Waheguru Bol Mna : Nachhatar Gill | Rimpy Prince | Punjabi Songs 2023 | T S Teer

Поделиться
HTML-код
  • Опубликовано: 21 окт 2024

Комментарии • 2,3 тыс.

  • @SatgursinghSatgursingh-u7y
    @SatgursinghSatgursingh-u7y 11 месяцев назад +9

    😍😍😍🙏🙏🏻🙏🙏🙏🌹🌹waheguru ji mehr kri skoon mil gya

  • @SanjeevKumar-y3w3r
    @SanjeevKumar-y3w3r 9 месяцев назад +5

    Sachi bohut Sona shabad hai dil karda suni jao bas suni jao paji gbu

  • @HarshvirSingh-wx6uy
    @HarshvirSingh-wx6uy Год назад +23

    ਬਹੁਤ ਸੋਹਣਾ ਸ਼ਬਦ ਲਿਖਿਆ ਤੇ ਬਾਖੂਬ ਗਾਇਆ 🙏ਸਤਿਨਾਮ ਵਾਹਿਗੁਰੂ ਜੀ 🙏

  • @cooking_cute_girl
    @cooking_cute_girl 11 месяцев назад +6

    ਵਾਹਿਗੁਰੂ ਤਹਾਨੂੰ ਹਮੇਸ਼ਾ ਐਵੀ ਖੁਸ਼ ਰਖੇ ਮਹਿਰ ਕਰੇ 🙏🏻🙏🏻🙏🏻🙏🏻🙏🏻🙏🏻🙏🏻

  • @GuriPooja-t6g
    @GuriPooja-t6g Год назад +4

    Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji Wahaguru ji ...🙏🙏🙏🙏🙏🙏🙏🙏🙏

  • @desiyoutuber9343
    @desiyoutuber9343 Год назад +262

    ਮੈਂ ਪਤਾ ਨਹੀਂ ਕਿੰਨੇ ਵਾਰ ਸੁਣ ਲਿਆ, ਬਹੁਤ ਸਕੂਨ ਮਿਲਦਾ ਹੈ ਸੁਣ ਕੇ, ਉਸਤਾਦ ਜੀ ਦੀ ਆਵਾਜ਼ ਵੀ ਬਹੁਤ ਪਿਆਰੀ ਹੈ, ਸੁਣ ਕੇ ਮਨ ਹੀ ਨਹੀਂ ਭਰਦਾ , ਅੱਜ ਕਲ ਆਲੇ ਕਲਾਕਾਰ ਕਿਥੋਂ ਕਰ ਲੈਣਗੇ ਰੀਸਾ

    • @rupinderrai8637
      @rupinderrai8637 Год назад +12

      ਬਹੁਤ ਵਧੀਆ ਸ਼ਬਦ ਗਾਇਆ ਦਿਲ ਕਰਦਾ ਵਾਰ ਵਾਰ ਸੁਣੀ ਜਾਈਏ

    • @manpreetgill118
      @manpreetgill118 Год назад +4

      bhi hum nkk is hbgff2prttttc gi h

    • @sahilsingh-ni7ld
      @sahilsingh-ni7ld Год назад +5

      Ine vari sun ke ik vari real gurbani da sabad vi sunn lao waheguru ji kyu ki satgur bajo kachi hai bani 🙏

    • @officialtirlochansingh8287
      @officialtirlochansingh8287 Год назад +2

      ​@@sahilsingh-ni7ldbhai ji kache raste hi pakke raste te lai jande ne,kachi bandi vi pakki bani val lai Jaan da raah dasdi aa.waheguru ji

    • @sahilsingh-ni7ld
      @sahilsingh-ni7ld Год назад +1

      @@officialtirlochansingh8287 mera comment da Matlab vi eho se ki kachi to bad paki vi suno baki jo paki bani ch ras milne oh kachi nhi milne veer te eh gal guru granth sahib ji de wakh hai mera nhi 🙏

  • @deepjoshan8159
    @deepjoshan8159 Год назад +20

    ਬਹੁਤ ਖੂਬਸੂਰਤ ਸਬਦ ਮਣ ਨੂੰ ਸਕੂਨ ਹੀ ਸਕੂਨ ਮਿਲਦਾ, ਵਾਹਿਗੁਰੂ ਜੀ, ਨਛੱਤਰ ਗਿੱਲ ਬਾਈ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਦੇਣ ❤❤ ਖੂਬਸੂਰਤ ਕਲਾਕਾਰ

