ਸੰਸਦ ’ਚ ਪਹਿਲੇ ਦਿਨ ਹੀ ਬੀਬਾ ਜੀ ਨੂੰ ਪੈ ਗਈਆਂ ਝਿੜਕਾਂ..!

Поделиться
HTML-код
  • Опубликовано: 2 окт 2024
  • * ਸੁਣੋ ਕੀ ਕਹਿ ਗਏ ਸੀ ਬੀਬਾ ਜੀ
    Chardikla Time TV is available on all the Satellite Platforms in India.
    Tata Sky- Channel No.1945
    Free Dish- Channel No.340
    Videocon Channel No.-779
    Fastway Channel No.- 115
    Airtel Digital TV- 557
    Dish TV Channel No.-1152
    Independent TV- 958
    Call your local Cable Network & see Chardikla Time TV without any additional charges.
    Chardikla Time TV is also available on various Satellite Platforms including DISH TV North America Channel Number 748, SLING TV, Various IPTV Networks in USA, Canada & Worldwide.
    Download App CHARDIKLA MEDIA NETWORK & Watch Chardikla Time TV on Android & iOS Platforms.
    Follow us on: --
    RUclips - / chardiklatimetvgroup
    / chardiklatimetvlive
    Facebook - / chardiklatimetvlive
    / charhdikalatimetv
    Instagram - / chardiklatime_tv
    Twitter - / chardiklatv
    Chardikla App - play.google.co...
    Website - timetv.news
    Gurbani TV - / gurbaanitv
    For Music & Entertainment social media platforms of ChardiklaTime TV- Subscribe to ChardiklaTimeTvPrime - / chardiklatimetvprime
    #HarsimratBadal #Parliament #ChardiklaTimeTv #Chardikla #Charhdikala #Chardiklatimetvlive

Комментарии • 74

  • @malkitghai4314
    @malkitghai4314 3 месяца назад +26

    ਦੱਸਣ ਦੀ ਤਾਂ ਲੋੜ ਹੀ ਨਹੀਂ,ਸਭ ਜਾਣਦੇ ਨੇ,ਕਿਵੇਂ ਜਿੱਤੇ ਹੋ,ਮਤਲਬ ਦੀ ਗੱਲ ਕਰਨੀ ਚਾਹੀਦੀ ਹੈ,ਸਪੀਕਰ ਦਾ ਟੋਕਣਾ ਹੀ ਝਿੜਕ ਹੁੰਦਾ ਹੈ,।

  • @ranaratanpal379
    @ranaratanpal379 3 месяца назад +10

    ਭਾਈ ਸਰਬਜੀਤ ਜੀ ਚੱਕ ਦੇ ਫੱਟੇ ਹੁਣ ਪੰਜਾਬ ਦੇ ਹਕਾਂ ਦੇ, ਦੋਹਾਈ ਪਾ ਦੇ ਹੁਣ ਪਾਰਲੀਮਿੰਟ ਵਿਚ ਪੰਜਾਬ ਦੇ ਹਕਾਂ ਦੀ, ਵਧਾਈਆਂ ਵਧੂਈਆਂ ਬਹੁਤ ਹੋਗੀਆਂ ਹੁਣ ok thanks 🙏

  • @gurcharnsingh6959
    @gurcharnsingh6959 3 месяца назад +24

    ਵਿਗਾਰੀ ਨੰਨੀ ਛਾ ਹੁਣ ਸਭ ਨੂੰ ਪਤਾ ਲੱਗ ਗਿਆ ਕਿ ਬਾਦਲ ਪਰਿਵਾਰ ਨੇ ਪੰਜਾਬ ਦਾ ਕਿੰਨਾ ਨੁਕਸਾਨ ਕੀਤਾ ਹੈ ਬਰਬਾਦ ਕਰ ਕੇ ਰੱਖ ਦਿੱਤਾ

    • @Jeevan_Recipies88
      @Jeevan_Recipies88 3 месяца назад

      Mam ji very good 💯

    • @JaswinderKaur-yf6uf
      @JaswinderKaur-yf6uf 3 месяца назад

      Mam ne bakvas maren ton elawa punjab de drugs bare koe gul nhi kite​@@Jeevan_Recipies88

