Nishani Yaar Di Jasbir Jassi

Поделиться
HTML-код
  • Опубликовано: 28 ноя 2024

Комментарии • 254

  • @gulshanattri9833
    @gulshanattri9833 4 месяца назад +18

    ਜਦੋ ਇਹ ਗਾਣਾਂ ਨਵਾਂ ਨਾਵ ਆਇਆਂ ਸੀ ਉਦੋ ਜਿੰਦਗੀ ਬਹੁਤ ਵਧੀਆ ਸੀ ਉਦੋ ਜਿੰਦਗੀ ਪੂਰੀ ਸਵਰਗ ਸੀ ਹੁਣ ਤਾਂ ਸਾਲੀ ਜਿੰਦਗੀ ਨਰਕ ਬਣੀ ਪਾਈ ...♥️♥️

  • @PunjabiPostcard
    @PunjabiPostcard Год назад +29

    ਆਪਣੇ ਸਮੇ ਦਾ ਗਾਣਾ ਸੁਣ ਕੇ ਦੋਬਾਰਾ ਉਹੀ ਜ਼ਿੰਦਗੀ ਜੀਣ ਨੂੰ ਚਿੱਤ ਕਰਦਾ ਪਰ ਅਸੀ ਏਨੀ ਦੂਰ ਨਿੱਕਲ ਆਏ ਔਸ ਸਮੇ ਤੋ ਭਾਵੇਂ ਸਬ ਕੁਸ਼ ਵੀ ਲੁੱਟਾ ਦੇਈਏ ਉਹ ਸਮਾ ਨਈ ਖਰੀਦ ਸਕਦੇ ਦੋਬਾਰਾ

    • @gurtejsharma3221
      @gurtejsharma3221 6 месяцев назад

      ਬਾਈ ਆ ਗੱਲ ਕਹਿ ਬੀਤੇ ਸਮੇਂ ਦੇ ਸਾਰੇ ਦਰਦ ਛੇੜ ਦਿੱਤੇ, ਸਹੀ ਗੱਲ ਹੈ ਲੰਘਾ ਸਮਾਂ ਕਦੇ ਵਾਪਿਸ ਨਹੀਂ ਆਉਂਦਾ ਜੋ ਜੀ ਲਿਆ ਭਲਾ ਸਮਾਂ ਸੀ ਖਬਰੇ ਇਸ ਜ਼ਿੰਦਗੀ ਤੋਂ ਬਾਦ ਕਿੱਥੇ ਚਲੇ ਜਾਣਾਂ, ਪਿਆਰ ਕਰਲੋ ਬਸ ਕੱਟੀ ਜਾਓ ਪਲ ਪਲ ਵਧੀ ਚੱਲੋ ਬਸ ਆਦਿ ਤੋਂ ਅੰਤ ਵੱਲ ❤❤❤❤❤❤

  • @charanjeetsingh2980
    @charanjeetsingh2980 Год назад +26

    ਇਹਨਾਂ ਗੀਤਾਂ ਦਾ ਵੱਖਰਾ ਹੀ ਸਵਾਦ ਹੁੰਦਾ ਸੀ ❤❤❤😍😍😍😍😍😍
    ਰੀਪੀਟ ਕਰ-ਕਰ ਸੁਣਦੇ ਸੀ ਡੈੱਕ ਵਿੱਚ ।
    ਫੇਰ ਸੀ਼ਡੀ਼ ਤੇ ਡੀਵੀਡੀ ਆਉਣ ਤੇ ਕੰਮ ਹੋਰ ਸੋਖਾ ਹੋ ਗਿਆ ਸੀ ਯਾਰ।
    1991-1992 ਜਨਮ ਮਿਤੀ ਵਾਲੇ ਹਾਜ਼ਰੀ ਲਗਵਾਓ।
    ਆਪਣੇ ਜਿਨ੍ਹਾ ਟੈਕਨਾਲੌਜੀ ਦਾ ਬਦਲਾਵ ਕਿਸੇ ਨੇ ਵੀ ਵੇਖਣਾ ਤੇ ਨਾ ਹੀ ਵੇਖਿਆ ਹੋਣਾ। 😊😊😊😊

    • @singham0522
      @singham0522 Год назад +1

      Sahi kiha veere

    • @REXranaofficial
      @REXranaofficial 8 месяцев назад

      Sahi gal aa

    • @REXranaofficial
      @REXranaofficial 8 месяцев назад +1

      Edar ta 83 wale aan😂

    • @Black-Mamba77
      @Black-Mamba77 8 месяцев назад

      😊 kash o din wapas aa sakde

    • @Rabb_mehar_kre
      @Rabb_mehar_kre 6 месяцев назад

      ​@@REXranaofficialaakho....ronde aa 1991 nu edhar 84 wale v haige aa😂😂...Sara kujh e hunda dekhya....raflaan de nve nve model dekhe aa jehre ajj walyan ne ikk nhi dekhya...police kol te kharkuan kol..

