TERI MERI GAL BAN GAYEE (GAL BANGAEE) - THE SAHOTAS - OFFICIAL VIDEO

Поделиться
HTML-код
  • Опубликовано: 5 янв 2022
  • The Sahotas Super Hit video "Gal Bangaee" from the album Brotherhood
    Subscribe Now to The Sahotas Official RUclips Channel...
    Contact: info@sahotasmusic.com
    Brotherhood Smartlink: ditto.fm/brotherhood_the_sahotas
    RUclips Music: • Album - Brotherhood
    Spotify: open.spotify.com/album/5JvUSj...
    Apple Music: / brotherhood

Комментарии • 4,5 тыс.

  • @TheSahotas
    @TheSahotas  2 года назад +1

    Subscribe Now to The Sahotas Official RUclips Channel...

  • @palwindersinghsingh8922
    @palwindersinghsingh8922 Год назад +724

    ਇਹ ਤਾ ਸਾਡਾ ਗਾਣਾ ..ਜਦੋ ਨਵੀ ਉਮਰ ਵਿੱਚ ਸੀ। ਹੁਣ ਨਵੀ ਉਮਰ ਵਾਲੇ ਨਵੇ ਗਾਣੇ ਸੁਣਦੇ ਨੇ..ਬਾਅਦ ਵਿੱਚ ਉਹ ਵੀ ਆਪਦੇ ਸੁਨਿਹਰੇ ਦਿਨ ਯਾਦ ਕਰਨਗੇ..ਜਿਵੇ ਅਸੀ ਕਰਦੇ ਹਾ..ਹੁਣ ਤਾ ਜਿੰਦਗੀ ਵਿੱਚ ਕੰਮ। ਹੈ . ਨਾਲੇ ਹੁਣ ਸਭ ਚੀਜਾ ਤੋ ਦਿਲ ਭਰ ਗਿਆ ਬਸ ਹੁਣ ਤਾ ਕੰਮ ਹੀ ਕਰਨਾ ..ਬਾਕੀ ਵਾਹਿਗੁਰੂ ਨੂੰ ਪਤਾ

  • @vijaykaushik1591

    Anyone here in 2024 ?

  • @arshmann2394
    @arshmann2394 2 года назад +2

    Myy godd iam listening this song when i was in 8th Class and now iam 35 years old ,🥳🥳🥳🥳🥳❤️❤️❤️❤️❤️❤️

  • @palwindersinghsingh8922
    @palwindersinghsingh8922 Год назад +51

    ਆਹ ਗਾਣਾ ਜਦੋ ਟੀਵੀ ਤੇ ਆਉਦਾ ਸੀ ..20 ਸਾਲ ਪਹਿਲਾ ਤਾ ਮੈ ਟੀਵੀ ਦੀ ਆਵਾਜ ਪੂਰੀ ਉੱਚੀ ਚੱਕ ਦਿੰਦਾ ਸੀ..❤ਇਹ ਗਾਣਾ ਮੈ ਕੈਸੇਟ ਵਿੱਚ ਵੀ ਭਰਾਇਆ ਸੀ..

  • @sachinjelly

    Anyone listening in 2024❤❤

  • @jagdishrajpoot8741
    @jagdishrajpoot8741 Год назад +40

    ਸਾਰਾ ਦਿਨ ਲਗਾਈ ਰੱਖਦੇ ਸੀ ਡੈੱਕ ਤੇ , ਜਵਾਨੀ ਟਾਇਮ ਬਹੁਤ ਸੁਣਦੇ ਸੀ

  • @tonyjaura3321

    ਇਹ ਗਾਣਾ ਮੈਨੂੰ ਆਪਣੀ ਚੜ੍ਹਦੀ ਜਵਾਨੀ ਦੀ ਯਾਦ ਦਿਲਾ ਦਿੰਦਾ ਹੋ ਅਤੇ ਮਨ ਭਰ ਆਉਂਦਾ ਹੈ ਆਪਣੇ ਪੁਰਾਣੇ ਦਿਨ ਯਾਦ ਕਰਕੇ 😢🙏

  • @humanity042
    @humanity042 2 года назад +881

    90's kids are most blessed kids ever 🔥

  • @bforbabbu
    @bforbabbu Год назад +90

    ਜਦੋਂ ਇਹ ਗਾਣਾ ਆਇਆ ਸੀ ਉਹ ਟਾਇਮ ਬਹੁਤ ਵਧੀਆ ਸੀ ਕਿਉਂਕਿ ਉਸ ਟਾਈਮ ਮੋਬਾਇਲ ਨਹੀ ਸੀ ਚਿੱਠੀਆਂ ਦਾ ਲਵ ਲੈਟਰ ਦਾ ਪਿਆਰ ਸੀ ਉਹ ਜਵਾਨੀ ਉਸ ਜਵਾਨੀ ਦਾ ਪਿਆਰ ਤੇ ਉਹ ਦਿਨ ਨਹੀਂ ਭੁੱਲਦੇ❤❤❤❤

