Jeeta manu bahut changi lagdi a.....usna apna bacha tarasha ne....bara vadia bache ne....jeeta de har cheez perfect a👌👌....kitchen to la k lawn k te vehra k....har cheez ch salika a....l like u v much
Love you so much Sonu veer love you so much sonu veer ji I miss you my dear brother my brother 😭😭😭😭😭😭😭😭😭rip 😭😭😭Babli from Canada love you veer ji ❤❤❤❤❤❤
Jeeta ji Aaj tusi bohot sone lagde ho te aaje v twanu jaan da mann nai karda manu ha gal badi pyari lagi rab twanu saryanu ida hamesha khush rakhe aabad rakhe tarakia bakshe 😊❤
Hello veerji happy rakhdi tuhanu sariya nu , tuhade vlogs videos bht wadia hunde aa, tusi dono aap v bht nyc aa tuhade bache v bht nyc aa , baki jehre negative people aa unha nu ignore kria kro jyada importance den di lod ni ❤
Sonu veer ji bhabhi ji buhat sweet na cute vi manu buhat wdia laga da na Sonu veer ji dil ni lagda bhabhi ji ga paka Mt sweet sweet bhabhi jaan ❤❤❤❤waheguru ji hamesha kush rakhna veer nu lambi umar karna best wishes sister valo ❤❤❤❤
nice vlog hundhe a veer ji mere nanke a villa bajju a asi sirsa harayna vich rahnde a nike hunde aae da c tuhadq kehda pind a ,veerji tusi shad di video pau kina kharja hoeia te baki kis di shatt bni a es di
ਭੈਣ ਭਰਾ ਦਾ ਪਿਆਰ ਅਣਮੁੱਲਾ ਪਿਆਰ ਹੁੰਦਾ ❤️ ਇਹ ਵੱਡੇ ਹੋ ਕੇ ਸਮਜ਼ ਆਉਂਦਾ ਜਦੋਂ ਪਰਦੇਸ ਵਿਚ ਹੁੰਦੇ ਆ 🫠
Thanks paji ❤️
Bilkul schii
ਬਿਲਕੁਲ ਸਹੀ ਕਿਹਾ ਜੀਤਾ ਦੀਦੀ ਨੇ ਜਾਨ ਦੀ ਇਨੀ ਕਾਲੀ ਹੁੰਦੀ ਪੇਕੇ ਪਰ ਉਥੇ ਜੀਵ ਨਹੀਂ ਲੱਗਦਾ ਫਿਰ ਹੁੰਦਾ ਛੇਤੀ ਛੇਤੀ ਘਰ ਚਲ ਜਾਈਏ ਘਰ ਹੀ ਇਹੋ ਜਿਹਾ❤❤
ਭੈਣ ਭਰਾ ਦਾ ਪਿਆਰ ਦਾ ਰਿਸ਼ਤਾ ਹੁੰਦਾ ਹੈ ❤❤❤ਮੈਂ ਵੀ ਕੱਲ੍ਹ ਆਪਣੇ ਪਿਆਰੇ ਭਰਾ ਦੇ ਬੰਨ੍ਹ ਆਈ ਰੱਖੜੀ❤❤❤❤ਮੇਰੇ ਪਤੀ ਦੀਆ ਭੈਣਾਂ ਨਹੀਂ ਆਈਆਂ ਉਹ ਵੀ ਪੈਲੀ ਕਰਕੇ ਨਹੀਂ ਆਈਆ ਉਹਨੇ ਆਪਣੇ ਹਿੱਸੇ ਦੀ ਪੈਲੀ ਸਾਨੂੰ ਨਹੀਂ ਦਿੱਤੀ ਸਾਡੇ ਕੋਲ 9 ਕਿੱਲੇ ਨੇ ਜਿਸਦੇ ਵਿੱਚੋਂ ਸਾਨੂੰ 3 ਕਿੱਲੇ ਦਿੱਤੇ ਨੇ ਮੇਰੇ ਇੱਕ ਬੇਟੇ ਹੈ
ਬਹੁਤ ਵਧੀਆ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਸਾਰੇ ਵੀਰਾਂ ਨੂੰ ਉਨ੍ਹਾਂ ਦੀਆਂ ਭੈਣਾਂ ਨੂੰ ❤❤
ਪਰਮਾਤਮਾ,, ਜ਼ਿੰਦਗੀ, ਬਖ਼ਸ਼ੇ ਬੇਟਾ, ਸਾਰੇ ਪਰਵਾਰ ਨੂੰ
ਸਤਿ ਸ੍ਰੀ ਅਕਾਲ ਜੀ ਵਧਾਈਆਂ ਰੱਖੜੀ ਦੀਆ ਤੁਹਾਨੂੰ ਸਾਰਿਆ ਨੂੰਬੇਟੀ ਦਾ ਸੁਟ ਬਹੁਤ ਹੀ ਸੋਹਣਾ
Mannat bhot hi sincere aw .... Mainu bhot soni lagdi aw mannat ..... ❤❤ Sare family members hi bhot pyare ho tusi ....