  • @singhsaab5002
    @singhsaab5002 3 месяца назад +6

    Very very shameful spech ,shame for biba.forh time elected but do not know how to speck at particular place and time

  • @KanwaljitSingh-n5e
    @KanwaljitSingh-n5e 3 месяца назад +18

    ਬੀਬਾ ਜੀ ਬਹੁਤ ਮੋਜ ਮਸਤੀ ਕਰ ਲਈ ਲੋਕਸਭਾ ਵਿੱਚ ਝੂਠ ਸੱਚ ਬੋਲਕੇ। ਇਸ ਵਾਰ ਪੰਜਾਬ ਦੇ ਬਾਰਾਂ ਦੂਜੇ ਐਮ ਪੀ ਤੁਹਾਡੀ ਬੋਲਤੀ ਬੰਦ ਕਰ ਦੇਣਗੇ ਜੀ।

  • @GurjitjattGurjitjatt
    @GurjitjattGurjitjatt 3 месяца назад +8

    Pagal punjab di gal kro tusi apna rona rehndi

  • @yadwondersingh1190
    @yadwondersingh1190 3 месяца назад +3

    ਗੁਲਾਮ ਲੋਕਾਂ ਨੂੰ ਹਮੇਸ਼ਾ ਥੱਲੇ ਲਾ ਕੇ ਇਹ ਰੱਖਦੇ ਨੇ ਜਿਨਾਂ ਕੋਲ ਪਾਵਰ ਹੁੰਦੀ ਹੈ ਇਨਾ ਅਕਾਲੀ ਦਲ ਵਾਲਿਆਂ ਨੇ ਵੀ ਪੂਰਾ ਯੋਗਦਾਨ ਰੱਖਿਆ ਪੰਜਾਬ ਨੂੰ ਗੁਲਾਮ ਰੱਖਣ ਦੇ ਵਿੱਚ ਹੁਣ ਝਿੜਕਾਂ ਹੀ ਪੈਣਗੀਆਂ ਇਸ ਤੋਂ ਇਲਾਵਾ ਕੁਝ ਨਹੀਂ ਮਿਲਣਾ ਉਹ ਚਾਹੇ ਬੀਬਾ ਜੀ ਹੋਣ ਚਾਹੇ ਪੰਜਾਬ ਦੇ ਹੋਰ ਐਮਪੀ ਹੋਣ ਜਿਹੜਾ ਪੰਜਾਬ ਦੀ ਆਜ਼ਾਦੀ ਦੀ ਗੱਲ ਕਰਦਾ ਉਹੀ ਇਹਨਾਂ ਦੀ ਅੱਖ ਦੇ ਵਿੱਚ ਅੱਖ ਪਾ ਕੇ ਗੱਲ ਕਰ ਸਕਦਾ ਹੋਰ ਚਾਹੇ ਜਿਹੜਾ ਮਰਜ਼ੀ ਹੋਵੇ ਉਹਨਾਂ ਨੂੰ ਇਸੇ ਤਰ੍ਹਾਂ ਹੀ ਧੁਆ ਕੇ ਰੱਖਣਗੇ ਸਰਦਾਰ ਸਿਮਰਜੀਤ ਸਿੰਘ ਮਾਨ ਇੱਕੋ ਇੱਕ ਐਮਪੀ ਸੀ ਜਿਹਨੇ ਇਹਨਾਂ ਨੂੰ ਮੂਹਰੇ ਲਾ ਕੇ ਰੱਖਿਆ ਸੀ