  • @jaswinderkaur1954
    @jaswinderkaur1954 Год назад +34

    ਵੀਰੇ ਦਾ ਵਿਆਹ ਹੋਇਆ ਸੀ ਵੀਰਾ ਕਹਿੰਦਾ ਲੈ ਮੈਂ ਤੇਰੇ ਵਾਸਤੇ ਨਵੀ ਰੀਲ ਲਿਆਂ ਸੁਣ ਕੇ ਦੇਖ ਫੇਰ ਦਸੀ ਕਿਵੇਂ ਦੇ ਲੱਗੇ ਇਸ ਰੀਲ ਦੇ ਗਾਣੇ ❤ ਮੈਂ ਜਦੋਂ ਇਹ ਗਾਣਾ ਸੁਣਿਆਂ ਬਹੁਤ ਬਹੁਤ ਸੋਹਣਾ ਲਗਿਆਂ ਮੈਂ ਵੀਰੇ ਨੂੰ ਕਿਹਾ ਕਿ ਮੈਂ ਇਹ ਲੈ ਕੇ ਜਾਣੀ ਹੈ ਵੀਰਾਂ ਕਹਿੰਦਾ ਸੁਣ ਲੈ ਮੈਂ ਕਿਹਾ ਨਹੀਂ ਮੈਂ ਲੈ ਕੇ ਜਾਣੀ ਹੈ ਹੁਣ ਨੀ ਮਿਲਦੀ ਇਹ ਤੈਨੂੰ ਤੂੰ ਹੋਰ ਲਿਆਂ ਹੁਣ ਫੇਰ ਵੀਰਾ ਕਹਿੰਦਾ ਲੈ ਜੀ ਫੇਰ ਅਸੀਂ ਪਟਿਆਲਾ ਤੋਂ ਆਪਣੇ ਘਰ ਆ ਗਏ ਫਿਰ ਸਵੇਰੇ ਛੇ ਵਜੇ ਹੀ ਉਂਚੀ ਆਵਾਜ਼ ਵਿੱਚ ਸੁਣਦੇ ਹੁੰਦੇ ਸੀ ਇਹ ਇਕੋਂ ਗਾਣਾ ਬੈਕ ਕਰ ਕਰ ਦਿਲ ਬਹੁਤ ਖੁਸ਼ ਹੁੰਦਾ ਸੀ ਰਾਤ ਦਸ ਵਜੇ ਤੱਕ ਫੁਲ ਆਵਾਜ਼ ਕਰ ਕੇ ਸੁਣ ਕੇ ਬੜਾ ਮਜ਼ਾ ਆਉਂਦਾ ਸੀ ਇਹ ਗਾਣਾ ਦਿਲ ਦੇ ਬਹੁਤ ਕਰੀਬ ਹੈ❤ ਅਸੀਂ ਅੱਜ ਵੀ ਸੁਣਦੇ ਹਾਂ ਸਾਨੂੰ ਇਹ ਪੁਰਾਣਾ ਨਹੀਂ ਲੱਗਦਾ ❤ ਨੂੰ ਛੂਹ ਜਾਂਦਾ ਹੈ ਇਹ ਗਾਣਾ ❤❤❤❤❤❤❤❤❤❤❤❤ ਵਾਹਿਗੁਰੂ ਜੀ ਚੜ੍ਹਦੀ ਕਲਾ ਚ ਰੱਖੇ ਸਾਰਿਆਂ ਵੀਰਾ ਨੂੰ❤❤❤❤,

    • @GauravKumar-ol6yx
      @GauravKumar-ol6yx Год назад +1

      Mukje b bhut accha lgta h ye song m aaj bhi ise sunta hu full awaj krke

    • @er.parmjeetsingh5036
      @er.parmjeetsingh5036 5 месяцев назад +1

      Mera v favourite song hai eh

    • @TheDimpal1990
      @TheDimpal1990 3 месяца назад

      Back karna bi aukha hunda cc ❤❤❤

  • @kalathind6760
    @kalathind6760 Год назад +7

    ਜੱਸੀ ਬਾਈ ਸਿਰਾਂ ਬੰਦਾ ਏ।

  • @manimangat5533
    @manimangat5533 3 года назад +56

    School time bhut sunya eh song... all time favourite

  • @sunnysandhu882
    @sunnysandhu882 Год назад +8

    Who still here in 2023 .. ਸੁੱਟੋ ਲਾਇਕ ਆਪਣੇ ਵੀਰ ਦੇ ਕਮੇਟ ਨੂੰ ....