ਭੈਣ ਭਰਾ ਦਾ ਪਿਆਰ ਅਨਮੋਲ ਹੁੰਦਾ ਏ ❤❤❤
Jita bhabhi apne bchya kina pyr krde ne😊kite khas mere b mom hunde ajj te oh b eda syed pyr krde😊
ਵਾਹਿਗੁਰੂ ਜੀ ਸਾਰਿਆਂ ਲਈ ਇਹ ਦਿਨ ਖੁਸ਼ੀਆਂ ਦਾ ਲੈਕੇ ਆਵੇ ❤
ਮੈਂ ਦੁਬਈ ਵਿਚ ਹਾਂ ਮੈਨੂੰ ਪੂਰੇ 20ਸਾਲ ਹੋ ਗਏ ਆਪਣੀ ਭੈਣ ਕੋਲੋਂ ਰੱਖੜੀ ਨਹੀਂ ਬਣਵਾਈ ਰੱਖੜੀ ਦੇ ਮੋਕੇ ਕਦੀ ਘਰ ਆਇਆ ਹੀ ਨਹੀਂ ਗਿਆ ਅੱਜ ਭੈਣ ਨਾਲ ਗੱਲ ਹੋਈ ਰੋਣਾ ਆਗਿਆ ਪ੍ਰਦੇਸ਼ ਵੀ ਕੀ ਚੀਜ਼ ਹੁਣ ਪਤਾ ਲੱਗਾ ❤❤
ਪਰ ਇਸ ਵਾਰੀ ਸਾਡੇ ਘਰ ਖ਼ੁਸ਼ੀ ਦਾ ਮਾਹੌਲ ਹੈ ਕਿਉਂਕਿ ਮੇਰੇ 12ਸਾਲ ਬਾਅਦ ਬੇਟਾ ਹੋਇਆ ਪਾਹਿਲਾ 12ਸਾਲ ਦੀ ਬੇਟੀ ਹੈ ਅੱਜ ਉਸਨੇ ਆਪਣੇ ਭਰਾ ਦੇ ਰੱਖੜੀ ਬਣੀ❤❤
ਧੰਨ ਧੰਨ ਬਾਬਾ ਦੀਪ ਸਾਹਿਬ ਜੀ ਹਰ ਇਕ ਭੈਣ ਨੂੰ ਵੀਰ ਦੇਵੇ 🙏🙏
Congratulations veer ❤❤❤❤❤
congratulation brother 🥰🥰
Congratulations veer ji
Congratulations bro 🎉
ਬਹੁਤ ਪਿਆਰੀ ਫੈਮਲੀ ਆ ਤੁਹਾਡੀ ❤ਵਾਹਿਗੁਰੂ ਜੀ ਸਦਾ ਖੁਸ਼ ਰੱਖੇ ❤
Vadia bhena da chota veer rab lamia umara kre veer dia❤❤
Very nice 👍
Bchaa buhat buhat cute lag da na jug Jug Jiye put ji
Happy rakhi sonu bhji
❤❤waheguru aap sab nu chardikla ch rkhe ❤❤
ਵੀਰ ਜੀ ਜੀਤਾ ਜੀ ਤੁਹਾਡੇ ਬੱਚੇ ਬਹੁਤ ਨਾਈਸ ਹੈ
Happy rahi to all sisters brothers and sisters love is precious the relationships never let go it's forever
Your daughters look so decent.
