад

    Very very good video aman putt ❤❤❤❤❤

  • @Mittal_908
    @Mittal_908 3 часа назад

    Kirna mashi. I love you 💗💗💗💗💗💗💗❤❤❤❤

  • @GurkamalSingh-l9f
    @GurkamalSingh-l9f 6 часов назад +2

    First like comment 🎉

  • @tarsemjattana2069
    @tarsemjattana2069 2 часа назад

    Very Nice
    Video ji
    🎉🎉🎉🎉🎉🎉🎉🎉
    🤟🤟🤟🤟🤟🤟🤟🤟
    👌👌👌👌👌👌👌👌

  • @laddipooja1891
    @laddipooja1891 4 часа назад

    ਬਹੁਤ ਵਧੀਆ ਵੀਡੀਓ

  • @yadwinderkaushal79
    @yadwinderkaushal79 6 часов назад +1

    Very nice video 🎉🎉❤❤❤

  • @tamsilakausar-u7g
    @tamsilakausar-u7g 3 часа назад

    You are Looking sooo nice❤❤❤❤aman ji

  • @ramandandiwal4352
    @ramandandiwal4352 6 часов назад +1

    Gagandeep ❤❤❤❤❤❤❤❤❤❤❤❤❤❤❤❤

  • @TarsemJagdio
    @TarsemJagdio 6 часов назад +1

    Nice video aman di

  • @rajveerkaur-jk2fc
    @rajveerkaur-jk2fc 6 часов назад +2

    ❤❤❤❤🎉🎉

  • @SehajDeep-d7h
    @SehajDeep-d7h 6 часов назад +2

    Nice ❤❤❤❤❤❤❤❤❤❤❤

  • @BalrajSingh-uy4um
    @BalrajSingh-uy4um 3 часа назад

    Nic story aman ji ❤❤

  • @veerpalsidhu4775
    @veerpalsidhu4775 4 часа назад +2

    Harji kither gia veer ji

  • @NeeruBala-e6n
    @NeeruBala-e6n 5 часов назад +1

    Nice🎉🎉🎉

  • @GURJOT607
    @GURJOT607 4 часа назад +1

    👌👌👌

  • @ShwetaSharma-fi1wy
    @ShwetaSharma-fi1wy 6 часов назад +1

    Nice ji

  • @rbcouplepunjab
    @rbcouplepunjab 5 часов назад +1

    Awesome story

  • @KamalKumar-ow7mq
    @KamalKumar-ow7mq 4 часа назад +1

    Very nyc series

  • @binderdhumi1232
    @binderdhumi1232 6 часов назад +1

    very nice g❤❤❤❤❤❤

  • @hardeepkaur4995
    @hardeepkaur4995 3 часа назад

    Dalewal bapu ❤❤❤

  • @pritpaulsingh878
    @pritpaulsingh878 2 часа назад

    Do you people ever think and talk about the great sacrifice of Dhan Guru Gobind Singhji whose example in the entire universe doesn’t exist.

  • @Amandeepkaur-rx7xd
    @Amandeepkaur-rx7xd 5 часов назад +1

    ਕੰਮ ਨੂੰ ਬਹੁਤ ਅੰਜਲੀ ਤੂੰ ਤਾਣੀ ਚੜਾ ਰੱਖੀ ਆ ਭੂਤਨੀ ਜੀ ਤੂੰ ਤਾਂ ਲੜਾਈ ਕਰਨੀ ਸਿੱਖੀ ਆ😅😅

  • @DeepDhaliwal-n7i
    @DeepDhaliwal-n7i 2 часа назад

    ❤❤❤❤❤❤❤❤❤❤❤❤❤❤❤❤❤❤❤❤

  • @HarjitSingh-j8c
    @HarjitSingh-j8c Час назад

    ❤️❤️❤️🙏🙏

  • @JagmeetKaur-d5r
    @JagmeetKaur-d5r 4 часа назад

    Nice video 👍🎉🎉😂😂❤

  • @MandeepKaur-f7e
    @MandeepKaur-f7e 6 часов назад +1

    Nyc vedio ❤

  • @khushreetkaur8014
    @khushreetkaur8014 6 часов назад +1

    Nice video ❤❤

  • @KulwindarSingh-sx9dh
    @KulwindarSingh-sx9dh 2 часа назад

    ਆਪਣੇ ਲੋਕਾ ਦੀ ਅਣਖ ਜਮੀਰ ਮਰ ਚੁੱਕਿਆ ਸਿਰਫ ਲਾਸਾਂ ਤੁਰੀਆਂ ਫਿਰ ਦੀਆ ਨੇ

  • @AmandeepKaur-qq2rc
    @AmandeepKaur-qq2rc 6 часов назад +1

    ❤️❤️❤️❤️❤️❤️❤️❤️❤️🌹🌹🌹🌹🌹🌹🌹

  • @PrabhBhullar-ri9vz
    @PrabhBhullar-ri9vz 6 часов назад +1

    Very nice video

  • @balvirkaur1573
    @balvirkaur1573 5 часов назад +1

    ❤❤❤❤❤❤❤❤❤❤❤❤

  • @BeerpalMarahar
    @BeerpalMarahar 5 часов назад +1

    Badneet janani da 2part v pa deo

  • @AmandeepKaur-jd8ex
    @AmandeepKaur-jd8ex 6 часов назад +1

    First comment Aman dii

  • @GurpreetSingh-pm7fp
    @GurpreetSingh-pm7fp 5 часов назад +1

    🙏🙏🙏🙏🙏🙏