  • @tylerdurden1705
    @tylerdurden1705 2 года назад +861

    90's born will never forget these musical songs. Nostalgia

  • @babbalsingh6518

    Only 90's kids understand the value of this song🎵🎵❤❤

  • @pardeep7797

    ਆਹ ਵਾਲੀ ਸਾਰੀ ਕੈਸਿਟ ਮੈਂ ਡੇਅਰੀ ਤੇ ਉਤਾਰੀ ਸੀ ਫਿਰ ਪੜ ਪੜ ਕੁੜੀਆਂ ਨੂੰ ਸੁਣਾਉਣੇ ਕਲਾਸ ਚ।।ਨੌਵੀਂ ਚ ਸੀ ਉਦੋਂ ਮੈਂ।।ਬੜਾ ਕਰੇਜ਼ ਸੀ ਆਹ ਕੈਸਿਟ ਦਾ।।।ਇਹਨਾਂ ਦੇ ਗਾਣੇ ਵੀਹ ਸਾਲ ਅੱਗੇ ਸੀ ਆਪਦੇ ਟਾਇਮ ਤੋਂ 👍👍

  • @avtarsingh1995

    ਕੀ ਕਰਾਂ ... ਯਾਰ ਸਮੇਂ ਤੂੰ ਮੁੜ ਵਾਪਸ ਲੈ ਜਾ ਬਚਪਨ ਵਿੱਚ, ਦਿਲ ਕਰਦਾ ਕੋਠੇ ਚੜਕੇ ਅਨਟੀਨਾ ਠੀਕ ਕਰਨ ਨੂੰ ... ੳੁਹ ਜਲੰਧਰ ਦੂਰ ਦਰਸ਼ਨ ਤੇ ਲ਼ਿਸ਼ਕਾਰਾ ,, ਸਿਰਨਾਵਾਂ ,, ਤੇ ੳੁਹ ਪਿਅਾਰ ਸਾਰੇ ਜਣੇ ਇਕੱਠੇ ਹੋ ਕੇ ਅੈਤਵਾਰ ਸਵੇਰੇ ਸ੍ਰੀ ਕ੍ਰਿਸ਼ਨਾ ,, ਸ਼ਕਤੀਮਾਨ ,, ਤੇ ਸ਼ਾਮ ਨੂੰ ਸਾਰੇ ਇਕੱਠੇ ਹੋ ਕੇ ਡੀ ਡੀ ਨੈਸ਼ਨਲ ਤੇ ਫਿਲਮ ਦੇਖਣ ਦਾ ਚਾਅ ਤੇ ਜੇ ਕਿਤੇ ਕੋਈ ਮੰਤਰੀ ਮਰ ਜਾਣਾ ਤੇ ਸੋਗਮਈ ਸੰਗੀਤ ਕਰਕੇ ਫਿਲਮ ਨਾ ਅਾਓੁਣੀ ਤਾਂ ਫਿਰ ਲੁੱਕਣ ਮੀਟੀ ,, ਛਿਤਰ ਪਰੇਡ , ਬਾਂਟੇ ,, ਜਾਂ ਗੁੱਲੀ ਡੰਡਾ ਖੇਡਣਾ ...... ਗਵਾਚ ਗਿਅਾ ਸਭ ਕੁਝ ,, ਬੜਾ ਕੁਝ ਏ ਹੁਣ ਸਾਡੇ ਕੋਲ ਪਰ ੳੁਹ ਸਕੂਨ ਨਹੀ ਜਿਹੜਾ ਕਦੀ ਹੱਥੀ ਸਹਿਤੂਤ ਦੀਅਾਂ ਤੂਤੀਅਾਂ ਤੋੜਕੇ ,, ਜਾਮਨਾ ਤੋੜਕੇ ,, ਅੰਬੀਅਾਂ ਤੋੜਕੇ. ..ਖੇਤਾਂ ਵਿੱਚ ਜਾ ਕੇ ਸ਼ਲਗਮ ਤੇ ਗੰਦਲਾ ਤੋੜਕੇ ਖਾਣ ਵਿੱਚ ਸੀ. . ..... ਰੋਂਇਅਾ ਮੈ ਬਹੁਤ ਰੋਂਇਅਾ ੳੁਹ ਜਿਗਰੀ ਯਾਰਾਂ ਨੂੰ ਯਾਦ ਕਰਕੇ 😥😥😥**

  • @sureshkhangembam5936
    @sureshkhangembam5936 2 года назад +666

    Finally i found the Song which i am searching for a long long time...

  • @ramradikhaiyem8854
    @ramradikhaiyem8854 Год назад +73

    1999 तक के जन्म के लोग बहुत अच्छे थे उस के बाद पता नही कैसा समय आ gya May 1984 से हु

  • @jaspalchauhan4302

    Bhut sunda hunda c mai eh song. Jehde sunde c like kro❤❤❤🎉

  • @AMANDEEPSINGH-tm5qd

    ਇਹ ਗਾਣਾ ਅੱਜ ਦੇ ਗਾਣਿਆਂ ਨੂੰ fail ਕਰਦਾ ❤

  • @shaelendrapratap1899
    @shaelendrapratap1899 Год назад +33

    मेने ये गाना पहली बार अपने पड़ोस के गाव मे सुना था और तब शायद मेरी उम्र 13,,या 14 साल होगी और आज मे 28 का हु।

  • @princedhuria6026

    ਏਹਨੀਆ adavance leval ਦੀਆਂ vidio ਤਾਂ ਅੱਜ ਕੱਲ ਵੀ ਨਹੀ ਬਨਦਿਆ ਜਿਹੜੀਆਂ ਇਹਨਾ ਨੇ 90 ਦੇ ਦਸ਼ਕ ਚ ਬਣਾਈਆਂ ਸੀ