ਜੀਤਾ ਜਦੋਂ video ਬਨੋਂਦੇ ਹੁੰਦੇ ਨਾ camera ਕਪੜੇ ਨਾਲ ਸਾਫ ਕਰ ਲਿਆ ਕਰੋ clearity ਹੋਰ ਵਧ ਜਾਂਦੀ
ਮੇਰੇ ਬੱਚੇ ਵੀ ਇਦਾ ਹੀ ਕਰਦੇ ਨੇ ਮੇਰੇ ਬੇਟਾ ਵੀ ਬੇਟੀਆਂ ਨੂੰ ਕਹੂਗਾ ਮੈਨੂੰ ਗਿਫਟ ਤੁਸੀਂ ਵੀ ਦੋ ਕਿ ਉਹ ਵੀ ਪੈਸੇ ਲੈ ਲੈਂਦਾ ਉਹਨਾਂ ਤੋਂ ਬਾਅਦ ਵਿੱਚ ਪਹਿਲਾਂ ਗਿਫਟ ਦੇ ਦਿੰਦਾ ਉਹਨਾਂ ਨੂੰ ਫਿਰ ਉਹ ਨਾ ਤੋਂ ਪੈਸੇ ਲੈ ਲੈਂਦਾ
Mannat da suit bhut sohna hai te nv di watch vi bhut sohni aa rab enna sare pra bhen di jori eda hi bnai rakhe❤❤❤❤❤❤
ਵੀਰ ਜੀ ਤੁਹਡਾ ਭੈਣਾ ਰੱਖੜੀ ਲੈ ਕੇ ਆਈਆ
Sooo nice sahi gl shryi nu v cheda c gift ajj kl ta bhena v dendyi bhrava nu
Jeeta manu bahut changi lagdi a.....usna apna bacha tarasha ne....bara vadia bache ne....jeeta de har cheez perfect a👌👌....kitchen to la k lawn k te vehra k....har cheez ch salika a....l like u v much
ਞਾਹਿਗੂਹੁ।ਏਦਾ।ਬੁਹਤ। ਖੁਛ।ਰਖੇ।ਤਹਾਨੂ
Waheguri ji bhain bharanba nu khush rakhiyo
Waheguru ji ahna bhan brava da pyar hmesha Ada bneya rhe ji ❤🎉❤🎉
Same to you jeetan didi and sonu veer ji
ਮੰਨਤ ਦਾ ਸੂਟ ਬਹੁਤ ਸੋਹਣਾ ਏ ਦੋਨੋ ਗਿਫ਼ਟ ਸੋਹਣੇ ਨੇ
So sweet ❤❤❤behn bhai
Allah asy hi peyare bana Rahy bahen bahi ma frome pakistan
Very nice and beautiful family. Family da mahool vdia 😊
Nice
Bade saleeke vale bacche aa very good 👍
ਮੈਨੂੰ ਬਹੁਤ ਖੁਸ਼ੀ ਹੋਈ ਆਪਣੀ ਭੈਣ ਕੋਲੋਂ ਸੁਖਰਾਜ ਰੱਖੜੀ ਬਣਾਉਣਾ ਡਿਆ ਏ ਮੇਰੀ ਕੋਈ ਭੈਣ ਨਹੀਂ ਹੈਗੀ ਮੈਨੂੰ ਬਹੁਤ ਹੋਰ ਤਰ੍ਹਾਂ ਹੁੰਦਾ ਜਦੋਂ ਰੱਖਣ ਪੁੰਨਿਆ ਹੁੰਦਾ ਹ ਮੈਂ ਆਪਣੀ ਤਾਏ ਦੀ ਕੁੜੀ ਕੋਲੋਂ ਰੱਖੜੀ ਬਣਾਉਣ ਦਾ ਸੀ ਮੈਂ ਤੇ ਮੇਰੇ ਘਰ ਦੇ ਉਸ ਨਾਲ ਆਪਣੀ ਸਕੀਆਂ ਭੈਣਾਂ ਨਾਲੋਂ ਵੱਧ ਕੇ ਵਰਤਦੇ ਸੀ ਪਰ ਸਿਆਣਿਆਂ ਨੇ ਕਹਾਵਤ ਪਾਈ ਹੈ ਜਿੰਨਾ ਕਿਸੇ ਨਾਲ ਮਰਜੀ ਕਰ ਲਓ ਸਕੀਆਂ ਭੈਣਾਂ ਸਖੀਆਂ ਹੀ ਹੁੰਦੀਆਂ ਨੇ ਸਾਡਾ ਕੋਈ ਪੈਲੀ ਦਾ ਮਸਲਾ ਸੀ ਤੇ ਉਹਦੇ ਕਾਰਨ ਸਾਡੀ ਲੜਾਈ ਹੋ ਗਈ ਤੇ ਜਿਸ ਨੂੰ ਆਪਾਂ ਆਪਣੀ ਸਕੀਆਂ ਭੈਣਾਂ ਨਾਲੋਂ ਵੱਧ ਕੇ ਕੀਤਾ ਉਸ ਨੇ ਮੇਰੇ ਪਿਤਾ ਜੀ ਨੂੰ ਫੋਨ ਕਰ ਕੇ ਕਿਹਾ ਮੈਂ ਤੇਰੇ ਮੁੰਡੇ ਮਰਵਾ ਦੇਣੇ ਨੇ ਓਹੋ ਵਿਆਹੀ ਹੈ ਇਸ ਕਰਕੇ ਹੁਣ ਮਨ ਹੀ ਉਠ ਗਿਆ ਹੈ ਕਿਸੇ ਕੋਲ ਰੱਖੜੀ ਬਣਾਉਣ ਦਾ
Haye weather kinna pyara aa , bht hi sohna view aa