  • @gurtejsingh5054
    @gurtejsingh5054 Год назад +7

    9th class vich parhda c jadon eh song ayea repeat te bhut suneya aj sun k school de din yaad aa gye

  • @Nareshkumar-fk7cj
    @Nareshkumar-fk7cj 7 месяцев назад +17

    ਇਹ ਗੀਤ ਮੈਂ ਕਾਲਜ ਸਮੇਂ ਅੰਮ੍ਰਿਤਸਰ ਸਾਹਿਬ ਵਿਖੇ ਅਤੇ ਬਾਘਾ ਬਾਰਡਰ ਟੂਰ ਤੇ ਗਏ ਤੇ ਬਹੁਤ ਸੁਣਿਆ ਸੀ।ਸਾਰੀ ਬੱਸ ਵਿੱਚ ਬੈਠੇ ਸਾਰੇ ਹੀ ਮੁੰਡੇ ਕੁੜੀਆਂ ਨੇ ਇਹੋ ਗੀਤ ਵਾਰ ਵਾਰ ਰੀਪਿਟ ਕਰ ਕਰ ਸੁਣਿਆ ਸੀ ਉਸ ਸਮੇਂ ਜਸਵੀਰ ਜੱਸੀ ਜੀ ਦੀ ਗਾਇਕੀ ਦੇ ਖੇਤਰ ਵਿੱਚ ਬਹੁਤ ਚੜਾਈ ਹੁੰਦੀ ਸੀ।ਇਹ ਗੀਤ ਜਾਂਦੇ ਸਮੇਂ ਅਤੇ ਆਂਉਦੇ ਸਮੇਂ ਵੀ ਵਾਰ ਵਾਰ ਸੁਣਿਆ ਸੀ।

  • @chanichauhan5155
    @chanichauhan5155 2 года назад +91

    ਮੈਂ ਵੀ ਸਕੂਲ ਟਾਈਮ ਸੁਣਿਆ ਅੱਜ ਦੋਬਾਰਾ ਸੁਣਿਆ ਪੁਰਾਣੀ ਯਾਦਾਂ ਤਾਜ਼ਾ ਹੋ ਗਈ

  • @SukhpreetSingh-or6pp
    @SukhpreetSingh-or6pp Год назад +2

    ਰੇਡੀਓ ਤੇ ਸੁਣਦੇ ਹੁੰਦੇ ਸੀ ਅੱਜ ਬਹੁਤ ਟਾਈਮ ਸੁਣਿਆ what a song/music/lyrics ❤❤

  • @gillboy4230
    @gillboy4230 Год назад +9

    ਪੁਰਾਣਾ ਸਮਾਂ ਤਾਜ਼ਾ ਹੋ ਗਿਆ ਅੱਜ

  • @kumarvijay5671
    @kumarvijay5671 2 года назад +8

    🤗School time bhut sunya eh song... all time favourite😍🎶🎶🎶🎶🎥

  • @kamaljit3430
    @kamaljit3430 3 года назад +13

    Ohh rabba jassi pji att gaane aa att v bhut sohne lagde aa love you jassi pji att aa vocal tuhade pji ☀️🙏🙏🙏🙏👌👌👌👌🌹🌹🌹🌹🌹

  • @pawansachar7131
    @pawansachar7131 2 года назад +15

    Oh my God ....I listen this song after a long time .... Aprx.15 years

  • @coolsinghjii
    @coolsinghjii Год назад +20

    This period was a golden time for Indie Pop ... So many beautiful songs ... 90s kids remember them all and I still search for them to listen to at least once in a while... So many good old memories

  • @rahultiwari8655
    @rahultiwari8655 Год назад +4

    Schi yaar jassi ji da gana dil nu lagda aa

  • @BITTUSINGH-z8p
    @BITTUSINGH-z8p Год назад +2

    bai bachpan di ki value c es song de feel ne yaad krvaai 😐

  • @sumitvadera7084
    @sumitvadera7084 2 года назад +20

    LISTENING AFTER 20 YEARS THAT TIME I WAS YOUNG

  • @Ganesh.Sonone
    @Ganesh.Sonone 22 дня назад

    my fav song...i was searching fro this song for so long....finally found....plz reupload this song with good quality....