  • @NARINDERSINGH-my5tf
    @NARINDERSINGH-my5tf Год назад +70

    , ਸਤਿਨਾਮੁ ਸ਼੍ਰੀ ਵਾਹਿਗੁਰੂ ਜੀ 🙏
    ਇਹ ਧਾਰਮਿਕ ਗੀਤ ਬਹੁਤ ਹੀ ਸੋਹਣਾ ਲਿਖਿਆਂ ਤੇ ਬਹੁਤ ਵਧੀਆ ਗਾਇਆ ਮਨ ਨੂੰ ਬਹੁਤ ਹੀ ਸਕੂਣ ਮਿਲਦਾ ਸੁਣਕੇ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖਣ 🙏🙏🏽🙏🌹🙏🌹🙏

  • @GuduSingh_oficial
    @GuduSingh_oficial Год назад +4

    Bahut vadiya

  • @govindagovindak9742
    @govindagovindak9742 Месяц назад +3

    Mann nu sakoon milda ae song sun ke me Daly sunda 🙏🥰

  • @Rktechnicalvlogs2
    @Rktechnicalvlogs2 Год назад +112

    ਸੁਣ ਕੇ ਮਨ ਸ਼ਾਂਤ ਹੋ ਗਿਅਾ
    ਦੁਨੀਆਂ ਦਾ ਸਭ ਤੋਂ ਸੁੰਦਰ ਸ਼ਬਦ
    ਸਤਿਨਾਮ ਸ਼੍ਰੀ ਵਾਹਿਗੁਰੂ

    • @happysinghhappysingh5778
      @happysinghhappysingh5778 Год назад +3

      Tuhanu Hale Tak ah nhi pta shabad khda te song khda hunda ah song hai shabad nhi

    • @Software541
      @Software541 10 месяцев назад +2

      ​@@happysinghhappysingh5778veer jehda rabb di gal kre ohnu shabbd keha janda ....

  • @JARNAILGURSAHIBJASPREET
    @JARNAILGURSAHIBJASPREET Год назад +101

    ਸਤਿਕਾਰਯੋਗ ਵੀਰਾਂ ਨੇ ਬਹੁਤ ਸੋਹਣਾ ਲਿਖਿਆ ਅਤੇ ਗਾਇਆ ਜੀ ਬਹੁਤ ਬਹੁਤ ਧੰਨਵਾਦ ਜੀ ਵੀਰ ਜੀ

  • @gillsaabmand2849
    @gillsaabmand2849 Год назад +52

    ਬਹੁਤ ਵਧੀਆ ਸ਼ਬਦ ਹੈ ਵੀਰ ਜੀ ਬਹੁਤ ਸਕੂਨ ਮਿਲਦਾ ਸੁਣਕੇ ਸਤਿਨਾਮੁ ਸ਼੍ਰੀ ਵਾਹਿਗੁਰੂ

  • @GurmeetSingh-hr2lv
    @GurmeetSingh-hr2lv 4 месяца назад +1

    Waheguru Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SurajSingh-zh1lh
    @SurajSingh-zh1lh 2 месяца назад +1

    Waheguru ji waheguru ji waheguru ji waheguru ji waheguru ji waheguru ji waheguru ji