Very nice story God bless you
Very nice vlog ji god bless you ji
ਬਹੁਤ ਬਹੁਤ ਵਧਾਈਆਂ ਹੋਣ ਜੀ
Behan bhra da pyar hamesha banya rhe
Waheguru ji tuhanu khush rkhn sareya nu ❤❤
Happy rakshaban veer ji ❤❤
Jeeta di ki kitchen dekh k pta lagda k bott suhaari ho, bott hi vadiya tareekey nall sjja rakhi a❤❤
God bless you ❤and baba deep singh ji always bless you 🙏 ❤️
Love you so much Sonu veer love you so much sonu veer ji I miss you my dear brother my brother 😭😭😭😭😭😭😭😭😭rip 😭😭😭Babli from Canada love you veer ji ❤❤❤❤❤❤
🙏🫂🫂
Very nice 😊😊jionda reh chotte veer❤❤
Jeeta ji Aaj tusi bohot sone lagde ho te aaje v twanu jaan da mann nai karda manu ha gal badi pyari lagi rab twanu saryanu ida hamesha khush rakhe aabad rakhe tarakia bakshe 😊❤
Happy rakhddi putt ❤❤❤
Waheguru ji brain bharanba nu khush.rakhiyo ❤❤❤🎉🎉
ਪਰਮਾਤਮਾਤੁਹਾਨੂੰਸਦਾਖੁਸਰਖੇ
Jeetan ji bhot sohna suit hai
So nice video bonde jjj
Veer tuhadi wife bache bhut sohne te nice ne I lv ur family and ur vlog ❤❤❤❤❤❤❤❤❤
So cute family❤❤
God bless you all family members ❤❤❤❤❤❤❤❤❤
Hello veerji happy rakhdi tuhanu sariya nu , tuhade vlogs videos bht wadia hunde aa, tusi dono aap v bht nyc aa tuhade bache v bht nyc aa , baki jehre negative people aa unha nu ignore kria kro jyada importance den di lod ni ❤
Bahut wadiya video ❤❤❤
Jeeta didi tuci menu bhut vadiya lgde hoo
Happy rakhi🎉🎉🎉❤❤❤
In dino me mera mood kharab hota h mere bhai ke deth hue ko 2 saal ho gye h bhut yaad ati h uski na mari koi bhn h na he koi bhai 😢😢
Happy rakshaban veerji I have no brother
Waheguru sukh rakhe har veer te❤❤❤❤🎉🎉🎉🎉🎉
❤❤
Boite he vadhia family
❤❤❤🎉🎉🎉 so cute 🥰🥰🥰 bro and sister g God bless you
Waheguru ji Maher kari
Buhat buhat sweet sweet family members god bless you sonu veer and bhabhi ji sat sari akaal ❤❤❤❤