  • @soniarana3011
    @soniarana3011 Год назад +2

    School time bhut suneya ah song ajj 2023 ch suneya sara school time samne yad aa gya ossm song evergreen

  • @AngrejSingh-td3oc
    @AngrejSingh-td3oc 10 месяцев назад +1

    ਬਹੁਤ ਵਧੀਆ ਗੀਤਾਂ ਵੀਰ ਜੀ

  • @omprakashgoswami6913
    @omprakashgoswami6913 2 года назад +5

    दिल को छुने वालापंजाबी गीत।

  • @kamaljit3430
    @kamaljit3430 3 года назад +7

    Ajj v sunda aa damn ncie vocal n video 🌹🌹🌹👌👌👌n lyrics 🙏🙏

  • @koragill3894
    @koragill3894 10 месяцев назад +3

    2024 ਵਾਲੀ ਹਾਜਰੀ❤❤

  • @fahmidaakhtar3925
    @fahmidaakhtar3925 3 года назад +31

    Memories attached to this away back. 21 years ago or so.

  • @vishalsimi211
    @vishalsimi211 2 года назад +12

    Kya gaana hai yaar....listening since childhood

  • @dineshmangupuriadinesh1172
    @dineshmangupuriadinesh1172 Год назад +1

    School time 2001

  • @babbalsingh6518
    @babbalsingh6518 2 года назад +30

    Only legend can understand value of this song...

  • @umairrafaqat4689
    @umairrafaqat4689 3 месяца назад

    Love from Pakistan what voice Jasbir Paa ji ❤

  • @gouravparbhaker7872
    @gouravparbhaker7872 3 года назад +14

    My favourite song 👍

  • @parmodvats7187
    @parmodvats7187 7 месяцев назад +3

    Old is gold song ❤❤❤❤ love you jassi paaji 🙏

  • @JitenderKumar-yp4rj
    @JitenderKumar-yp4rj 2 года назад +5

    Then & Now.....not change anyone's me ,my feelings & it's song's

  • @PawanKumar-pr6zo
    @PawanKumar-pr6zo 6 месяцев назад +2

    Yaar purane din yaad aa gaye

  • @jasmeetkaur9739
    @jasmeetkaur9739 10 месяцев назад

    Ajkl nhi inna swaad onda gana sunann da love u jassi

  • @vishnubishnoi4051
    @vishnubishnoi4051 3 месяца назад +1

    Still trending for me in 2024,
    just thinking I'm in front of my uncle's TV

  • @gurpreetdeol06
    @gurpreetdeol06 6 месяцев назад +1

    Bai school time sun de c

  • @soniarana3011
    @soniarana3011 2 года назад +3

    Evergreen song school time yad aa gya

  • @adeelaziz4343
    @adeelaziz4343 7 лет назад +11

    Childhood memories, 1st crush, school parties.. Tht was owesomw time....
    It was my fvrt song, now i heard ths after almost a decade

  • @ManojKumar-tt9gp
    @ManojKumar-tt9gp Год назад +1

    Humare time par saaf suthre gaane hote the ❤

  • @balwantgill3488
    @balwantgill3488 Год назад +4

    ਇਹ ਗੀਤ ਪੁਰਣੇ ਨੀ ਹੁੰਦੇ ਸਦੀਆ ਤੱਕ

  • @deepbura56
    @deepbura56 Месяц назад +1

    @jasbir jassi Aa song again with new video bnayo ji please

  • @sukhrajkahlon6311
    @sukhrajkahlon6311 2 года назад

    ਆਹ ਗੀਤ ਜਦੋ ਸੁਣਦਾ ਤਾ ਉਹ ਵੇਲਾ ਯਾਦ ਆ ਜਾਦਾ ਬਚਪਨ ਚ ਆਹ ਗੀਤ ਲੱਗਾ ਸੀ ਚਾਚਾ ਦੀ ਕਾਰ ਚ ਝੁਟਾ ਲੈ ਰਿਹਾ ਸੀ ਪਿਛਲੀ ਸੀਟ ਸਾਇਦ ਚੋਥੀ ਕਲਾਸ ਦੀ ਗੱਲ ਆ ਤੇ ਐਕਸੀਡੈਟ ਹੋਇਆ ਸੀ ਉਹ ਟਾਇਮ ਅੱਖਾ ਅੱਗੇ ਆ ਜਾਦਾ