  • @singh9118
    @singh9118 3 месяца назад +2

    ਸ਼ਰਮ ਤਾਂ ਨਹੀਂ ਆਉਂਦੀ ਹੋਣੀ ਇਕ ਲਾਉਤਾ ਮੈਂਬਰ ਕਹਿੰਦੀ ਨੂੰ....😂😂😂😂😂😂

  • @ਸੰਧੂਸਾਬ-ਜ6ਫ
    @ਸੰਧੂਸਾਬ-ਜ6ਫ 3 месяца назад +18

    ਸੁੱਖੇ ਗੱਪੀ ਦੀ ਸਲਤਨਤ ਢਹਿ ਢੇਰੀ ਹੋ ਗਈ ਬੀਬਾ ਹੁਣ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਕੱਲੇ ਹੀ ਰਹਿਣਾ ਸਿੱਖੋ ਕਿਉਂਕਿ ਤੁਹਾਡੀਆਂ ਕਰਤੂਤਾਂ ਨੇ ਹੀ ਤੁਹਾਡਾ ਬੇੜਾ ਗ਼ਰਕ ਕਰ ਦਿੱਤਾ ਹੈ 😂😂ਬੱਸ ਹੁਣ ਤੁਸੀਂ ਬਿਲਕੁਲ ਵਿਹਲੇ ਹੋ ਗਏ ਓ ਗੱਪੀ ਜੀ ਦੀਆਂ ਗੱਪਾਂ ਸੁਣਨ ਵਾਸਤੇ 😊

  • @ShardpalSingh-r5q
    @ShardpalSingh-r5q 3 месяца назад +21

    ਕਰਾਲੀ ਬੇਜਤੀ?

  • @harmitsingh3753
    @harmitsingh3753 3 месяца назад +14

    ਹੋਰ ਕਿਸੇ ਨੂੰ ਪਹੁੰਚਣ ਜੋਗਾ ਛੱਡਿਆ ਹੀ ਨਹੀਂ

  • @kulvinderbrar-z1w
    @kulvinderbrar-z1w 3 месяца назад +3

    It is better to expect and demand rather than beg. Badal family has lost credibility

  • @ਸੰਧੂਸਾਬ-ਜ6ਫ
    @ਸੰਧੂਸਾਬ-ਜ6ਫ 3 месяца назад +7

    ਵਿਚਾਰੀ ਨੰਨ੍ਹੀ ਛਾਂ 😂

  • @daljindersingh8567
    @daljindersingh8567 3 месяца назад +1

    V good

  • @RajKamal-g2i
    @RajKamal-g2i 3 месяца назад +1

    Bhashan Baad Main Dena No No No Bhashan Baad Main Dena No No Pehle Mauka.Nahi Dia Giya Aap Ko

  • @balwinderkaurnanda4017
    @balwinderkaurnanda4017 3 месяца назад +1

    ਕੰਮ ਸੇ ਕਮ ਜੇ ਵਿਰੋਧੀ ਧਿਰ ਚ ਬੈਠੇ ਹੁੰਦੇ ਤਾਂ ehni ਕੁੱਤੇਖਾਣੀ ਨਾ ਹੁੰਦੀ

  • @dibdibanews4774
    @dibdibanews4774 3 месяца назад

    ਛੋਟੀ ਪਾਰਟੀ 1920 ਚ ਬਣੀ
    ਤੇ ਆਰ ਐਸ ਐਸ 1925 ਚ
    ਸ਼ਰਮ ਤਾਂ ਨੀ ਆਈ ਪੰਜਾਬ ਤੇ ਅਕਾਲੀ ਦਲ ਨੂੰ ਬਰਬਾਦ ਕਰਕੇ

  • @gurbindersingh4012
    @gurbindersingh4012 3 месяца назад +1

    The approach of the speaker is partial and like that of a commander. Speaker is always neutral but present speaker is behaving as a representative of the ruling party.

  • @GpsgGPSGrewal
    @GpsgGPSGrewal 3 месяца назад +1

    She has reached lok sabha by fraud

  • @spsingh8440
    @spsingh8440 3 месяца назад +5

    Shameful speech

  • @sarabjeetbrar5463
    @sarabjeetbrar5463 3 месяца назад +1

    Bibi harsimrat ne ik poor family da sath na de k ..apne akali worker da sath Dita eh ni dekhya ki galti kisdi aa ..te bathinda da ssp v ehde Kahn de gal ni sunda