  • @gurpreetkaur2529
    @gurpreetkaur2529 Год назад +22

    ਸ਼ਬਦ ਸੁਣ ਕੇ ਬਹੁਤ ਸਕੂਨ ਮਿਲਦਾ ਹੈ 🙏🙏🙏 ਨੱਛਤਰ ਗਿੱਲ ਦੀ ਅਵਾਜ਼ ਬਹੁਤ ਵਧੀਆ ਹੈ 🙏🙏

    • @manrajkaur8466
      @manrajkaur8466 10 месяцев назад +1

      Hanji ...awaz boht mithi aa ... Awaz da hi kamaal aa 💝🤲🏼

  • @sumanjit2132
    @sumanjit2132 Год назад +227

    ਵਾਹਿਗੁਰੂ ਬੋਲ ਮਨਾਂ 🙏🙏🙏🙏
    ਸਤਿਨਾਮ ਬੋਲ ਮਨਾਂ 🙏🙏🙏🙏
    ਵਾਹਿਗੁਰੂ ਜੀ ਸਾਰਿਆਂ ਨੂੰ ਤਰੱਕੀਆਂ ਤੇ ਤੰਦਰੁਸਤੀਆਂ ਬਖਸ਼ਣ,ਸਭ ਨੂੰ ਚੜ੍ਹਦੀਕਲਾ ਵਿੱਚ ਰੱਖਣ,
    ਸਭਨਾਂ ਦੇ ਮਾਤਾ-ਪਿਤਾ ਨੂੰ ਲੰਮੀਆਂ ਉਮਰਾਂ ਬਖਸ਼ਣ

  • @rashpalkaur9516
    @rashpalkaur9516 Год назад +84

    ਸਬਦ ਸੁਣਿਆ ਤੇ ਮਨ ਨੂੰ ਸਕੂਨ ਆ ਗਿਆ ਵਹਿ ਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

    • @happysinghhappysingh5778
      @happysinghhappysingh5778 Год назад +3

      Tuhanu Hale Tak ah nhi pta shabad khda te song khda hunda ah song hai shabad nhi

  • @Sonu22-dm6oe
    @Sonu22-dm6oe 3 месяца назад +1

    ❤❤❤
    Waheguru ji

  • @avneetsingh916
    @avneetsingh916 21 день назад +1

    Waheguru ji

  • @sahib_turbon_house
    @sahib_turbon_house Год назад +28

    ਸਤਨਾਮ ਸ਼੍ਰੀ ਵਾਹਿਗੁਰੂ ਜੀ 🙏🙏🌹

  • @SukhwinderSingh-lu4dc
    @SukhwinderSingh-lu4dc Год назад +93

    ਬਹੁਤ ਸੋਹਣਾ ਗੀਤਾ ਜੀ ਸੁਣਕੇ ਗੀਤ ਨੂੰ ਇਹ ਇੱਛਾ ਜਾਗ ਪੲਈ ਕੇ ਕੀ ਕਰਨੀਆ ਨੇ ਕਮਾਈਆ ਕਮੋਣਾ ਤਾ ਰੰਬ ਦਾ ਨਾਮ ਕਬਾਬਣਾ ਮੇਰਾ ਤਾ ਰੋਣਾ ਆਈ ਜਾਦਾ ਗੀਤ ਸੁਣਕੇ ਦਿਲ ਕਰਦਾ ਸੁਣੀ ਚੱਲ ਵਾਰ ਵਾਰ ਬੋਲੋ ਜੀ ਵਾਹਿਗੁਰੂ ਬੋਲ ਮਨਾ ਸਤਿਨਾਮ ਬੋਲ ਮਨਾ 🌺🙏🌺🙏👌👌👌👌👌👌👌👌👌👌👌👌👌👌👌👌👌👌👌👌👌👌👌👌👳‍♂👳‍♂👳‍♂🌷🌻🌻🌻🌻🌻🌻🌻🌻

  • @gatka146
    @gatka146 Год назад +45

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌹👍 ਬਹੁਤ ਹੀ ਵਧੀਆ ਸ਼ਬਦ ਗਾਈਆਂ ਹੈ ਜੀ🥰🙏

  • @NaveenKumar-gr8dj
    @NaveenKumar-gr8dj Год назад +1

    Man lagda aaeaa Bapu Ji Jai Bapu Ji Di bhut bhut jada vadia mere veer gill shab

  • @saipalanhar1672
    @saipalanhar1672 11 месяцев назад +1

    Satnam shree waheguru ji🙏🌻🌹🌼🌷🏵️🌺🌹🌻🌼🏵️🌺🙏 bahut hi sundar gurbani hai dil ko chu liya 👌🏻👌🏽👌👌🏿👌🏾👌🏾👌🏾🌠🌠🌠🌠🌠🌠🌠

  • @Hallelujah533
    @Hallelujah533 Год назад +42

    ਬਹੁਤ ਸੌਹਣਾ ਸ਼ਬਦ ਹੈ ਜੀ, ਦਿਲ ਨੂੰ ਬਹੁਤ ਸਕੂਨ ਮਿੱਲਿਆ, ਵਹਿਗੁਰੂ ਜੀ ਇਸੇ ਤਰ੍ਹਾਂ ਹੀ - ਆਪ ਜੀ ਨੂੰ ਚੜ੍ਹਦੀ ਕਲ੍ਹਾ ਵਿੱਚ ਰੱਖਣ 🙏🙏