  • @kamaljit3430
    @kamaljit3430 2 года назад

    Ajj v att hai jassi pji tusi koi v jabab nhi tuhada pji 🙏🙏🙏🙏

  • @JitenderKumar-yp4rj
    @JitenderKumar-yp4rj Год назад

    Ye song black & white TV me gajab lgta tha......miss those days

  • @singhshortfannyvideo3108
    @singhshortfannyvideo3108 2 года назад +1

    Golden voice jasbir jassi and child mamory school time

  • @AADIBAWA
    @AADIBAWA 4 года назад +2

    koi hd video daalo yaar ,,this song desreves it

  • @poonamprashar8445
    @poonamprashar8445 Год назад +1

    2002 ch aya c

    • @PreetPal2107
      @PreetPal2107 Год назад

      85 to 2010 tk boht kuch aya jo bohto k dil dimag m gus gya koi chah kr bhi mita nai sakta 😢

  • @kaifhussain897
    @kaifhussain897 Год назад

    😊Missing Missing you daarling . kya line z hai

  • @kamalpreetbhamra9645
    @kamalpreetbhamra9645 Год назад

    Aahi song sunn na c 😍😍 evergreeeen

  • @ShilpaKaur-ry1dp
    @ShilpaKaur-ry1dp Год назад

    Old is gold you tube na hunda tan kiwe sunde eh songs?

  • @havenhav5118
    @havenhav5118 7 лет назад +23

    I used to be 10 yr old when I listened this song 1st time on radio.
    At present I am 26.
    And still listening

  • @amitdahiya5202
    @amitdahiya5202 2 года назад +1

    Bachpan ki yaad aa rahi h ye song 🎵 sun kr

  • @commandorana5823
    @commandorana5823 Год назад +1

    Wooo bhai ki song si thohade yar

  • @gagansingh1106
    @gagansingh1106 Год назад

    Getting Goosebumps Listening To This Masterpeice Gosh Kya Din The Woh Bhi When Everything Was Real Nothing Fake Best Times Of Our Life Gone By Only Memories Left Behind Masterpeice That Cant Be Described In Words Minimal Technology Much Ahead Of Time These Were The Legends That Made Our Childhood Memorable N Awesome Life Was Simple N Sweet When These Legends Were Around No Nudity No Vulgarity No Girls Dancing Around No Daru That Exactly Was Our Childhood 90s Aaj Ki Generation Kya Jaane What They Have Missed In Life Golden Era Childhood 90s Will Be Uncomparable In Next 1000 Years

  • @PreetPal2107
    @PreetPal2107 3 года назад +15

    It's original album is "Gwandian da dhol" 🙂😉
    My favorite song ever I was 16 or 17 I was in 8th or 9th standard 😃😃😃

    • @harkiratize
      @harkiratize 2 года назад +3

      Gwadian da dhol released after 2002 … this song came in feb 2001

    • @billyfuccillo617
      @billyfuccillo617 2 года назад

      17 saal da 9th wich hunda see ??? Kinni war fail hoyea see schoolch

    • @PreetPal2107
      @PreetPal2107 2 года назад

      @@billyfuccillo617 tum kon 🤔🤔

  • @sumeshpandit3331
    @sumeshpandit3331 8 лет назад +5

    Very nice song by jassi bhai

  • @amitbhanot7437
    @amitbhanot7437 Год назад +1

    ❤❤❤💥💥90 aale hazri bhro

  • @REXranaofficial
    @REXranaofficial 8 месяцев назад

    Aayyyeee Haaayyyeeee jawani de din yaad aage😂😂❤

  • @SunilChauhan-lw9yr
    @SunilChauhan-lw9yr 2 года назад +4

    Missing those days

  • @kapilsaini6492
    @kapilsaini6492 3 месяца назад

    kaint song jassi ji

  • @SahilKumar-oe2mz
    @SahilKumar-oe2mz 2 года назад +1

    Kya daur tha bo 90is ka filmi song s jyada pop music jyada hitts tha

  • @jamesboyd3268
    @jamesboyd3268 2 года назад +4

    i am adding this comment so if any1 likes it after month or years it should remind me of this awesome track