Sonu veer ji bhabhi ji buhat sweet na cute vi manu buhat wdia laga da na Sonu veer ji dil ni lagda bhabhi ji ga paka Mt sweet sweet bhabhi jaan ❤❤❤❤waheguru ji hamesha kush rakhna veer nu lambi umar karna best wishes sister valo ❤❤❤❤
waheguru g mahar kra sarey brother's sister's ta 🙏❤
ਕਰਮਾ ਵਾਲੇ ਹੁੰਦੇ ਆ ਵੀਰ ਜਿੰਨਾ ਦੀਆ ਭੈਣਾ ਰੱਖੜੀ ਬੰਨਦੀਆਂ ਇੱਕ ਮੈ ਜਿਹਦੀ ਭੈਣ ਸਿਰਫ ਇੱਕ ਪੈਲੀ ਕਰਕੇ ਮਿਲਣ ਨੋ ਹੱਟਗੀ ਅੱਜ ਤਾਏ ਦੇ ਮੁੰਡਿਆਂ ਨੂੰ ਰੱਖੜੀ ਬੰਨ੍ਹ ਕੇ ਗਈ ਪਤਾ ਨਹੀਂ ਕਿਉਂ ਅੱਜ ਦੁਪਿਹਰ ਦੇ ਦਿਲ ਨੂੰ ਹੋਲ ਜਹੇ ਪੈ ਰਹੇ 😢😢😢😢😢
🫂🫂
ਤੁਸੀਂ ਪੈਲੀ ਕਿਉਂ ਲੲੀ ਭੈਣੇ
Sat Shri Akal veer ji te bhabhi ji nu thanu v rakhdi di bahut bahut vadiya ji Sade valo
Bott sohna vlog, waheguru khush rakhn sb nu
Waheguru kush rekhe ❤
بہن بھائی کا پیار اس طرح ہی رہے
Sabnu happy rakshabandhan ❤Guru ji bless all brother sister nu. ..sab khush rho❤❤
nice vlog hundhe a veer ji mere nanke a villa bajju a asi sirsa harayna vich rahnde a nike hunde aae da c tuhadq kehda pind a ,veerji tusi shad di video pau kina kharja hoeia te baki kis di shatt bni a es di
Beautiful family 😍
بہن بھائی کا پیار اس طرح ہی رہے❤❤❤
❤❤❤❤❤🎉🎉🎉🎉🎉
ਸਭ ਨੂੰ ਹੀ ਹੁੰਦਾ ਜੀ
Very nice 👍
Good luck
Tuhanu v rakhdi diya bahut saria mubarka ❤
Jeeta didi soooo cute
Sada veer vi eda karda 😂😂
Veer ji tuhadi family bahut vdiya hai
Tuhadi mannat beti meri beti vargi hai same dito copy❤
Kawal veer ji sonu veer ji Vicky veer ji app sabko happy rakhsha Bandhan
Amritsar aye g te jaour dasana pehala milna tuhdi family nu ❤
Very nice
Diyan mubarkan veer ji
God bless you all ❤❤
God bless you ❤❤
Nice sharing 👍
😊😊😊
Tohda bacha bhut cute te samjdar ne ❤
Happy Raksha bandana
ਸੋਨੂੰ ਵੀਰ ਤੁਹਾਡੀ ਭੈਣ ਨਹੀਂ ਆਏ
Hnji Reply kreo veer g
Very nice ❤❤❤❤
ਪਰਮਾਤਮਾਤੁਹਾਡੇਪਰਵਾਰਨੂੰਤਰਕੀਅਬਖਸੇ
Waheguruji