  • @JaspalSingh-fd2ph
    @JaspalSingh-fd2ph 3 месяца назад +1

    ਜਬਲੀਆ ਨਾ ਮਾਰ ਆਪਣੀ ਪਾਰਟੀ ਬਚਾ

  • @GurjitjattGurjitjatt
    @GurjitjattGurjitjatt 3 месяца назад +1

    Punjab vich kuch v kro delhi vich punjab di gal kro

  • @daljitsingh9211
    @daljitsingh9211 3 месяца назад +6

    ਪੰਜਾਬ ਲਈ ਕੀ ਕੀਤਾ

  • @harbhajanbathtv3823
    @harbhajanbathtv3823 3 месяца назад

    ਮੇਡਮ ਜੀ ਤੁਸੀਂ ਕੀ ਕਿੱਤਾ ਛਰਮ ਕਰੇਂ

  • @bawasinghmahrok7838
    @bawasinghmahrok7838 3 месяца назад +3

    ਬੀਬਾ ਅਗਲੀ ਵਾਰ ਇਹ ਇਕ ਵੀ ਨਹੀਂ ਰਹਿਣੀ।
    ਬੀਬਾ 25 ਸਾਲ ਤੁਸੀਂ ਪੰਜਾਬ ਨੂੰ ਅਤੇ ਸਿੱਖੀ ਨੂੰ ਤਬਾਹ ਕਰਨ ਵਾਸਤੇ ਬਹੁਤ ਕੰਮ ਕੀਤਾ। ਮੌਕੇ ਤੋ ਬਹੁਤ ਮਿਲੇ ਲੇਕਿਨ ਪੰਜਾਬ ਕੋ ਬਚਾ ਨੇ ਕੇ ਲਿਏ ਨਹੀਂ ਪੰਜਾਹ ਕੋ ਨਸ਼ੇ ਔਰ ਬਰਬਾਦੀ ਕੀ ਔਰ ਧਕੇਲਨੇ ਕਾ ਹਰ ਕਾਮ ਕਿਆਅਖੌਤੀ ਅਕਾਲੀ ਦਲ ਬਾਦਲ ਨੇ।

  • @GagandeepSingh-sb4bx
    @GagandeepSingh-sb4bx 3 месяца назад +3

    Punjab de dushman

  • @Singh19477
    @Singh19477 3 месяца назад

    Look at her she is representing Punjab and a local religious party. Started her speech in English then shifted to hindi. No doubt what Akakli Dal Harvested in parliament election? Shame on her.

  • @vickydauniya8021
    @vickydauniya8021 3 месяца назад +3

    ਬਾਦਲ ਪਰਿਵਾਰ ਤਾ ਬੜਾ ਬੇਸ਼ਰਮ ਆ

  • @GurpreetSingh-j2g2r
    @GurpreetSingh-j2g2r 3 месяца назад +1

    Good

  • @gurusingh3861
    @gurusingh3861 3 месяца назад +1

    Speaker is modish man

  • @surinderbrom4088
    @surinderbrom4088 3 месяца назад

    Speaker fair nhi

  • @ManjitSingh-eh6ym
    @ManjitSingh-eh6ym 3 месяца назад

    Still she is trying to please bjp by targeting Congress and AAP

  • @jagtarSingh-cf1yh
    @jagtarSingh-cf1yh 3 месяца назад

    Tun .Nhi Pahunchi. Biba...Sadh. Ne Phunchai

  • @balbirsingh-mn4uf
    @balbirsingh-mn4uf 3 месяца назад +9

    ਯਾਰ ਸਮਝ ਨਹੀਂ ਆਈ ਇਸਨੇ ਆਪਣੀ ਸਿਫ਼ਤ ਕੀਤੀ ਜਾ ਬੇਜ਼ਤੀ

  • @harmeetchand2842
    @harmeetchand2842 3 месяца назад +2

    ਕਾਜ ਇਸ ਜਗ੍ਹਾ ਤੇ ਲੱਖਾਂ ਸਿਧਾਣਾ ਬੱਬਰ ਸ਼ੇਰ ਖੜਾ ਹੁੰਦਾ

  • @RajinderSingh-r2b4y
    @RajinderSingh-r2b4y 3 месяца назад

    Anu Gulame kande 💯😅😂😃😆😅🤓😄😁😂🤣

  • @gumti315
    @gumti315 3 месяца назад

    Aapne vote abhi bhi onhi ke hkk mei diya hoga.

  • @gurmitsinghgill5728
    @gurmitsinghgill5728 3 месяца назад

    Come but may some people don't feel ashamed

  • @RAVINDERSINGH-mt7wy
    @RAVINDERSINGH-mt7wy 3 месяца назад

    😂😂😂😂

  • @MrSingh-hq5zd
    @MrSingh-hq5zd 3 месяца назад +1

    Desh da bera gark.