  • @jaspreetbalu7546
    @jaspreetbalu7546 Год назад +27

    ਵਾਹਗਿੁਰੂ ਬੋਲ ਮਨਾਂ ...
    ਸਤਿਨਾਮੁ ਬੋਲ ਮਨਾਂ ....
    ❣️🙏❣️🙏❣️🙏

  • @MilkhaNatt-qt7gs
    @MilkhaNatt-qt7gs Год назад +38

    ਵਾ ਜੀ ਵਾ ਕਿਆ ਬਾਤ ਹੈ ਜੀ, ਮਨ ਗਦ ਗਦ ਹੋ ਗਿਆ, ਜਿਉਂਦਾ ਰਹਿ ਭਰਾਵਾਂ, ਗਿੱਲ ਸਾਹਬ 🙏🙏🙏🙏🙏

  • @BALDEVSiNGH-xo4xr
    @BALDEVSiNGH-xo4xr 29 дней назад +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @k_bimra9292
    @k_bimra9292 Год назад +14

    ਸਤਿਨਾਮ ਸ਼੍ਰੀ ਵਾਹਿਗੁਰੂ ਜੀ 🌸🌸❤️❤️

  • @SB_Gaming__
    @SB_Gaming__ Год назад +9

    ਸ਼ਬਦ ਬਹੁਤ ਵਧੀਆ ਸੁਣ ਕੇ ਰੂਹ ਖੁਸ਼ ਹੋ ਗਈ 🙏🙏🙏

  • @ravigangar2548
    @ravigangar2548 Год назад +25

    ਵਾਹਿਗਰੂ ਬੋਲ ਮਨਾ ਸਤਨਾਮ ਬੋਲ ਮਨਾ ਵਾਹਿਗੁਰੂ ਬੋਲ ਮਨਾ ਸਤਨਾਮ ਬੋਲ ਮਨਾ 🙏🙏 ਜਿੰਨੀ ਵਾਰੀ ਸੁਣਾ ਓਹਨਾ ਹਿ ਥੋੜਾ ਬਹੁਤ ਹੀ ਸੋਹਣਾ ਸਬਦ ਲਿਖਿਆ ਵਾਹਿਗੁਰੂ ਚੜਦੀਕਲਾ ਵਿੱਚ ਰੱਖਣ 🙏🙏❤️❤️❤️

  • @babajwellervickymasson2205
    @babajwellervickymasson2205 2 месяца назад +1

    Waheguru ji 🙏🏽❤jai shree ram 🙏🏻❤️

  • @mrgagan3210
    @mrgagan3210 Год назад +21

    Waheguru mehar krn ji sbnu nu chrdikla c rkhn 🙏🙏🏻🙏🏻🙏🏻🙏🏻

  • @loveysran223
    @loveysran223 Год назад +13

    ਰੱਬ ਨਾਲ ਸਿੱਧੀਆਂ ਤਾਰਾਂ ਜੁੜਦੀਆਂ ♥️🙏

  • @punjabistatus-g1h
    @punjabistatus-g1h 9 месяцев назад +2

    Wa gill Saad ❤❤❤❤❤

  • @garrymundi8548
    @garrymundi8548 Год назад +32

    ਬਹੁਤ ਵਧੀਆ ਗਾਇਆ ਵੀਰ ਨੇ ਮਨ ਨੂੰ ਸਕੂਨ ਮਿਲਿਆ ਸੁਣਕੇ ਵਾਹਿਗੁਰੂ ਬੋਲ ਮਨਾ ਸਤਿਨਾਮ ਬੋਲ ਮਨ

  • @manjotpal2457
    @manjotpal2457 Год назад +40

    Tuhadi avaj ch hmesa e sabad sohne lge a ❤jini sohni avaj ohni e kirpa waheguru ji di