  • @Backward_pb61
    @Backward_pb61 Год назад +1

    It's actually master piece i just first time play ❤️❤️

  • @NavjotKaur-qo1rf
    @NavjotKaur-qo1rf Год назад +1

    My favorite song very nice song 👌👌👌👌🌺🌺🌺🌺💯 purani yaad

  • @LoveGill-h9v
    @LoveGill-h9v Год назад

    Jehra 2023 ch sun reha ah song like kro

  • @rajaqureshi4183
    @rajaqureshi4183 3 месяца назад

    2024 waly kon hn yhn

  • @narayandutttiwari007
    @narayandutttiwari007 2 года назад +6

    Pure music and lyrics ❤

  • @einfoldnksstudio
    @einfoldnksstudio 2 года назад +2

    Old is goold we love you jasbir veere .................#einfoldnksstudio

  • @Lally-randhawa
    @Lally-randhawa 11 месяцев назад

    ਹਰ ਵਿਆਹ ਚ ਚਲਿਆ ਇਹ song

  • @jamesboyd3268
    @jamesboyd3268 2 года назад +4

    nostalgic!!!!

  • @gursharankaur848
    @gursharankaur848 7 месяцев назад +1

    Osm song ❤Jassi bro😊

  • @kmpani4685
    @kmpani4685 2 года назад +2

    Great music with nice lyrics......

  • @vikramjeet6612
    @vikramjeet6612 Год назад

    ❤sachi bhut mst a❤

  • @9933981691
    @9933981691 4 года назад +8

    One of the best music and Melody till date ..

  • @jeetdevinder
    @jeetdevinder Год назад

    ਪੁਰਾਣੀਆਂ ਯਾਦਾ ❤❤❤

  • @Horror.punjabi.storys
    @Horror.punjabi.storys Год назад

    ਗਹਨੀ ਯਾਰ ਦੀ❤

  • @DheerajSharma-ut7hv
    @DheerajSharma-ut7hv 2 года назад +1

    Aah wo din bhi kya din the simple tape recorder deck with amplifier woffer speakers

  • @RajKhan-si8si
    @RajKhan-si8si Год назад

    ਬਹੁਤ ਸੋਹਣਾ ਗੀਤ ❤❤

  • @harpreetkaurthind
    @harpreetkaurthind Год назад

    Kon kon 2023 me ye song sun rha h...?

  • @balbirsinghvirk5555
    @balbirsinghvirk5555 Год назад

    Geet purana hai fir vi sohna geet hai ji

  • @KulveerSinghAzad-dp2pv
    @KulveerSinghAzad-dp2pv Год назад

    Siraaaa bro 👍👍

  • @ljimmy622
    @ljimmy622 3 месяца назад

    Who's listening in 2024?

  • @dilshersandh
    @dilshersandh Год назад

    2023 ch kon sun rehiya song

  • @noordeepkumar1370
    @noordeepkumar1370 Год назад

    Ehi yaada hun purniya

  • @SandeepSingh-bb4io
    @SandeepSingh-bb4io 2 года назад

    O din ni bhul skde jdo eh song Aya c

  • @MandeepKaur-ky6is
    @MandeepKaur-ky6is Год назад

    Listening this song in September 2023.❤

  • @RanjitRanjitsinghmaan-lt8ed
    @RanjitRanjitsinghmaan-lt8ed Год назад +1

    Very.very.nice.a.song

  • @Jamil.14-p6g
    @Jamil.14-p6g Месяц назад

    Bachpan ka song...

  • @farhanashraf7869
    @farhanashraf7869 9 лет назад +5

    NYC song

  • @snehlata5875
    @snehlata5875 6 лет назад +5

    what a song

  • @swamichandvir8954
    @swamichandvir8954 5 месяцев назад +1

    Masth. Gana. He

  • @praveenkumar-xj7si
    @praveenkumar-xj7si Год назад

    Shi h nishani yaar de

  • @arshdeepsingh9401
    @arshdeepsingh9401 2 года назад +2

    🤗🤗🤗❤jaan

  • @vipangarg8452
    @vipangarg8452 2 года назад +2

    Very nice song

  • @MALWABLOK92475
    @MALWABLOK92475 3 года назад +6

    👌👌👌👌👌👌👌👌👌

  • @gurpreetsingh09696
    @gurpreetsingh09696 Год назад

    Old is Gold ❤❤❤❤

  • @mohammadumar9405
    @mohammadumar9405 7 лет назад +5

    ne tu nishani kadi wpas keti puwra pa ly

  • @rajvirsuman3160
    @rajvirsuman3160 2 года назад +1

    2022 back ..... Nice Song

  • @sohansingh9377
    @sohansingh9377 Год назад

    who said that jassi does not know how to sing.................perfect