ਸ਼ਹੀਦ ਨੈਬ ਸਿੰਘ ਗਿੱਲ

Поделиться
HTML-код
  • Опубликовано: 20 янв 2025
  • ਸ਼ਹੀਦੋਂ ਕੀ ਚਿਤਾਉਂ ਪਰ ਲਗੇਂਗੇ ਹਰ ਬਰਸ ਮੇਲੇ ਵਤਨ ਪਰ ਮਰਨੇ ਵਾਲੋਂ ਕਾ ਯਹੀ ਬਾਕੀ ਨਿਸ਼ਾਂ ਹੋਗਾ ਵੀਰ ਚੱਕਰ ਵਿਜੇਤਾ-ਸ਼ਹੀਦ ਨੈਬ ਸਿੰਘ ਗਿੱਲ(3348614) (ਛੇ) ਸਿੱਖ ਰੈਜੀਮੈਂਟ ਸ਼ਹੀਦ ਨੈਬ ਸਿੰਘ ਪੱਛਮੀ ਸੈਕਟਰ ਵਿੱਚ ਸੁਰੱਖਿਅਤ ਇਲਾਕੇ ਵਿੱਚ ਸੀ 3/4 ਦਸੰਬਰ (1971 ਹਿੰਦ-ਪਾਕਿ ਯੁੱਧ) . ਦੀ ਰਾਤ ਨੂੰ ਦੁਸ਼ਮਣਾਂ ਨੇ ਭਾਰੀ ਗਿਣਤੀ ਵਿੱਚ ਉਸਦੀ ਚੌਂਕੀ ਉੱਤੇ ਹਮਲਾ ਕੀਤਾ ਸ਼ਹੀਦ ਨੈਬ ਸਿੰਘ ਨੇ ਆਪਣੇ ਜਵਾਨਾਂ ਨੂੰ ਲੜਨ ਦਾ ਹੌਂਸਲਾ ਦਿੱਤਾ ਅਤੇ ਦੁਸ਼ਮਣਾਂ ਦੇ ਫਾਇਰਾਂ ਦਾ ਮੂੰਹ ਤੋੜ ਜਵਾਬ ਦਿੱਤਾ ਉਹਨਾਂ ਦਾ ਗੋਲਾ ਬਾਰੂਦ ਖਤਮ ਹੋ ਗਿਆ, ਉਹਨਾਂ ਨੇ ਮੁੱਠ-ਭੇੜ ਦੀ ਲੜਾਈ ਲੜੀ ਅਤੇ • ਦੁਸ਼ਮਣਾਂ ਦੇ ਜਵਾਨਾਂ ਨੂੰ ਸੰਗੀਨਾਂ ਨਾਲ ਮਾਰ ਦਿੱਤਾ ਲੜਾਈ ਦੌਰਾਨ ਉਹਨਾਂ ' ਨੂੰ ਡੂੰਘੇ ਜਖਮ ਲੱਗੇ ਜਿਸ ਕਾਰਨ ਉਹਨਾਂ ਨੇ ਸ਼ਹੀਦੀ ਪ੍ਰਾਪਤ ਕੀਤੀ ਇਸ ਕਾਰਵਾਈ ਦੌਰਾਨ ਸ਼ਹੀਦ ਨੈਬ ਸਿੰਘ ਨੇ ਸੰਜਮ,ਨਿਡਰਤਾ ਅਤੇ ਦ੍ਰਿੜਤਾ ਦਾ ਸਬੂਤ ਦਿੱਤਾ।🙏ਪ੍ਰਣਾਮ ਸ਼ਹੀਦਾਂ ਨੂੰ 🙏

Комментарии •