  • @vs-ys3od
    @vs-ys3od Год назад +15

    ਬੁਹਤ ਮਿੱਠਾ ਵਾਹਿਗੁਰੂ ❤❤❤

  • @SandeepKaur-wx5rx
    @SandeepKaur-wx5rx Год назад +4

    bahut wdhiyaa lyrics ne jo reality represents krdiyaa ne 👍👍

  • @RajniKaur-un2gk
    @RajniKaur-un2gk Год назад +8

    waheguru ji ♥️♥️♥️♥️♥️ਮੈ ਧੂੜ ਹਾ ਤੇਰੇ ਚਰਨਾਂ ਦੀ 🙏🏻🙏🏻🙏🏻🙏🏻♥️♥️♥️🤗🤗🤗🤗ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙇‍♀️

  • @sardaramv
    @sardaramv 5 месяцев назад +2

    Waheguru ji ❤❤❤❤

  • @hrdeepsingh2990
    @hrdeepsingh2990 Год назад +28

    Film bhot sohni 🙏waheguru ji

    • @kaurbrar4101
      @kaurbrar4101 Год назад +1

      Kehdi film hai eh waheguru ji..??

  • @satnamkaur6912
    @satnamkaur6912 Год назад +20

    Dil nu skoon den wala shabad...Awaj v bhut sohni hai ..waheguru ji 🙏🙏🙏🙏🙏

  • @priyak543
    @priyak543 Год назад +40

    ਬਹੁਤ ਸੋਹਣਾ ਸ਼ਬਦ..... ਰੂਹ ਨੂੰ ਸਕੂਨ ਮਿਲਦਾ ਸੁਣ ਕੇ....ਸਾਰੇ ਦੁੱਖ ਦਰਦ ਭੁੱਲ ਗਏ ਸ਼ਬਦ ਸੁਣ ਕੇ... ਵਾਹਿਗੁਰੂ ਜੀ

  • @GurmeetKaur-qw3tp
    @GurmeetKaur-qw3tp 5 месяцев назад +1

    Waheguru ji ❤ 🙏🙏🙏🙏🙏🙏

  • @Sardari____
    @Sardari____ Год назад +4

    ਵਾਹਿਗੁਰੂ ਜੀ ❤️🙏🏻

  • @yashshergill1086
    @yashshergill1086 Год назад +11

    ਵਾਹਿਗੁਰੂ ਜੀ ਸਾਡੇ ਵੀਰ ਜੀ ਨੂੰ ਚੜ੍ਹਦੀ ਕਲਾ ਵਿੱਚ ਰੱਖੇ

  • @preetgill2710
    @preetgill2710 5 месяцев назад +4

    ਵਾਹਿਗੁਰੂ ਜੀ bhot pyara ਸ਼ਬਦ ਹ jii ਤੇ bhot hii mithi awaj jiii krda var var suni java 🙏🙏🙏

  • @jagdeepshergill468
    @jagdeepshergill468 Год назад +10

    ਬਹੁਤ ਵਧੀਆ ਜੀ ਸਕੂਨ ਮਿਲਦਾ ਸੁਣ ਕੇ 🙏🙏

  • @AmandeepKaur-b6e
    @AmandeepKaur-b6e 3 месяца назад +2

    Very relaxing bohut vadia gana bnaya aa tuhadi awaz vi bohut pyari aa mehnu sun ke aaram te mind fresh ho janda aa

  • @manjitjosan4312
    @manjitjosan4312 Год назад +25

    rooh nu sakoon mil janda Satnam waheguru ji 🙏🙏🙏🙏

  • @laddomannat5392
    @laddomannat5392 Год назад +9

    ਵਾਹਿ ਗੁਰੂ ਬੋਲ ਮਨਾਹ 🙏🏻🙏🏻

  • @optimistsk846
    @optimistsk846 Год назад +41

    It must be at least 1 hour , giving so much peaceful mind and soul 🎉My heart pushing me to listen again and again ❤❤❤❤🎉🎉🎉🎉

  • @JatindersinghGill-s1n
    @JatindersinghGill-s1n Год назад

    Baba ji mehar kro eh shabd sun k bhut skoon milda🤗🤗

  • @HappySingh-ec7je
    @HappySingh-ec7je Год назад +29

    Most soulful and powerful voice from all Punjabi Industry❤

  • @JasvirKaur-xc3pr
    @JasvirKaur-xc3pr Год назад +7

    Bhut badiya shabad gaya tusi veere manu pyari lagdi aa awaaz sodi veere waheguru Ji apko thand rusti bhaksan veere 🙏🙏🙏🙏🙏🙏🌹🌹🌻🌺🌺🌸