  • @JodhSekhon-ju5nc
    @JodhSekhon-ju5nc 3 месяца назад

    Bjp da vot sabat ka4ata

  • @varinderthaper1186
    @varinderthaper1186 3 месяца назад +1

    Jada tej bandi c krwa lai Besti hun😅

  • @sukhjindersingh1675
    @sukhjindersingh1675 3 месяца назад +1

    3 ਵਾਰ ਵੀ ਚਪਲਾਂ ਚੱਟੀਆਂ ਹੁਣ ਚੌਥੀ ਵਾਰ ਵੀ ਇਹੀ ਕੁਝ ਕਰਨਾ

  • @thakarsandhu9792
    @thakarsandhu9792 3 месяца назад +1

    Very good speech harsimrat kaur.badal

  • @gagandeepsinghjhall
    @gagandeepsinghjhall 3 месяца назад

    😂

  • @ModanSingh-jw1qy
    @ModanSingh-jw1qy 3 месяца назад +4

    ਬਹੁਤ ਵਧੀਆ ਆਤਮ ਵਿਸ਼ਵਾਸ ਨਾਲ ਬੋਲੇ ਹਨ 🙏 ਝਿੜਕਾਂ ਵਾਲੀ ਤਾਂ ਕੋਈ ਗੱਲ ਨਹੀਂ 🙏 ਹਾਂ ਵਿਰੋਧੀਆਂ ਨੂੰ ਜ਼ਰੂਰ ਮਿਰਚਾਂ ਲਗੀਆਂ ਹੋਣਗੀਆਂ 🙏 ਚੱਬੇਵਾਲ ਦੀ ਬੇਜ਼ਤੀ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਵਿਰੋਧੀ 🙏

  • @SukhHundal-gd8uu
    @SukhHundal-gd8uu 3 месяца назад +1

    Lela swad bandri 😂😂

  • @angrezmittal1151
    @angrezmittal1151 3 месяца назад +2

    ਬੀਬਾ ਜੀ ਧੰਨਵਾਦ

  • @jagsirsidhu6785
    @jagsirsidhu6785 3 месяца назад +1

    ਤੂੰ ਤਾਂ ਮੋਦੀ ਦੇ ਨਾਲ ਹੀ ਹੈ ਕਿਉਂ ਲੋਕ ਦਿਖਾਵਾ ਕਰਦੀ ਆ ਸਭ ਜਾਣਦੇ ਲੋਕ

  • @MakhanjitSingh-u1o
    @MakhanjitSingh-u1o 3 месяца назад +1

    ਕਾਂਗਰਸ ਨਾਲ ਮਿਲ ਕਰ ਸਿਮਰੋ ਲੋਕ ਸਭਾ ਮੈਂਬਰ ਬਣੀ ,, ਹੁਣ ਗਿੱਦੜਬਾਹਾ ਵੀ ਏਹੀ ਕੰਮ ਕਰਨਗੇ,

    • @SidhuSahibSidhuSahib
      @SidhuSahibSidhuSahib 3 месяца назад

      ਅਮ੍ਰਿਤਾ ਪ੍ਰੀਤਮ ਵਿਧਾਇਕ ਬਣੇਗੀ

  • @jitsingh8827
    @jitsingh8827 3 месяца назад +1

    ਗੁੱਡ ਬੀਬਾ ਜੀ

  • @DoctorBittu-yo2yx
    @DoctorBittu-yo2yx 3 месяца назад +2

    ਸਭ ਨੂੰ ਪਤਾ ਪੈਸੇ ਵੰਡ ਕੇ ਜਿੱਤੀ ਹੈ

    • @Viral_video.6789
      @Viral_video.6789 3 месяца назад

      Manpreet Badal ne pinda vich congressia nu phone kar ke kiha c k Bibi nu vote paio

  • @SukhwinderSinghhans-km6ng
    @SukhwinderSinghhans-km6ng 3 месяца назад

    Bhar kd

  • @Ajjadsingh
    @Ajjadsingh 3 месяца назад +3

    Lakh deya Lahntaa bathinda walya no

  • @V.kumaar
    @V.kumaar 3 месяца назад +2

    Machhi bhang tadaf rahi hai center cabinet vich koi ministery nhin milee