  • @Baani9876
    @Baani9876 9 месяцев назад +7

    ਬਹੁਤ ਦੁੱਖੀ ਸੀ ਮੈਂ 🥹🥹 ਸ਼ਬਦ ਸੁਣ ਕੇ ਹੋਰ ਰੋਣਾ ਆਗਿਆ 🥹 ਫਿਰ ਹੌਲੀ ਹੌਲੀ ਦਿਲ ਨੂੰ ਸਕੂਨ ਜਿਹਾ ਆਇਆ 🥹🙏🙏🙏 ਵਾਹਿਗੁਰੂ ਜੀ

  • @HshshDyudje
    @HshshDyudje Месяц назад +1

    Satnam waheguru ji

  • @gouravkhosla8258
    @gouravkhosla8258 Год назад +27

    Bahut sohna shabad aa sir ji god always bless u sir ji

  • @JARNAILGURSAHIBJASPREET
    @JARNAILGURSAHIBJASPREET Год назад +57

    ਵਾਹਿਗੁਰੂ ਜੀ ਸਭਨਾਂ ਨੂੰ ਨਾਮ ਦੇ ਖਜ਼ਾਨੇ ਬਖਸ਼ੋ ਜੀ

    • @KaranVeee
      @KaranVeee 6 месяцев назад +1

      ਬਹੁਤ ਵਧੀਆ ਗਾਣਾ ਬਾਈ❤❤❤❤

  • @Rahul-lk6gb
    @Rahul-lk6gb Год назад +13

    🙏💐ਵਾਹਿਗੁਰੂ ਜੀ ਤੁਹਾਡਾ ਸ਼ੁਕਰ ਹੈ💐🙏

  • @niranjanchawla65
    @niranjanchawla65 10 месяцев назад +1

    Satnam waheguru ji 😊❤

  • @jagirsinghkhalsa2jagirsing281
    @jagirsinghkhalsa2jagirsing281 Год назад +15

    Waheguru ji hor kirpa karan tuhade te waheguru ji

  • @gurkiratsingh2100
    @gurkiratsingh2100 Год назад +63

    ਬਹੁਤ ਵਧੀਆ ਸ਼ਬਦ ਹੈ। ਵਾਰ ਵਾਰ ਸੁਨਣ ਨੂੰ ਦਿਲ ਕਰਦਾ ਹੈ ।ਮਨ ਨੂੰ ਸ਼ਾਂਤੀ ਮਿਲਦੀ ਹੈ

  • @rajwinderghumait8718
    @rajwinderghumait8718 Год назад +7

    ਵਾਹਿਗੁਰੂ ਜੀ

  • @ashgamerz2179
    @ashgamerz2179 10 месяцев назад +1

    Waheguru Ji ❤

  • @nelamkaur6356
    @nelamkaur6356 Год назад +6

    Waheguru ji Maher Kari sav te so very nice song dil nu bhut bhut badia sakun milada Waheguru ji

  • @radhesham6897
    @radhesham6897 Год назад +9

    ਵਾਹਿਗੁਰੂ ਬੋਲ ਮਨਾ ਸਤਿ ਨਾਮ ਬੋਲ ਮਨਾ...ਵਾਹਿਗੁਰੂ ਜੀ ਸਭ ਤੇ ਮਿਹਰ ਕਰਨ

  • @rajvirsoni6690
    @rajvirsoni6690 Год назад +90

    ਬਹੁਤ ਵਧੀਆ ਲਗਦਾ ਸੁਣ ਕੇ ਇਹ ਸ਼ਬਦ ਮਨ ਨੂੰ ਬਹੁਤ ਸ਼ਾਂਤੀ ਮਿਲਦੀ ਏ ਵਾਹਿਗੁਰੂ ਜੀ

    • @happysinghhappysingh5778
      @happysinghhappysingh5778 Год назад +6

      Ah shabad nhi song hai tuhanu Hale Tak ah nhi pta

    • @rajvirsoni6690
      @rajvirsoni6690 Год назад +3

      @@happysinghhappysingh5778 asha ji aa gye Gyan den dharmatma ji

    • @happysinghhappysingh5778
      @happysinghhappysingh5778 Год назад +2

      Ana hi hunda jdo kise murkh nu gurbani te song vich fark na pta hove

    • @rajvirsoni6690
      @rajvirsoni6690 Год назад +3

      @@happysinghhappysingh5778 tu bda syana a AP nu bhave ਉ da ullu na aunda Hove Aya vada syana

    • @happysinghhappysingh5778
      @happysinghhappysingh5778 Год назад +2

      Tere to ta syana hi Han jinu ah te pta shabad khda te song khda lahanti insaan

  • @Sonia-ny3ko
    @Sonia-ny3ko 5 месяцев назад +1

    Waheguru bol Mana Satnam bol Mana 84 de gede Sona guruji da Shabd bahut bahut dhanyvad hoga

  • @princeraikohli2498
    @princeraikohli2498 Год назад

    Waheguru Ji 👏🖤 Satnam Sri Waheguru Ji 👏 Dhan Guru Nanak Dev Ji 👏dhan guru Gobind Singh Ji 👏 Dhan Guru Granth Sahib ji 👏🖤 dhan Sri Guru Ravidas Ji 👏🖤

  • @princesingh8965
    @princesingh8965 Год назад +5

    Satguru to Bina kon aasra h es dunia te rb sb de sr te hth rkhe,baba g aap hi aasra ho sb da🙏🙏🙏

  • @gurpreetkaurbhatti3802
    @gurpreetkaurbhatti3802 9 месяцев назад +50

    ਮੈਂ ਹਰ ਰੋਜ ਇੱਕ ਵਾਰ ਜਰੂਰ ਸੁਣਦੀ ਆ ਬਹੁਤ ਸਕੂਨ ਮਿਲਦਾ ਮਣ ਨੂੰ ਵਾਹਿਗੁਰੂ ਜੀ ਕੀ 🙏🙏🙏🙏

  • @RamandeepKaur-rc2qf
    @RamandeepKaur-rc2qf Год назад +13

    Waheguru ji ❤️ waheguru ji ❤️ waheguru ji ❤️ waheguru waheguru ji ❤️ waheguru ji ❤️ waheguru ji ❤️ waheguru ji

  • @AshokKumar-cx5vp
    @AshokKumar-cx5vp 6 месяцев назад

    Bhut Vadiya Shabad Hai veere

  • @Pargatsinghkhera-fh2iq
    @Pargatsinghkhera-fh2iq Год назад +6

    ਬਹੁਤ ਵਧੀਆ ਵੀਰ ਜੀ

  • @JaspalSingh-jo6bb
    @JaspalSingh-jo6bb Год назад +36

    Dil nu sakoon milda sun ke ❤

  • @satinderpalsingh6055
    @satinderpalsingh6055 Год назад +38

    Waheguru ji ka khalsa waheguru ji ki fateh 👏🏻👏🏻👏🏻👏🏻

    • @rajindersangha7499
      @rajindersangha7499 11 месяцев назад +1

      ਸਤਨਾਮ ਸ਼੍ਰੀ ਵਾਹਿਗੁਰੂ

  • @rdhiman8143
    @rdhiman8143 10 месяцев назад

    Bohot sona sabad ❤waheguru ji 🙏🏻🌹

  • @parmjitkaur6667
    @parmjitkaur6667 Год назад +15

    Satnam SRI waheguru ji 🙏 tuhadi awaz bahut sundar hai 🙏🌹💐💐💖💖💞💞💕💕🌺🌺🥀🥀🙏

  • @Peterbilttruckusa
    @Peterbilttruckusa Год назад +14

    ਸਤਿਨਾਮ ਵਾਹਿਗੁਰੂ ਜੀ ❤❤❤❤❤

  • @parmjeetsingh7214
    @parmjeetsingh7214 Год назад +7

    Bhaut vadiya shabad gaya tusi. Bar bar repeat karke sunda mai eh shabad. Ruh sukh ho jandi sunke shabad 🙏🙏.
    Waheguru bol mna satnam bol mna

    • @happysinghhappysingh5778
      @happysinghhappysingh5778 Год назад

      Ah shabad nhi song hai tuhanu Hale Tak ah nhi pta

    • @parmjeetsingh7214
      @parmjeetsingh7214 Год назад +1

      @@happysinghhappysingh5778 paji jithe waheguru ji da naam aaje oh shabad hi ho janda hai. Eh tuhanu nhi pata laga haale tak.

    • @happysinghhappysingh5778
      @happysinghhappysingh5778 Год назад +1

      Acha je ah gal hegi kise gurdware de ander bol ke dikhao jithe kirtan hunda inj ta fer bhut song ne aar nanak par nanak sab tha ek onkar nanak ah sab song ne kachi bani bolde ,kdi annad sahib ji da path kita nhi tu bs gla hi krn joga hega 24 pohdi paro ki likhya hoya,,,satguru Bina hor kachi hai bani,bani ta kachi satguru bajo hor kachi hai bani,kahday kachay sunde kachay kachay akha vakhani,,kdi bani par vi lya kro kuch pta lge bani khdi te song khda
      lahant hai tere te jinu Hale Tak ah nhi pta

  • @hiteshgogna3255
    @hiteshgogna3255 10 месяцев назад

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @Ansh-z8b
    @Ansh-z8b Год назад +4

    ਮੈਂ ਵੀ ਬਹੁਤ ਵਾਰ ਸੁਣ ਲਿਆ ਸ਼ਬਦ ਸੁਣ ਕੇ ਦਿਲ ਨੂੰ ਬਹੁਤ ਸਕੂਨ ਮਿਲਦਾ

  • @harpreetsinghnagi8214
    @harpreetsinghnagi8214 Год назад +8

    ਸਤਨਾਮ ਬੋਲ ਮਨਾ ਵਹਿਗੁਰੂ ਬੋਲ ਮਨਾ🙏🙏🙏🙏

  • @charnjeetkaur-eh1fw
    @charnjeetkaur-eh1fw 7 месяцев назад +9

    ਇਹਨਾ ਸੋਹਣਾ ਲੱਗਦਾ ਬਹੁਤ ਵਾਰ ਸੁਣ ਲਿਆ ਫੇਰ ਵੀ ਦਿਲ ਕਰਦਾ ਵਾਰ ਵਾਰ ਸੁਣਨੀ ਜਾ 🙏

  • @niranjanchawla65
    @niranjanchawla65 10 месяцев назад +1

    Satnam waheguru ji❤😊

  • @MahendraSingh-z7u
    @MahendraSingh-z7u 10 месяцев назад +1

    Waheguru ji❤💖🙏🏻🙏🏻💖💖

  • @inderpreetsingh7246
    @inderpreetsingh7246 Год назад +10

    Beautiful lyrics great nachatar paaji keep it up

  • @roopchhanna3315
    @roopchhanna3315 Год назад +10

    Sabad sun ke mann nu bhut skoon milda 🙏🙏Satnam shri Waheguru ji

  • @pinkyarora2739
    @pinkyarora2739 Год назад +22

    Waheguru ji mehar kro sab te 🙏

  • @PalVeer-cd3dk
    @PalVeer-cd3dk 8 дней назад +1

    🙏🏻🙏🏻ਵਾਹਿਗੁਰੂ ਮੇਹਰ ਕਰੀਂ🙏🏻🙏🏻

  • @HarmeetBrar-w1h
    @HarmeetBrar-w1h 8 месяцев назад +1

    Waheguru ji

  • @parshantnaagar2097
    @parshantnaagar2097 Год назад +9

    ਸਤਨਾਮ ਵਾਹਿਗੁਰੂ ਜੀ 🙏🌹🌹

  • @RAMANDEEPKAUR-vm8wl
    @RAMANDEEPKAUR-vm8wl Год назад +5

    Boht vdia waheguru ji mehr krna 🙏❤️ boht bar sunlea me boht nice

  • @balbirsinghthind8428
    @balbirsinghthind8428 Год назад +3

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਦਿਲ ਨੂੰ ਸਕੂਨ ਮਿਲਦਾ 🙏🏻🙏🏻

  • @bachitarsinghaulakh2219
    @bachitarsinghaulakh2219 Год назад

    Satnam shiri vaheguru ji vaheguru ji vaheguru ji vaheguru ji vaheguru ji vaheguru ji vaheguru ji vaheguru ji

  • @CharnamatSingh
    @CharnamatSingh 7 месяцев назад

    Bahut vadhiya song hai .bar bar sunan nu dil karda hai ...waheguru ji

  • @frutikamboj5025
    @frutikamboj5025 Год назад +8

    ਧੰਨ ਗੁਰੂ ਰਾਮਦਾਸ ਸਾਹਿਬ ਜੀ❤❤